ਚੰਡੀਗੜ•, 5 ਸਤੰਬਰ: (ਇੰਟਰਨੈਸ਼ਨਲ ਪੰਜਾਬੀ ਨਿਊਜ਼ ) :ਸੂਬਾ ਸਰਕਾਰ ਵੱਲੋਂ ਕੋਵਿਡ ਨੂੰ ਠੱਲ• ਪਾਉਣ ਅਤੇ ਇਸ ਸਬੰਧੀ ਢੁੱਕਵੇਂ ਪ੍ਰਬੰਧ ਬਾਰੇ ਤਿਆਰ ਕੀਤੀ ਨੀਤੀ ਖ਼ਿਲਾਫ਼ ਕਈ ਪਿੰਡਾਂ ਵਿੱਚ ਸ਼ੁਰੂ ਕੀਤੇ ਗਏ ਕੂੜ ਪ੍ਰਚਾਰ ਦੀ ਮੁਹਿੰਮ ਦਾ ਡਟਵਾਂ ਟਾਕਰਾ ਕਰਨ ਦੀ ਦਿਸ਼ਾ ਵਿੱਚ ਅੱਗੇ ਵੱਧਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਨਿਚਰਵਾਰ ਨੂੰ ਸਬੰਧਤ ਹਲਕਿਆਂ ਦੇ ਕਾਂਗਰਸੀ ਮੰਤਰੀਆਂ ਤੇ ਵਿਧਾਇਕਾਂ ਨੂੰ ਪਿੰਡਾਂ ਨਾਲ ਤਾਲਮੇਲ ਬਣਾ ਕੇ ਕੋਵਿਡ ਟੈਸਟਿੰਗ ਅਤੇ ਅੰਗ...
News
ਚੰਡੀਗੜ/ਪਟਿਆਲਾ, 5 ਸਤੰਬਰ: (ਇੰਟਰਨੈਸ਼ਨਲ ਪੰਜਾਬੀ ਨਿਊਜ਼ ) :ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਅੱਜ ਅਧਿਆਪਕ ਦਿਵਸ ਮੌਕੇ ਰਾਜ ਦੇ 74 ਅਧਿਆਪਕਾਂ ਨੂੰ ਮਾਣ ਮੱਤੀਆਂ ਸੇਵਾਵਾਂ ਬਦਲੇ ਰਾਜ ਪੱਧਰੀ ਪੁਰਸਕਾਰਾਂ ਨਾਲ ਸਨਮਾਨਤ ਕੀਤਾ। ਸ੍ਰੀ ਵਿਜੈ ਇੰਦਰ ਸਿੰਗਲਾ ਨੇ ਪਟਿਆਲਾ ਵਿਖੇ ਥਾਪਰ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਦੇ ਆਡੀਟੋਰੀਅਮ ਵਿਖੇ ਹੋਏ ਸਮਾਗਮ ਦੌਰਾਨ ਵੈਬੀਨਾਰ ਰਾਹੀਂ ਰਾਜ ਭਰ ਦੇ ਪੁਰਸਕਾਰਾਂ ਲਈ ਚੁਣੇ ਗਏ ਮਾਣਮੱਤੇ 54...
ਮੋਗਾ, 9 ਸਤੰਬਰ (ਜਸ਼ਨ) : ਮਾਰਕੀਟ ਕਮੇਟੀ ਮੋਗਾ ਦੇ ਚੇਅਰਮੈਨ ਰਾਮ ਪਾਲ ਧਵਨ ਨਹੀਂ ਰਹੇ । ਵਿਧਾਇਕ ਡਾਕਟਰ ਹਰਜੋਤ ਕਮਲ ਨੇ 'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਧਵਨ ਸਾਬ ਕੁਝ ਦਿਨਾਂ ਤੋਂ ਬਿਮਾਰ ਸਨ ਪਰ ਅੱਜ ਅਚਾਨਕ ਉਹਨਾਂ ਦੀ ਤਬੀਅਤ ਜ਼ਿਆਦਾ ਨਾਸਾਜ਼ ਹੋ ਗਈ ਅਤੇ ਉਹ ਇਸ ਫਾਨੀ ਦੁਨੀਆ ਨੂੰ ਅਲਵਿਦਾ ਆਖ ਗਏ । ਉਹਨਾਂ ਆਖਿਆ ਕਿ ਧਵਨ ਦੇ ਜਾਣ ਨਾਲ ਜਿਥੇ ਕਾਂਗਰਸ ਪਾਰਟੀ ਨੂੰ ਜਬਰਦਸਤ ਘਾਟਾ ਪਿਆ ਹੈ ਓਥੇ ਉਹਨਾਂ ਨੂੰ ਨਿੱਜੀ ਤੌਰ ਤੇ ਧਵਨ...
