News

ਮੋਗਾ,3 ਮਈ (ਜਸ਼ਨ): ‘‘ਲੁਧਿਆਣਾ ਤੋਂ ਤਲਵੰਡੀ ਭਾਈ ਕੌਮੀ ਸ਼ਾਹ ਮਾਰਗ ਦਾ ਕੰਮ 2011 ‘ਚ ਸ਼ੁਰੂ ਹੋਇਆ ਸੀ ਜੋ 2014 ‘ਚ ਖਤਮ ਹੋਣਾ ਸੀ ,ਉਸ ਸਮੇਂ ਪੰਜਾਬ ‘ਚ ਸ਼ੋ੍ਰਮਣੀ ਅਕਾਲੀ ਦਲ ਦੀ ਸਰਕਾਰ ਸੀ । ਇਹ ਫੋਰ ਲੇਨ ਦਾ ਕੰਮ 2014 ‘ਚ ਮੁਕੰਮਲ ਨਹੀਂ ਹੋਇਆ ਜਿਸ ਲਈ ਬਕਾਇਦਾ ਜ਼ੁਰਮਾਨਾ ਕੰਪਨੀ ਨੂੰ ਕਰਨਾ ਚਾਹੀਦਾ ਸੀ ਪਰ ਇਸ ਦੇ ਉਲਟ 400 ਕਰੋੜ ਰੁਪਏ ਕੰਪਨੀ ਨੂੰ ਹੋਰ ਦੇ ਦਿੱਤੇ ਗਏ ਪਰ ਕੰਮ ਫਿਰ ਵੀ ਪੂਰਾ ਨਹੀਂ ਹੋਇਆ। 2014 ਤੋਂ 2017 ਤੱਕ ਲਗਭਗ ਤਿੰਨ ਸਾਲ ਉੱਪਰ ਵੀ ਅਕਾਲੀਆਂ ਦੀ...
Tags: NH 95
ਮੋਗਾ,3 ਮਈ (ਜਸ਼ਨ): ਰਾਈਟਵੇਅ ਏਅਰਿਕਸ ਇੰਮਗਰੇਸ਼ਨ ਸੰਸਥਾ ਦੇ ਡਾਇਰੈਕਟਰ ਅਤੇ ਰਾਈਸ ਬਰਾਨ ਡੀਲਰ ਸੰਸਥਾ ਦੇ ਪ੍ਰਧਾਨ ਦੇਵਪ੍ਰਿਆ ਤਿਆਗੀ ਨੇ ਕਰੋਨਾ ਸੰਕਰਮਣ ਕਾਰਨ ਲੱਗੇ ਲਾਕਡਾਊਨ ‘ਚ ਸਭ ਤੋਂ ਵੱਧ ਪ੍ਰਭਾਵਿਤ ਹੋਏ ਪ੍ਰਵਾਸੀ ਕਾਮਿਆਂ ਦੀ ਇਸ ਮੁਸ਼ਕਿਲ ਸਮੇਂ ‘ਚ ਬਾਂਹ ਫੜਦਿਆਂ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਸਹਿਯੋਗ ਕਰਦਿਆਂ ਇਹਨਾਂ ਮਜ਼ਦੂਰਾਂ ਦਾ ਪੰਜੀਕਰਣ ਕਰਕੇ ਉਹਨਾਂ ਦੇ ਗ੍ਰਹਿ ਰਾਜਾਂ ‘ਚ ਸੁਖਦ ਵਾਪਸੀ ਲਈ ਵੱਡਾ ਉਪਰਾਲਾ ਕੀਤਾ ਹੈ। ਰਾਈਟਵੇਅ ਏਅਰਿਕਸ ਇੰਮਗਰੇਸ਼ਨ...
