News

ਫਿਰੋਜ਼ਪੁਰ, ਫਾਜਿਲਕਾ 27 ਸਿਤੰਬਰ ( ਸੰਦੀਪ ਕੰਬੋਜ ਜਈਆ) : ਜਲਾਲਾਬਾਦ ਦੇ ਮਸ਼ਹੂਰ ਪ੍ਰੀਤ ਨਰਸਿੰਗ ਹੋਮ ਤੇ ਚੱਲ ਰਹੇ ਲਿੰਗ ਨਿਰਧਾਰਣ ਟੈਸਟ ਦੇ ਧੰਦੇ ਦਾ ਪਰਦਾ ਫਾਸ ਕਰਨ ਲਈ ਵੀਰਵਾਰ ਨੂੰ ਸ਼੍ਰੀ ਗੰਗਾਨਗਰ ਤੋਂ ਸਪੈਸ਼ਲ ਪੁਲਸ ਸੈਲ ਦੇ ਡੀਐਸਪੀ ਵਿਨੋਦ ਬਿਸ਼ਨੋਈ ਦੀ ਅਗੁਵਾਈ ਹੇਠ ਟੀਮ ਪਹੁੰਚੀ ਜਿੱਥੇ ਉਨ੍ਹਾਂ ਨੇ ਲਿੰਗ ਨਿਰਧਾਰਣ ਟੈਸਟ ਸੰਬੰਧੀ ਪੁਖਤਾ ਜਾਣਕਾਰੀ ਹੋਣ ਤੇ ਮੌਕੇ ਤੇ ਇੱਕ ਮਹਿਲਾ ਸਟਾਫ ਨਰਸ ਅਤੇ ਦੋ ਦਲਾਲਾਂ ਪ੍ਰੀਤ ਨਰਸਿੰਗ ਹੋਮ ਦੇ ਡਾਕਟਰ ਨੂੰ ਵੀ ਪੁਲਿਸ ਨੇ...
ਫਿਰੋਜ਼ਪੁਰ, ਫਾਜਿਲਕਾ 27 ਸਿਤੰਬਰ ( ਸੰਦੀਪ ਕੰਬੋਜ ਜਈਆ) : ਨੈਸ਼ਨਲ ਹੈਲਥ ਮਿਸ਼ਨ ਅਤੇ ਪੰਜਾਬ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਸਿਵਲ ਸਰਜਨ ਫਿਰੋਜ਼ਪੁਰ ਡਾ ਸੁਰਿੰਦਰ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਅੱਜ ਸੀ ਐਚ ਸੀ ਗੁਰੂਹਰਸਹਾਏ ਦੇ ਮੈਡੀਕਲ ਸਪੈਸ਼ਲਿਸਟ ਡਾ. ਹੁਸਨਪਾਲ ਦੀ ਯੋਗ ਅਗੁਵਾਈ ਹੇਂਠ ਬਲਾਕ ਦੇ ਵੱਖ ਵੱਖ ਸਬ ਸੈਂਟਰਾਂ ਅਤੇ ਪੀ ਐਚ ਸੀ ਵਿਖੇ ਪੰਦਰਵਾੜਾ ਮਨਾਇਆ ਗਿਆ।ਜਿਕਰਯੋਗ ਹੈ ਕਿ ਇਹ ਪੰਦਰਵਾੜਾ 2 ਅਕਤੂਬਰ ਤੱਕ ਮਨਾਇਆ ਜਾਵੇਗਾ।ਇਸ ਸੰਬੰਧੀ ਪੱਤਰਕਾਰਾਂ ਨੂੰ...
