News

ਮੋਗਾ, 5 ਜਨਵਰੀ (ਜਸ਼ਨ): ਸਰਬੰਸ ਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪ੍ਰਭਾਤ ਫੇਰੀਆਂ ਵਿਚ ਸੰਗਤਾਂ ਪੂਰੇ ਉਤਸ਼ਾਹ ਨਾਲ ਸ਼ਮੂਲੀਅਤ ਕਰ ਰਹੀਆਂ ਹਨ । ਲੋਕਲ ਗੁਰਪੁਰਬ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਅਮਿ੍ਰਤ ਵੇਲੇ ਤੋਂ ਹੀ ਗੁਰਦੁਆਰਾ ਸਾਹਿਬ ਤੋਂ ਨਿਸ਼ਾਨ ਸਾਹਿਬ ਦੀ ਅਗਵਾਈ ਵਿਚ ਪ੍ਰਭਾਤ ਫੇਰੀ ਆਰੰਭ ਹੁੰਦੀ ਹੈ ਅਤੇ ਵੱਖ ਵੱਖ ਮੁਹੱਲਿਆਂ ਵਿਚ ਸੰਗਤਾਂ ਕੀਰਤਨ ਕਰਦੀਆਂ ਸੰਗਤਾਂ ਨੂੰ ਗੁਰਬਾਣੀ ਨਾਲ ਜੁੜਨ ਦਾ ਸੰਦੇਸ਼ ਦਿੰਦੀਆਂ ਨੇ। ਭਾਰੀ...
ਮੋਗਾ,5 ਜਨਵਰੀ (ਜਸ਼ਨ): ਸ਼ਹਿਰ ਦੇ ਵਾਰਡ ਨੰਬਰ 38 ਅਧੀਨ ਪੈਂਦੇ ਮਿੱਤਲ ਰੋਡ,ਚੈਂਬਰ ਰੋਡ,ਰੇਲਵੇ ਰੋਡ,ਨਿਊ ਟਾਊਨ ਆਦਿ ਖੇਤਰਾਂ ‘ਚ ਵਾਰਡ 38 ਦੇ ਇੰਚਾਰਜ ਸਾਹਿਲ ਅਰੋੜਾ ਨੇ ਸੜਕਾਂ ’ਤੇ ਰਿਫਲੈਕਟਰ ਲਗਾਉਣ ਦੀ ਮੁਹਿੰਮ ਸ਼ੁਰੂਆਤ ਕਰਵਾਈ। ਇਸ ਮੌਕੇ ‘ਟੀਮ ਮੋਗਾ’ ਦੇ ਸਰਗਰਮ ਮੈਂਬਰ ਸਾਹਿਲ ਅਰੋੜਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਵਿਧਾਇਕ ਡਾ: ਹਰਜੋਤ ਕਮਲ ਦੇ ਯਤਨਾ ਸਦਕਾ ਵਾਰਡ 38 ਵਿਚ ‘ਚ ਵਿਕਾਸ ਕਾਰਜ ਜੰਗੀ ਪੱਧਰ ’ਤੇ ਚੱਲ ਰਹੇ ਹਨ। ਉਹਨਾਂ ਕਿਹਾ ਕਿ ਸਰਦੀਆਂ...
ਮੋਗਾ, 5 ਜਨਵਰੀ (ਜਸ਼ਨ): ਮੋਗਾ ਦੇ ਵਿਧਾਇਕ ਡਾਕਟਰ ਹਰਜੋਤ ਕਮਲ ਦੀ ਪਹਿਲਕਦਮੀ ਉੱਤੇ ਸ਼ਹਿਰ ਦੀ ਪ੍ਰਸਿੱਧ ਸੜਕ ਦਾ ਨਾਮ ਬਾਲੀਵੁੱਡ ਦੇ ਪ੍ਰਸਿੱਧ ਅਦਾਕਾਰ ਸੋਨੂੰ ਸੂਦ ਦੀ ਸਤਿਕਾਰਤ ਮਾਤਾ ਪ੍ਰੋਫੈਸਰ ਸਰੋਜ ਸੂਦ ਦੇ ਨਾਮ ਉੱਤੇ ਰੱਖਿਆ ਗਿਆ ਹੈ, ਇਸ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਸਭ ਤੋਂ ਵੱਡਾ ਸਨਮਾਨ ਕਰਾਰ ਦਿੰਦਿਆਂ ਸੋਨੂੰ ਸੂਦ #SonuSood ਨੇ ਵਿਧਾਇਕ ਡਾਕਟਰ ਹਰਜੋਤ ਕਮਲ ਦਾ ਧੰਨਵਾਦ ਕੀਤਾ ਹੈ। ਇਸ ਸਬੰਧੀ ਸੋਨੂੰ ਸੂਦ ਨੇ ਇਕ ਵੀਡੀਉ ਸ਼ੇਅਰ ਕਰਕੇ ਆਪਣੀ ਦਿਲੋਂ ਖੁਸ਼ੀ...