ਮੋਗਾ,5 ਸਤੰਬਰ (ਨਵਦੀਪ ਮਹੇਸ਼ਰੀ): ਅੱਜ ਅਧਿਆਪਕ ਦਿਵਸ ਮੌਕੇ ਮੋਗਾ ਜ਼ਿਲ੍ਹੇ ਦੇ ਦੋ ਅਧਿਆਪਕਾਂ ਨੂੰ ਸਟੇਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ । ਸਰਕਾਰੀ ਹਾਈ ਸਕੂਲ ਜਲਾਲਾਬਾਦ ਦੇ ਸਾਇੰਸ ਅਧਿਆਪਕ ਤੇਜਿੰਦਰ ਸਿੰਘ ਜਸ਼ਨ ਨੂੰ ਸਟੇਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਜਦ ਕਿ ਸਰਕਾਰੀ ਪ੍ਰਾਇਮਰੀ ਸਕੂਲ ਤਲਵੰਡੀ ਨੌਂ ਬਹਾਰ ਦੀ ਅਧਿਆਪਕਾ ਕੁਲਵਿੰਦਰ ਕੌਰ ਨੂੰ ਯੰਗ ਟੀਚਰ ਸਟੇਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਹਨਾਂ ਦੋਨਾਂ ਅਧਿਆਪਕਾਂ ਨੂੰ ਵੀਡੀਓ ਕਾਨਫੰਰਸਿੰਗ ਰਾਹੀਂ ਸਿੱਖਿਆ...
ਮੋਗਾ,4 ਸਤੰਬਰ (ਲਛਮਣਜੀਤ ਪੁਰਬਾ/ਜਸ਼ਨ): ਅੱਜ ਮੋਗਾ ਦੀ ਅੰਦਰਲੀ ਦਾਣਾ ਮੰਡੀ ‘ਚ ਤਿੰਨ ਲੁਟੇਰਿਆਂ ਨੇ ਚੌਲ ਵਪਾਰੀ ਨੂੰ ਗੋਲੀਆਂ ਮਾਰ ਦਿੱਤੀਆਂ। ਥਾਣਾ ਸਿਟੀ ਅਧੀਨ ਪੈਂਦੇ ਚੈਂਬਰ ਰੋਡ ਨਜ਼ਦੀਕ ਚੌਲਾਂ ਦੇ ਕਮਿਸ਼ਨਰ ਏਜੰਟ ਨੂੰ ਅੱਜ ਸ਼ਾਮ ਤਿੰਨ ਅਣਪਛਾਤਿਆਂ ਨੇ ਦੁਕਾਨ ’ਤੇ ਆ ਕੇ ਗੋਲੀਆਂ ਮਾਰ ਦਿੱਤੀਆਂ ਅਤੇ ਫਰਾਰ ਹੋ ਗਏ। ਘਟਨਾ ਨੂੰ ਅੰਜਾਮ ਦੇਣ ਦੇ ਬਾਅਦ ਹਮਲਾਵਰ ਜਾਣ ਸਮੇਂ ਪੀੜਤ ਵਪਾਰੀ ਦਾ ਮੋਬਾਈਲ ਫੋਨ ਅਤੇ ਐਕਟਿਵਾ ਵੀ ਆਪਣੇ ਨਾਲ ਲੈ ਗਏ। ਘਟਨਾ ਤੋਂ ਤੁਰੰਤ ਬਾਅਦ ਜਿਥੇ...
