ਚੰਡੀਗੜ, 7 ਸਤੰਬਰ (ਇੰਟਰਨੈਸ਼ਨਲ ਪੰਜਾਬੀ ਨਿਊਜ਼ ) : ਪੰਜਾਬ ਪੁਲਿਸ ਨੇ ਸੋਮਵਾਰ ਨੂੰ ਲੋਕ ਇਨਸਾਫ਼ ਪਾਰਟੀ (ਐਲ.ਆਈ.ਪੀ) ਆਗੂ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਖ਼ਿਲਾਫ਼ ਕੋਵਿਡ ਮਹਾਮਾਰੀ ਸਬੰਧੀ ਲੋਕਾਂ ਨੂੰ ਗੁੰਮਰਾਹਕੁਨ ਪ੍ਰਚਾਰ ਕਰਨ ਦੇ ਦੋਸ ਹੇਠ ਐਫ.ਆਈ.ਆਰ ਦਰਜ ਕੀਤੀ ਹੈ। ਪੰਜਾਬ ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਸਿਵਲ ਸਰਜਨ ਦੀ ਸ਼ਿਕਾਇਤ ਦੇ ਅਧਾਰ ‘ਤੇ ਆਫ਼ਤ ਪ੍ਰਬੰਧਨ ਕਾਨੂੰਨ, ਦੀ ਧਾਰਾ 54, ਐਪੀਡੈਮਿਕਸ ਐਕਟ, 2005, ਮਹਾਂਮਾਰੀ ਰੋਗ ਐਕਟ, 1897 ਦੀ ਧਾਰਾ 3 ਅਤੇ...
News
ਮੋਗਾ,7 ਸਤੰਬਰ (ਜਸ਼ਨ): ਵਿਧਾਇਕ ਡਾ: ਹਰਜੋਤ ਕਮਲ ਦੇ ਅਤਿ ਨਜ਼ਦੀਕੀ ਸਾਥੀ ਅਤੇ ਕਾਂਗਰਸ ਦੇ ਨਿਰਸਵਾਰਥ ਆਗੂ ਸ਼੍ਰੀ ਰਾਮਪਾਲ ਧਵਨ, ਚੇਅਰਮੈਨ ਮਾਰਕਿਟ ਕਮੇਟੀ ਮੋਗਾ ਦੇ ਅਚਾਨਕ ਦਿਹਾਂਤ ਕਾਰਨ ਕਾਂਗਰਸੀ ਖੇਮਿਆਂ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਵਿਧਾਇਕ ਡਾ: ਹਰਜੋਤ ਕਮਲ ਦੇ ਦਫਤਰ ਵਿਖੇ ਅੱਜ ਰਾਮਪਾਲ ਧਵਨ ਨਮਿੱਤ ਸੋਗ ਸਭਾ ਕਰਵਾਈ ਗਈ ਜਿਸ ਦੌਰਾਨ ਰਾਮਪਾਲ ਧਵਨ ਦੀ ਤਸਵੀਰ ’ਤੇ ਫੁੱਲ ਅਰਪਿਤ ਕਰਕੇ ਕਾਂਗਰਸੀ ਵਰਕਰਾਂ ਨੇ ਵਿਛੜੀ ਰੂਹ ਨੂੰ ਸੱਜਦਾ ਕੀਤਾ। ਇਸ ਮੌਕੇ ਵਿਧਾਇਕ...
