News

ਮੋਗਾ,28 ਅਪਰੈਲ (ਜਸ਼ਨ):ਕਰਫਿਊ ਕਾਰਨ ਸਬਜ਼ੀ ਮੰਡੀ ਦੇ ਸੁਚਾਰੂ ਰੂਪ ਵਿਚ ਨਾ ਖੁਲ੍ਹਣ ਕਾਰਨ ਕਿਸਾਨਾਂ ,ਮਜ਼ਦੂਰਾਂ ਅਤੇ ਆੜ੍ਹਤੀਆਂ ਨੂੰ ਦਰਪੇਸ਼ ਸਮੱਸਿਆਵਾਂ ਦੇ ਮੱਦੇਨਜ਼ਰ ਵਿਸ਼ੇਸ਼ ਮੀਟਿੰਗ ਮਾਰਕੀਟ ਕਮੇਟੀ ਮੋਗਾ ਦੇ ਦਫਤਰ ਵਿਖੇ ਹੋਈ ਅਤੇ ਮੀਟਿੰਗ ਦੀ ਪ੍ਰਧਾਨਗੀ ਮੋਗਾ ਦੇ ਵਿਧਾਇਕ ਡਾ: ਹਰਜੋਤ ਕਮਲ ਨੇ ਕੀਤੀ । ਇਸ ਮੌਕੇ ਆੜ੍ਹਤੀਆ ਐਸੋਸੀਏਸ਼ਨ ਦੇ ਨੁਮਾਇੰਦਿਆਂ ਨੇ ਆਪਣੀਆਂ ਮੰਗਾਂ ਸਬੰਧੀ ਡਾ: ਹਰਜੋਤ ਨੂੰ ਜਾਣੂੰ ਕਰਵਾਇਆ । ਵਿਧਾਇਕ ਡਾ: ਹਰਜੋਤ ਕਮਲ ਨੇ ਤੁਰੰਤ ਡਿਪਟੀ ਕਮਿਸ਼ਨਰ...
ਬਾਘਾਪੁਰਾਣਾ,28 ਮਾਰਚ (ਰਾਜਿੰਦਰ ਸਿੰਘ ਕੋਟਲਾ):ਵਿਸ਼ਵ ਪੱਧਰ ‘ਤੇ ਫੈਲੀ ਭਿਆਨਕ ਕਰੋਮਾ ਨਾਮ ਦੀ ਬੀਮਾਰੀ ਨੂੰ ਠੱਲ ਪਾਉਣ ਲਈ ਸਰਕਾਰ ਨੇ ਬੇਸ਼ੱਕ ਕਰਿਫੳੂ ਲਗਾ ਨੇ ਵਧੀਆ ਕੰਮ ਕੀਤਾ ਪਰ ਰੋਜ ਤਾਜੀ ਕਮਾ ਕੇ ਆਪਣੇ ਬੱਚਿਆਂ ਦਾ ਪੇਟ ਪਾਲਣ ਵਾਲੇ ਮਜਦੂਰਾਂ ਦੇ ਘਰੇ ਬੈਠਣ ਨਾਲ ਉਨਾਂ ਦੇ ਬੱਚੇ ਦੋ ਡੰਗ ਦੀ ਰੋਟੀ ਤੋਂ ਵੀ ਮੁਥਾਜ ਹੋਏ ਬੈਠੇ ਹਨ ਸਰਕਾਰ ਬੇਸ਼ੱਕ ਲੱਖਾਂ ਦਾਅਵੇ ਕਰੀ ਜਾਵੇ ਕਿ ਮਜਦੂਰਾਂ ਨੂੰ ਭੁੱਖੇ ਢਿੱਡ ਨਹੀਂ ਸੌਣ ਦਿੱਤਾ ਜਾਵੇਗਾ।ਕੇਂਦਰ ਅਤੇ ਪੰਜਾਬ ਸਰਕਾਰ ਉਨ੍ਹਾਂ...
