News

ਮੋਗਾ,1 ਜਨਵਰੀ (ਜਸ਼ਨ): ਗੀਤਾ ਭਵਨ ਪਰਿਸਰ ‘ਚ ਸ਼ਾਮ ਵੇਲੇ ਮਾਹੌਲ ਤਨਾਅ ਭਰਪੂਰ ਹੋ ਗਿਆ ਜਦੋਂ ਗੀਤਾ ਭਵਨ ਟਰੱਸਟ ਐਸੋਸੀਏਸ਼ਨ ਦੇ ਮੈਂਬਰ ਕਮਲਪੁਰੀ ਮਹਾਰਾਜ ਕੁਝ ਸਾਥੀਆਂ ਸਮੇਤ ਉੱਥੇ ਪਹੁੰਚੇ। ਕਮਲਪੁਰੀ ਮਹਾਰਾਜ ਜਦੋਂ ਬ੍ਰਹਮਲੀਨ ਮਹਾਂਮੰਡਲੇਸ਼ਵਰ ਸਵਾਮੀ ਸਹਿਜ ਪ੍ਰਕਾਸ਼ ਦੀ ਗੱਦੀ ’ਤੇ ਬੈਠ ਗਏ। ਉਹਨਾਂ ਨੇ ਇਸ ਮੌਕੇ ਸ਼ਹਿਰਵਾਸੀਆਂ ਨਾਲ ਗੀਤਾ ਭਵਨ ਦੀ ਵਿਰਾਸਤ ਨੂੰ ਬਚਾਉਣ ਲਈ ਵਿਚਾਰ ਵਟਾਂਦਰਾ ਕੀਤਾ । ਉਹਨਾਂ ਆਖਿਆ ਕਿ ਉਹਨਾਂ ਖਿਲਾਫ਼ ਬਿਨਾ ਵਜਹ ਪ੍ਰਚਾਰ ਕੀਤਾ ਜਾ ਰਿਹਾ ਹੈ...
ਨਿਹਾਲ ਸਿੰਘ ਵਾਲਾ , 1 ਜਨਵਰੀ (ਕੁਲਦੀਪ ਗੋਹਲ): ਪਿੰਡ ਬਿਲਾਸਪੁਰ(ਮੋਗਾ) ਵਿਖੇ ਏਕਤਾ ਮਨੁੱਖੀ ਅਧਿਕਾਰ ਦੀ ਸਮੁੱਚੀ ਟੀਮ ਵੱਲੋਂ ਨਵੇਂ ਸਾਲ ਤੇ ਵਧੀਆ ਸੇਵਾਵਾਂ ਦੇਣ ਵਜੋਂ ਚੌਕੀ ਇੰਨਚਾਰਜ ASI ਬਲਵੀਰ ਸਿੰਘ, A S I ਗੁਰਬਖਸ਼ ਸਿੰਘ , ਮੁਨਸ਼ੀ ਸਤਨਾਮ ਸਿੰਘ ਸਮੂਹ ਸਟਾਫ ਅਤੇ ਕੋਆਪ੍ਰੇਟਿਵ ਬੈੰਕ ਦੇ ਸਮੁੱਚੇ ਸਟਾਫ਼ ਨੂੰ ਟਰਾਫ਼ੀਆਂ ਅਤੇ ਸਿਰੋਪਾਓ ਸਾਹਿਬ ਨਾਲ ਸਨਮਾਨਤ ਕੀਤਾ ਗਿਆ। ਇਸ ਸਮੇਂ ਇਸ ਸੰਖੇਪ ਸਮਾਗਮ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਬੋਲਦਿਆਂ ਕਿਹਾ ਕਿ ਚੰਗੇ...
ਕੋਟਕਪੂਰਾ, 01 ਜਨਵਰੀ (ਮਨਜੀਤ ਸਿੰਘ ਢੱਲਾ)-ਪੁਲਿਸ ਸਾਂਝ ਕੇਂਦਰ ਸਿਟੀ ਕੋਟਕਪੂਰਾ ਦੇ ਦਫਤਰ ਵਿਖੇ ਨਵੇਂ ਵਰ੍ਹੇ ਆਮਦ ਤੇ ਸੁਖਮਨੀ ਸਾਹਿਬ ਦੇ ਪਾਠ ਭੋਗ ਪਾਇਆ ਗਿਆ।ਪਾਠੀ ਸਿੰਘਾਂ ਵੱਲੋਂ ਕੀਰਤਨ ਕਰਨ ਉਪਰੰਤ ਸੁਖਮਨੀ ਸਾਹਿਬ ਦੇ ਪਾਠ ਕਰਨ ਉਪਰੰਤ ਗੁਰੂ ਕਾ ਅਤੁੱਟ ਲੰਗਰ ਵੀ ਵਰਤਾਇਆ ਗਿਆ। ਇਸ ਮੌਕੇ ਪੁਲਿਸ ਸਾਂਝ ਕੇਂਦਰ ਦਫਤਰ ਕੋਟਕਪੂਰਾ ਦੇ ਇੰਚਾਰਜ ਮੈਡਮ ਬਲਜਿੰਦਰ ਕੌਰ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ। ਗੁਰੂ ਬਾਣੀ ਦੇ ਨਾਲ ਜੁੜਨ ਸੰਗਤਾਂ ਨੂੰ ਸੰਦੇਸ਼ ਦਿੱਤਾ।...