ਸਨਮਾਨ ਤੇ ਵਿਸ਼ੇਸ਼ ਪਰਗਟ ਸਿੰਘ ਜੰਬਰ ਪੰਜਾਬੀ ਦੇ ਨਾਮਵਰ ਲੇਖਕ ਹਨ। 1988 ਤੋਂ ਨਿਰੰਤਰ ਮਾਂ ਬੋਲੀ ਪੰਜਾਬੀ ਦੀ ਸੇਵਾ ਕਰ ਰਹੇ ਹਨ। ਲਿਖਣ ਕਾਰਜ ਕਰਦਿਆਂ ਇੰਨਾਂ ਨੇ ਮਾਲਵੇ ਦੀ ਮਹਿਕ ਪੁਸਤਕ ਲੜੀ ਦੀਆਂ 11 ਕਿਤਾਬਾਂ ਦੀ ਸੰਪਾਦਨਾ ਕਰਦੇ ਹੋਏ ਇਲਾਕੇ ਦੇ ਅਣਗੌਹਲੇ ਲੇਖਕਾਂ ਨੂੰ ਲੋਕ ਦੀ ਕਚਿਹਰੀ ਵਿੱਚ ਪੇਸ਼ ਕੀਤਾ । ਪਰਗਟ ਸਿੰਘ ਜੰਬਰ ਮਿੰਨੀ ਕਹਾਣੀ ਦੇ ਨਾਮਵਰ ਹਸਤਾਖਰ ਹਨ। ਹੁਣ ਤੱਕ 300 ਤੋਂ ਵੱਧ ਮਿੰਨੀ ਕਹਾਣੀਆਂ ਦੀ ਸਿਰਜਣਾ ਕੀਤੀ । ਇੰਨਾਂ ਦੀ ਪਹਿਲੀ ਕਿਤਾਬ ਜੋ ਮਿੰਨੀ...
ਦੌਲਤਪੁਰਾ, 5 ਸਤੰਬਰ (ਜਸ਼ਨ)-ਹਲਕਾ ਮੋਗਾ ਅਧੀਨ ਪੈਂਦੇ ਕਸਬਾ ਦੌਲਤਪੁਰਾ ਉੱਚਾ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬੂਟਾ ਸਿੰਘ ਗਿੱਲ ਦੀ ਰਹਿਨੁਮਾਈ ਹੇਠ ਬਣਾਏ ਗਏ ਜਿੰਮ ਦਾ ਉਦਘਾਟਨਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਮੋਗਾ ਦੇ ਇੰਚਾਰਜ ਬਰਜਿੰਦਰ ਸਿੰਘ ਮੱਖਣ ਬਰਾੜ ਨੇ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਸਮੇਂ ਦੀ ਮੁੱਖ ਲੋੜ ਹੈ ਕਿਉਂਕਿ ਜਿੰਮ ਆਦਿ ਚ ਕਸਰਤ ਕਰਨ ਨਾਲ ਜਿੱਥੇ ਬਿਮਾਰੀਆਂ ਤੋਂ ਕਿਨਾਰਾ ਮਿਲਦਾ ਹੈ ਉੱਥੇ ਮਾਨਸਿਕ...
ਮੋਗਾ,6 ਸਤੰਬਰ (ਜਸ਼ਨ): ਪੰਜਾਬੀ ਦਾ ਸਿਰਮੌਰ ਕਵੀ ਸੁਰਜੀਤ ਪਾਤਰ ਲਿਖਦਾ ਹੈ ‘‘ਮੈਂ ਪਗਡੰਡੀਆਂ ’ਤੇ ਨਹੀਂ ਚੱਲਦਾ ,ਮੈਂ ਚੱਲਦਾ ਹਾਂ ਤਾਂ ਰਾਹ ਬਣਦੇ ਨੇ ’’ ਅਜਿਹੀ ਸ਼ਖਸੀਅਤ ਦਾ ਮਾਲਕ ਸੀ ਬਾਪੂ ਗੋਪਾਲ ਸਿੰਘ ਸਿੱਧੂ,ਜਿਸ ਨੇ ਲੋਕਾਂ ਨੂੰ ਸਿਰੜ ,ਲਗਨ ਅਤੇ ਜਜ਼ਬੇ ਨਾਲ ਉਚੇਰੀਆਂ ਮੰਜ਼ਿਲਾਂ ਸਰ ਕਰਨ ਦਾ ਵੱਲ ਸਿਖਾਇਆ । ਸਕੱਤਰ ਸ਼ੋ੍ਰਮਣੀ ਅਕਾਲੀ ਦਲ ਕਿਸਾਨ ਸੈੱਲ ਪੰਜਾਬ ਜੋਗਿੰਦਰ ਸਿੰਘ ਪੱਪੂ ਕਾਹਨੇਵਾਲਾ ਅਤੇ ਸਾਬਕਾ ਬਲਾਕ ਸਮੰਤੀ ਮੈਂਬਰ ਚਰਨਜੀਤ ਸਿੰਘ ਦੇ ਪਿਤਾ ਗੋਪਾਲ ਸਿੰਘ...
