News

ਮੋਗਾ,8 ਜਨਵਰੀ (ਜਸ਼ਨ): ਕੋਵਿਡ-19 ਮਹਾਂਮਾਰੀ ਦੇ ਪ੍ਰਕੋਪ ਤੋਂ ਆਮ ਲੋਕਾਂ ਨੂੰ ਸੁਰੱਖਿਅਤ ਕਰਨ ਲਈ ਵੈਕਸੀਨੇਸ਼ਨ ਦੇਣ ਦੀ ਪ੍ਰਕਿਰਿਆ ਦੀ ਤਿਆਰੀ ਵਜੋਂ ਅੱਜ ਸਮੁੱਚੇ ਪੰਜਾਬ ਵਿੱਚ ‘ਡਰਾਈ ਰਨ’ ਮੁਹਿੰਮ ਦੀ ਆਰੰਭਤਾ ਹੋਈ। ਟੀਕਾਕਰਣ ਦੇ ਅਭਿਆਸ ਵਾਲੀ ਇਸ ਪਹਿਲੀ ਮੌਕ ਡਰਿੱਲ ਵੈਕਸੀਨੇਸ਼ਨ ਤਹਿਤ ਅੱਜ ਮੋਗਾ ਦੇ ਸਰਕਾਰੀ ਹਸਪਤਾਲ ਵਿਖੇ ਸਿਵਲ ਸਰਜਨ ਡਾ. ਅਮਰਪ੍ਰੀਤ ਕੌਰ ਬਾਜਵਾ ਦੀ ਅਗਵਾਈ ਵਿਚ ਡਰਾਈ ਰਨ ਸਟਾਫ ਨੇ ਵੈਕਸ਼ੀਨੇਸ਼ਨ ਦੇ ਵੱਖ-ਵੱਖ ਪੜਾਵਾਂ ਤਹਿਤ ਆਪਣੀਆਂ ਜਿੰਮੇਵਾਰੀਆਂ...
ਕੋਟਈਸੇ ਖਾਂ, 8 ਜਨਵਰੀ (ਜਸ਼ਨ): ਕੋਟਈਸੇਖਾਂ ਨਗਰ ਕੌਂਸਲ ਲਈ ਮੈਦਾਨ ਪੂਰੀ ਤਰਾਂ ਭਖਣ ਲੱਗਿਆ ਹੈ । ਅੱਜ ਕੌਂਸਲ ਦੇ ਸਾਬਕਾ ਪ੍ਰਧਾਨ ਅਸ਼ਵਨੀ ਕੁਮਾਰ ਪਿੰਟੂ ਨੇ ਮੀਡੀਆ ਲਈ ਬਿਆਨ ਜਾਰੀ ਕਰਦਿਆਂ ਆਖਿਆ ਕਿ ਜਦ ਤਕ ਉਹਨਾਂ ਦੇ ਸਾਹ ਵਿੱਚ ਸਾਹ ਹਨ ਅਤੇ ਉਹਨਾਂ ਦੇ ਸਰੀਰ ਵਿੱਚ ਖ਼ੂਨ ਦਾ ਇੱਕ ਵੀ ਕਤਰਾ ਬਾਕੀ ਹੈ ਉਹ ਕੋਟ ਈਸੇ ਖਾਂ ਦੀ ਸੇਵਾ ਤਨ ਮਨ ਧਨ ਦੇ ਨਾਲ ਨਾਲ ਪੂਰੀ ਇਮਾਨਦਾਰੀ ਅਤੇ ਦਿਆਨਤਦਾਰੀ ਨਾਲ ਕਰਦੇ ਰਹਿਣਗੇ। ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਸ਼ਵਨੀ ਪਿੰਟੂ ਨੇ...