Tags: #SonuSood
************ਪੈਸਾ ਉਥੇ ਖਰਚਿਆ ਜਾਵੇਗਾ, ਜਿੱਥੇ ਜਿਆਦਾ ਲੋਕਾਂ ਨੂੰ ਫਾਇਦਾ ਹੋਵੇਗਾ- ਚੇਅਰਮੈਨ ਤਲਵੰਡੀ ਭੰਗੇਰੀਆਂ*********** ਮੋਗਾ, 4 ਜਨਵਰੀ (ਜਸ਼ਨ): ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਚੁਣੇ ਹੋਏ ਲੋਕ ਨੁਮਾਇੰਦਿਆਂ ਨੂੰ ਹੋਰ ਸ਼ਕਤੀਆਂ ਦਿੰਦਿਆਂ ਅਤੇ ਪੇਂਡੂ ਖੇਤਰਾਂ ਦਾ ਸਹੀ ਵਿਕਾਸ ਯਕੀਨੀ ਬਣਾਉਣ ਲਈ 15ਵੇਂ ਵਿੱਤ ਕਮਿਸ਼ਨ ਦੀਆਂ ਗਰਾਂਟਾਂ ਨੂੰ ਚੁਣੇ ਲੋਕ ਨੁਮਾਇੰਦਿਆਂ ਰਾਹੀਂ ਖਰਚਣ ਦਾ ਮਨ ਬਣਾਇਆ ਹੈ। ਇਸ ਵਾਰ ਕੁੱਲ ਅਲਾਟ ਹੋਣ ਵਾਲੇ ਫੰਡਾਂ...
ਮੋਗਾ,4 ਜਨਵਰੀ (ਜਸ਼ਨ): ਵਾਰਡ ਨੰਬਰ 2 ਦੇ ਕੌਂਸਲਰ ਮਨਜੀਤ ਸਿੰਘ ਮਾਨ ਸੀਨੀਅਰ ਕਾਂਗਰਸੀ ਆਗੂ ਨੇ ਵਾਰਡ ਦੀਆਂ ਵੱਖ ਵੱਖ ਗਲੀਆਂ ਅੰਦਰ ਨਾਲੀਆਂ ਨੂੰ ਨਵੇਂ ਸਿਰੇ ਤੋਂ ਪਾਇਪਾਂ ਪਾ ਕੇ ਅਤੇ ਸਾਈਡ ਬਰਮ ਪੱਕੇ ਕਰਨ ਦਾ ਕੰਮ ਸ਼ਰੂ ਕਰਵਾਇਆ । ਇਹ ਕੰਮ ਦਸ਼ਮੇਸ਼ ਨਗਰ ਦੀ ਗਲੀ ਨੰਬਰ 2 ਪੇਂਜੇ ਵਾਲੀ ਗਲੀ ਤੋਂ ਸ਼ੁਰੂ ਕਰਵਾਉਂਦਿਆਂ ਮਾਨ ਨੇ ਕਿਹਾ ਕਿ ਉਹਨਾਂ ਨੇ ਨਗਰ ਨਿਗਮ ਦੀ ਮੀਟਿੰਗ ਵਿਚ 17 ਦਸੰਬਰ 2019 ਨੂੰ 15.52 ਲੱਖ ਦੀ ਲਾਗਤ ਨਾਲ ਇਹ ਕੰਮ ਪਾਸ ਕਰਵਾਇਆ ਸੀ । ਉਹਨਾਂ ਦੱਸਿਆ ਕਿ...
