ਮੋਗਾ, 12 ਜਨਵਰੀ (ਜਸ਼ਨ): ਵਿਧਾਇਕ ਡਾ: ਹਰਜੋਤ ਕਮਲ ਅਤੇ ਕਮਿਸ਼ਨਰ ਮੈਡਮ ਅਨੀਤਾ ਦਰਸ਼ੀ ਨੇ ਅੱਜ ਸਟਰੀਟ ਵੈਂਡਰਜ ਯੋਜਨਾ ਤਹਿਤ ਮੰਡੀ ‘ਚ ਰੇਹੜੀ ਫੜ੍ਹੀ ਵਾਲਿਆਂ ਨੂੰ ਵੈਂਡਰ ਪਾਲਿਸੀ ਤਹਿਤ ਕਾਰਡ ਵੰਡੇ ਤਾਂ ਕਿ ਉਹਨਾਂ ਨੂੰ ਮੰਡੀ ਵਿਚ ਹੀ ਇਕੋ ਜਗਹ ’ਤੇ ਕਾਰੋਬਾਰ ਕਰਨ ਦੇ ਹੱਕ ਦਿੱਤੇ ਜਾ ਸਕਣ। ਕਾਰਡਾਂ ਦੀ ਵੰਡ ਕਰਨ ਮੌਕੇ ਵਿਧਾਇਕ ਡਾ: ਹਰਜੋਤ ਕਮਲ ਨੇ ਆਖਿਆ ਕਿ ਬੇਸ਼ੱਕ ਸਮੁੱਚੇ ਦੇਸ਼ ਵਿਚ ਕਰੋਨਾ ਮਹਾਂਮਾਰੀ ਕਾਰਨ ਰੇਹੜੀ ਫੜ੍ਹੀ ਲਗਾ ਕੇ ਆਪਣਾ ਗੁਜ਼ਰ ਬਸਰ ਕਰਨ ਵਾਲਿਆਂ ਨੂੰ...
News
ਮੋਗਾ, 12 ਜਨਵਰੀ (ਜਸ਼ਨ): ਵਿਧਾਇਕ ਡਾ: ਹਰਜੋਤ ਕਮਲ ਨੇ ਖੇਤੀ ਕਾਨੂੰਨਾਂ ਦੇ ਮੁੱਦੇ ’ਤੇ ਸੁਪਰੀਮ ਕੋਰਟ ਵੱਲੋਂ ਅੱਜ ਕਾਨੂੰਨਾਂ ਨੂੰ ਸਟੇਅ ਕਰਨ ਦੇ ਫੈਸਲੇ ਸਬੰਧੀ ਪ੍ਰਤੀਕਰਮ ਦਿੰਦਿਆਂ ਆਖਿਆ ਕਿ ਸੁਪਰੀਮ ਕੋਰਟ ਦੇਸ਼ ਦੀ ਸਰਵਉੱਚ ਅਦਾਲਤ ਹੈ ਅਤੇ ਹਰ ਵਿਅਕਤੀ ਸੁਪਰੀਮ ਕੋਰਟ ਦਾ ਸਤਿਕਾਰ ਕਰਦਾ ਹੈ ਪਰ ਅੱਜ ਦੇ ਫੈਸਲੇ ਮੁਤਾਬਕ ਬੇਸ਼ੱਕ ਇਹ ਗੱਲ ਉੱਭਰ ਕੇ ਸਾਹਮਣੇ ਆਈ ਹੈ ਕਿ ਕਿਤੇ ਨਾ ਕਿਤੇ ਸੁਪਰੀਮ ਕੋਰਟ ਦੇ ਮਾਣਯੋਗ ਜੱਜਾਂ ਨੇ ਤਸਲੀਮ ਕੀਤਾ ਹੈ ਕਿ ਖੇਤੀ ਕਾਨੂੰਨ ਕਿਸਾਨਾਂ...
ਚੰਡੀਗੜ,12 ਜਨਵਰੀ (ਇੰਟਰਨੈਸ਼ਨਲ ਪੰਜਾਬੀ ਨਿਊਜ਼ ) :ਆਮ ਆਦਮੀ ਪਾਰਟੀ ਦੇ ਕਿਸਾਨ ਵਿੰਗ ਦੇ ਪ੍ਰਧਾਨ ਕੁਲਤਾਰ ਸਿੰਘ ਸਿੰਘ ਸੰਧਵਾਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਦੋਸ਼ ਲਗਾਇਆ ਹੈ ਕਿ ਉਹ ਬੀਜੇਪੀ ਦੇ ਇਸ਼ਾਰੇ ਤੇ ਕਿਸਾਨ ਅੰਦੋਲਨ ਨੂੰ ਕਮਜ਼ੋਰ ਕਰਨ ਦੀਆਂ ਸਾਜਿਸ਼ਾਂ ਰਚ ਰਹੇ ਹਨ, ਉਹਨਾਂ ਕਿਹਾ ਕਿ ਇੱਕ ਪਾਸੇ ਕੈਪਟਨ ਕਿਸਾਨਾਂ ਦੇ ਹਮਦਰਦ ਹੋਣ ਦਾ ਢੌਂਗ ਰਚ ਰਹੇ ਨੇ ਦੂਜੇ ਪਾਸੇ ਕਿਸਾਨ ਅੰਦੋਲਨ ਦੀ ਹਮਾਇਤ ਕਰਨ ਵਾਲਿਆਂ ਤੇ ਪਰਚੇ ਦਰਜ ਕਰਵਾ ਰਹੇ ਨੇ, ਲੋਕ...
