News

ਮੋਗਾ, 6 ਮਈ (ਜਸ਼ਨ)- ਸਿਹਤ ਮੰਤਰੀ ਪੰਜਾਬ ਬਲਵੀਰ ਸਿੰਘ ਸਿੱਧੂ ਅਤੇ ਸਿਵਲ ਸਰਜਨ ਮੋਗਾ ਡਾ ਅੰਦੇਸ਼ ਕੰਗ ਦੇ ਦਿਸ਼ਾ-ਨਿਰਦੇਸ਼ਾਂ ਅਤੇ ਐਸ.ਐਮ.ਓ. ਸਿਹਤ ਬਲਾਕ ਡਰੋਲੀ ਭਾਈ ਡਾ ਇੰਦਰਵੀਰ ਸਿੰਘ ਗਿੱਲ ਤੇ ਐਸ.ਐਮ.ਓ. ਬੱਧਨੀ ਕਲਾਂ ਡਾ ਗਗਨਦੀਪ ਸਿੰਘ ਦੀ ਦੇਖ-ਰੇਖ ਹੇਠ ਫਰੰਟਲਾਈਨ ‘ਤੇ ਕੰਮ ਕਰ ਰਹੇ ਐਸ ਐਚ ਓ ਥਾਣਾ ਸਦਰ ਮੋਗਾ ਸਮੇਤ ਥਾਣੇ ਦੇ ਪੁਲਸ ਕਰਮੀਆਂ ਦੇ ਕੋਵਿਡ-19 ਦੇ 16 ਸੈਂਪਲ ਲਏ ਗਏ ਹਨ ਜਦਕਿ ਬਾਹਰਲੇ ਸੂਬਿਆਂ ਤੋਂ ਆਏ ਕੰਬਾਈਨ ਡਰਾਈਵਰਾਂ ਤੇ ਲੇਬਰ ਦੇ 200 ਦੇ ਕਰੀਬ...
Tags: COVID 19
ਲੁਧਿਆਣਾ, 6 ਮਈ (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) :ਕਰੋਨਾ ਮਹਾਮਾਰੀ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਲਾਕਡਾਊਨ ਦਾ ਐਲਾਨ ਕੀਤਾ ਗਿਆ ਤਾਂ ਇਸ ਦੌਰਾਨ ਜਿੱਥੇ ਦੇਸ਼ ਭਰ ਵਿੱਚ ਪੁਲਸ, ਡਾਕਟਰ, ਨਰਸਾਂ ਸਮੇਤ ਸਿਹਤ ਵਿਭਾਗ ਵਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ ਉੱਥੇ ਦੇਸ਼ ਭਰ ਵਿੱਚ ਪ੍ਰਧਾਨ ਮੰਤਰੀ ਭਾਰਤੀਆ ਜਨ ਔਸ਼ਧੀ ਕੇਂਦਰਾਂ ਦੇ ਪ੍ਰਬੰਧਕਾਂ ਨੇ ਵੀ ਆਪਣੇ ਕੇਂਦਰ ਖੋਲ ਕੇ ਦਵਾਈਆਂ ਦੀ ਵਿੱਕਰੀ ਕੀਤੀ। ਜਾਣਕਾਰੀ ਅਨੁਸਾਰ ਪਿਛਲੇ ਅਪਰੈਲ 2020 ਵਿੱਚ ਜਦੋਂ ਦੇਸ਼ ਭਰ...
ਮੋਗਾ,6 ਮਈ (ਜਸ਼ਨ): ਨਗਰ ਸੁਧਾਰ ਟਰੱਸਟ ਮੋਗਾ ਵੱਲੋਂ ਵਿਕਾਸ ਦੇ ਕੰਮ ਸ਼ੁਰੂ ਕਰਵਾਉਣ ਲਈ ਅੱਜ ਜੀ.ਟੀ.ਰੋਡ ਤੇ ਸਥਿਤ ਬੈਂਕਾਂ ਦੇ ਸਾਹਮਣੇ ਪਾਰਕਿੰਗ ਦੀ ਉਸਾਰੀ ਕਰਨ ਦੇ ਕੰਮ ਦੀ ਸ਼ੁਰੂਆਤ ਡਾ.ਹਰਜੋਤ ਕਮਲ ਐਮ.ਐਲ.ਏ ਮੋਗਾ ਅਤੇ ਸ਼੍ਰੀ ਵਿਨੋਦ ਬਾਂਸਲ ਚੇਅਰਮੈਨ ਇੰਮਪਰੂਵਮੈਂਟ ਟਰੱਸਟ ਮੋਗਾ ਵੱਲੋਂ ਰਸਮੀਂ ਤੌਰ ’ਤੇ ਸ਼ੁਰੂ ਕਰਵਾਈ ਗਈ। ਇਸ ਮੌਕੇ ਉਹਨਾਂ ਨਾਲ ਐਡਵੋਕੇਟ ਰਵਿੰਦਰ ਸਿੰਘ ਗਰੇਵਾਲ ਸੂਬਾ ਸਕੱਤਰ ਪੰਜਾਬ ਕਾਂਗਰਸ, ਰਵਿੰਦਰ ਗੋਇਲ ਸੀ.ਏ,ਸੀਨੀਅਰ ਕਾਂਗਰਸੀ ਆਗੂ ਜਗਸੀਰ ਸਿੰਘ...
