News

ਮੋਗਾ,8 ਮਈ (ਜਸ਼ਨ): ਇਲੈਕਟ੍ਰੋਹੋਮਿਉਪੈਥਿਕ ਡਾਕਟਰਜ਼ ਮੈਡੀਕਲ ਐਸੋਸੀਏਸ਼ਨ ਪੰਜਾਬ ਦੇ ਵੱਲੋਂ ਚੇਅਰਮੈਨ ਡਾ ਜਗਤਾਰ ਸਿੰਘ ਸੇਖੋਂ ਦੀ ਅਗਵਾਈ ਵਿੱਚ ਪ੍ਰਧਾਨ ਡਾ ਛਿੰਦਰ ਸਿੰਘ ਕਲੇਰ, ਡਾਇਰੈਕਟਰ ਡਾ ਮਨਪ੍ਰੀਤ ਸਿੰਘ ਸਿੱਧੂ ਮੀਤ ਪ੍ਰਧਾਨ ਡਾ ਜਸਵਿੰਦਰ ਸਿੰਘ ਸਮਾਧਭਾਈ ਕੈਸ਼ੀਅਰ ਡਾ ਸੁਖਦੇਵ ਸਿੰਘ ਦਿਉਲ ਅਤੇ ਜਨਰਲ ਸਕੱਤਰ ਡਾ ਜਗਮੋਹਨ ਸਿੰਘ ਧੂੜ੍ਕੋਟ ਆਦਿ ਦੀ ਸੁਚੱਜੀ ਅਗਵਾਈ ਦੇ ਹੇਠ ਸਿਵਲ ਹਸਪਤਾਲ ਮੋਗਾ ਵਿੱਚ ਪ੍ਰਸ਼ਾਸਨ ਦੇ ਸਹਿਯੋਗ ਨਾਲ ਖੂਨ ਦਾਨ ਕੈਂਪ ਆਯੋਜਿਤ ਕੀਤਾ ਗਿਆ । ਜਿਸ...
Tags: ELECTRO HOMEOPATHY MEDICAL ASSOCIATION PUNJAB
ਮੋਗਾ,8 ਮਈ (ਜਸ਼ਨ) : ਮੋਗਾ ਜ਼ਿਲ੍ਹੇ ਨੂੰ ਕਰੋਨਾ ਤੋਂ ਬਚਾਉਣ ਲਈ ਸੈਨੇਟਾਈਜ਼ ਕਰਨ ਵਾਸਤੇ ਅੱਜ ਤੋਂ ਨਵੀਂ ਤਕਨੀਕ ਵਾਲਾ ਵਿਸ਼ੇਸ਼ ਟਰੱਕ ਅੱਜ ਮੋਗਾ ਦੇ ਮੇਨ ਚੌਂਕ ਵਿਚੋਂ ਰਵਾਨਾ ਕੀਤਾ ਗਿਆ । ਇਸ ਮੌਕੇ ਵਿਧਾਇਕ ਡਾ: ਹਰਜੋਤ ਕਮਲ ,ਪੰਜਾਬ ਕਾਂਗਰਸ ਦੇ ਸਕੱਤਰ ਐਡਵੋਕੇਟ ਰਵਿੰਦਰ ਸਿੰਘ ਰਵੀ ਗਰੇਵਾਲ ,ਮੋਗਾ ਇੰਪਰੂਵਮੈਂਟ ਦੇ ਚੇਅਰਮੈਨ ਵਿਨੋਦ ਬਾਂਸਲ,ਏ ਡੀ ਸੀ ਮੈਡਮ ਅਨੀਤਾ ਦਰਸ਼ੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ । ਇਸ ਮੌਕੇ ਪੰਜਾਬ ਕਾਂਗਰਸ ਦੇ ਸਕੱਤਰ ਐਡਵੋਕੇਟ ਰਵਿੰਦਰ ਸਿੰਘ ਰਵੀ...