ਸੰਘੇੜਾ/ਮਦਾਰਪੁਰਾ (ਮੋਗਾ) 27 ਸਤੰਬਰ(ਜਸ਼ਨ): ਬੀਤੇ ਦਿਨੀ ਹੋਈਆਂ ਭਾਰੀ ਬਾਰਿਸ਼ਾਂ ਕਾਰਣ ਸਤਲੁਜ ਦਰਿਆ ਵਿੱਚ ਪਾਣੀ ਦਾ ਪੱਧਰ ਵਧ ਗਿਆ ਸੀ, ਪ੍ਰੰਤੂ ਹੁਣ ਸਥਿਤੀ ਕਾਬੂ ਹੇਠ ਹੈ ਅਤੇ ਪਾਣੀ ਦਾ ਪੱਧਰ ਲਗਾਤਾਰ ਘਟ ਰਿਹਾ ਹੈ, ਇਸ ਲਈ ਲੋਕਾਂ ਨੂੰ ਡਰਨ ਦੀ ਕੋਈ ਲੋੜ ਨਹੀ ਹੈ। ਇਹ ਪ੍ਰਗਟਾਵਾ ਅੱਜ ਡਿਪਟੀ ਕਮਿਸ਼ਨਰ ਡੀ.ਪੀ.ਐਸ ਖਰਬੰਦਾ ਨੇਂ ਧੁੱਸੀ ਬੰਨ ਦਾ ਜਾਇਜ਼ਾ ਲੈਣ ਮੌਕੇ ਦਰਿਆ ਲਾਗਲੇ ਪਿੰਡਾਂ ਬੋਗੇਵਾਲਾ, ਮਦਾਰਪੁਰਾ, ਸੰਘੇੜਾ ਮੇਲਕ ਕੰਗਾ, ਮੰਦਰ ਕਲਾਂ ਅਤੇ ਭੈਣੀ ਦੇ ਲੋਕਾਂ...
ਸੁਖਾਨੰਦ,27 ਸਤੰਬਰ (ਜਸ਼ਨ): ਸੰਤ ਬਾਬਾ ਹਜੂਰਾ ਸਿੰਘ ਜੀ ਦੀ ਰਹਿਨੁਮਾਈ ਹੇਠ ਚੱਲ ਰਹੀ ਵਿਦਿਅਕ ਸੰਸਥਾ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ ਸੁਖਾਨੰਦ ਮੋਗਾ ਵਿਖੇ ਰਾਜਨੀਤੀ ਸ਼ਾਸਤਰ ਵਿਭਾਗ ਵੱਲੋਂ ਰਾਜਨੀਤੀ ਦੇ ਭਖਦੇ ਮੁੱਦਿਆ ਉੱਪਰ ਭਾਸ਼ਣ ਪ੍ਰਤੀਯੋਗਤਾ ਕਰਵਾਈ ਗਈ। ਭਾਸ਼ਣ ਪ੍ਰਤੀਯੋਗਤਾ ਵਿੱਚ ਮੁੱਖ ਸੱਤ ਮੁੱਦੇ ਚੁਣੇ ਗਏ ਸਨ ਜਿਵੇਂ ਹਿੰਸਾ ਅਤੇ ਰਾਜਨੀਤੀ, ਧਰਮਨਿਰਪੱਖਤਾ, ਔਰਤਾਂ ਦੀ ਭਾਰਤੀ ਰਾਜਨੀਤੀ ਵਿੱਚ ਭੂਮਿਕਾ, ਭਾਰਤ ਦਾ ਮੱਤਦਾਨ ਵਿਹਾਰ ਅਤੇ ਰਾਜਨੀਤੀ...
ਮੋਗਾ,27 ਸਤੰਬਰ (ਜਸ਼ਨ): ਦੇਸ਼ ਭਗਤ ਫਾਊਡੇਸ਼ਨ ਗਰੁੱਪ ਆਫ ਇੰਸਟੀਚਿਊਸਨਜ ਮੋਗਾ ਵਿਖੇ ਅੱਜ ਸਰਜੀਕਲ ਸਟਰਾਇਕ ਡੇ ‘ਤੇ ਇਕ ਸੈਮੀਨਾਰ ਦਾ ਅਯੋਜਨ ਕੀਤਾ ਗਿਆ। ਇਸ ਸੈਮੀਨਾਰ ਵਿਚ ਵਿਸ਼ੇਸ਼ ਤੌਰ ਤੇ ਸਾਬਕਾ ਸੂਬੇਦਾਰ ਜਸਵੰਤ ਸਿੰਘ ਪਹੁੰਚੇ। ਉਹਨਾਂ ਨੇ ਵਿਦਿਆਰਥੀਆਂ ਨੂੰ ਸਰਜੀਕਲ ਸਟਰਾਇਕ ਕਿਉਂ ਕੀਤਾ ਗਿਆ ਅਤੇ ਇਸ ਦੇ ਕੀ ਨਤੀਜੇ ਨਿਕਲੇ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿਤੀ। ਉਹਨਾਂ ਨੇ ਆਰਮੀ ਦੇ ਜਵਾਨਾਂ ਦੁਆਰਾ ਬਾਰਡ ਦੀ ਕੀਤੀ ਜਾਂਦੀ ਸੁਰਖਿਆ ਬਾਰੇ ਅਤੇ ਉਹਨਾ ਸਾਹਮਣੇ ਆਉਦੀਆਂ...