ਫ਼ਾਜਿਲਕਾ 28 ਅਪ੍ਰੈਲ:ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਾਲੀ ਪੰਜਾਬ ਸਰਕਾਰ ਦੀ ਮਿਹਨਤ ਸਦਕਾ ਜੈਸਲਮੇਰ ਰਾਜਸਥਾਨ ’ਚ ਫਸੇ 2585 ਮਜ਼ਦੂਰਾਂ ਨੂੰ ਰਾਜਸਥਾਨ ਬਾਰਡਰ ਰਾਹੀਂ ਪੰਜਾਬ ਦੀ ਹੱਦ ’ਚ ਪੈਂਦੇ ਜ਼ਿਲ੍ਹਾ ਫਾਜ਼ਿਲਕਾ ਦੇ ਪਹਿਲੇ ਪਿੰਡ ਗੁੰਮਜਾਲ ਵਿਖੇ ਸਰਕਾਰੀ ਬੱਸਾਂ ਰਾਹੀਂ ਲਿਆਂਦਾ ਗਿਆ।ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਅਰਵਿੰਦ ਪਾਲ ਸਿੰਘ ਸੰਧੂ ਨੇ ਦੱਸਿਆ ਕਿ ਕੋਵਿਡ-19 ਤਹਿਤ ਭਾਰਤ ਸਮੇਤ ਪੰਜਾਬ ਅੰਦਰ ਲੋਕ ਹਿੱਤਾਂ ਨੰੂ ਦੇਖਦਿਆਂ ਤਾਲਾਬੰਦੀ...
ਮੋਗਾ, 28 ਅਪ੍ਰੈਲ (ਜਸ਼ਨ): ਕਿਸੇ ਵੀ ਆੜ੍ਹਤੀਆ, ਕਿਸਾਨਂ ਅਤੇ ਮਜ਼ਦੂਰ ਨੂੰ ਦਾਣਾ ਮੰਡੀ ਦੇ ਅੰਦਰ ਬਿਨ੍ਹਾਂ ਕਰਫਿਊ ਪਾਸ ਦੇ ਦਾਖਲ ਹੋਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਇਹ ਪਾਸ ਮੰਡੀ ਬੋੋਰਡ ਵੱਲੋ ਜਾਰੀ ਕੀਤੇ ਜਾ ਰਹੇ ਹਨ। ਸਾਰੇ ਕਿਸਾਨਾਂ ਨੂੰ ਉਨ੍ਹਾਂ ਦੇ ਸੰਬੰਧਤ ਆੜ੍ਹਤੀਆਂ ਰਾਹੀ ਪਾਸ ਜਾਰੀ ਕੀਤੇ ਜਾ ਰਹੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਮੋਗਾ ਸ੍ਰੀ ਸੰਦੀਪ ਹੰਸ ਨੇ ਅੱਜ ਜ਼ਿਲ੍ਹਾ ਪੱਧਰੀ ਖਰੀਦ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ।...
ਮੋਗਾ (ਢੁੱਡੀਕੇ) 28 ਅਪ੍ਰੈਲ:(ਜਸ਼ਨ): ਕਮਿਊਨਿਟੀ ਹੈਲਥ ਸੈਟਰ ਢੁੱਡੀਕੇ ਦੇ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਨੀਲਮ ਭਾਟੀਆ ਨੇ ਦੱਸਿਆ ਕਿ ਪਿਛਲੇ ਦਿਨੀ ਤਖ਼ਤ ਸ਼੍ਰੀ ਹਜ਼ੂਰ ਸਾਹਿਬ ਤੋਂ ਦਰਸ਼ਨ ਕਰਕੇ ਵਾਪਸ ਆਏ ਪਿੰਡ ਚੂਹੜਚੱਕ ਦੇ ਜਿੰਨ੍ਹਾਂ ਪੰਜ ਸ਼ਰਧਾਲੂਆਂ ਨੂੰ ਇਕਾਂਤਵਾਸ ਵਿੱਚ ਭੇਜਿਆ ਗਿਆ ਸੀ, ਉਨ੍ਹਾਂ ਵਿੱਚੋਂ ਦੋ ਸ਼ਰਧਾਲੂਆਂ ਵਿੱਚ ਕਰੋਨਾ ਦੇ ਲੱਛਣ ਪਾਏ ਜਾਣ ਦੇ ਸ਼ੱਕ ਵਿੱਚ ਉਨ੍ਹਾਂ ਨੂੰ ਅਗਲੇ ਇਲਾਜ਼ ਲਈ ਮੋਗਾ ਭੇਜ਼ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੋਗਾ ਭੇਜੇ ਗਏ...