ਮੋਗਾ,8 ਜਨਵਰੀ (ਜਸ਼ਨ): ਪੰਜਾਬ ਯੂਥ ਕਾਂਗਰਸ ਦੇ ਆਗੂ ਪਰਮਵਿਜੇ ਸਿੰਘ ਮਿੱਕੀ ਹੁੰਦਲ ਨੂੰ ਪੰਜਾਬ ਯੂਥ ਕਾਂਗਰਸ ਵੱਲੋਂ ਸੋਸ਼ਲ ਮੀਡੀਆ ਪੰਜਾਬ ਦੇ ਸਟੇਟ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ। ਇੰਡੀਅਨ ਯੂਥ ਕਾਂਗਰਸ ਦੇ ਕੌਮੀ ਸਕੱਤਰ ਵੈਭਵ ਵਾਲੀਆ ਨੇ ਨਿਯੁਕਤੀ ਪੱਤਰ ਜਾਰੀ ਕਰਦਿਆਂ ਆਸ ਪ੍ਰਗਟਾਈ ਗਈ ਹੈ ਕਿ ਕਾਂਗਰਸ ਪ੍ਰਧਾਨ ਸ਼੍ਰੀਮਤੀ ਸੋਨੀਆ ਗਾਂਧੀ ਅਤੇ ਸ਼੍ਰੀ ਰਾਹੁਲ ਗਾਂਧੀ ਦੀ ਸਰਪ੍ਰਸਤੀ ਵਿਚ ਮਿੱਕੀ ਹੁੰਦਲ ਕਾਂਗਰਸ ਦੀ ਮਜਬੂਤੀ ਲਈ ਕੰਮ ਕਰਨਗੇ। ਮਿੱਕੀ ਹੁੰਦਲ ਦੇ ਸੋਸ਼ਲ...
ਚੰਡੀਗੜ੍ਹ, 7 ਜਨਵਰੀ (ਇੰਟਰਨੈਸ਼ਨਲ ਪੰਜਾਬੀ ਨਿਊਜ਼ ) :ਖੇਤੀ ਬਾਰੇ ਨਵੇਂ ਕੇਂਦਰੀ ਕਾਨੂੰਨਾਂ ਖਿਲਾਫ ਚੱਲ ਰਹੇ ਕਿਸਾਨ ਅੰਦੋਲਨ ਨੂੰ ਸ਼ੁਰੂ ਤੋਂ ਹੀ ਕਮਜ਼ੋਰ ਕਰਨ ਦੇ ਇਰਾਦੇ ਨਾਲ ਕੰਮ ਕਰ ਰਹੇ ਕੈਪਟਨ ਅਮਰਿੰਦਰ ਸਿੰਘ ਦੁਬਾਰਾ ਹੁਣ ਇਸ ਅੰਦੋਲਨ ਨੂੰ ਕੁਚਲਣ ਲਈ ਕਿਸਾਨਾਂ ਉੱਤੇ ਵੱਖ ਵੱਖ ਤਰ੍ਹਾਂ ਦੇ ਦਬਾਅ ਪਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਮੀਡੀਆ ਵਿੱਚ ਆਈਆਂ ਖਬਰਾਂ ਦੇ ਅਨੁਸਾਰ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਨਾਲ ਸਬੰਧਤ 2 ਆਈ ਪੀ ਐਸ ਦੀ ਡਿਊਟੀ ਲਗਾਈ ਹੈ ਕਿ ਉਹ...
ਮੋਗਾ, 7 ਜਨਵਰੀ (ਜਸ਼ਨ): 15ਵੇਂ ਵਿੱਤ ਕਮਿਸ਼ਨ ਤਹਿਤ ਅੱਜ ਵਿਧਾਇਕ ਡਾ: ਹਰਜੋਤ ਕਮਲ ਵੱਲੋਂ ਵੱਖ ਵੱਖ ਪਿੰਡਾਂ ਨੂੰ ਗਰਾਂਟਾਂ ਦੇ ਚੈੱਕ ਤਕਸੀਮ ਕੀਤੇ ਗਏ ਜਿਸ ਅਧੀਨ ਮੋਗਾ -1 ਬਲਾਕ ਦੀਆਂ 13 ਪੰਚਾਇਤਾਂ ਨੂੰ 1 ਕਰੋੜ 75 ਲੱਖ 55 ਹਜ਼ਾਰ 799 ਰੁਪਏ ਜਦਕਿ ਮੋਗਾ 2 ਦੀਆਂ 33 ਪੰਚਾਇੰਤਾਂ ਨੂੰ 6 ਕਰੋੜ 92 ਲੱਖ 3 ਹਜ਼ਾਰ 709 ਰੁਪਏ ਦੇ ਚੈੱਕ ਵੰਡੇ ਗਏ। ਮੋਗਾ ਦੇ ਵਿਧਾਇਕ ਡਾ: ਹਰਜੋਤ ਕਮਲ ਨੇ ਅੱਜ ਆਪਣੇ ਮੋਗਾ ਦਫਤਰ ਵਿਖੇ ਇਕੱਤਰ ਹੋਏ ਵੱਖ ਵੱਖ ਪਿੰਡਾਂ ਦੇ ਸਰਪੰਚਾਂ ਨੂੰ ਕੁੱਲ...