ਮੋਗਾ ,27 ਸਤੰਬਰ (ਜਸ਼ਨ)- ਮੋਗਾ ਵਿਖੇ ਕੱਲ ਦੁਪਹਿਰ ਸਮੇਂ ਕੋਰੀਅਰ ਦੀ ਦੁਕਾਨ ’ਚ ਦੇਸੀ ਬੰਬ ਦੇ ਹੋਏ ਧਮਾਕੇ ਦੀ ਜਾਂਚ ਲਈ ਅੱਜ ਚੰਡੀਗੜ ਤੋਂ ਐਨ.ਐਸ.ਜੀ ਦੀ ਟੀਮ ਡਾਇਰੈਕਟਰ ਜਮਾਲ ਖਾਨ ਅਤੇ ਜਲੰਧਰ ਤੋਂ ਬੰਬ ਡਿਟੇਕਸ਼ਨ ਡਿਸਪੋਜ਼ਲ ਸੈਕੂਐਡ ਦੀ ਟੀਮ ਸਬ ਇੰਸਪੈਕਟਰ ਸੁਰਿੰਦਰਪਾਲ ਸਿੰਘ ਦੀ ਅਗਵਾਈ ਵਿਚ ਘਟਨਾ ਸਥਾਨ ਤੇ ਪਹੁੰਚੀਆਂ ਅਤੇ ਉਥੇ ਵਿਸਫੋਟਕ ਬੰਬ ਦੇ ਪਏ ਹਿੱਸਿਆਂ ਦੀ ਜਾਂਚ ਕਰਨ ਦੇ ਇਲਾਵਾ ਆਸ ਪਾਸ ਦਾ ਨਿਰੀਖਣ ਕੀਤਾ ਗਿਆ ਅਤੇ ਲੋਕਾਂ ਤੋਂ ਪੁੱਛਗਿੱਛ ਵੀ ਕੀਤੀ ਗਈ। ਇਸ...
ਜੈਤੋ 27 ਸਤੰਬਰ (ਮਨਜੀਤ ਸਿੰਘ ਢੱਲਾ): ਜੈਤੋ ਮੰਡੀ ਦੇ ਆਸ ਪਾਸ ਦੇ ਇਲਾਕਿਆਂ ਤੋਂ ਸੀ.ਆਈ.ਏ ਸਟਾਫ ਵੱਲੋਂ ਨਜਾਇਜ ਸ਼ਰਾਬ (ਚੰਡੀਗੜ ਅਤੇ ਹਰਿਆਣਾ ਮਾਰਕਾ) ਦਾ ਜਖੀਰਾ ਵੱਡੀ ਮਾਤਰਾ ਵਿੱਚ ਬਰਾਮਦ ਕੀਤਾ ਗਿਆ ਅਤੇ ਇਸਦੇ ਚਾਰ ਦੋਸ਼ੀਆਂ ਨੂੰ ਤਿੰਨ ਵਾਹਨਾਂ ਸਮੇਤ ਰੰਗੇ ਹੱਥੀਂ ਕਾਬੂ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੀਆਈਏ ਸਟਾਫ ਜੈਤੋ ਦੇ ਇੰਚਾਰਜ ਜਗਦੀਸ਼ ਸਿੰਘ ਬਰਾੜ ਨੇ ਪੱਤਰਕਾਰਾਂ ਨਾਲ ਪ੍ਰੈਸ ਕਾਨਫਰੰਸ ਰਾਹੀਂ ਨਜਾਇਜ ਸ਼ਰਾਬ ਦੇ ਤਸਕਰਾਂ ਦਾ ਖੁਲਾਸਾ ਕਰਦਿਆਂ ਕਿਹਾ...