ਮੋਗਾ,2 ਮਈ (ਜਸ਼ਨ) : ਪੂਰੇ ਵਿਸ਼ਵ ਵਿਚ ਫੈਲੀ ਕਰੋਨਾ ਮਹਾਂਮਾਰੀ ਦੇ ਭਵਿੱਖ ਵਿਚ ਕਿਸ ਤਰਾਂ ਦੇ ਗੰਭੀਰ ਨਤੀਜੇ ਨਿਕਲਣਗੇ ਇਹ ਤਾਂ ਰੱਬ ਹੀ ਜਾਣਦਾ ਹੈ ਪਰ ਜੇਕਰ ਅਸੀਂ ਗੱਲ ਕਰੀਏ ਪੰਜਾਬ ਦੇ ਸਿਹਤ ਅਮਲੇ ਦੀ ਤਾਂ ਇਸ ਸਮੇਂ ਪੂਰੇ ਪੰਜਾਬ ਦੇ ਡਾਕਟਰਾਂ ਤੋਂ ਇਲਾਵਾ 37 ਹਜ਼ਾਰ ਤੋਂ ਉਪਰ ਸਿਹਤ ਅਮਲਾ ਜਿਸ ਨੂੰ ਅਸੀਂ ਫਰੰਟ ਲਾਈਨ ਯੋਧਿਆਂ ਦੇ ਨਾਮ ਦੇ ਨਿਵਾਜ ਰਹੇ ਹਾਂ ,ਉਹ ਇਸ ਸਮੇਂ ਕਰੋਨਾ ਸੰਕਰਮਿਤ ਹੋਣ ਦੇ ਹਾਈ ਰਿਸਕ ’ਤੇ ਚੱਲ ਰਿਹਾ ਹੈ, ਪਰ ਇਸ ਪਾਸੇ ਸਰਕਾਰਾਂ ਦਾ ਧਿਆਨ...
Tags: COVID 19
ਮੋਗਾ 2 ਮਈ:(ਜਸ਼ਨ):ਮਨੁੱਖ ਜਾਤੀ ਅਤੇ ਜੀਵ ਜੰਤੂਆਂ ਦੇ ਚੰਗੇਰੇ ਭਵਿੱਖ ਲਈ ਅਤੇ ਕੁਦਰਤੀ ਸ੍ਰੋਤ ਪਾਣੀ ਦੀ ਬੱਚਤ ਕਰਨ ਲਈ ਝੋਨੇ ਦੀ ਫਸਲ ਹੇਠੋ ਰਕਬਾ ਘਟਾ ਕੇ ਮੱਕੀ ਅਤੇ ਨਰਮੇ ਦੀ ਖੇਤੀ ਕਰਨਾ ਸਮੇ ਦੀ ਮੁੱਖ ਲੋੜ ਹੈ। ਆਉਣ ਵਾਲੇ ਸਮੇ ਵਿੱਚ ਇਨ੍ਹਾਂ ਫਸਲਾਂ ਦੀ ਬਿਜਾਈ ਲਈ ਜਿੱਥੇ ਕਿਸਾਨ ਦਾ ਆਰਥਿਕ ਤੌਰ ਤੇ ਫਾਇਦਾ ਹੋਵੇਗਾ ਉਥੇ ਦਿਨੋ ਦਿਨ ਧਰਤੀ ਹੇਠਲੇ ਪਾਣੀ ਦੀ ਬੱਚਤ ਵੀ ਹੋਵੇਗੀ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ ਡਾ...
ਮੋਗਾ,2 ਮਈ (ਤੇਜਿੰਦਰ ਸਿੰਘ ਜਸ਼ਨ): ਮੋਗਾ ਜ਼ਿਲ੍ਹੇ ਵਿਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵਿਚ ਉਸ ਸਮੇਂ ਭਾਰੀ ਵਾਧਾ ਹੋਇਆ ਜਦੋਂ ਅੱਜ ਫਰੀਦਕੋਟ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੋਂ ਆਈਆਂ ਰਿਪੋਰਟਾਂ ਮੁਤਾਬਿਕ 17 ਵਿਅਕਤੀ ਜੋ ਸ੍ਰੀ ਹਜ਼ੂਰ ਸਾਹਿਬ ਤੋਂ ਪਰਤੇ ਸਨ, ਉਨ੍ਹਾਂ ਦੀ ਰਿਪੋਰਟਾਂ ਪਾਜ਼ੀਟਿਵ ਆਈਆਂ ਹਨ। ਇਸ ਤੋਂ ਪਹਿਲਾਂ 1 ਵਿਅਕਤੀ ਜੋ ਹਜ਼ੂਰ ਸਾਹਿਬ ਦੇ ਜੱਥੇ ‘ਚ ਸ਼ਾਮਲ ਸੀ ਕਰੋਨਾ ਪੀੜਤ ਪਾਇਆ ਗਿਆ ਸੀ। ਇੰਜ ਹਜ਼ੂਰ ਸਾਹਿਬ ਨਾਲ ਸਬੰਧਤ ਕਰੋਨਾ ਪੀੜਤ ਵਿਅਕਤੀਆਂ...
