News

ਮੋਗਾ,11 ਜਨਵਰੀ (ਜਸ਼ਨ): ਕੌਮਾਂਤਰੀ ਕਲਾਕਾਰ ਸੰਗਮ ਪੰਜਾਬ ਅਤੇ ਪੰਜਾਬੀ ਹਾਸ ਵਿਅੰਗ ਅਕਾਦਮੀ ਵਲੋਂ ਲੋਕ ਸਾਹਿਤ ਅਕਾਡਮੀ ਮੋਗਾ ਦੇ ਸਹਿਯੋਗ ਨਾਲ ਕਿਸਾਨੀ ਸੰਘਰਸ਼ ਨੂੰ ਸਮਰਪਿਤ ਸਮਾਰੋਹ ਕੈਂਬਰਿਜ ਸਕੂਲ ਮੋਗਾ ਕਰਵਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਦਵਿੰਦਰਪਾਲ ਸਿੰਘ ਰਿੰਪੀ ਚੇਅਰਮੈਨ ਕੈਂਬਰਿਜ ਸਕੂਲ ਮੋਗਾ, ਕੇ ਐਲ ਗਰਗ, ਕੌਮਾਂਤਰੀ ਕਲਾਕਾਰ ਸੰਗਮ ਦੇ ਪ੍ਰਧਾਨ ਕਹਾਣੀਕਾਰ ਪਰਮਜੀਤ ਸਿੰਘ ਮਾਨ, ਡਾ ਸੁਰਜੀਤ ਬਰਾੜ, ਡਾ ਜੋਗਿੰਦਰ ਸਿੰਘ ਨਿਰਾਲਾ, ਡਾ ਸਿਮਰਜੀਤ ਕੌਰ ਸਿੰਮੀ ਬਰਾੜ,...
ਮੋਗਾ,10 ਜਨਵਰੀ (ਜਸ਼ਨ): ਮੋਗਾ ਦੇ ਮੇਨ ਚੌਂਕ ‘ਚ ਦਸ਼ਮੇਸ਼ ਕਲੱਬ ਮੋਗਾ ਵਲੋਂ ਕਿਸਾਨ ਸੰਘਰਸ਼ ਕਮੇਟੀ ਅਤੇ ਦੀ ਰਿਟਾਇਰਡ ਰੈਵੀਨਿਊ ਇੰਪਲਾਈਜ ਐਸੋਸੀਏਸਨ ਅਤੇ ਹੋਰ ਭਰਾਤਰੀ ਜਥੇਬੰਦੀਆਂ ਵਲੋਂ ਕਿਸਾਨਾਂ ਦੇ ਹੱਕ ਵਿਚ ਮੋਦੀ ਸਰਕਾਰ ਵਲੋਂ ਧੱਕੇ ਨਾਲ ਥੋਪੇ ਗਏ ਅਤੇ ਤਿੰਨ ਕਾਲੇ ਕਾਨੂੰਨਾਂਨੂੰ ਰੱਦ ਕਰਵਾਉਣ ਲਈਧਰਨਾ ਦਿੱਤਾ ਗਿਆ ਅਤੇ ਕੁਝ ਸਾਥੀਆਂ ਵਲੋਂ ਭੁੱਖ ਹੜਤਾਲ ਕੀਤੀ ਗਈ। ਇਸ ਮੌਕੇ ਬੁਲਾਰਿਆਂ ਨੇ ਕੇਂਦਰ ਸਰਕਾਰ ਵਲੋਂ ਜਬਰਦਸਤੀ ਕਿਸਾਨਾਂ ‘ਤੇ ਥੋਪੇ ਗਏ ਤਿੰਨ ਕਾਲੇ ਕਾਨੂੰਨਾਂ...