ਨਿਹਾਲ ਸਿੰਘ ਵਾਲਾ,12 ਜਨਵਰੀ (ਕੁਲਦੀਪ ਸਿੰਘ ,ਮਿੰਟੂ ਖੁਰਮੀ ) ਮੋਗਾ ਦੇ ਪਿੰਡ ਹਿੰਮਤਪੁਰਾ ਦੇ ਕਾਂਗਰਸੀ ਆਗੂ ਅਸ਼ੋਕ ਜੋਸ਼ੀ ਦੀ ਪੋਤੀ ਲਬਰੇਜ਼ ਜੋਸ਼ੀ ਬੀਤੀ ਰਾਤ ਅਚਾਨਕ ਸਵਰਗਵਾਸ ਹੋ ਗਈ, ਲਬਰੇਜ਼ ਜੋਸ਼ੀ ਦਾ ਅੱਜ ਅੰਤਿਮ ਸੰਸਕਾਰ ਕੀਤਾ ਗਿਆ, ਮਿਰਤਕ ਦੇਹ ਨੂੰ ਅਗਨੀ ਉਸ ਦੇ ਪਿਤਾ ਪੱਪੂ ਜੋਸ਼ੀ ਅਤੇ ਤਾਇਆ ਨਰੇਸ਼ ਜੋਸ਼ੀ ਨੇ ਦਿਖਾਈ। ਇਸ ਸਮੇਂ ਪਿੰਡ ਹਿੰਮਤਪੁਰਾ ਦੇ ਵੱਖ ਵੱਖ ਪਾਰਟੀਆਂ ਵੱਖ ਵੱਖ ਕਲੱਬਾਂ ਤੋਂ ਇਲਾਵਾ ਸੈਂਕੜੇ ਪਿੰਡ ਵਾਸੀਆਂ ਅਤੇ ਵੱਖ ਵੱਖ ਪਿੰਡਾਂ ਦੇ ਪੰਚ, ਸਰਪੰਚ...
मोगा 12 जनवरी (जशन): "राधे राधे स्वस्थ बना दे ट्रस्ट मोगा" की विशेष मीटिंग का अयोजन होटल कमल में हुआ। मीटिंग की अध्यक्षता वरिष्ठ समाज सेवी एवं ट्रस्ट की संस्थापिका राज श्री शर्मा की अध्यक्षता में हुई। मीटिंग की शुरुआत श्री गणेश वंदना एवं गुरु स्तुति के साथ के साथ हुई।सभा की सैकट्री कंचन ग्रोवर ने सभा में उपस्थित सभी पदाधिकारियों का हार्दिक अभिनंदन करते हुए धन्यवाद किया।...
ਨਵੀਂ ਦਿੱਲੀ 11 ਜਨਵਰੀ(ਇੰਟਰਨੈਸ਼ਨਲ ਪੰਜਾਬੀ ਨਿਊਜ਼ ) :ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਸੂਬਾ ਕਮੇਟੀ ਨੇ ਸੁਪਰੀਮ ਕੋਰਟ ਵੱਲੋਂ ਕਾਨੂੰਨਾਂ 'ਤੇ ਰੋਕ ਲਾਉਣ ਬਾਰੇ ਕੀਤੀ ਜਾ ਰਹੀ ਵਿਚਾਰ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਮੰਗ ਕਨੂੰਨਾਂ 'ਤੇ ਸਿਰਫ਼ ਰੋਕ ਲਾਉਣ ਦੀ ਨਹੀਂ ਸਗੋਂ ਇਨ੍ਹਾਂ ਨੂੰ ਮੁਕੰਮਲ ਤੌਰ 'ਤੇ ਰੱਦ ਕਰਨ ਦੀ ਹੈ। ਇਹ ਕਾਨੂੰਨ ਰੱਦ ਕਰਵਾਉਣ ਲਈ ਸੰਘਰਸ਼ ਹਰ ਹਾਲ ਜਾਰੀ ਰਹੇਗਾ ਤੇ ਕੋਈ ਵੀ ਫ਼ੈਸਲਾ ਲੋਕਾਂ ਦੇ ਸੰਘਰਸ਼ ਕਰਨ ਦੇ ਅਧਿਕਾਰ ਦੇ...