ਮੋਗਾ ‘ਚ 58 ਨਵੇਂ ਕਰੋਨਾ ਦੇ ਮਾਮਲੇ ਆਏ,ਇਕ ਮੌਤ ,ਪੰਜਾਬ ਸਰਕਾਰ ਦੇ ਲੋਕ ਸੰਪਰਕ ਵਿਭਾਗ ਨੇ ਜਾਰੀ ਕੀਤਾ ਅੱਜ ਦਾ ਬੁਲੇਟਿਨ
ਮੋਗਾ 4 ਸਤੰਬਰ(ਜਸ਼ਨ): ਪੰਜਾਬ ਸਰਕਾਰ ਦੇ ਲੋਕ ਸੰਪਰਕ ਵਿਭਾਗ ਵੱਲੋਂ ਜਾਰੀ ਕੀਤੇ ਅੱਜ ਦੇ ਬੁਲੇਟਿਨ ਮੁਤਾਬਿਕ ਅੱਜ ਮੋਗਾ ਜ਼ਿਲ੍ਹੇ ਵਿੱਚ 58 ਨਵੇਂ ਕਰੋਨਾਂ ਦੇ ਮਾਮਲੇ ਸਾਹਮਣੇ ਆਏ ਜਦ ਕਿ ਇਕ ਕਰੋਨਾ ਪਾਜ਼ਿਟਿਵ ਵਿਅਕਤੀ ਦੀ ਮੌਤ ਹੋ ਗਈ । ਇੰਜ ਮੋਗਾ ਜ਼ਿਲੇ ਵਿਚ ਕਰੋਨਾ ਕਾਰਨ ਹੁਣ ਤਕ ਕੁਲ 27 ਵਿਅਕਤੀ ਮੌਤ ਦਾ ਸ਼ਿਕਾਰ ਹੋ ਚੁਕੇ ਨੇ । 'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਦੀ ਸਮੁੱਚੀ ਟੀਮ ਪੰਜਾਬੀਆਂ ਨੂੰ ਮਿਸਨ ਫਤਿਹ ਤਹਿਤ ਪੰਜਾਬ ਸਰਕਾਰ ਵੱਲੋ ਜਾਰੀ ਹਦਾਇਤਾਂ ਨੂੰ ਆਪਣੀ...
ਮੋਗਾ,4 ਸਤੰਬਰ (ਜਸ਼ਨ): ਸਟੂਡੈਂਟ ਵੀਜ਼ੇ ਲਾਉਣ ਦੀ ਮਾਹਿਰ ਮੰਨੀ ਜਾਂਦੀ ਮੋਗੇ ਦੀ ਮੰਨੀ ਪ੍ਰਮੰਨੀ ਸੰਸਥਾ ਜਿਸ ਨੇ ਲੋਕ ਡਾਊਨ ਤੋਂ ਬਾਅਦ ਵੀ ਸਟੂਡੈਂਟ ਵੀਜ਼ੇ ਲਗਵਾ ਕੇ ਵਿਦਿਆਰਥੀਆਂ ਦੇਵਿਦੇਸ਼ ਜਾਣ ਦੇ ਸੁਪਨਿਆਂ ਨੂੰ ਸਾਕਾਰ ਕੀਤਾ ਹੈ। ਸੰਸਥਾ ਨੇ ਕਨੇਡਾ ਦੀ ਪ੍ਰੀ ਇੰਪਰੂਵਲ ਇੱਕ ਦਿਨ ਵਿੱਚ 6 ਅਤੇ ਇੱਕ ਹਫਤੇ ਵਿੱਚ 27 ਲਗਵਾ ਕੇ ਰੀਕਾਰਡ ਕਾਇਮ ਕੀਤਾ ਹੈ। ਲਾਕ ਡਾਊਨ ਤੋਂ ਬਾਅਦ ਕਨੇਡਾ ਸਟੂਡੈਂਟ ਵੀਜੇ ਧੜਾ- ਧੜ ਲਗਵਾ ਕੇ ਧੁੰਮਾਂ ਪਾਈਆਂ ਹਨ। ਅੱਜ ਅਲੱਗ-2 ਸਟੂਡੈਂਟ ਨੂੰ...