Tags: COVID 19
ਮੋਗਾ, 8 ਮਈ (ਜਸ਼ਨ): ਕੋਵਿਡ 19 ਦੇ ਖਾਤਮੇਂ ਲਈ ਆਯੁਰਵੈਦਿਕ ਇਲਾਜ ਪ੍ਰਣਾਲੀ ਅਤੇ ਹੋਮਿਓਪੈਥਿਕ ਦਵਾਈਆਂ ਰਾਹੀਂ ਕਰੋਨਾ ਪਾਜ਼ਿਟਿਵ ਆਏ ਮਰੀਜ਼ਾਂ,ਕੁਆਰਟਾਈਨ ਕੀਤੇ ਵਿਅਕਤੀਆਂ,ਫਰੰਟ ਲਾਈਨ ’ਤੇ ਕੰਮ ਕਰ ਰਹੇ ਸਿਹਤ ਵਿਭਾਗ ਦੇ ਕਰਮਚਾਰੀਆਂ ਅਤੇ ਦਿਨ ਰਾਤ ਡਿਊਟੀ ਦੇ ਰਹੇ ਪੁਲਿਸ ਅਧਿਕਾਰੀਆਂ ਦੀ ਇੰਮਿਊਨਟੀ ਵਧਾਉਣ ਲਈ ਸਰਕਾਰ ਵੱਲੋਂ ਸਿਹਤ ਵਿਭਾਗ ਨੂੰ ਆਯੁਰਵੈਦਿਕ ਦਵਾਈਆਂ ਮੁਹੱਈਆ ਕਰਵਾਈਆਂ ਗਈਆਂ ਹਨ। ਭਾਰਤ ਦੀ ਮਨਿਸਟਰੀ ਆਫ਼ ਆਯੂਸ਼ ਵੱਲੋਂ ਜਾਰੀ ਐਡਵਾਈਜ਼ਰੀ ਮੁਤਾਬਕ ਅੱਜ ਇਹ...
Tags: GOVERNMENT OF PUNJAB
ਨਵਾਸ਼ਹਿਰ ,8 ਮਈ (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) : ਇੰਡੀਅਨ ਏਅਰਫੋਰਸ ਦਾ ਇਕ ਮਿਗ 29 ਲੜਾਕੂ ਜਹਾਜ ਅੱਜ ਸਵੇਰ ਸਾਢੇ ਦਸ ਵਜੇ ਦੇ ਕਰੀਬ ਪਿੰਡ ਚੂਹੜਪੁਰ ਦੇ ਖੇਤਾਂ ਵਿੱਚ ਹਾਦਸਾ ਗ੍ਰਸਤ ਹੋ ਗਿਆ। ਜਹਾਜ ਨੂੰ ਚਲਾਉਣ ਵਾਲੇ ਪਾਇਲਟ ਵਿੰਗ ਕਮਾਂਡਰ ਐਮ ਕੇ ਪਾਂਡੇ ਨੇ ਪੈਰਾਸ਼ੂਟ ਰਾਹੀਂ ਜਹਾਜ਼ ਤੋ ਆਪਣੇ ਆਪ ਨੂੰ ਅਲੱਗ ਕਰ ਲਿਆ ਸੀ। ਜਹਾਜ਼ ਐਨੀ ਜੋਰ ਨਾਲ ਖੇਤਾ ਵਿੱਚ ਡਿੱਗਿਆ ਕਿ ਵੱਡੇ ਧਮਾਕੇ ਦੇ ਨਾਲ ਹੀ ਉਸਦੇ ਚੀਥੜੇ ਉਡ ਗਏ ਤੇ ਉਹ ਅੱਗ ਦੀ ਲਪੇਟਾਂ ਵਿੱਚ ਸੜਨ ਲੱਗਾ।...
ਮੋਗਾ 7 ਮਈ (ਜਸ਼ਨ) : ਨਵਜੋਤ ਔਰਥੋਡੌਂਟਿਕ ਕਲੀਨਿਕ ਅਮਿ੍ਤਸਰ ਰੋਡ ਮੋਗਾ ਦੇ ਡਾ. ਹਰਚੰਦ ਸਿੰਘ ਜੱਸਲ ਵੱਲੋਂ ਸਿਵਲ ਹਸਪਤਾਲ ਮੋਗਾ ਵਿੱਚ ਦਾਖਲ ਕਰੋਨਾ ਦੇ ਪਾਜਿਟਿਵ ਮਰੀਜਾਂ ਨੂੰ ਗਰਮ ਪਾਣੀ, ਚਾਹ ਅਤੇ ਦੁੱਧ ਵਿੱਚ ਹਲਦੀ ਪਾ ਕੇ ਪੀਣ ਦੀ ਸਹੂਲਤ ਪ੍ਦਾਨ ਕਰਨ ਦੇ ਮਕਸਦ ਨਾਲ ਇਲੈਕਟਿ੍ਕ ਕੈਟਲਾਂ ਮੁਹੱਈਆ ਕਰਵਾਈਆਂ ਗਈਆਂ । ਇਸ ਤੋਂ ਇਲਾਵਾ ਉਹਨਾਂ ਵੱਲੋਂ ਸਿਵਲ ਹਸਪਤਾਲ ਮੋਗਾ ਦੇ ਲੈਬਾਰਟਰੀ ਸਟਾਫ ਲਈ 11 ਗਾਊਨ ਬਣਾ ਕੇ ਦਿੱਤੇ ਜਾ ਰਹੇ ਹਨ, ਜਿਨ੍ਹਾਂ ਨੂੰ ਬਨਾਉਣ ਦੀ ਸੇਵਾ ਸੰਤ...