Tags: COVID 19
ਮੋਗਾ,1 ਮਈ (ਜਸ਼ਨ): ਵਾਰਡ ਨੰਬਰ 26 ਦੇ ਇੰਚਾਰਜ ਰਣਜੀਤ ਸਿੰਘ ਨੇ ਜਸਪ੍ਰੀਤ ਸਿੰਘ ਢਿੱਲੋਂ,ਧੀਰਾ,ਗੁਰਸੇਵਕ ਸਿੰਘ,ਸੰਦੀਪ ਸਿੰਘ ਅਤੇ ਰਜਿੰਦਰ ਕੁਮਾਰ ਤੋਂ ਇਲਾਵਾ ਹੋਰ ਨੌਜਵਾਨ ਸਾਥੀਆਂ ਨਾਲ ਮਿਲ ਕੇ ਕੇਂਦਰ ਦੀ ਬੀ ਜੇ ਪੀ ਸਰਕਾਰ ਵੱਲੋਂ ਪੰਜਾਬ ਨਾਲ ਕੀਤੇ ਜਾਂ ਰਹੇ ਪੱਖਪਾਤ ਖਿਲਾਫ਼ ਰੋਸ ਪ੍ਰਗਟਾਵਾ ਕੀਤਾ। ਵਿਧਾਇਕ ਡਾ: ਹਰਜੋਤ ਕਮਲ ਦੇ ਦਿਸ਼ਾ ਨਿਰਦੇਸ਼ਾਂ ਅਤੇ ਕਾਂਗਰਸ ਦੇ ਸੀਨੀਅਰ ਆਗੂ ਜਗਸੀਰ ਸਿੰਘ ਸੀਰਾ ਚਕਰ ਦੀ ਦੇਖ ਰੇਖ ਵਿਚ ਹੱਥਾਂ ਵਿਚ ਤਿਰੰਗੇ ਲਈ ਇਹਨਾਂ ਨੌਜਵਾਨਾਂ ਨੇ...
ਮੋਗਾ,1 ਮਈ (ਜਸ਼ਨ) : ਅੱਜ ਵਾਰਡ ਨੰਬਰ 27 ‘ਚ ਮਨਜੀਤ ਸਿੰਘ ਮੋਨੂੰ ਨੇ ਤਿਰੰਗਾ ਲਹਿਰਾ ਕੇ ਕੇਂਦਰ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਅਤੇ ਕੇਂਦਰ ਦੀ ਸੱਤਾਧਾਰੀ ਪਾਰਟੀ ਬੇ ਜੇ ਪੀ ਵੱਲੋਂ ਪੰਜਾਬ ਨਾਲ ਕੀਤੇ ਮਤਰੇਈ ਮਾਂ ਵਾਲੇ ਸਲੂਕ ਖਿਲਾਫ਼ ਆਵਾਜ਼ ਉਠਾਈ। ਮਨਜੀਤ ਸਿੰਘ ਮੋਨੂੰ ਨੇ ਵਿਧਾਇਕ ਡਾ ਹਰਜੋਤ ਕਮਲ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਕਾਂਗਰਸੀ ਆਗੂ ਜਗਸੀਰ ਸਿੰਘ ਸੀਰਾ ਚਕਰ ਦੀ ਦੇਖ ਰੇਖ ਹੇਠ ਉਹਨਾਂ ਨੇ ਮੁਹੱਲਾ ਵਾਸੀਆਂ ਦੇ ਸਹਿਯੋਗ ਨਾਲ ਕੇਂਦਰ ਸਰਕਾਰ ਦੇ ਪੰਜਾਬ ਨਾਲ ਕੀਤੇ...