Tags: GOVERNMENT OF PUNJAB
ਮੋਗਾ,7 ਜਨਵਰੀ (ਜਸ਼ਨ): ਪੰਜਾਬ ਮੰਡੀ ਬੋਰਡ ਦੇ ਹੁਕਮਾਂ ’ਤੇ ਅੱਜ ਸੰਦੀਪ ਸਿੰਘ ਗੋਂਦਾਰਾ ਨੇ ਮਾਰਕੀਟ ਕਮੇਟੀ ਮੋਗਾ ਵਿਖੇ ਬਤੌਰ ਸੈਕਟਰੀ ਅਹੁਦਾ ਸੰਭਾਲ ਲਿਆ। ਵਿਧਾਇਕ ਡਾ: ਹਰਜੋਤ ਕਮਲ ਦੀ ਰਹਿਨੁਮਾਈ ਵਿਚ ਮਾਰਕੀਟ ਕਮੇਟੀ ਮੋਗਾ ਦੇ ਚੇਅਰਮੈਨ ਰਜਿੰਦਰਪਾਲ ਸਿੰਘ ਗਿੱਲ ਸਿੰਘਾਂਵਾਲਾ ਦੀ ਦੇਖਰੇਖ ਵਿਚ ਹੋਏ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਕਮੇਟੀ ਦੇ ਮੈਂਬਰ ਸਰਬਜੀਤ ਸਿੰਘ ਹਨੀ ਸੋਢੀ ਪ੍ਰਧਾਨ ਸਬਜ਼ੀ ਮੰਡੀ ਆੜ੍ਹਤੀਆ ਐਸੋਸੀਏਸ਼ਨ, ਚੇਅਰਮੈਨ ਦੀਸ਼ਾ ਬਰਾੜ ਅਤੇ ਕਮੇਟੀ ਦੇ ਅਫਸਰਾਂ ਨੇ...
Tags: MARKET COMMITTEE MOGA
ਚੰਡੀਗੜ, 7 ਜਨਵਰੀ(ਇੰਟਰਨੈਸ਼ਨਲ ਪੰਜਾਬੀ ਨਿਊਜ਼ ) ::ਭਾਵੇਂ ਪੰਜਾਬ ਵਿਚ ਹਾਲੇ ਤੱਕ ਅਵੇਨ ਇੰਫਲੂਐਂਜਾ ਫਲੂ, ਜਾਂ ਬਰਡ ਫਲੂ ਦਾ ਕੋਈ ਵੀ ਕੇਸ ਸਾਹਮਣੇ ਨਹੀਂ ਆਇਆ ਹੈ ਪਰ ਫਿਰ ਵੀ ਪੰਜਾਬ ਸਰਕਾਰ ਸੂਬੇ ਨੂੰ ਸੁਰੱਖਿਅਤ ਰੱਖਣ ਅਤੇ ਆਪਣੇ ਗੁਆਂਢੀ ਰਾਜਾਂ ਵਿਚ ਫੈਲਣ ਦੇ ਸੰਭਾਵਿਤ ਪ੍ਰਭਾਵ ਤੋਂ ਸੁਰੱਖਿਅਤ ਰੱਖਣ ਲਈ ਪੂਰੀ ਤਰਾ ਤਿਆਰ ਹੈ। ਕੇਂਦਰ ਨੇ ਪਹਿਲਾਂ ਹੀ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਹੈ ਕਿ ਗੁਆਂਢੀ ਰਾਜ ਹਿਮਾਚਲ ਪ੍ਰਦੇਸ਼ ਸਣੇ ਘੱਟੋ ਘੱਟ ਚਾਰ ਰਾਜਾਂ ਵਿੱਚ 12 ਥਾਵਾਂ...