ਮੋਗਾ,10 ਜਨਵਰੀ (ਜਸ਼ਨ): ਮਾਲਵੇ ਇਲਾਕੇ ਦੀ ਉੱਘੀ ਇਮੀਗ੍ਰੇਸ਼ਨ ਤੇ ਆਈਲਜ਼ ਸੰਸਥਾ ਰਾਈਟ ਵੇ ਏਅਰਿਲੰਕਸ ਦੇ ਐੱਮ ਡੀ ਦੇਵਪ੍ਰਿਆ ਤਿਆਗੀ ਨੇ ‘ਸਾਡਾ ਮੋਗਾ ਡੌਟ ਕੌਮ ’ ਨਿਊਜ਼ ਪੋਰਟਲ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹਨਾਂ ਦੀ ਸੰਸਥਾ ਦੀ ਵਿਦਿਆਰਥਣ ਹਰਮਨਪ੍ਰੀਤ ਕੌਰ ਨੇ ਆਈਲਜ਼ ਵਿਚ 6.5 ਸਕੋਰ ਲੈ ਕੇ ਆਪਣਾ ਅਤੇ ਸੰਸਥਾ ਦਾ ਨਾਮ ਰੌਸ਼ਨ ਕੀਤਾ ਹੈ। ਉਹਨਾਂ ਆਖਿਆ ਕਿ ਲੋਹੜੀ ਮੌਕੇ ਸੰਸਥਾ ਵੱਲੋਂ ਵਿਸ਼ੇਸ਼ ਆਫਰ ਤਹਿਤ 20 ਤੋਂ 25% ਡਿਸਕਾਊਂਟ ਦਿੱਤਾ ਜਾ ਰਿਹਾ ਹੈ ਅਤੇ ਸੀਮਤ ਸੀਟਾਂ...
Tags: RIGHTWAY AIRLINKS
ਮੋਗਾ, 10 ਜਨਵਰੀ(ਜਸ਼ਨ): ਕੇਂਦਰ ਦੀ ਮੋਦੀ ਸਰਕਾਰ ਵਲੋਂ ਲਿਆਂਦੇ ਗਏ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਜਿੱਥੇ ਦੇਸ਼ ਭਰ ਦਾ ਕਿਸਾਨ ਦਿੱਲੀ ਦੇ ਵੱਖ-ਵੱਖ ਬਾਰਡਰਾਂ 'ਤੇ ਆਪਣਾ ਅੰਦੋਲਨ ਚਲਾ ਰਿਹਾ ਹੈ ਉੱਥੇ ਪੰਜਾਬ ਭਰ ਵਿਚ ਵੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਭਾਜਪਾ ਆਗੂਆਂ ਦੇ ਘਰਾਂ ਨੂੰ ਘੇਰਿਆ ਗਿਆ ਹੈ ਤੇ ਕਾਰਪੋਰੇਟ ਘਰਾਨਿਆਂ ਦੇ ਲਗਾਏ ਗਏ ਪਲਾਂਟਾਂ ਅੱਗੇ ਵੀ ਲਗਾਤਾਰ ਦੇ ਧਰਨੇ ਜਾਰੀ ਹਨ | ਮੋਗਾ ਦੇ ਪਿੰਡ ਡਗਰੂ ਕੋਲ ਬਣੇ ਅਡਾਨੀ ਦੇ ਸਾਇਲੋ ਪਲਾਂਟ...
ਬਾਘਾਪੁਰਾਣਾ 8 ਜਨਵਰੀ (ਰਾਜਿੰਦਰ ਸਿੰਘ ਕੋਟਲਾ)ਖੇਤੀ ਅਤੇ ਲੋਕ ਵਿਰੋਧੀ ਕਾਨੂੰਨਾਂ ਦੇ ਖਿਲਾਫ਼ ਰੋਸ ਵਜੋਂ ਅੱਜ ਕਿਰਤੀ ਕਿਸਾਨ ਯੂਨੀਅਨ ਦੇ ਔਰਤ ਵਿੰਗ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਯੂਥ ਵਿੰਗ ਵੱਲੋਂ ਪਿੰਡ ਵੱਡਾ ਘਰ ਤੋਂ ਦਿੱਲੀ ਵਿਚ ਲੱਗੇ ਪੱਕੇ ਮੋਰਚੇ ਵਿਚ ਸ਼ਾਮਿਲ ਹੋਣ ਲਈ ਜਥਾ ਰਵਾਨਾ ਹੋਇਆ।ਇਹ ਜੱਥਾ ਔਰਤ ਵਿੰਗ ਦੀ ਆਗੂ ਜਸਵਿੰਦਰ ਕੌਰ ਵੱਡਾ ਘਰ ਦੀ ਅਗਵਾਈ ਵਿੱਚ ਰਵਾਨਾ ਹੋਇਆ ਇਸ ਮੌਕੇ ਉਨ੍ਹਾਂ ਆਖਿਆ ਕਿ ਕੇਂਦਰ ਦੇ ਕਾਲੇ ਕਾਨੂੰਨਾਂ ਦੇ ਖਿਲਾਫ਼ ਹੁਣ ਹਰ ਪਿੰਡ ਹਰ...