ਬਿਲਾਸਪੁਰ,6 ਮਈ (ਕੁਲਦੀਪ ਗੋਹਾਲ) - ਮਜਦੂਰ ਜਮਾਤ ਦੇ ਮਹਾਨ ਅਧਿਆਪਕ ਕਾਰਲ ਮਾਰਕਸ ਦੇ ਜਨਮ ਦਿਨ ਮੌਕੇ ਸੀ ਪੀ ਆਈ (ਐੱਮ ਐੱਲ) ਲਿਬਰੇਸ਼ਨ ਦੇ ਸੱਦੇ ਤੇ ਕਾਰਲ ਮਾਰਕਸ ਦਾ ਜਨਮ ਦਿਨ ਮਨਾਇਆ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਸੀ ਪੀ ਆਈ (ਐੱਮ ਐੱਲ) ਲਿਬਰੇਸ਼ਨ ਦੀ ਦਫਤਰ ਸਕੱਤਰ ਤੇ ਆਲ ਇੰਡੀਆ ਪ੍ਰੋਗਰੈਸਿਵ ਵੂਮੈਨ ਐਸੋਸੀਏਸ਼ਨ ਦੀ ਕੇਂਦਰੀ ਆਗੂ ਨਰਿੰਦਰ ਕੌਰ ਬੁਰਜ ਹਮੀਰਾ ਨੇ ਕਿਹਾ ਕਿ ਕਾਰਲ ਮਾਰਕਸ ਉਹ ਮਹਾਨ ਵਿਦਵਾਨ ਸਨ ਜਿੰਨਾ ਨੇ ਦੁਨੀਆ ਦੀ ਮਹਿਜ ਵਿਆਖਿਆ ਈ ਨਹੀਂ ਕੀਤੀ ਬਲਕਿ...
ਮੋਗਾ,6 ਮਈ (ਜਸ਼ਨ): ਸ਼੍ਰੀ ਬ੍ਰਾਹਮਣ ਸਭਾ ਮੋਗਾ ਵੱਲੋਂ ਜੰਮੂ ਕਸ਼ਮੀਰ ਦੇ ਹੰਦਵਾੜਾ ‘ਚ ਹੋਏ ਓਪਰੇਸ਼ਨ ‘ਚ ਸ਼ਹੀਦ ਹੋਏ ਦੋ ਵੱਡੇ ਅਫਸਰਾਂ ਸਮੇਤ 5 ਸੈਨਿਕਾਂ ਨੂੰ ਭਾਵਭਿੰਨੀਆਂ ਸ਼ਰਧਾਂਜਲੀਆਂ ਭੇਂਟ ਕੀਤੀਆਂ । ਕੋਵਿਡ 19 ਤਹਿਤ ਲੱਗੇ ਕਰਫਿੳੂ ਦੇ ਚੱਲਦਿਆਂ ਸਭਾ ਦੇ ਮੈਂਬਰਾਂ ਨੇ ਆਪਣੇ ਆਪਣੇ ਘਰਾਂ ਤੋਂ ਹੀ ਇਹਨਾਂ ਫੌਜੀ ਅਫਸਰਾਂ ਅਤੇ ਦੇਸ਼ ਦੇ ਜਵਾਨਾਂ ਨੂੰ ਸ਼ਰਧਾਂਲੀਆਂ ਦਿੱਤੀਆਂ। ਸਭਾ ਦੇ ਪ੍ਰਧਾਨ ਦੇਵਪਿ੍ਰਆ ਤਿਆਗੀ ਨੇ ਦੱਸਿਆ ਕਿ ਇਕ ਪਾਸੇ ਪੂਰਾ ਸੰਸਾਰ ਕਰੋਨਾ ਦੀ ਭਿਆਨਕ...