ਕੋਟਕਪੂਰਾ, 4 ਜਨਵਰੀ (ਜਸ਼ਨ): :- ਭਾਈ ਘਨੱਈਆ ਕੈਸਰ ਰੋਕੋ ਸੇਵਾ ਸੁਸਾਇਟੀ ਫਰੀਦਕੋਟ ਵੱਲੋ ਡਾ. ਅਨੁਪਮਾ ਗੁਪਤਾ ਪ੍ਰੋਫੈਸਰ ਅਤੇ ਮੁਖੀ ਅਨਾਟਮੀ ਵਿਭਾਗ ਦਸ਼ਮੇਸ ਡੈਟਲ ਕਾਲਜ ਅਤੇ ਡਾ. ਹਰਕੰਵਲਪ੍ਰੀਤ ਸਿੰਘ ਦਾ ਵਿਸ਼ੇਸ ਸਨਮਾਨ ਗੁਰਦੁਆਰਾ ਬਾਬਾ ਵਿਸ਼ਵਕਰਮਾ ਵਿਖੇ ਕੀਤਾ ਗਿਆ | ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਚੰਦਬਾਜਾ, ਹਰਵਿੰਦਰ ਸਿੰਘ ਮਰਵਾਹਾ ਅਤੇ ਗੁਰਿੰਦਰ ਸਿੰਘ ਮਹਿੰਦੀਰੱਤਾ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਆਖਦਿਆਂ ਸੁਸਾਇਟੀ ਦੀਆਂ ਗਤੀਵਿਧੀਆਂ ਬਾਰੇ...
ਮੋਗਾ, 4 ਜਨਵਰੀ (ਜਸ਼ਨ): ਅੱਜ ਵਿਧਾਇਕ ਡਾ: ਹਰਜੋਤ ਕਮਲ ਨੇ ਵਾਰਡ ਨੰਬਰ 3 ਵਿਚ ਐੱਲ ਸ਼ੇਪ ਨਿਕਾਸੀ ਸਿਸਟਮ ਦੇ ਨਿਰਮਾਣ ਦਾ ਉਦਘਾਟਨ ਕੀਤਾ । ਇਸ ਮੌਕੇ ਰਜਿੰਦਰਪਾਲ ਸਿੰਘ ਗਿੱਲ ਚੇਅਰਮੈਨ ਮਾਰਕੀਟ ਕਮੇਟੀ ਮੋਗਾ ਅਤੇ ਵਾਰਡ ਨੰਬਰ 3 ਦੇ ਇੰਚਾਰਜ ਜਤਿੰਦਰ ਅਰੋੜਾ ਵੀ ਵਿਸ਼ੇਸ਼ ਤੌਰ ਹਾਜ਼ਰ ਸਨ। ਇਸ ਮੌਕੇ ਵਿਧਾਇਕ ਡਾ: ਹਰਜੋਤ ਕਮਲ ਨੇ ਆਖਿਆ ਕਿ ਐੱਲ ਸ਼ੇਪ ਨਿਕਾਸੀ ਸਿਸਟਮ ਤਹਿਤ ਖੁਲ੍ਹੀਆਂ ਨਾਲੀਆਂ ਬੰਦ ਕਰਕੇ ਪਾਣੀ ਦੀ ਨਿਕਾਸੀ ਲਈ ਪਾਈਪਾਂ ਪਾਈਆਂ ਜਾਣਗੀਆਂ ਅਤੇ ਹੌਦੀਆਂ ਰਾਹੀਂ ਪਾਣੀ...