ਬਾਘਾਪੁਰਾਣਾ, 9 ਜਨਵਰੀ (ਰਾਜਿੰਦਰ ਸਿੰਘ ਕੋਟਲਾ )ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਅਤੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵਲੋਂ ਅੱਜ ਪਿੰਡ ਲੰਡੇ ਗੁਰਦੁਆਰਾ ਬਾਬਾ ਜੀਵਨ ਸਿੰਘ ਵਿੱਚ ਕਨਵੈਨਸ਼ਨ ਕੀਤੀ ਗਈ।ਕਨਵੈਨਸ਼ਨ ਵਿੱਚ ਵੱਡੀ ਗਿਣਤੀ ਦਲਿਤਾਂ ਤੇ ਹੋਰ ਕਿਰਤੀ ਲੋਕਾਂ ਨੇ ਸ਼ਮੂਲੀਅਤ ਕੀਤੀ।ਇਸ ਮੌਕੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਆਗੂ ਕਸ਼ਮੀਰ ਸਿੰਘ ਘੁਗਸੋਰ ਅਤੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਪ੍ਰਧਾਨ ਮੁਕੇਸ਼ ਮਲੌਦ ਨੇ ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ...
ਮੋਗਾ, 9 ਜਨਵਰੀ (ਜਸ਼ਨ): ਕਿਸਾਨਾਂ ਦੇ ਚੱਲ ਰਹੇ ਅੰਦੋਲਨ ਦੌਰਾਨ ਮੋਗੇ ਜਿਲ੍ਹੇ ਵਿੱਚ ਵੱਡੀ ਪ੍ਰਚਾਰ ਮੁਹਿੰਮ ਚਲਾਉਣ ਦਾ ਫੈਸਲਾ ਕਿਸਾਨ ਜੱਥੇਬੰਦੀਆਂ ਨੇ ਕੀਤਾ ਹੈ। ਅੱਜ ਇੱਥੇ ਦਾਣਾ ਮੰਡੀ ਵਿਖੇ ਗਿਆਨੀ ਛਿੰਦਰ ਸਿੰਘ ਜਲਾਲਾਬਾਦ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੇ ਫੈਸਲਿਆਂ ਬਾਰੇ ਜਾਣਕਾਰੀ ਦਿੰਦਿਆਂ ਪ੍ਰਗਟ ਸਿੰਘ ਸਾਫੂਵਾਲਾ, ਦਰਸ਼ਨ ਸਿੰਘ ਰੌਲੀ, ਜਗਜੀਤ ਸਿੰਘ ਧੂੜਕੋਟ, ਪਰਮਿੰਦਰ ਸਿੰਘ ਲੋਹਗੜ੍ਹ, ਉਦੈ ਬੱਡੂਵਾਲ, ਹਾਕਮ ਸਿੰਘ ਬੱਡੂਵਾਲ, ਜਸਵਿੰਦਰ ਸਿੰਘ ਧਰਮਕੋਟ ਅਤੇ...
