News

ਮੋਗਾ 30 ਸਤੰਬਰ (ਜਸ਼ਨ):ਲੰਮੇ ਸਮੇਂ ਤੋਂ ਈ ਟੀ ਟੀ ਪੋਸਟਾਂ ਦੀ ਮੰਗ ਕਰ ਰਹੇ ਬੇਰੁਜ਼ਗਾਰ ਈ ਟੀ ਟੀ ਟੈੱਟ ਪਾਸ ਅਧਿਆਪਕ ਸਰਕਾਰ ਦੀ ਵਾਅਦਾ ਖਿਲਾਫੀ ਤੋਂ ਖਫਾ ਮਜਬੂਰਨ ਹੁਣ ਰਾਜੇ ਦੇ ਸ਼ਹਿਰ ਭੁੱਖ ਹੜਤਾਲ ਦੇ ਰੂਪ ਵਿੱਚ ਮੰਗਾਂ ਦੀ ਪੂਰਤੀ ਤੱਕ ਧਰਨੇ ਲਾਉਣ ਦੀ ਤਿਆਰੀ ਵਿੱਚ ਹਨ । ਉਪਰੋਕਤ ਜਾਣਕਾਰੀ ਸਾਂਝੀ ਕਰਦੇ ਹੋਏ ਈ ਟੀ ਟੀ ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਦੇ ਸੂਬਾਈ ਆਗੂ ਜਤਿੰਦਰ ਮੋਗਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮੁੱਖ ਮੰਤਰੀ ਸਾਹਿਬ ਦੇ ਕਈ ਵਾਰ ਲਿਖਤੀ...
ਚੰਡੀਗੜ੍ਹ,30 ਸਤੰਬਰ (ਜਸ਼ਨ)- ਪੰਜਾਬ ਸਰਕਾਰ ਵੱਲੋਂ ਅੱਜ ਕੀਤੇ 17 ਆਈ ਏ ਐੱਸ ਅਤੇ 12 ਪੀ ਸੀ ਐੱਸ ਅਫਸਰਾਂ ਦੇ ਤਬਾਦਲਿਆਂ ਦੌਰਾਨ ਸ: ਦਵਿੰਦਰਪਾਲ ਸਿੰਘ ਖਰਬੰਦਾ ਦੀ ਜਗਹ ਸ਼੍ਰੀ ਸੰਦੀਪ ਹੰਸ ਆਈ ਏ ਐੱਸ ਨੂੰ ਮੋਗਾ ਦੇ ਨਵੇਂ ਡਿਪਟੀ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ। ਵਰਣਨਯੋਗ ਹੈ ਕਿ ਨਰਕ ਦੀ ਜ਼ਿੰਦਗੀ ਜਿਉਂ ਰਹੇ ਮੋਗਾ ਨਿਵਾਸੀਆਂ ਦੇ ਦਰਦ ਨੂੰ ਸਮਝਦਿਆਂ ਸ: ਦਵਿੰਦਰਪਾਲ ਸਿੰਘ ਖਰਬੰਦਾ ਵੱਲੋਂ ਬਤੌਰ ਡਿਪਟੀ ਕਮਿਸ਼ਨਰ ਮੋਗਾ ਦਾ ਅਹੁਦਾ ਸੰਭਾਲਣ ਉਪਰੰਤ ਮੋਗਾ ਦੀ ਨਕਸ਼ ਨੁਹਾਰ...