ਮੋਗਾ,4 ਜਨਵਰੀ (ਜਸ਼ਨ): ਮੋਗਾ ਸਹਿਰ ਦੇ ਲੋਕਾਂ ਦੀ ਆਸਥਾ ਦਾ ਕੇਂਦਰ ਬਿੰਦੂ ਸੁਆਮੀ ਵੇਦਾਂਤਾ ਨੰਦ ਵਲੋਂ ਵਸਾਇਆ ਗਿਆ ਗੀਤਾ ਭਵਨ , ਜਿਸ ਦਾ ਸਵਾਮੀ ਸਹਿਜ ਪ੍ਰਕਾਸ਼ ਦੇ ਪ੍ਰਲੋਕ ਗਮਨ ਕਰਨ ਉਪਰੰਤ ਟਰੱਸਟੀਆਂ ਅਤੇ ਮੋਗਾ ਵਾਸੀਆਂ ਦਾ ਗੀਤਾ ਭਵਨ ਦੀ ਵਸੀਅਤ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ। ਜ਼ਿਕਰਯੋਗ ਹੈ ਕਿ ਇਹ ਮਾਮਲਾ ਮਾਣਯੋਗ ਅਦਾਲਤ ਵਿਚ ਵੀ ਚੱਲ ਰਿਹਾ ਹੈ । ਇਸ ਦੇ ਹੱਲ ਲਈ ਕੁਝ ਦਿਨ ਪਹਿਲਾਂ ਵੀ ਕੋਸ਼ਿਸ਼ ਗੀਤਾ ਭਵਨ ਦੇ ਉਪ ਪ੍ਰਧਾਨ ਕਮਲ ਪੁਰੀ ਵਲੋਂ ਕੀਤੀ ਗਈ ਸੀ , ਉਸ ਦਿਨ...
ਮੋਗਾ,4 ਜਨਵਰੀ (ਜਸ਼ਨ): ਇਲੈਕਟ੍ਰੋਹੋਮਿਓਪੈਥਿਕ ਡਾਕਟਰਜ਼ ਮੈਡੀਕਲ ਐਸੋਸੀਏਸ਼ਨ ਰਜਿ ਪੰਜਾਬ ਦੀ ਐਗਜ਼ੈਕਟਿਵ ਕਮੇਟੀ ਦੀ ਮੀਟਿੰਗ ਲਾਈਫ ਕੇਅਰ ਇਲੈਕਟ੍ਰੋਹੋਮਿਓਪੈਥਿਕ ਹਸਪਤਾਲ ਜੀ ਟੀ ਰੋਡ ਮੋਗਾ ਵਿਖੇ ਹੋਈ।ਇਸ ਸਮੇਂ ਪ੍ਰਧਾਨ ਡਾ ਸ਼ਿੰਦਰ ਸਿੰਘ ਕਲੇਰ ਨੇ ਦੱਸਿਆ ਕਿ ਇਲੈਕਟ੍ਰੋਹੋਮਿਓਪੈਥੀ ਦੇ ਜਨਮਦਾਤਾ ਕਾਊਂਟ ਸੀਜਰ ਮੈਟੀ ਸਾਹਿਬ ਜੀ ਦੇ 212 ਵੇ ਜਨਮ ਦਿਨ ਨੂੰ ਮਨਾਉਣ ਵਾਸਤੇ ਪੰਜਾਬ ਪੱਧਰ ਦਾ ਸਮਾਗਮ ਚੌਖਾ ਅੰਪਾਇਰ ਬੁੱਘੀਪੁਰਾ ਚੌਕ ਮੋਗਾ ਵਿਖੇ 15 ਜਨਵਰੀ ਨੂੰ ਹੋਵੇਗਾ।...
Tags: ELECTRO HOMEOPATHY MEDICAL ASSOCIATION PUNJAB
ਚੰਡੀਗੜ੍ਹ, 4 ਜਨਵਰੀ (ਇੰਟਰਨੈਸ਼ਨਲ ਪੰਜਾਬੀ ਨਿਊਜ਼ ) :ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਹੋਣ ਵਾਲੀਆਂ ਨਗਰ ਨਿਗਮ ਤੇ ਮਿਊਸ਼ਪਲ ਕਮੇਟੀਆਂ ਦੀਆਂ ਚੋਣਾਂ ਲਈ ਆਪਣੀਆਂ ਤਿਆਰੀਆਂ ਤੇਜ ਕਰ ਦਿੱਤੀਆਂ ਹਨ। ਇਨ੍ਹਾਂ ਤਿਆਰੀਆਂ ਵਜੋਂ ਅੱਜ ਪਾਰਟੀ ਨੇ ਪੰਜਾਬ ਦੇ 22 ਜ਼ਿਲ੍ਹਿਆਂ 'ਚ ਚੋਣਾਂ ਸਬੰਧੀ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ। ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਵਿੱਚ ਪਾਰਟੀ ਦੇ ਇੰਚਾਰਜ ਤੇ ਦਿੱਲੀ ਦੇ ਵਿਧਾਇਕ ਜਰਨੈਲ ਸਿੰਘ ਅਤੇ ਸੂਬਾ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ...

Pages