ਬਰੈਮਪਟਨ ( ਬਲਜਿੰਦਰ ਸੇਖਾ/ ਜਸ਼ਨ ) ਸਾਹਿਤਿਕ ਹਲਕਿਆਂ ਵਿਚ ਉਸ ਸਮੇਂ ਸ਼ੋਕ ਦੀ ਲਹਿਰ ਦੌੜ ਗਏ ਜਦੋਂ ਉੱਘੇ ਪੰਜਾਬੀ “ਲੇਖਕ ਬਹਾਦਰ ਸਿੰਘ ਡਾਲਵੀ ਰਿਟਾਇਰਡ ਪ੍ਰਿੰਸੀਪਲ “ ਜਿਨ੍ਹਾਂ ਦਾ ਪਿੰਡ ਡਾਲਾ ਜ਼ਿਲ੍ਹਾ ਮੋਗਾ ਸੀ,ਦੀ ਮੌਤ ਦੀ ਖ਼ਬਰ ਸੋਸ਼ਲ ਮੀਡਿਆ ਰਾਹੀਂ ਪੰਜਾਬ ਪੁੱਜੀ । ਡਾਲਵੀ ਬੀਤੇ ਦੋ ਸਾਲ ਤੋਂ ਕੈਲਗਰੀ ਵਿੱਚ ਰਹਿ ਰਹੇ ਸਨ । ਉਹਨਾਂ ਦੇ ਬੇਟੇ ਨਵੀ ਡਾਲਵੀ ਅਨੁਸਾਰ ਉਹਨਾਂ ਦੀਆ ਅੰਤਿਮ ਰਸਮਾਂ ਕੈਲਗਰੀ ਵਿੱਚ ਕੀਤੀਆਂ ਜਾਣਗੀਆਂ ।ਲਿਖਾਰੀ ਸਭ ਦੇ ਪ੍ਰਧਾਨ ਸੁਰਜੀਤ ਸਿੰਘ...
ਲੁਧਿਆਣਾ, 8 ਜਨਵਰੀ ( ਇੰਟਰਨੈਸ਼ਨਲ ਪੰਜਾਬੀ ਨਿਊਜ਼ ) : ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵਲੋਂ ਅਮਰੀਕਾ ਵਿਚ ਹੋਈ ਹਿੰਸਾ ਤੇ ਜਲੰਧਰ ਵਿਚ ਛਪਦੇ ਇਕ ਪੰਜਾਬੀ ਅਖਬਾਰ ਵਿਚ “ਲੋਕਤੰਤਰੀ ਪ੍ਰਕਿਿਰਆ ਵਿਗਾੜਨ ਦੀ ਇਜਾਜਤ ਨਹੀ” ਦੇ ਸਿਰਲੇਖ ਹੇਠ ਦਿੱਤੇ ਬਿਆਨ ਤੇ ਟਿੱਪਣੀ ਕਰਦੇ ਹੋਏ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਆਪਣੇ ਮੁੱਖ ਦਫਤਰ ਕੋਟ ਮੰਗਲ ਸਿੰਘ ਨਗਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਹਾ ਕਿ ਭਾਰਤ ਦੇ ਪ੍ਰਧਾਨ...
“ਸਾਡੀ ਆਉਣ ਵਾਲੀ ਪੀੜ੍ਹੀ ਨੂੰ ਬਰਬਾਦ ਕਰਨ ਦੀ ਕੈਪਟਨ ਸਰਕਾਰ ਦੀ ਕੋਸ਼ਿਸ਼”: ਕੈਂਥ***** ਚੰਡੀਗੜ੍ਹ, 8 ਜਨਵਰੀ(ਇੰਟਰਨੈਸ਼ਨਲ ਪੰਜਾਬੀ ਨਿਊਜ਼ ) : ਨੈਸ਼ਨਲ ਸ਼ਡਿਊਲਡ ਕਾਸਟਸ ਅਲਾਇੰਸ ਅਤੇ ਦਲਿਤ ਸੰਘਰਸ਼ ਮੋਰਚਾ ਨੇ ਕੱਲ ਕੈਪਟਨ ਸਰਕਾਰ ਦੇ ਖਿਲਾਫ਼ ਅੱਧੇ ਨੰਗੇ ਬੈਠ ਹੋ ਕੇ ਰੈਲੀ ਗਰਾਊਂਡ 25 ਸੈਕਟਰ ਚੰਡੀਗੜ੍ਹ ਵਿਚ ਗਿਆਰਵੇਂ ਦਿਨ ਵੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਅਧੀਨ ਆਉਂਦੇ ਵਿਦਿਆਰਥੀਆਂ ਨੂੰ ਦਾਖਲਾ ਤੇ ਡਿਗਰੀਆਂ ਅਤੇ ਸਰਟੀਫਿਕੇਟ ਨਾ ਦੇਣ ਦੇ ਵਿਰੁੱਧ ਧਰਨਾ ਅਤੇ ਸੰਕੇਤਕ...

Pages