ਮੋਗਾ 1 ਜਨਵਰੀ (ਜਸ਼ਨ): ਕਿਸਾਨਾਂ ਦੇ ਚੱਲ ਰਹੇ ਅੰਦੋਲਨ ਨੇ ਨਵੇਂ ਵਰ੍ਹੇ ਦੇ ਦਿਨ "ਨਵਾਂ ਸਾਲ ਕਿਸਾਨਾਂ ਨਾਲ" ਮਨਾਉਣ ਦਾ ਸੱਦਾ ਸੀ। ਅੱਜ ਪਿੰਡ ਮਹੇਸਰੀ ਵਿਖੇ ਪਿੰਡ ਵਿੱਚ ਲੋਕਾਂ ਨੇ ਇਕੱਠੇ ਹੋ ਕੇ ਅਗਲੇ ਵਰ੍ਹੇ ਦੀ ਸ਼ੁਰੂਆਤ ਸੰਘਰਸ਼ ਦੇ ਹੋਰ ਉਤਸ਼ਾਹ ਨਾਲ ਕਰ ਦਿੱਤੀ ਹੈ। ਇਸ ਮੌਕੇ ਪਿੰਡ ਵਿੱਚ ਬੱਚਿਆਂ ਨੇ ਅੰਦੋਲਨ ਬਾਰੇ ਚਾਰਟਾਂ ਉੱਪਰ ਨਾਅਰੇ ਲਿਖ ਕੇ ਪ੍ਰਦਰਸ਼ਨੀ ਲਗਾਈ ਗਈ। ਪਿੰਡ ਦੇ ਨੌਜਵਾਨਾਂ ਨੇ ਗੁਰੂ ਸਹਿਬਾਨਾਂ ਅਤੇ ਦੇਸ਼ਭਗਤਾਂ ਦੀ ਆਪਣੀ ਗੌਰਵਮਈ ਵਿਰਾਸਤ ਬਾਰੇ ਪੋਸਟਰ...
ਮੋਗਾ, 1 ਜਨਵਰੀ (ਜਸ਼ਨ): ‘ਦਾ ਗਲੋਬਲ ਇੰਸਟੀਚਿਊਟ’, ਪਿੱਪਲ ਵਾਲੀ ਗਲੀ, ਹੋਲੀ ਹਾਰਟ ਕਿੰਡਰਗਾਰਡਨ ਸਕੂਲ, ਥਰਡ ਫਲੋਰ,ਮਜੈਸਟਿਕ ਰੋਡ,ਮੋਗਾ, ਆਈਲਟਸ ਤੇ ਨੈਨੀ ਕੋਰਸ ਵਿੱਚ ਧੂਮਾਂ ਪਾ ਰਿਹਾ ਹੈ ਨੇ ਨਵੇਂ ਸਾਲ ਦਾ ਆਗਮਨ ਮੌਕੇ ਵਿਸ਼ੇਸ਼ ਸਮਾਗਮ ਕਰਵਾਇਆ। ਇਸ ਮੌਕੇ ਸੰਸਥਾਵਾਂ ਦੇ ਅਹੁਦੇਦਾਰਾਂ ਨੇ ਬੱਚਿਆਂ ਨੂੰ ਨਵੇਂ ਸਾਲ ‘ਤੇ ਉਹਨਾਂ ਦੇ ਭਵਿੱਖ ਲਈ ਬਹੁਤ-ਬਹੁਤ ਵਧਾਈਆਂ ਦਿੱਤਿਆਂ । ਇਸ ਮੌਕੇ ਪਿੰ੍ਰਸਿਪਲ ਮੈਡਮ ਮੰਜੂ ਮਲਹੋਤਰਾ,ਲਖਵਿੰਦਰ ਸਿੰਘ ਤੇ ਹਰਪ੍ਰੀਤ ਕੌਰ ਮੌਜੂਦ ਸਨ। ਇਸ...