मोगा 11 जनवरी (जशन): मोगा के वार्ड नंबर 41 मुख्य सड़कों पर बड़ी एल ई डी लाइटें लगाने का कार्य शुरू किया गया जिसकी जानकारी वार्ड इंचार्ज पायल गर्ग ने पत्रकारों से बातचीत करते हुए दी उन्होंने बताया कि वार्ड नंबर 41 की मुख्य सड़के गीता भवन चौंक एवं गीता भवन मंदिर को जाने वाली सड़कों पर पुरानी लाइटें खराब होने के कारण काफी अंधेरा रहता था जिसके कारण रात को आने जाने लोगो को मुश्किल...
मोगा 11 जनवरी (जशन): अभिनेता सोनू सूद द्वारा लॉकडाउन में मानवता की सेवा का सम्मान में मोगा के विधायक डॉक्टर हरजोत कमल की पहल कदमी पर शहर की प्रमुख सड़क का नाम बॉलीवुड के अभिनेता सोनू सूद की माता प्रो. सरोज सूद के नाम पर रखना बहुत प्रशंसनीय है इन बातों का प्रगटावा सोशल मीडिया के सिटी चेयरमैन गौरव गर्ग ने पत्रकारों से बातचीत करते हुए कहा , उन्होंने कहा कि अभिनेता सोनू सूद द्वारा...
ਚੰਡੀਗੜ੍ਹ, 11 ਜਨਵਰੀ: ਪੰਜਾਬ ਸਰਕਾਰ ਨੇ ਪੰਜਾਬ ਲੋਕ ਸੇਵਾ ਕਮਿਸ਼ਨ (ਪੀਪੀਐਸਸੀ) ਦੋ ਮੈਂਬਰ (ਆਫੀਸ਼ਿਅਲ) ਅਤੇ ਇਕ ਮੈਂਬਰ (ਨਾਨ ਆਫੀਸ਼ਿਅਲ) ਦੀ ਨਿਯੁਕਤੀ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ। ਅਰਜ਼ੀਆਂ ਭੇਜਣ ਦੀ ਆਖਰੀ ਮਿਤੀ 5 ਫਰਵਰੀ 2021 ਮਿਥੀ ਗਈ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਇਕ ਬੁਲਾਰੇ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਉੱਘੀਆਂ ਸਖਸ਼ੀਅਤਾਂ ਜੋ ਕਿ ਬੇਮਿਸਾਲ ਇਮਾਨਦਾਰੀ, ਉੱਚ ਸਮਰੱਥਾ ਅਤੇ ਪ੍ਰਸ਼ਾਸ਼ਕੀ ਤਜ਼ਰਬੇ ਵਾਲੇ ਹਨ, ਨੂੰ ਦਰਖਾਸਤਾਂ ਦੇਣ ਦਾ ਸੱਦਾ ਦਿੱਤਾ ਹੈ।
ਮੋਗਾ 11 ਜਨਵਰੀ (ਜਸ਼ਨ): ਸ਼ਹੀਦ ਭਗਤ ਸਿੰਘ ਬਲੱਡ ਡੋਨੇਸ਼ਨ ਸੁਸਾਇਟੀ ਝੰਡੇਵਾਲਾ ਵੱਲੋਂ ਰੂਰਲ ਐੱਨ ਜੀ ਓ ਮੋਗਾ ਦੇ ਸਹਿਯੋਗ ਨਾਲ ਕਿਸਾਨ ਸੰਘਰਸ਼ ਨੂੰ ਸਮਰਪਿਤ ਚੌਥਾ ਵਿਸ਼ਾਲ ਖੂਨਦਾਨ ਕੈਂਪ ਅੱਜ ਡੇਰਾ ਭੱਟੀਆਂ ਪਿੰਡ ਝੰਡੇਵਾਲਾ ਵਿਖੇ ਆਯੋਜਿਤ ਕੀਤਾ ਗਿਆ, ਜਿਸ ਵਿੱਚ ਪਿੰਡ ਸਮੇਤ ਇਲਾਕੇ ਭਰ ਦੇ ਨੌਜਵਾਨਾਂ ਨੇ ਬੜੇ ਉਤਸ਼ਾਹ ਨਾਲ 61 ਨੌਜਵਾਨਾਂ ਨੇ ਖੂਨਦਾਨ ਕੀਤਾ। ਇਸ ਕੈਂਪ ਦਾ ਉਦਘਾਟਨ ਡੇਰੇ ਦੇ ਮੁੱਖ ਪ੍ਰਬੰਧਕ ਬਾਬਾ ਗੋਕਲ ਸ਼ਾਹ ਜੀ ਨੇ ਵਾਹਿਗੁਰੂ ਅੱਗੇ ਕਿਸਾਨ ਸੰਘਰਸ਼ ਦੀ ਜਿੱਤ...