ਮੋਗਾ,7 ਜਨਵਰੀ (ਜਸ਼ਨ):ਕਿਸਾਨਾਂ ਦੇ ਚੱਲ ਰਹੇ ਅੰਦੋਲਨ ਤਹਿਤ ਸਰਵ ਭਾਰਤ ਨੌਜਵਾਨ ਸਭਾ ਅਤੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਨੇ ਖੇਤੀ ਮਾਰੂ ਕਾਲੇ ਕਾਨੂੰਨਾਂ ਖ਼ਿਲਾਫ਼ ਜਾਗਰੂਕਤਾ ਮੁਹਿੰਮ ਵਜੋਂ ਲੋਹੜੀ ਦੇ ਤਿਉਹਾਰ ਨੂੰ "ਰੋਹ ਦੀ ਲੋਹੜੀ" ਵਜੋਂ ਮਨਾਉਣ ਦਾ ਸੱਦਾ ਦਿੱਤਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਸਰਵ ਭਾਰਤ ਨੌਜਵਾਨ ਸਭਾ ਦੇ ਸੂਬਾ ਸਕੱਤਰ ਸੁਖਜਿੰਦਰ ਮਹੇਸਰੀ ਨੇ ਕਿਹਾ ਕਿ "ਅਸੀਂ ਇਸ ਵਾਰ 'ਰੋਹ ਦੀ ਲੋਹੜੀ' ਮਨਾਵਾਂਗੇ। ਇਸ ਦੌਰਾਨ ਅਸੀਂ ਲੋਕਾਂ 'ਚ ਅੰਦੋਲਨ ਬਾਰੇ...
ਮੋਗਾ 7 ਜਨਵਰੀ ( ਜਸ਼ਨ) ਆਮ ਆਦਮੀ ਪਾਰਟੀ ਵੱਲੋਂ ਜਿਲਾ ਮੋਗਾ ਦੀਆਂ ਨਗਰ ਕੌਂਸਲ ਤੇ ਨਗਰ ਪੰਚਾਇਤ ਦੀਆਂ ਚੋਣਾਂ ਲੜਨ ਲਈ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਜਿਲ੍ਹਾ ਅਬਜਰਵਰ ਤੇ ਜੁਆਇੰਟ ਸਕੱਤਰ ਪੰਜਾਬ ਦੀ ਅਗਵਾਈ ਚ ਚੋਣ ਕਮੇਟੀ ਦੀ ਮੀਟਿੰਗ ਕੀਤੀ ਗਈ । ਮੀਟਿੰਗ ਵਿੱਚ ਸ਼ਾਮਲ ਆਪ ਜਿਲ੍ਹਾ ਪ੍ਰਧਾਨ ਮੋਗਾ ਹਰਮਨਜੀਤ ਸਿੰਘ ਅਤੇ ਆਪ ਆਗੂਆਂ ਨੇ ਸਭ ਤੋਂ ਪਹਿਲਾਂ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਲਈ ਮੋਨ ਵਰਤ ਰੱਖਿਆ ਗਿਆ ਤੇ ਕਿਸਾਨ ਅੰਦੋਲਨ ਵਿੱਚ ਵੱਧ ਚੜ ਕੇ ਹਿੱਸਾ ਲੈਣ ਲਈ...
***ਕਾਂਗਰਸ ਪ੍ਰਤੀ ਸਮਰਪਿਤ ਅਤੇ ਜੇਤੂ ਸਮਰੱਥਾ ਰੱਖਣ ਵਾਲੇ ਉਮੀਦਵਾਰਾਂ ਨੂੰ ਪਹਿਲ ਦੇ ਤੌਰ ’ਤੇ ਵਿਚਾਰਿਆ ਜਾਵੇਗਾ: ਭਾਰਤ ਭੂਸ਼ਣ ਆਸ਼ੂ*** *** ਨਿਗਮ ਹਾਊਸ ਵਿਚ ਅਜਿਹੇ ਚਿਹਰਿਆਂ ਦੀ ਲੋੜ ਜੋ ਨਾ ਸਿਰਫ਼ ਸ਼ਹਿਰ ਦੀ ਸੇਵਾ ਕਰਨ ਪ੍ਰਤੀ ਦਿ੍ਰੜ ਸੰਕਲਪ ਹੋਣ ਬਲਕਿ ਕਾਂਗਰਸ ਨੂੰ ਵੀ ਮਜਬੂਤ ਕਰਨ : ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ*** ਮੋਗਾ,6 ਜਨਵਰੀ (ਜਸ਼ਨ):ਅੱਜ ਪੰਜਾਬ ਦੇ ਕੈਬਨਿਟ ਮੰਤਰੀ ਸ਼੍ਰੀ ਭਾਰਤ ਭੂਸ਼ਣ ਆਸ਼ੂ ਨੇ ਮੋਗਾ ਵਿਖੇ ਪਹੁੰਚ ਕੇ ਨਗਰ ਨਿਗਮ ਚੋਣਾਂ ਸਬੰਧੀ ਵਿਧਾਇਕ ਡਾ...

Pages