ਚੰਡੀਗੜ•, 26 ਸਤੰਬਰ : (ਜਸ਼ਨ): ਪੰਜਾਬ ਸਰਕਾਰ ਨੇ ਵਿਸ਼ਵ ਸਿਹਤ ਸੰਗਠਨ ਦੇ ਸਹਿਯੋਗ ਨਾਲ 2020 ਤੱਕ ਸੂਬੇ ਵਿੱਚੋਂ ਮਲੇਰੀਏ ਦੇ ਖਾਤਮੇ ਲਈ ਅੱਜ ਮਾਈਕ੍ਰੋ ਰਣਨੀਤਿਕ ਯੋਜਨਾ ਦੀ ਸ਼ੁਰੂਆਤ ਕੀਤੀ ਹੈ। ਵਿਸ਼ਵ ਸਿਹਤ ਸੰਗਠਨ ਮਿੱਥੇ ਟੀਚੇ ਦੀ ਪ੍ਰਾਪਤੀ ਲਈ ਸੂਬੇ ਨੂੰ ਤਕਨੀਕੀ ਸਮਰੱਥਨ ਦੇਵੇਗੀ। ਮੀਟਿੰਗ ਦੀ ਪ੍ਰਧਾਨਗੀ ਕਰਦਿਆਂ, ਸਿਹਤ ਤੇ ਪਰਿਵਾਰ ਭਲਾਈ ਮੰਤਰੀ, ਪੰਜਾਬ ਸ੍ਰੀ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ ਜਿੱਥੇ ਮਲੇਰੀਆ ਦੇ ਖਾਤਮੇ ਲਈ...
ਚੰਡੀਗੜ•, 26 ਸਤੰਬਰ: (ਜਸ਼ਨ):​ ਪੰਜਾਬ ਵਾਸੀਆਂ ਨੂੰ ਪਾਰਦਰਸ਼ੀ ਢੰਗ ਨਾਲ ਨਿਰਵਿਘਨ ਸੇਵਾਵਾਂ ਮੁਹੱਈਆ ਕਰਾਉਣ ਲਈ ਸੂਬੇ ਦੇ ਮਾਲ ਵਿਭਾਗ ਨੇ ਇਕ ਹੋਰ ਅਹਿਮ ਕਦਮ ਪੁੱਟਿਆ ਹੈ। ਇਸ ਵਿਭਾਗ ਨੇ ਹੁਣ ਜਮ•ਾਂਬੰਦੀ ਵਿੱਚ ਜ਼ਮੀਨ ਮਾਲਕ ਦਾ ਆਧਾਰ ਨੰਬਰ, ਸੰਪਰਕ ਨੰਬਰ ਅਤੇ ਈਮੇਲ ਦਰਜ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਕਦਮ ਨਾਲ ਵਿਦੇਸ਼ਾਂ ਵਿੱਚ ਅਤੇ ਪੰਜਾਬ ਤੋਂ ਬਾਹਰ ਹੋਰ ਸੂਬਿਆਂ ਵਿੱਚ ਰਹਿੰਦੇ ਲੋਕਾਂ ਨੂੰ ਵੱਡਾ ਲਾਭ ਹੋਵੇਗਾ। ਇਸ ਬਾਰੇ ਮਾਲ ਮੰਤਰੀ ਸ. ਸੁਖਬਿੰਦਰ ਸਿੰਘ ਸਰਕਾਰੀਆ ਨੇ...
ਚੰਡੀਗੜ•, 26 ਸਤੰਬਰ: (ਜਸ਼ਨ):ਅੱਜ ਇੱਥੇ ਬੁੱਧਵਾਰ ਨੂੰ ਗੋਆ ਪ੍ਰੈਸ ਐਕਰੀਡੀਟੇਸ਼ਨ ਕਮੇਟੀ ਦੇ ਵਫ਼ਦ ਨੇ ਮਾਨਤਾ ਪ੍ਰਾਪਤ ਪੱਤਰਕਾਰਾਂ ਨਾਲ ਸਬੰਧਤ ਮੁੱਦਿਆਂ ਦਾ ਵਿਚਾਰ ਵਟਾਂਦਰਾ ਕਰਨ ਲਈ ਪੰਜਾਬ ਸਰਕਾਰ ਦੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਡਾਇਰੈਕਟਰ ਸ੍ਰੀਮਤੀ ਅਨਿੰਦਿਤਾ ਮਿੱਤਰਾ ਨਾਲ ਮੁਲਾਕਾਤ ਕੀਤੀ।ਡਾਇਰੈਕਟੋਰੇਟ ਆਫ਼ ਪਬਲਿਕ ਰਿਲੇਸ਼ਨਜ਼ ਵੱਲੋਂ ਮਾਨਤਾ ਪ੍ਰਾਪਤ ਪੱਤਰਕਾਰਾਂ ਨੂੰ ਪ੍ਰਦਾਨ ਕੀਤੀਆਂ ਜਾ ਰਹੀਆਂ ਸੇਵਾਵਾਂ ਜਿਵੇਂ ਮੈਡੀਕਲ, ਬੀਮਾ, ਪਾਰਕਿੰਗ, ਬੱਸ ਅਤੇ ਰੇਲ...

Pages