ਨਿਹਾਲ ਸਿੰਘ ਵਾਲਾ,1 ਮਈ (ਜਸ਼ਨ) : ਕੇਂਦਰ ਦੀ ਬੀ ਜੇ ਪੀ ਸਰਕਾਰ ਵੱਲੋਂ ਆਰਥਿਕ ਮਦਦ ਦੇ ਪੈਕੇਜ ਸਬੰਧੀ ਪੰਜਾਬ ਨਾਲ ਕੀਤੇ ਜਾ ਰਹੇ ਵਿਤਕਰੇ ਖਿਲਾਫ਼ ਆਵਾਜ਼ ਉਠਾਉਣ ਲਈ ਸਾਬਕਾ ਵਿਧਾਇਕ ਅਤੇ ਹਲਕਾ ਇੰਚਾਰਜ ਨਿਹਾਲ ਸਿੰਘ ਵਾਲਾ ਬੀਬੀ ਰਾਜਵਿੰਦਰ ਕੌਰ ਭਾਗੀਕੇ ਦੀ ਅਗਵਾਈ ਵਿਚ ਨਿਹਾਲ ਸਿੰਘ ਵਾਲਾ ਵਿਖੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਨੇ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਕਰਦਿਆਂ ਤਿਰੰਗਾ ਲਹਿਰਾਉਂਦਿਆਂ ਕੇਂਦਰ ਤੋਂ ਪੰਜਾਬ ਦੇ ਬਣਦੇ ਹੱਕਾਂ ਪ੍ਰਤੀ ਸੁਚੇਤ ਕੀਤਾ । ਇਸ ਮੌਕੇ...
ਮੋਗਾ ,1 ਮਈ (ਜਸ਼ਨ): ਵਿਧਾਇਕ ਡਾ: ਹਰਜੋਤ ਕਮਲ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਕਾਂਗਰਸੀ ਆਗੂ ਜਗਸੀਰ ਸਿੰਘ ਸੀਰਾ ਚਕਰ ਦੀ ਦੇਖ ਰੇਖ ਵਿਚ ਕਾਂਗਰਸ ਦੇ ਜੁਝਾਰੂ ਆਗੂ ਅਤੇ ਵਾਰਡ ਨੰਬਰ 41 ਦੇ ਇੰਚਾਰਜ ਸਾਹਿਲ ਅਰੋੜਾ ਵੱਲੋਂ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਤਿਰੰਗਾ ਲਹਿਰਾ ਕੇ ਪੰਜਾਬ ਦੇ ਬਣਦੇ ਹੱਕਾਂ ਦੀ ਮੰਗ ਉਠਾਈ ਗਈ ਅਤੇ ਕੇਂਦਰ ਖਿਲਾਫ਼ ਰੋਸ ਪ੍ਰਗਟਾਵਾ ਕੀਤਾ ਗਿਆ। ਇਸ ਮੌਕੇ ਸਾਹਿਲ ਅਰੋੜਾ ਤੋਂ ਇਲਾਵਾ ਮਨੀ ਗੋਇਲ ,ਅਭਿਸ਼ੇਕ ਬਾਂਸਲ ,ਸ਼ੁਭਮ ਮਿੱਤਲ,ਪੌਲ...
Tags: COVID 19
ਮੋਗਾ ,1 ਮਈ (ਜਸ਼ਨ): ਕੋਵਿਡ 19 ਖਿਲਾਫ਼ ਜੰਗ ਦੌਰਾਨ ਕੇਂਦਰ ਵਿਚ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਗੈਰ ਭਾਜਪਾ ਸ਼ਾਸਤ ਸੂਬਿਆਂ ਨੂੰ ਰਾਹਤ ਪੈਕੇਜ ਦੇਣ ਦੇ ਮੱਸਲੇ ’ਤੇ ਮਤਰੇਈ ਮਾਂ ਵਾਲਾ ਸਲੂਕ ਕਰਨ ਖਿਲਾਫ਼ ਕਾਂਗਰਸ ਵੱਲੋਂ ਲੋਕਾਂ ਨੂੰ ਆਪਣੇ ਘਰਾਂ ਦੀਆਂ ਛੱਤਾਂ ’ਤੇ 1 ਮਈ ਨੂੰ ਤਿਰੰਗੇ ਝੰਡੇ ਲਹਿਰਾਉਣ ਦਾ ਸੱਦਾ ਦਿੱਤਾ ਗਿਆ ਸੀ ਅਤੇ ਇਸੇ ਲੜੀ ਤਹਿਤ ਵਿਧਾਇਕ ਡਾ: ਹਰਜੋਤ ਕਮਲ ਦੇ ਦਿਸ਼ਾ ਨਿਰਦੇਸ਼ਾਂ ’ਤੇ ਮਹਿਲਾ ਕਾਂਗਰਸ ਦੀ ਜ਼ਿਲ੍ਹਾ ਪ੍ਰਧਾਨ ਕਮਲਜੀਤ ਕੌਰ...

Pages