#SonuSood

ਮੋਗਾ, 5 ਜਨਵਰੀ (ਜਸ਼ਨ):  ਮੋਗਾ ਦੇ  ਵਿਧਾਇਕ ਡਾਕਟਰ ਹਰਜੋਤ ਕਮਲ ਦੀ ਪਹਿਲਕਦਮੀ ਉੱਤੇ ਸ਼ਹਿਰ ਦੀ ਪ੍ਰਸਿੱਧ ਸੜਕ ਦਾ ਨਾਮ ਬਾਲੀਵੁੱਡ ਦੇ ਪ੍ਰਸਿੱਧ ਅਦਾਕਾਰ ਸੋਨੂੰ ਸੂਦ ਦੀ ਸਤਿਕਾਰਤ ਮਾਤਾ ਪ੍ਰੋਫੈਸਰ ਸਰੋਜ ਸੂਦ ਦੇ ਨਾਮ  ਉੱਤੇ ਰੱਖਿਆ ਗਿਆ ਹੈ, ਇਸ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਸਭ ਤੋਂ ਵੱਡਾ ਸਨਮਾਨ