ਸਿਰਸਾ,30 ਸਤੰਬਰ (ਪੱਤਰ ਪਰੇਰਕ)- ਉੱਘੇ ਪੰਜਾਬੀ ਗਾਇਕ ਹਰਮਨ ਸਿੱਧੂ ਨੂੰ ਨਸ਼ਾ ਤਸਕਰੀ ਦੇ ਦੋਸ਼ ਵਿਚ ਗਿ੍ਰਫਤਾਰ ਕਰ ਲਿਆ ਗਿਆ ਹੈ । ਹਰਿਆਣਾ ਦੇ ਸ਼ਹਿਰ ਸਿਰਸਾ ਵਿਖੇ ਸੀ ਆਈ ਏ ਅਤੇ ਐਂਟੀ ਡਰੱਗ ਸਟਾਫ਼ ਨੇ ਸੰਯੁਕਤ ਕਾਰਵਾਈ ਕਰਦਿਆਂ ਪੁਲਿਸ ਨਾਕੇ ’ਤੇ ਹਰਮਨ ਸਿੱਧੂ ਅਤੇ ਉਸ ਦੇ ਸਾਥੀਆਂ ਨੂੰ ਰੋਕਿਆ ਤਾਂ ਹਰਮਨ ਸਿੱਧੂ ਨੇ ਆਪਣੇ ਪੰਜਾਬੀ ਗਾਇਕ ਹੋਣ ਬਾਰੇ ਪਹਿਚਾਣ ਦਿੱਤੀ ਪਰ ਉਸ ਦੀ ਗੱਡੀ ਦੀ ਤਲਾਸ਼ੀ ਲਈ ਗਈ ਤਾਂ ਗੱਡੀ ਦੇ ਸਟੇਰਿੰਗ ਕੋਲੋਂ 52.10 ਗ੍ਰਾਮ ਹੈਰੋਇਨ ਬਰਾਮਦ ਹੋਈ...
ਮੋਗਾ,30 ਸਤੰਬਰ (ਜਸ਼ਨ)- ਅੱਜ ਮੋਗਾ ਵਿਖੇ 10 ਟਾਇਰੀ ਟਰੱਕ ਵੱਲੋਂ ਦਰੜੇ ਜਾਣ ਕਾਰਨ 19 ਸਾਲਾ ਨੌਜਵਾਨ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ । ਥਾਣਾ ਸਿਟੀ 1 ਦੇ ਤਫਤੀਸ਼ੀ ਅਧਿਕਾਰੀ ਅਸ਼ੋਕ ਕੁਮਾਰ ਨੇ ਦੱਸਿਆ ਕਿ ਪੁਲਿਸ ਨੇ ਟਰੱਕ ਦੇ ਕੰਡਕਟਰ ਨੂੰ ਗਿ੍ਰਫਤਾਰ ਕਰ ਲਿਆ ਹੈ ਜਦਕਿ ਡਰਾਈਵਰ ਫਰਾਰ ਹੋਣ ਵਿਚ ਸਫ਼ਲ ਹੋ ਗਿਆ। ਸੀਨੀਅਰ ਕਾਂਗਰਸੀ ਆਗੂ ਹਨੀ ਸੋਢੀ ਨੇ ‘ਸਾਡਾ ਮੋਗਾ ਡੌਟ ਕੌਮ’ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੰਦੀਪ ਕੁਮਾਰ ਪੁੱਤਰ ਜਿਲੇਦਾਰ ਪ੍ਰਵਾਸੀ ਨੌਜਵਾਨ ਹੈ ਜੋ...
ਮੋਗਾ, 30 ਸਤੰਬਰ (ਜਸ਼ਨ) - ਪਿਛਲੇ ਚਾਰ ਸਾਲਾਂ ਤੋਂ ਸਮਾਜ ‘ਚ ਸਾਫ ਸੁਥਰਾ ਵਾਤਾਵਰਣ ਸਥਾਪਿਤ ਕਰਨ ਦੇ ਮਕਸਦ ਨਾਲ ਸਫਾਈ ਨੂੰ ਲੈ ਕੇ ਹਮੇਸ਼ਾ ਤੱਤਪਰ ਰਹੇ ਨੌਜਵਾਨ ਆਗੂ ਅਤੇ ‘ਸਫਾਈ ਅਭਿਆਨ‘ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਸਨਮਾਨਿਤ ਵਨੀਤ ਚੋਪੜਾ ਵੱਲੋਂ ਸਵੱਛਤਾ ਅਭਿਆਨ ਦੇ ਤਹਿਤ ਅੱਜ ਸਥਾਨਕ ਦੱਤ ਰੋਡ ਅਤੇ ਉਸਦੇ ਆਸ ਪਾਸ ਦੇ ਇਲਾਕੇ ‘ਚ ਆਪਣੇ ਹੱਥੀਂ ਝਾੜੂ ਲਗਾਕੇ ਸਫਾਈ ਕੀਤੀ ਗਈ। ਸਵੇਰੇ ਹੀ ਵਨੀਤ ਚੋਪੜਾ ਦੇ ਨਾਲ ਇਲਾਕਾ ਵਾਸੀਆਂ ਨੇ ਆਪਣਾ ਉਤਸ਼ਾਹ ਦਿਖਾਉਦਿਆਂ ਹੋਇਆਂ...