ਮੋਗਾ ,6 ਮਈ (ਜਸ਼ਨ) : ਮੋਗਾ ‘ਚ ਅੱਜ 17 ਹੋਰ ਵਿਅਕਤੀਆਂ ਦੇ ਕਰੋਨਾ ਪਾਜ਼ਿਟਿਵ ਪਾਏ ਜਾਣ ਨਾਲ ਮੋਗਾ ਵਿਚ ਕਰੋਨਾ ਮਰੀਜ਼ਾਂ ਦੀ ਗਿਣਤੀ ਵੱਧ ਕੇ 55 ਹੋ ਗਈ ਹੈ ਜਿਹਨਾਂ ਵਿਚੋਂ 37 ਮਰੀਜ਼ ਮੋਗਾ ਦੇ ਆਈਸੋਲੇਸ਼ਨ ਕੇਂਦਰ ਵਿਚ ਇਲਾਜ ਅਧੀਨ ਹਨ ਜਦਕਿ 1 ਵਿਅਕਤੀ ਲੁਧਿਆਣਾ ਵਿਖੇ ਜ਼ੇਰੇ ਇਲਾਜ ਹੈ । ਲਾਲ ਪੈਥ ਲੈਬ ਦੀ ਰਿਪੋਰਟ ਮੁਤਾਬਕ 17 ਹੋਰ ਕਰੋਨਾ ਪਾਜ਼ਿਟਿਵ ਆਏ ਮਰੀਜ਼ਾਂ ਨੂੰ SFC SCHOOL JALALABAD EAST ਤੋਂ ਸਿਵਲ ਹਸਪਤਾਲ ਮੋਗਾ ਲਿਆਉਣ ਲਈ ਸਿਹਤ ਵਿਭਾਗ ਸਰਗਰਮ ਹੋ ਗਿਆ ਹੈ।...
Tags: COVID 19
ਮੋਗਾ ,5 ਮਈ (ਜਸ਼ਨ) : ਮੋਗਾ ਵਿਚ ਅੱਜ 10 ਹੋਰ ਵਿਅਕਤੀਆਂ ਦੇ ਕਰੋਨਾ ਪਾਜ਼ਿਟਿਵ ਪਾਏ ਜਾਣ ਨਾਲ ਮੋਗਾ ਵਿਚ ਕਰੋਨਾ ਮਰੀਜ਼ਾਂ ਦੀ ਗਿਣਤੀ ਵੱਧ ਕੇ 38 ਹੋ ਗਈ ਹੈ ਜਿਹਨਾਂ ਵਿਚੋਂ 37 ਮਰੀਜ਼ ਮੋਗਾ ਦੇ ਆਈਸੋਲੇਸ਼ਨ ਕੇਂਦਰ ਵਿਚ ਇਲਾਜ ਅਧੀਨ ਹਨ ਜਦਕਿ 1 ਵਿਅਕਤੀ ਲੁਧਿਆਣਾ ਵਿਖੇ ਜ਼ੇਰੇ ਇਲਾਜ ਹੈ । ਦੁਪਹਿਰ ਸਮੇਂ ਮੋਗਾ ਦੇ ਸਹਾਇਕ ਸਿਵਲ ਸਰਜਨ ਡਾ: ਜਸਵੰਤ ਸਿੰਘ ਨੇ ਦੱਸਿਆ ਸੀ ਕਿ ਹੁਣ ਤੱਕ ਮੋਗਾ ਦੇ ਸਰਕਾਰੀ ਹਸਪਤਾਲ ਵਿਚੋਂ 1325 ਸੈਂਪਲ ਭੇਜੇ ਗਏ ਸਨ ਜਿਹਨਾਂ ਵਿਚੋਂ 521 ਨੈਗੇਟਿਵ...
Tags: COVID 19
ਸਮਾਲਸਰ, 5 ਮਈ (ਗਗਨ)- ਫਲਿਪਕਾਰਟ ਤੇ ਐਮਾਜੋਨ ਵਰਗੀਆਂ ਅੰਤਰਰਾਸ਼ਟਰੀ ਈ ਕਾਮਰਸ ਕੰਪਨੀਆਂ ਦੀ ਤਰਜ਼ ‘ਤੇ ਭਾਰਤ ਸਰਕਾਰ ਦੇ ਸੂਚਨਾ ਤੇ ਪ੍ਰਸਾਰਨ ਮੰਤਰਾਲੇ ਹੇਠ ਕਾਰਜਸ਼ੀਲ ਸੀਐਸਸੀ ਈ ਗਵਰਨੈਂਸ ਸਰਵਿਸਜ਼ ਲਿਮਿਟਡ ਦੁਆਰਾ ਰੂਰਲ ਏਰੀਆ ਵਿੱਚ ਰੋਜਗਾਰ ਤੇ ਕਾਰੋਬਾਰ ਨੂੰ ਹੱਲਾਸ਼ੇਰੀ ਦੇਣ ਲਈ ਗ੍ਰਾਮੀਨ ਈ ਸਟੋਰ ਦੀ ਸਫਲਤਾ ਪੂਰਵਕ ਸ਼ੁਰੂਆਤ ਕੀਤੀ ਗਈ ਹੈ। ਗ੍ਰਾਮੀਨ ਈ ਸਟੋਰ ਦੀ ਸ਼ੁਰੂਆਤ ਹੋਣ ਨਾਲ ਘਰਾਂ ਵਿੱਚ ਬੈਠੇ ਆਮ ਲੋਕ ਘਰੇਲੂ ਵਰਤੋਂ ਦਾ ਜਰੂਰੀ ਸਾਮਾਨ ਕਰਿਆਨਾ, ਫਲ, ਸਬਜੀਆਂ ਆਦਿ...
