ਮੋਗਾ 29 ਅਪ੍ਰੈਲ(ਜਸ਼ਨ) : ਜਿਲ੍ਹਾ ਮੋਗਾ ਦੇ ਪਿੰਡ ਲੋਪੋ ਤਹਿਸੀਲ ਨਿਹਾਲ ਸਿੰਘ ਵਾਲਾ ਦੇ 20 ਸਾਲ ਦੇ ਨੌਜਵਾਨ ਸੁਖਜੀਤ ਸਿੰਘ, ਜਿਹੜਾ ਕਿ ਤੇਲੰਗਾਨਾ ਵਿਖੇ ਮਜ਼ਦੂਰੀ ਕਰਨ ਗਿਆ ਸੀ ਅਤੇ ਜਿਸਦੀ ਰੀੜ੍ਹ ਦੀ ਹੱਡੀ ਉੱਤੇ ਗੰਭੀਰ ਸੱਟਾਂ ਵੱਜੀਆਂ, ਦੀ ਮੱਦਦ ਜ਼ਿਲ੍ਹਾ ਪ੍ਰਸ਼ਾਸਨ ਮੋਗਾ ਵੱਲੋ ਕੀਤੀ ਗਈ। ਤੇਲੰਗਾਨਾ ਸਟੇਟ ਸਪੈਸ਼ਲ ਪ੍ਰੋਟੈਕਸ਼ਨ ਫੋਰਸਜ਼ ਦੀ ਡੀ.ਜੀ.ਪੀ. ਸ੍ਰੀਮਤੀ ਤੇਜਦੀਪ ਕੌਰ ਮੇਨਨ, ਸ੍ਰੀ ਹਰਪ੍ਰੀਤ ਸਿੰਘ ਪਿ੍ਰੰਸੀਪਲ ਸਕੱਤਰ ਤੇਲੰਗਾਨਾ ਸਰਕਾਰ ਅਤੇ ਸ੍ਰੀ ਅਰਜੁਨ ਰਾਓ...
News
ਚੰਡੀਗੜ੍ਹ,29 ਅਪਰੈਲ (ਜਸ਼ਨ): ਪੰਜਾਬ ਵਿਚ ਕੈਪਟਨ ਅਮਰਿੰਦਰ ਸਿੰਘ ਅਗਵਾਈ ਹੇਠ ਕਰੋਨਾ ਖਿਲਾਫ਼ ਲੜੀ ਜਾ ਰਹੀ ਜੰਗ ਕਰਫਿਊ ਕਾਰਨ ਕਾਫ਼ੀ ਹੱਦ ਤੱਕ ਸਫ਼ਲ ਦਿਖਾਈ ਦੇ ਰਹੀ ਸੀ ਅਤੇ ਮਰਕਜ਼ ਦੇ ਨਾਲ ਨਾਲ ਵਿਦੇਸ਼ਾਂ ‘ਚੋਂ ਆਏ ਪੰਜਾਬੀਆਂ ਕਾਰਨ ਕਰੋਨਾ ਦੇ ਫੈਲਾਅ ’ਤੇ ਵੀ ਕਾਬੂ ਪਾ ਲਿਆ ਗਿਆ ਸੀ ਪਰ ਹੁਣ ਤਾਜ਼ਾ ਸਥਿਤੀ ਫਿਰ ਤੋਂ ਚਿੰਤਾ ਪੈਦਾ ਕਰਨ ਵਾਲੀ ਹੈ ਜਦੋਂ ਹਜ਼ੂਰ ਸਾਹਿਬ ਤੋਂ ਪਰਤੇ ਸ਼ਰਧਾਲੂ ਅਤੇ ਕੋਟਾ ਰਾਜਸਥਾਨ ਤੋਂ ਪਰਤੇ ਵਿਦਿਆਰਥੀਆਂ ਵਿਚ ਵੀ ਕਈ ਵਿਅਕਤੀ ਕਰੋਨਾ ਪਾਜ਼ਿਟਿਵ ਪਾਏ...