ਚੰਡੀਗੜ•, 29 ਸਤੰਬਰ :(ਜਸ਼ਨ):ਡੇਂਗੂ ਅਤੇ ਚਿਕਨਗੁਨੀਆ ਨੂੰ ਸ਼ੁਰੂਆਤੀ ਪੜ•ਾਅ 'ਤੇ ਹੀ ਕਾਬੂ ਕਰਨ ਅਤੇ ਰੋਕਥਾਮ ਲਈ ਸਬੰਧਤ ਉਪਕਰਣਾਂ ਦੀ ਤੁਰੰਤ ਉਪਲੱਬਧਤਾ ਨੂੰ ਯਕੀਨੀ ਬਣਾਉਣ ਦੀਆਂ ਕੋਸ਼ਿਸ਼ਾਂ ਦੇ ਮੱਦੇਨਜ਼ਰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਨੇ ਅੱਜ ਇੰਡੀਅਨ ਮੈਡੀਕਲ ਐਸੋਸੀਏਸ਼ਨ, ਪੰਜਾਬ ਅਤੇ ਸਾਰੇ ਪ੍ਰਾਈਵੇਟ ਪ੍ਰੈਕਟੀਸ਼ਨਰਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਸ਼ੱਕੀ ਅਤੇ ਪੁਸ਼ਟੀ ਕੀਤੇ ਡੇਂਗੂ ਮਾਮਲਿਆਂ ਦੀ ਸੂਚਨਾ ਤੁਰੰਤ ਸਿਹਤ ਵਿਭਾਗ ਨੂੰ ਦੇਣ ਤਾਂ ਜੋ ਬਿਨਾਂ ਕਿਸੇ ਦੇਰੀ...
ਚੰਡੀਗੜ•, 29 ਸਤੰਬਰ-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਪਰਾਲੀ ਨੂੰ ਸਾੜਨ ਤੋਂ ਰੋਕਣ ਵਾਸਤੇ ਪਿੰਡਾਂ ਵਿੱਚ 8000 ਨੋਡਲ ਅਫਸਰ ਨਿਯੁਕਤ ਕਰਨ ਦਾ ਫੈਸਲਾ ਕੀਤਾ ਹੈ। ਅੱਜ ਇਥੇ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਨ•ਾਂ ਪਿੰਡਾਂ ਦੀ ਸ਼ਨਾਖਤ ਖੇਤੀਬਾੜੀ ਵਿਭਾਗ ਵੱਲੋਂ ਕੀਤੀ ਗਈ ਹੈ। ਇਨ•ਾਂ ਪਿੰਡਾਂ ਵਿੱਚ ਉਹ ਪਿੰਡ ਸ਼ਾਮਲ ਹਨ ਜੋ ਰਿਵਾਇਤੀ ਤੌਰ 'ਤੇ ਪਰਾਲੀ ਸਾੜਦੇ ਹਨ। ਕੈਪਟਨ ਅਮਰਿੰਦਰ ਸਿੰਘ ਨੇ ਪਹਿਲਾਂ ਹੀ ਖੇਤੀਬਾੜੀ ਵਿਭਾਗ...
ਮੋਗਾ, 29 ਸਤੰਬਰ (ਜਸ਼ਨ): ਸ: ਗੁਲਨੀਤ ਸਿੰਘ ਖੁਰਾਣਾ ਆਈ ਪੀ ਐੱਸ ਮੋਗਾ ਦੇ ਨਵੇਂ ਐੱਸ ਐੱਸ ਪੀ ਹੋਣਗੇ। ਇਸ ਤੋਂ ਪਹਿਲਾਂ ਸ: ਖੁਰਾਣਾ ਫਾਜ਼ਿਲਕਾ ਵਿਖੇ ਬਤੌਰ ਜ਼ਿਲਾ ਪੁਲਿਸ ਮੁੱਖੀ ਸੇਵਾਵਾਂ ਨਿਭਾਅ ਰਹੇ ਸਨ। ਰਾਜਪਾਲ ਪੰਜਾਬ ਵੱਲੋਂ ਜਾਰੀ ਹੁਕਮਾਂ ਮੁਤਾਬਕ ਅੱਜ ਪੰਜਾਬ ਦੇ 8 ਪੁਲਿਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ । ਸ: ਐੱਨ ਐੱਸ ਕਲਸੀ ਐਡੀਸ਼ਨਲ ਚੀਫ਼ ਸੈਕਟਰੀ ਪੰਜਾਬ ਸਰਕਾਰ ਦੇ ਦਸਤਖਤਾਂ ਹੇਠ ਜਾਰੀ ਪੱਤਰ ਮੁਤਾਬਕ ਸ: ਗੁਲਨੀਤ ਸਿੰਘ ਖੁਰਾਣਾ ਦੀ ਨਿਯੁਕਤੀ ਮੋਗਾ ਜ਼ਿਲੇ ਵਿਚ...