ਮੋਗਾ,28 ਅਪਰੈਲ(ਜਸ਼ਨ): ਵਾਰਡ ਨੰਬਰ 10 ਦੇ ਕੌਂਸਲਰ ਸ਼੍ਰੀਮਤੀ ਰੀਟਾ ਚੋਪੜਾ ਦੀ ਪ੍ਰੇਰਨਾ ਸਦਕਾ ਭਾਰਤੀ ਜਨਤਾ ਪਾਰਟੀ ਦੇ ਸਰਗਰਮ ਆਗੂ ਵਿਨੀਤ ਚੋਪੜਾ ਨੇ ਕੱਲ ਮੋਗਾ ਵਿਖੇ ਹਲਕੇ ਦੇ ਸਮੂਹ ਪੱਤਰਕਾਰਾਂ ਦਾ ਵਿਸ਼ੇਸ਼ ਸਨਮਾਨ ਕੀਤਾ ਜੋ ਕਰੋਨਾ ਖਿਲਾਫ਼ ਲੜਾਈ ਵਿਚ ਫਰੰਟ ਲਾਈਨ ਯੋਧਿਆਂ ਵਾਂਗ ਪਿਛਲੇ ਕਾਫ਼ੀ ਦਿਨਾਂ ਤੋਂ ਫੀਲਡ ਵਿਚ ਕੰਮ ਕਰ ਰਹੇ ਹਨ। ਇਸ ਮੌਕੇ ਕੌਂਸਲਰ ਵਿਨੀਤ ਚੋਪੜਾ ਨੇ ਸੰਕਰਮਣ ਤੋਂ ਬਚਾਅ ਲਈ ਗੋਪੀ ਰਾਊਕੇ,ਵਿਪਨ ਓਕਾਰਾ,ਨਵਦੀਪ ਮਹੇਸ਼ਰੀ,ਸੁਰਿੰਦਰ ਮਾਨ,ਜਸਪਾਲ ਬੱਬੀ,...
ਤਰਨਤਾਰਨ 27 ਅਪਰੈਲ (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) : ਤਰਨਤਾਰਨ ਜ਼ਿਲ੍ਹਾ ਹੁਣ ਤੱਕ ਗਰੀਨ ਜ਼ੋਨ ਵਿਚ ਗਿਣਿਆ ਜਾ ਰਿਹਾ ਸੀ ਪਰ ਅੱਜ ਆਈ ਰਿਪੋਰਟ ਮੁਤਾਬਕ 6 ਵਿਅਕਤੀ ਜਿਹਨਾਂ ਵਿਚ ਪੰਜ ਮਰਦ ਅਤੇ ਇਕ ਔਰਤ ਸ਼ਾਮਲ ਹੈ ਕਰੋਨਾ ਪਾਜ਼ਿਟਿਵ ਪਾਏ ਗਏ ਹਨ । ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸਭਰਵਾਲ ਦੇ ਦੱਸਣ ਮੁਤਾਬਕ ਮਹਾਂਰਾਸ਼ਟਰ ਦੇ ਸ਼੍ਰੀ ਹਜ਼ੂਰ ਸਾਹਿਬ ਤੋਂ ਤਰਨਤਾਰਨ ਵਾਪਸ ਪਰਤੇ 14 ਸ਼ਰਧਾਲੂਆਂ ਦੇ ਸੈਂਪਲ ਲਏ ਗਏ ਸਨ ਅਤੇ ਅੱਜ ਆਈ ਰਿਪੋਰਟ ਮੁਤਾਬਕ ਤਰਨਤਾਰਨ ਜ਼ਿਲ੍ਹੇ ਦੇ ਪਿੰਡ...
Tags: COVID 19
ਚੰਡੀਗੜ੍ਹ, 27 ਅਪ੍ਰੈਲ :ਗਰਮੀ ਦੇ ਮੌਸਮ ਦੀ ਸ਼ੁਰੂਆਤ ਦੇ ਚੱਲਦਿਆਂ ਏਅਰ ਕੰਡੀਸ਼ਨਰਾਂ ਦੀ ਵਰਤੋਂ ਸਬੰਧੀ ਸ਼ੰਕਿਆਂ ਨੂੰ ਦੂਰ ਕਰਦਿਆਂ ਸਿਹਤ ਵਿਭਾਗ ਵੱਲੋਂ ਕੋਵਿਡ-19 ਦੌਰਾਨ ਸਿਹਤ ਸੰਸਥਾਵਾਂ ਅਤੇ ਰਹਾਇਸ਼ੀ/ਵਪਾਰਕ ਥਾਵਾਂ ਵਿਖੇ ਏ.ਸੀ. (ਏਅਰ ਕੰਡੀਸ਼ਨਰਾਂ) ਦੀ ਵਰਤੋਂ ਸਬੰਧੀ ਵਿਸਥਾਰਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਹਤ ਵਿਭਾਗ ਦੇ ਬੁਲਾਰੇ ਨੇ ਕਿਹਾ ਕਿ ਕਿਉਂਕਿ ਏਅਰ ਕੰਡੀਸ਼ਨਰ ਇੱਕ ਕਮਰੇ ਵਿਚਲੀ ਹਵਾ ਨੂੰ ਘੁੰਮਾ ਕੇ (ਰੀ-ਸਰਕੁਲੇਟ)...