ਚੰਡੀਗੜ•, 29 ਅਪਰੈਲ (ਜਸ਼ਨ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਨੂੰ ਕਰਫਿਊ ਵਿੱਚ ਵਾਧੇ ਦਾ ਐਲਾਨ ਕਰਦਿਆਂ ਕਿਹਾ ਕਿ ਸੂਬੇ ਵਿੱਚ 3 ਮਈ ਤੋਂ ਬਾਅਦ ਦੋ ਹਫਤੇ ਲਈ ਹੋਰ ਕਰਫਿਊ ਲਾਗੂ ਰਹੇਗਾ ਪਰ ਕੱਲ• ਤੋਂ ਲੌਕਡਾਊਨ ਦੀਆਂ ਥੋੜੀਆਂ ਬੰਦਸ਼ਾਂ ਜ਼ਰੂਰ ਹਟਾਈਆਂ ਜਾ ਰਹੀਆਂ ਹਨ। ਇਹ ਥੋੜ•ੀਆਂ ਛੋਟਾਂ ਵੀ ਕੋਵਿਡ-19 ਦੇ ਇਹਤਿਆਤਾਂ ਦੀ ਪਾਲਣਾ ਕਰਦੇ ਹੋਏ ਸਿਰਫ ਗੈਰ ਸੀਮਤ ਤੇ ਗੈਰ ਰੈਡ ਜ਼ੋਨਾਂ ਲਈ ਦਿੱਤੀਆਂ ਗਈਆਂ ਹਨ।ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਨੂੰ...
ਮੋਗਾ,29 ਅਪਰੈਲ (ਤੇਜਿੰਦਰ ਸਿੰਘ ਜਸ਼ਨ):ਮਨੁੱਖਤਾ ਦੀ ਹੋਂਦ ਬਚਾਉਣ ਲਈ ਕਰੋਨਾ ਖਿਲਾਫ਼ ਜੰਗ ਲੜ ਰਹੇ ਕਰੋਨਾ ਯੋਧਿਆਂ ਵਿਸ਼ੇਸ਼ ਕਰ ਪੰਜਾਬ ਪੁਲਿਸ ਲਈ ਵੱਡੀ ਖੁਸ਼ੀ ਅਤੇ ਉਤਸ਼ਾਹ ਦੀ ਖ਼ਬਰ ਆਈ ਹੈ ਕਿ ਪੀ ਜੀ ਆਈ ‘ਚ ਜ਼ੇਰੇ ਇਲਾਜ ਹਰਜੀਤ ਸਿੰਘ ਸਬ ਇੰਸਪੈਕਟਰ ਦਾ ਹੱਥ ਬਾਂਹ ਨਾਲ ਜੁੜਨ ਉਪਰੰਤ ਹੁਣ ਹਰਕਤ ਕਰਨ ਲੱਗਿਆ ਹੈ । ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਹਿਲਾਂ ਵਾਂਗ ਹਰਜੀਤ ਸਿੰਘ ਦੀ ਸਿਹਤਯਾਬੀ ਲਈ ਵੀਡੀਓ ਕਾਲ ਕੀਤੀ ਅਤੇ ਵੀਡੀਓ ਵਿਚ ਹਰਜੀਤ ਸਿੰਘ ਨੇ ਉਂਗਲਾਂ ਦੀ ਹਰਕਤ...
ਨੱਥੂਵਾਲਾ ਗਰਬੀ, 29 ਆਪ੍ਰੈਲ (ਲਖਵੀਰ ਸਿੰਘ ਹਰੀਏਵਾਲਾ)-ਕੋਰੋਨਾ ਨਾਮ ਦੀ ਫੈਲੀ ਹੋਈ ਮਹਾਂਮਾਰੀ ਦੇ ਕਾਰਨ ਪੂਰੀ ਦੁਨੀਆਂ ਦੇ ਬਹੁਤੇ ਦੇਸ਼ਾਂ ਨੇ ਆਪੋ ਆਪਣੇ ਦੇਸ਼ਾ ਨੂੰ ਲਾਕਡਾਊਨ ਦੇ ਅਧੀਨ ਕੀਤਾ ਹੋਇਆ ਹੈ।ਜਿਸ ਦੇ ਕਾਰਨ ਸਾਰੇ ਦੇਸ਼ਾਂ ਨੇ ਇੰਟਰਨੈਸ਼ਨਲ ਫਲਾਈਟਾਂ ਬੰਦ ਕੀਤੀਆਂ ਹੋਈਆਂ ਹਨ ।ਜਿਸ ਦੇ ਕਾਰਨ ਭਾਰਤ ਦੇ ਬਹੁਤ ਸਾਰੇ ਵਸਨੀਕ ਵੱਖ ਵੱਖ ਦੇਸ਼ਾਂ ਵਿਚ ਫਸ ਗਏ ਹਨ ।ਜੋ ਕਿ ਘੁਮਣ ਫਿਰਨ ਜਾ ਹੋਰ ਵੀਜਾ ਰਾਹੀ ਗਏ ਸਨ।ਅਜਿਹੇ ਯਾਤਰੀਆਂ ਨੂੰ ਭਾਰਤ ਜਲਦੀ ਲੈ ਆਉਣ ਵਾਸਤੇ ਭਾਰਤ...