ਮੋਗਾ 5 ਮਈ: (ਜਸ਼ਨ): ਸੂਬੇ ਦੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਕਰਫਿਊ ਦੌਰਾਨ ਦੂਸਰੇ ਰਾਜਾਂ ਦੇ ਇੱਥੇ ਫਸੇ ਲੋਕਾਂ ਨੂੰ ਆਪਣੇ ਘਰ ਭੇਜਣ ਦਾ ਫੈਸਲਾ ਲਿਆ ਹੈ। ਪੰਜਾਬ ਸਰਕਾਰ ਦੀਆਂ ਇਸੇ ਹਦਾਇਤਾਂ ਦੀ ਪਾਲਣਾ ਕਰਦਿਆਂ ਕੱਲ ਜ਼ਿਲ੍ਹਾ ਪ੍ਰਸ਼ਾਸਨ ਮੋਗਾ ਵੱਲੋ ਜੰਮੂ ਕਸ਼ਮੀਰ ਤੋ 120 ਦੇ ਕਰੀਬ ਯਾਤਰੀਆਂ ਨੂੰ ਚਾਰ ਪ੍ਰਾਈਵੇਟ ਬੱਸਾਂ ਦੁਆਰਾ ਜੰਮੂ ਕਸ਼ਮੀਰ ਲਈ ਰਵਾਨਾ ਕੀਤਾ ਜਿਸਦਾ ਸਾਰਾ ਖਰਚਾ ਪੰਜਾਬ ਸਰਕਾਰ ਦੁਆਰਾ ਕੀਤਾ ਗਿਆ। ਜਾਣਕਾਰੀ ਦਿੰਦਿਆਂ ਡਿਪਟੀ...
ਮੋਗਾ 5 ਮਈ:(ਜਸ਼ਨ):ਜ਼ਿਲ੍ਹਾ ਮੈਜਿਸਟ੍ਰੇਟ ਮੋਗਾ ਸ੍ਰੀ ਸੰਦੀਪ ਹੰਸ ਨੇ ਦੱਸਿਆ ਕਿ ਜ਼ਿਲ੍ਹਾ ਮੋਗਾ ਦੀ ਹਦੂਦ ਅੰਦਰ ਪ੍ਰਾਈਵੇਟ ਸਕੂਲਾਂ/ਕਾਲਜ਼ਾਂ ਦੇ ਕੁਝ ਲੋੜੀਦੇ ਸਟਾਫ ਜਿਵੇ ਕਿ ਪਿ੍ਰੰਸੀਪਲ, ਦੋ ਟੀਚਰ (ਟੈਕਨੀਕਲ, 2 ਦਫ਼ਤਰੀ ਸਟਾਫ, ਦੋ ਸਫਾਈ ਕ੍ਰਮਚਾਰੀ, ਦੋ ਸਕਿਉਰਿਟੀ ਗਾਰਡ, ਇੱਕ ਮਾਲੀ ਵੱਧ ਤੋ ਵੱਧ 10 ਕ੍ਰਮਚਾਰੀਆਂ ਨੂੰ ਕੁਝ ਸ਼ਰਤਾਂ ਤੇ ਸੋਮਵਾਰ ਤੋ ਸ਼ਨੀਵਾਰ ਤੱਕ ਸਵੇਰੇ 8 ਵਜੇ ਤੋ ਦੁਪਹਿਰ 1 ਵਜੇ ਤੱਕ ਘਰ ਤੋ ਸਕੂਲ/ਕਾਲਜ਼ ਅਤੇ ਸਕੂਲ/ਕਾਲਜ ਤੋ ਘਰ ਜਾਣ ਦੀ ਆਗਿਆ ਦਿੱਤੀ...

Pages