ਮੋਗਾ, 4 ਸਤੰਬਰ (ਜਸ਼ਨ) :‘‘ ਕੇਂਦਰ ਸਰਕਾਰ ਦੇਸ਼ ਦੀਆਂ ਮਾਤ-ਭਾਸ਼ਾਵਾਂ ਨੂੰ ਮਾਰਨ ‘ਤੇ ਤੁਲੀ ਹੋਈ ਹੈ ਅਤੇ ਕਸ਼ਮੀਰ ਵਿੱਚ ਪੰਜਾਬੀ ਭਾਸ਼ਾ ਨੂੰ ਸਰਕਾਰੀ ਭਾਸ਼ਾਵਾਂ ਦੀ ਸੂਚੀ ਵਿੱਚੋਂ ਬਾਹਰ ਰੱਖਣਾ ਦੇਸ਼ ਦੀ ਭਾਈਚਾਰਕ ਸਾਂਝ ਨੂੰ ਵਿਗਾੜਨ ਦੀ ਨੀਤੀ ਹੈ ਅਤੇ ਜੇ ਇਸ ਫੁੱਟਪਾਊ ਨੀਤੀ ਦਾ ਮੁਕਾਬਲਾ ਨਾ ਕੀਤਾ ਗਿਆ ਤਾਂ ਇਹ ਦੇਸ਼ ਦੇ ਲੋਕਾਂ ਦੀ ਭਾਈਚਾਰਕ ਸਾਂਝ ਨੂੰ ਟੋਟੇ-ਟੋਟੇ ਕਰ ਦੇਵੇਗੀ ਅਤੇ ਦੇਸ਼ ਸਾਹਵੇਂ ਹੋਰ ਵੱਡੀਆਂ ਰਾਜਸੀ ਚੁਣੌਤੀਆਂ ਖੜ੍ਹੀਆਂ ਕਰੇਗੀ।’’ ਇਹਨਾਂ ਵਿਚਾਰਾਂ ਦਾ...
ਮੋਗਾ, 4 ਸਤੰਬਰ (ਜਸ਼ਨ / ਲਛਮਣਜੀਤ ਸਿੰਘ ਪੁਰਬਾ) :(ਵੀਡੀਓ ਦੇਖਣ ਲਈ ਖ਼ਬਰ ਦੇ ਆਖ਼ੀਰ ਵਿੱਚ ਦਿੱਤਾ ਲਿੰਕ ਕਲਿਕ ਕਰੋ ਜੀ) ਮੋਗਾ ਦੇ ਕਸਬੇ ਕੋਟ ਈਸੇ ਖਾਂ ਵਿਖੇ ਬੀਤੀ ਰਾਤ ਜਿੰਮ ਸੰਚਾਲਕ ਤੇ ਅਣਪਛਾਤਿਆਂ ਵਲੋਂ ਹਮਲਾ ਕੀਤਾ ਗਿਆ। ਜਿੰਮ ਸੰਚਾਲਕ ਕੁਲਵਿੰਦਰ ਸਿੰਘ ਮਾਨ ਤੇ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਤੇ ਜ਼ਬਰਦਸਤ ਕੁੱਟਮਾਰ ਕੀਤੀ ਗਈ ਜਿਸ ਨਾਲ ਜਿੰਮ ਮਾਲਕ ਦੀਆਂ ਦੋਨੋਂ ਲੱਤਾਂ ਟੁੱਟ ਗਈਆਂ। ਮਾਨ ਦੇ ਭਰਾ ਵੱਲੋਂ ਸਖ਼ਤ ਜ਼ਖ਼ਮੀ ਹਾਲਤ ਚ ਉਸ ਨੂੰ...
मोगा 4 सितबर (जशन )राइटवे एयरलिंक्स के डायरेक्टर देवप्रिय त्यागी ने बताया कि पिछले 6 महीने से बंद पड़ी एंबेसी ने दोबारा काम करना शुरू किया और इसी कड़ी में आज राइटवे एयरलिंक्स के द्वारा राजवंत कौर का ऑस्ट्रेलिया स्टूडेंट विजा लगवा कर दिया गया।विद्यार्थी राजवंत कौर के 59 का स्कोर पीटीई टेस्ट में था अथवा उसे फेडरेशन यूनिवर्सिटी में दाखिला दिलवाया गया और बच्चे का मास्टर इन...