ਚੰਡੀਗੜ,29 ਸਤੰਬਰ (ਜਸ਼ਨ):-ਅੱਜ ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਅਤੇ ਪ੍ਰੌੜ ਆਗੂ ਰਾਜ ਸਭਾ ਮੈਂਬਰ ਸ:ਸੁਖਦੇਵ ਸਿੰਘ ਢੀਡਸਾ ਨੇ ਸ਼ੋ੍ਰਮਣੀ ਅਕਾਲੀ ਦਲ ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ ਹੈ । ਉਹਨਾਂ ਆਪਣਾ ਅਸਤੀਫ਼ਾ ਪਾਰਟੀ ਪ੍ਰ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਚਿੱਠੀ ਦੇ ਲਿੱਖ ਕੇ ਦਿੱਤਾ ਹੈ। ਉਹਨਾਂ ਆਪਣੇ ਪੱਤਰ ਰਾਹੀਂ ਆਪਣੇ ਮਨੋਭਾਵ ਪ੍ਰਗਟ ਕਰਦਿਆਂ ਆਖਿਆ ਕਿ ਉਹਨਾਂ ਤਮਾਮ ਉਮਰ ਆਪਣੀ ਸਮਰੱਥਾ ਨਾਲ ਪਾਰਟੀ ਅਤੇ ਕੌਮ ਲਈ ਸਮਰਪਿਤ ਹੋ ਕੇ ਕੰਮ ਕੀਤਾ ਹੈ ਪਰ ਹੁਣ...
ਫਿਰੋਜ਼ਪੁਰ 29 ਸਿਤੰਬਰ ( ਸੰਦੀਪ ਕੰਬੋਜ ਜਈਆ) : ਹਾਲ ਵਿਚ ਹੀ ਪੰਜਾਬ ਪੁਲਿਸ ਵਿਭਾਗ ਵੱਲੋਂ ਕੀਤੀਆਂ ਗਈਆਂ ਮੁਲਾਜ਼ਮਾਂ ਦੀਆਂ ਤਰੱਕੀਆਂ ਵਿਚ ਸਪੈਸ਼ਲ ਸਕਿਉਰਿਟੀ ਸੈੱਲ ਫਾਜਿਲਕਾ ਵਿਖੇ ਆਪਣੀਆਂ ਸੇਵਾਵਾਂ ਦੇ ਰਹੇ ਪੰਜਾਬ ਪੁਲਿਸ ਦੇ ਨੋਜਵਾਨ ਹੌਲਦਾਰ ਕੇਵਲ ਕ੍ਰਿਸ਼ਨ ਨੂੰ ਮਹਿਕਮੇ ਵੱਲੋਂ ਤਰੱਕੀ ਦੇ ਕੇ ਏ.ਐਸ.ਆਈ. ਬਣਾ ਦਿੱਤਾ ਗਿਆ ਹੈ। ਉਹ ਪੰਜਾਬ ਪੁਲਿਸ ਵਿਚ 1987 ਵਿਚ ਸਿਪਾਹੀ ਦੇ ਅਹੁਦੇ ਤੇ ਭਰਤੀ ਹੋਏ ਸਨ ਅਤੇ ਤਰੱਕੀ ਲੈ ਕੇ ਹਵਾਲਦਾਰ ਬਣੇ ਹੁਣ ਮਹਿਕਮੇ ਨੇ ਉਨ੍ਹਾਂ ਨੂੰ...

Pages