ਮੋਗਾ,29 ਅਪਰੈਲ (ਜਸ਼ਨ): ਹਜ਼ੂਰ ਸਾਹਿਬ ਤੋਂ ਪਰਤੇ ਸ਼ਰਧਾਲੂਆਂ ਨੂੰ ਬੇਸ਼ੱਕ ਪੰਜਾਬ ਸਰਕਾਰ ਦੇ ਹੁਕਮਾਂ ਮੁਤਾਬਕ 21 ਦਿਨ ਲਈ ਕੁਆਰਨਟਾਈਨ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ ਪਰ ਹੋਰਨਾਂ ਜ਼ਿਲ੍ਹਿਆਂ ਵਾਂਗ ਮੋਗਾ ਪ੍ਰਸ਼ਾਸਨ ਨੂੰ ਇਕ ਵਾਰ ਫਿਰ ਐਸਿਡ ਟੈਸਟ ਵਿਚੋਂ ਗੁਜ਼ਰਨਾ ਪੈ ਰਿਹਾ ਹੈ ਕਿਉਂਕਿ ਕੁੱਲ 85 ਸ਼ਰਧਾਲੂਆਂ ਵਿਚੋਂ 60 ਵਿਅਕਤੀਆਂ ਦੇ ਸੈਂਪਲ ਕੱਲ ਫਰੀਦਕੋਟ ਲੈਬ ਵਿਚ ਭੇਜੇ ਗਏ ਸਨ ਜਿਸ ਦੀ ਰਿਪੋਰਟ ਆਉਣੀ ਬਾਕੀ ਹੈ ਅਤੇ ਇਹ ਰਿਪੋਰਟ ਆਉਣ ਤੱਕ ਪ੍ਰਸ਼ਾਸਨ ਲਈ ਬੇਚੈਨੀ ਦਾ ਆਲਮ...
ਮੋਗਾ, 28 ਅਪਰੈਲ (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) : ਦੇਸ਼ ਵਿੱਚ ਲਾਕਡਾਊਨ ਹੋਣ ਦੇ ਬਾਵਜ਼ੂਦ ਜੇਕਰ ਕਰੋਨਾ ਮਰੀਜਾਂ ਦੀ ਗਿਣਤੀ 236 ਤੋਂ 29000 ਦੇ ਕਰੀਬ ਪਹੁੰਚ ਗਈ ਹੈ ਤਾਂ ਉਸਦਾ ਮੁੱਖ ਕਾਰਨ ਇਹ ਹੈ ਕਿ ਲਾਕਡਾਊਨ ਜਮੀਨੀ ਹਕੀਕਤਾਂ ਨੂੰ ਨਜਰ ਅੰਦਾਜ ਕਰਕੇ ਬਿਨਾਂ ਕਿਸੇ ਤਿਆਰੀ ਤੋਂ ਲਾਗੂ ਕੀਤਾ ਗਿਆ। ਲਾਕਡਾਊਨ ਲੋਕਾਂ ਦੀਆਂ ਜਰੂਰਤਾਂ ਕਾਰਨ ਪ੍ਰਭਾਵਸ਼ਾਲੀ ਤਰੀਕੇ ਨਾਲ ਲਾਗੂ ਨਹੀਂ ਹੋ ਸਕਿਆ ਤੇ ਲੋਕਾਂ ਦੀ ਆਵਾਜਾਈ ਚਲਦੀ ਰਹੀ। ਲੱਖਾਂ ਲੋਕ ਹਜਾਰਾਂ ਕਿਲੋਮੀਟਰ ਪੈਦਲ...