ਬਿਲਾਸਪੁਰ, 6 ਮਈ(ਕੁਲਦੀਪ ਗੋਹਲ) ਕਸਬਾ ਮਹਿਲ ਕਲਾਂ ਦੇ ਦਲਿਤ ਨੌਜਵਾਨ ਸਰਪੰਚ ਬਲੌਰ ਸਿੰਘ ਤੋਤੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕਰੋਨਾ ਵਿਰੁੱਧ ਵਿੱਢੀ ਜੰਗ ਚ ਸਹਿਯੋਗ ਲਈ ਕਾਇਮ ਕੀਤੇ ਪੰਜਾਬ ਮੁੱਖ ਮੰਤਰੀ ਰਾਹਤ ਫੰਡ ਕੋਵਿਡ-19 ਚ ਆਪਣੀ ਇਕ ਸਾਲ ਦੀ ਤਨਖਾਹ ਦੇਣ ਦਾ ਐਲਾਨ ਕੀਤਾ ਹੈ। ਇਸ ਸਬੰਧੀ ਇਥੇ ਗੱਲਬਾਤ ਕਰਦਿਆ ਸਰਪੰਚ ਬਲੋਰ ਸਿੰਘ ਤੋਤੀ ਨੇ ਦੱਸਿਆ ਕਿ ਉਨ੍ਹਾ ਵੱਲੋਂ ਆਲ ਇੰਡੀਆ ਕਾਂਗਰਸ ਕਮੇਟੀ ਦੇ ਮੈਂਬਰ ਹਰਚੰਦ ਸਿੰਘ ਘਨੌਰੀ ਹਲਕਾ ਇੰਚਾਰਜ, ਡੀ.ਡੀ...
ਮੋਗਾ,6 ਮਈ (ਜਸ਼ਨ): - ਪੰਜਾਬ ਨੂੰ ਅਪਰੈਲ ਮਹੀਨੇ ਦੌਰਾਨ 88 ਫੀਸਦ ਤੱਕ ਹੋਏ ਮਾਲੀ ਘਾਟੇ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੂਬੇ ਨੂੰ ਇਸ ਦੌਰਾਨ ਵੱਖ-ਵੱਖ ਟੈਕਸ ਮਾਲੀਏ ਤੋਂ ਕੋਈ ਆਮਦਨ ਨਹੀਂ ਹੋਈ ਅਤੇ ਪੰਜਾਬ ਅੰਦਰ ਮੌਜੂਦਾ ਸਮੇਂ ਕੁੱਲ ਉਦਯੋਗਿਕ ਯੂਨਿਟਾਂ ਦਾ ਲਗਭਗ 1.5 ਹਿੱਸਾ ਹੀ ਕਾਰਜਸ਼ੀਲ ਹੈ। ਉਨ•ਾਂ ਕਿਹਾ ਕਿ ਕੇਂਦਰ ਸਰਕਾਰ ਪਾਸੋਂ ਸਹਾਇਤਾ ਦੀ ਅਣਹੋਂਦ ਕਾਰਨ ਪੰਜਾਬ ਮੁਸ਼ਕਲ ਵਿੱਤੀ ਹਾਲਾਤਾਂ ਦਾ ਸਾਹਮਣਾ ਕਰ ਰਿਹਾ ਹੈ। ਆਲ ਇੰਡੀਆ...