*ਕੈਪਟਨ ਅਮਰਿੰਦਰ ਨੇ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ, ਸਾਰੇ ਵਾਅਦਿਆਂ ਤੋਂ ਮੁਕਰੇ ਅੰਮ੍ਰਿਤਸਰ, 1 ਜਨਵਰੀ (ਇੰਟਰਨੈਸ਼ਨਲ ਪੰਜਾਬੀ ਨਿਊਜ਼ ) :ਪੰਜਾਬ 'ਚ 2022 ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਵੱਡੀ ਜਿੱਤ ਪ੍ਰਾਪਤ ਕਰਕੇ ਸਰਕਾਰ ਬਣਾਏਗੀ। ਪੰਜਾਬ ਨੂੰ ਅਕਾਲੀ-ਭਾਜਪਾ ਅਤੇ ਕਾਂਗਰਸ ਸਰਕਾਰ ਨੇ ਵਾਰੀ-ਵਾਰੀ ਸੱਤਾ ਵਿੱਚ ਰਹਿੰਦੇ ਹੋਏ ਲੁੱਟਿਆ ਹੈ। ਹੁਣ ਪੰਜਾਬ ਦੇ ਲੋਕਾਂ ਨੇ ਮਨ ਬਣਾ ਲਿਆ ਹੈ ਕਿ ਪੰਜਾਬ ਨੂੰ ਤਰੱਕੀ ਦੇ ਰਾਹ ਉੱਤੇ ਸਿਰਫ ਇਕ ਪਾਰਟੀ ਹੀ...
*ਖੂਨਦਾਨ ਕਰਨਾ ਸਰੀਰਕ, ਮਾਨਸਿਕ ਅਤੇ ਸਮਾਜਿਕ ਤੰਦਰੁਸਤੀ ਦੀ ਨਿਸ਼ਾਨੀ – ਡਾ. ਬਾਜਵਾ ਮੋਗਾ 1 ਜਨਵਰੀ(ਇੰਟਰਨੈਸ਼ਨਲ ਪੰਜਾਬੀ ਨਿਊਜ਼ ) : ਖੂਨਦਾਨ ਸਭ ਤੋਂ ਉਤਮ ਦਾਨ ਹੈ ਕਿਉਂਕਿ ਖੂਨ ਕਿਸੇ ਫੈਕਟਰੀ ਵਿੱਚ ਨਹੀਂ ਤਿਆਰ ਹੁੰਦਾ। ਰੋਜਾਨਾ ਐਕਸੀਡੈਂਟਲ ਮਰੀਜਾਂ, ਗਰਭਵਤੀ ਔਰਤਾਂ, ਥੈਲੀਸੀਮੀਆ, ਕੈਂਸਰ, ਕਾਲਾ ਪੀਲੀਆ ਅਤੇ ਅਪਰੇਸ਼ਨ ਵਾਲੇ ਮਰੀਜਾਂ ਲਈ ਸੈਂਕੜੇ ਯੂਨਿਟ ਖੂਨ ਦੀ ਲੋੜ ਪੈਂਦੀ ਹੈ, ਜਿਸਦੀ ਪੂਰਤੀ ਖੂਨਦਾਨੀਆਂ ਦੁਆਰਾ ਹੀ ਕੀਤੀ ਜਾ ਜਾਂਦੀ ਹੈ। ਖੂਨਦਾਨ ਕਰਨਾ ਸਰੀਰਕ,...
*ਬਸਪਾ ਦੇ ਵਿਸ਼ਾਲ ਇਕੱਠ ਨੇ ਸਿੰਘੂ ਬਾਰਡਰ ਨੀਲਾ ਨੀਲਾ ਕੀਤਾ ਦਿੱਲੀ ,1 ਜਨਵਰੀ (ਇੰਟਰਨੈਸ਼ਨਲ ਪੰਜਾਬੀ ਨਿਊਜ਼ ) :ਨਵੇਂ ਸਾਲ ਦੀ ਪੂਰਵ ਸੰਧਿਆ ਮੌਕੇ 31 ਦਸੰਬਰ ਦੀ ਰਾਤ ਨੂੰ ਬਸਪਾ ਦੀ ਲੀਡਰਸ਼ਿਪ ਪੰਜਾਬ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਦੀ ਅਗਵਾਈ ਵਿੱਚ 150 ਦੇ ਲਗਭਗ ਗੱਡੀਆਂ ਦਾ ਵਿਸ਼ਾਲ ਕਾਫ਼ਲਾ ਲੈਕੇ ਸਿੰਘੂ ਬਾਰਡਰ ਦਿੱਲੀ ਪੁੱਜੀ। ਨਵੇਂ ਸਾਲ ਦੀ ਸਵੇਰ ਤੱਕ ਨੀਲੀਆਂ ਝੰਡੀਆ ਨਾਲ ਸੱਜੀਆਂ ਗੱਡੀਆਂ ਦਿੱਲੀ ਪੁੱਜਦੀਆਂ ਰਹੀਆਂ। ਨਵੇਂ ਸਾਲ ਦੀ ਅੱਧੀ ਰਾਤ ਸ਼ੁਰੂਵਾਤ...