ਮੋਗਾ,28 ਅਪਰੈਲ (ਜਸ਼ਨ): ਕਰੋਨਾ ਵਾਇਰਸ ਦੇ ਸੰਕਰਮਣ ਤੋਂ ਬਚਾਅ ਲਈ ਸੂਬਾ ਸਰਕਾਰ ਵੱਲੋਂ ਲਗਾਤਾਰ ਲੋੜਵੰਦਾਂ ਦੇ ਘਰਾਂ ਤੱਕ ਰਾਸ਼ਨ ਪਹੁੰਚਾਇਆ ਜਾ ਰਿਹਾ ਹੈ। ਇਸ ਰਾਸ਼ਨ ਦੀ ਵੰਡ ਲਈ ਵਾਰਡ ਨੰਬਰ 41 ‘ਚ ਸਾਹਿਲ ਅਰੋੜਾ ਨੇ ਜ਼ਰੂਰਤਮੰਦਾਂ ਨੂੰ ਰਾਸ਼ਨ ਪਹੁੰਚਦਾ ਕੀਤਾ । ਵਿਧਾਇਕ ਡਾ: ਹਰਜੋਤ ਕਮਲ ਦੇ ਨਿਰਦੇਸ਼ਾਂ ਅਤੇ ਕਾਂਗਰਸ ਦੇ ਸੀਨੀਅਰ ਆਗੂ ਜਗਸੀਰ ਸਿੰਘ ਸੀਰਾ ਚਕਰ ਦੀ ਦੇਖ ਰੇਖ ਵਿਚ ਉਹਨਾਂ ਘਰਾਂ ਵਿਚ ਰਾਸ਼ਨ ਵੰਡਿਆ ਗਿਆ। ਇਸ ਮੌਕੇ ਬੀ ਐੱਲ ਓ ਦੇਸ਼ਵੀਰ ਸਿੰਘ,ਬੀ ਐੱਲ ਓ...
ਲੁਧਿਆਣਾ, 28 ਅਪਰੈਲ(ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) : ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਦੇਸ਼ ਹੀ ਨਹੀਂ ਸਗੋਂ ਦੁਨੀਆਂ ਭਰ ਵਿੱਚ ਮਸ਼ਹੂਰ ਅਰਥਸ਼ਾਸਤਰੀ ਡਾ. ਮਨਮੋਹਨ ਸਿੰਘ ਅਤੇ ਮੋਂਟੇਕ ਸਿੰਘ ਆਹਲੂਵਾਸੀਆ ਦੀਆਂ ਸੇਵਾਵਾਂ ਲੈਣ ਸਬੰਧੀ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਸ਼ਲਾਘਾਯੋਗ ਕਦਮ ਦੱਸਿਆ ਪਰ ਨਾਲ ਹੀ ਸਵਾਲ ਕੀਤਾ ਹੈ ਕਿ ਕੈਪਟਨ ਜੇਕਰ ਸੂਬੇ ਵਿੱਚ ਨਸ਼ਾ ਮਾਫੀਆ, ਸ਼ਰਾਬ ਮਾਫੀਆ ਸਮੇਤ ਹੋਰ ਲੋੜੀਂਦੇ ਕਦਮ ਚੁੱਕਦੇ...
ਚੰਡੀਗੜ੍ਹ, 28 ਅਪਰੈਲ(ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) :ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਭਾਵੇਂ ਆਉਦੇ ਦਿਨਾਂ ਵਿੱਚ ਬੰਦਸ਼ਾਂ ਤੇ ਸਾਵਧਾਨੀਆਂ ਦੇ ਨਾਲ ਕੁਝ ਛੋਟਾਂ ਦੇਣ ਦੇ ਸੰਕੇਤ ਦਿੱਤੇ ਗਏ ਪਰ ਨਾਲ ਹੀ ਉਨ੍ਹਾਂ ਮੰਗਲਵਾਰ ਨੂੰ ਐਲਾਨ ਕੀਤਾ ਕਿ ਕੋਵਿਡ ਦੇ ਫੈਲਾਅ ਦੀ ਰੋਕਥਾਮ ਲਈ ਹੋਰਨਾਂ ਥਾਵਾਂ ਤੋਂ ਪੰਜਾਬ ਆਉਣ ਵਾਲੇ ਹਰੇਕ ਨਾਗਰਿਕ ਨੂੰ ਲਾਜ਼ਮੀ 21 ਦਿਨਾਂ ਦੇ ਏਕਾਂਤਵਾਸ ’ਤੇ ਭੇਜਿਆ ਜਾਵੇਗਾ।ਮੁੱਖ ਮੰਤਰੀ ਨੇ ਕਿਹਾ ਕਿ ਨਾਂਦੇੜ ਸਾਹਿਬ ਤੋਂ ਆਉਣ...