Tags: GOVERNMENT OF PUNJAB
ਮੋਗਾ,6 ਮਈ (ਜਸ਼ਨ): ਪੰਜਾਬ ਸਰਕਾਰ ਅਤੇ ਮੋਗਾ ਪ੍ਰਸਾਸ਼ਨ ਦੇ ਨਾਲ ਨਾਲ ਲੋਕਾਂ ਦੀ ਸਿਹਤ ਲਈ ਜਦੋਜਹਿਦ ਕਰ ਰਹੇ ਵਿਧਾਇਕ ਡਾ: ਹਰਜੋਤ ਕਮਲ ਦੇ ਸਿਆਸੀ ਵਿਰੋਧੀਆਂ ਵੱਲੋਂ ਅਖਬਾਰੀ ਬਿਆਨ ਜਾਰੀ ਕਰਨ ਅਤੇ ਸੋਸ਼ਲ ਮੀਡੀਆ ’ਤੇ ਪੋਸਟਾਂ ਪਾਉਣ ’ਤੇ ਪਲਟਵਾਰ ਕਰਦਿਆਂ ਅੱਜ ਡਾ: ਹਰਜੋਤ ਨੇ ਭਾਵੁਕ ਅਪੀਲ ਕਰਦਿਆਂ ਆਖਿਆ ਕਿ ਜਦੋਂ ਕੁੱਲ ਦੁਨੀਆਂ ਲੌਕਡਾੳੂਨ ਦੌਰਾਨ ਆਪਣੇ ਘਰਾਂ ਚ ਸੁਰੱਖਿਅਤ ਰਹਿ ਰਹੀ ਹੈ ਉਸ ਸਮੇਂ ਸਾਡੇ ਡਾਕਟਰ ਤੇ ਪੈਰਾ ਮੈਡੀਕਲ ਸਟਾਫ, ਪ੍ਰਸਾਸਨਿਕ ਅਧਿਕਾਰੀ, ਪੁਲਿਸ...
Tags: GOVERNMENT OF PUNJAB
ਚੰਡੀਗੜ੍ਹ, 6 ਮਈ (ਤੇਜਿੰਦਰ ਸਿੰਘ ਜਸ਼ਨ): ਪੰਜਾਬ ਦੇ ਸਿੱਖਿਆ ਮੰਤਰੀ ਸ੍ਰੀ ਵਿਜੇ ਇੰਦਰ ਸਿੰਗਲਾ ਵੱਲੋਂ ਸ਼ੁਰੂ ਕੀਤੀ ਗਈ ਮੁਹਿੰਮ, “ਅੰਬੈਸਡਰਜ਼ ਆਫ਼ ਹੋਪ” ਲਈ ਤਕਰੀਬਨ 1,05,898 ਸਕੂਲੀ ਵਿਦਿਆਰਥੀਆਂ ਵੱਲੋਂ ਆਪਣੇ ਵੀਡੀਓ ਸਾਂਝੇ ਕੀਤੇ ਗਏ ਹਨ। ਇਹ ਮੁਹਿੰਮ ਸੂਬੇ ਦੇ ਵਿਦਿਆਰਥੀਆਂ ਲਈ ਲਾਕਡਾਊਨ ਦੌਰਾਨ ਆਪਣੀ ਰਚਨਾਤਮਿਕਤਾ ਨੂੰ ਸਾਂਝਾ ਕਰਨ ਲਈ ਸ਼ੁਰੂ ਕੀਤੀ ਗਈ ਹੈ। ਕੈਬਨਿਟ ਮੰਤਰੀ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁਹਿੰਮ ਨੇ ਅਜਿਹਾ ਵਿਸ਼ਵ ਰਿਕਾਰਡ ਬਣਾਇਆ ਜੋ...
ਮੋਗਾ,6 ਮਈ (ਜਸ਼ਨ): ਕਿਰਤੀ ਕਿਸਾਨ ਯੂਨੀਅਨ ਬਲਾਕ ਪ੍ਰਧਾਨ ਚਮਕੌਰ ਸਿੰਘ ਰੋਡੇ ਖੁਰਦ ਅਤੇ ਪੇਂਡੂ ਮਜਦੂਰ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਮੰਗਾ ਸਿੰਘ ਵੈਰੋਕੇ ਦਾ ਆਖਣਾ ਹੈ ਕਿ ਪਿੰਡ ਰੋਡੇ ਦੀ ਮੋਗਾ , ਕੋਟਕਪੂਰਾ ਰੋਡ ਤੇ ਸਥਿਤ ਬੈਂਕ ਆਫ਼ ਇੰਡੀਆ ਬੈਂਕ ਅਤੇ ਹੋਰਾਂ ਬੈਕਾਂ ਵਿੱਚ ਪਿਛਲੇ ਤਿੰਨ ਦਿਨਾਂ ਤੋਂ ਪੈਸੇ ਦਾ ਲੈਣ ਦੇਣ ਨਾ ਹੋਣ ਕਰਕੇ ਕਿਸਾਨ , ਮਜ਼ਦੂਰ ਹਰ ਰੋਜ ਪੂਰਾ ਦਿਨ ਬੈਂਕ ਅੱਗੇ ਖਲੋਕੇ ਖਾਲੀ ਹੱਥੀਂ ਘਰਾਂ ਨੂੰ ਵਾਪਸ ਮੁੜਦੇ ਹਨ । ਕਰੋਨਾ ਵਾਇਰਸ ਮਹਾਂਮਾਰੀ ਦੇ...

Pages