ਕੈਪਟਨ ਸਰਕਾਰ ਵਿਰੁੱਧ ਅਣਮਿੱਥੇ ਸਮੇਂ ਦਾ ਧਰਨਾ ਅਤੇ ਸੰਕੇਤਕ ਭੁੱਖ ਹੜਤਾਲ ਦਾ ਅੱਜ ਪੰਜਵਾਂ ਦਿਨ ਚੰਡੀਗੜ ,1 ਜਨਵਰੀ ਨੈਸ਼ਨਲ ਸ਼ਡਿਊਲਡ ਕਾਸਟਸ ਦੇ ਪ੍ਰਧਾਨ ਪਰਮਜੀਤ ਸਿੰਘ ਕੈਂਥ ਨੇ ਕਿਹਾ ਕਿ ਪਿੱਛਲੇ ਕੁਝ ਵਰ੍ਹਿਆਂ ਦੌਰਾਨ ਕੈਪਟਨ ਸਰਕਾਰ ਵਿਸ਼ੇਸ਼ ਤੌਰ ਲੱਖਾਂ ਦੀ ਗਿਣਤੀ ਵਿਚ ਦਲਿਤ ਵਿਦਿਆਰਥੀਆਂ ਨੂੰ ਕੋਈ ਰਾਹਤ ਦੇਣ ਦਾ ਉਪਰਾਲਾ ਨਹੀ ਕੀਤਾ ਜਿਨਾਂ ਦਾ ਵਿਦਿਅਕ ਭਵਿੱਖ ਇਸ ਸਕੀਮ ਅਧੀਨ ਫ਼ੰਡ ਦੀ ਘਾਟ ਕਾਰਨ ਦਾਅ ਤੇ ਲੱਗਿਆ ਹੋਇਆ ਸੀ। ਇਥੋਂ ਤਕ ਕਿ ਕੈਪਟਨ ਅਮਰਿੰਦਰ ਸਿੰਘ ਦੀ...
Tags: NationalScheduled CastesAlliance
*ਐਸ.ਡੀ.ਐਮ ਡਾ.ਮਨਦੀਪ ਕੌਰ ਨੇ ਨਵੇਂ ਵਰ੍ਹੇ ਦੀਆਂ ਇਲਾਕਾ ਨਿਵਾਸੀਆਂ ਨੂੰ ਦਿੱਤੀਆਂ ਵਧਾਈਆਂ ਜੈਤੋ,01 ਜਨਵਰੀ (ਮਨਜੀਤ ਸਿੰਘ ਢੱਲਾ)- ਉਪ ਮੰਡਲ ਪ੍ਰਬੰਧਕੀ ਕੰਪਲੈਕਸ ਜੈਤੋ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਧਾਰਮਿਕ ਸਮਾਗਮ ਕਰਵਾਉਣ ਉਪਰੰਤ ਨਵੇਂ ਵਰ੍ਹੇ ਤੇ ਸ੍ਰੀ ਅਖੰਡ ਪਾਠ ਸਾਹਿਬ ਜੀ ਦਾ ਭੋਗ ਪਾਇਆ ਗਿਆ। ਇਹ ਧਾਰਮਿਕ ਸਮਾਗਮ ਜੈਤੋ ਐਸ.ਡੀ.ਐਮ ਡਾ. ਮਨਦੀਪ ਕੌਰ ਦੀ ਰਹਿਨੁਮਾਈ ਹੇਠ ਸ਼ਰਧਾਂ ਪੁਰਵਕ ਨਾਲ ਕਰਵਾਇਆ ਗਿਆ। ਇਸ ਮੌਕੇ ਤਿੰਨ ਦਿਨ ਚੱਲੇ ਸ੍ਰੀ ਗੁਰੂ ਗ੍ਰੰਥ...

Pages