ਜਲੰਧਰ,27 ਅਪਰੈਲ ( ਪਵਨ ਓਢਰਾ) ਕਰੋਨਾ ਵਾਇਰਸ ਦੇ ਕਹਿਰ ਨੇ ਸਾਰੀ ਦੁਨੀਆਂ ਵਿੱਚ ਤਬਾਹੀ ਮਚਾਈ ਹੋਈ ਏ। ਲਗਭਗ ਪੂਰੀ ਦੁਨੀਆ ਨੂੰ ਜਬਰੀ ਤਾਲਾਬੰਦੀ ਕਰਨੀ ਪਈ ਏ। ਜਿਥੇ ਵਿਕਸਿਤ ਮੁਲਕਾਂ ਦੀਆਂ ਸਰਕਾਰਾਂ ਇਸ ਵਾਇਰਸ ਨਾਲ ਲੜਨ ਲਈ ਆਪਣੀ ਪੂਰੀ ਵਾਹ ਲਾ ਰਹੀਆਂ ਨੇ, ਉਥੇ ਸਾਡੇ ਭਾਰਤ ਦੇ ਨੇਤਾ ਹਰ ਵਾਰ ਵਾਂਗ ਇਸ ਵਾਰ ਵੀ ਬਿਆਨਾਂ ਨਾਲ ਇਈ ਡੰਗ ਸਾਰੀ ਜਾਂਦੇ ਨੇ। ਕੇਰਲਾ ਤੇ ਦਿੱਲੀ ਦੀਆਂ ਸਰਕਾਰਾਂ ਬਾਕੀਆਂ ਤੋਂ ਮੂਹਰੇ ਹੋ ਕੇ ਇਸ ਵਾਇਰਸ ਦੇ ਖਾਤਮੇ ਵਾਸਤੇ ਯਤਨਸ਼ੀਲ ਨੇ। ਇਨ੍ਹਾਂ...
ਮੋਗਾ,27 ਅਪਰੈਲ (ਜਸ਼ਨ): ਅੱਜ ਮੋਗਾ ਦੇ ਵਿਧਾਇਕ ਡਾ: ਹਰਜੋਤ ਕਮਲ ਨੇ ਰਾਧਾ ਸੁਆਮੀ ਸਤਿਸੰਗ ਘਰ ਡੇਰਾ ਬਿਆਸ ਕੋਟਕਪੂਰਾ ਰੋਡ ਵਿਖੇ ਪਹੁੰਚੇ ਅਤੇ ਉੱਥੇ ਲੋਕ ਸੇਵਾ ਕਰ ਰਹੇ ਸਤਿਸੰਗੀਆਂ ਵੱਲੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਮੋਗਾ ਦੇ ਤਹਿਸੀਲਦਾਰ ਨੇ ਵਿਧਾਇਕ ਡਾ: ਹਰਜੋਤ ਕਮਲ ਨੂੰ ਦੱਸਿਆ ਕਿ ਰੋਜ਼ ਕਰੀਬ 6-7 ਹਜ਼ਾਰ ਲੋਕਾਂ ਲਈ ਮੁਫਤ ਲੰਗਰ ਦੀ ਸੇਵਾ ਲੌਕਡਾਊਨ ਵਾਲੇ ਦਿਨ ਤੋਂ ਨਿਰੰਤਰ ਕੀਤੀ ਜਾ ਰਹੀ ਹੈ । ਉਹਨਾਂ ਦੱਸਿਆ ਕਿ ਇਹਨਾਂ ਸੇਵਕਾਂ...

Pages