ਮੋਗਾ, 6 ਸਤੰਬਰ (ਜਸ਼ਨ): ਅੱਜ ਕਾਂਗਰਸ ਦੇ ਸੀਨੀਅਰ ਆਗੂ ਅਤੇ ਮਾਰਕੀਟ ਕਮੇਟੀ ਮੋਗਾ ਦੇ ਚੇਅਰਮੈਨ ਰਾਮਪਾਲ ਧਵਨ ਦਾ ਅੰਤਿਮ ਸਸਕਾਰ ਗਾਂਧੀ ਰੋਡ ’ਤੇ ਕਰ ਦਿੱਤਾ ਗਿਆ ਅਤੇ ਉਹਨਾਂ ਨੂੰ ਪਾਰਟੀ ਵੱਲੋਂ ਫੁੱਲਾਂ ਨਾਲ ਸਨਮਾਨ ਪੂਰਵਕ ਅੰਤਿਮ ਵਿਦਾੲਗੀ ਦਿੱਤੀ ਗਈ । ਇਸ ਮੌਕੇ ਮੋਗਾ ਹਲਕੇ ਦੇ ਵਿਧਾਇਕ ਡਾ: ਹਰਜੋਤ ਕਮਲ, ਚੇਮਅਰੈਨ ਮੋਗਾ ਇੰਪਰੁੂਵਮੈਂਟ ਟਰਸੱਟ ਸ਼੍ਰੀ ਵਿਨੋਦ ਬਾਂਸਲ, ਵਾਈਸ ਚੇਅਰਮੈਨ ਮਾਰਕੀਟ ਕਮੇਟੀ ਰਜਿੰਦਰਪਾਲ ਸਿੰਘ ਗਿੱਲ ਸਿੰਘਾਵਾਲਾ,ਸਾਬਕਾ ਚੇਅਰਮੈਨ ਜਗਰੂਪ ਸਿੰਘ...
* ਰਾਜ ਮਾਰਗਾਂ ਤੇ ਮੁੱਖ ਜ਼ਿਲ੍ਹਾ ਸੜਕਾਂ ਦੀ ਅਪਗ੍ਰੇਡੇਸ਼ਨ ਅਤੇ ਨਵੇਂ ਪੁਲਾਂ ਦੀ ਉਸਾਰੀ ਸਮੇਤ 12 ਪ੍ਰਾਜੈਕਟਾਂ 'ਤੇ 211.22 ਕਰੋੜ ਰੁਪਏ ਖ਼ਰਚੇ ਜਾਣਗੇ: ਸਿੰਗਲਾ ਚੰਡੀਗੜ੍ਹ, 6 ਸਤੰਬਰ: ਪੰਜਾਬ ਦੇ ਲੋਕ ਨਿਰਮਾਣ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਅੱਜ ਦੱਸਿਆ ਕਿ ਸੂਬੇ ਵਿੱਚ ਸੜਕੀ ਸੰਪਰਕ ਨੂੰ ਹੋਰ ਬਿਹਤਰ ਬਣਾਉਣ ਲਈ ਪੰਜਾਬ ਸਰਕਾਰ ਛੇਤੀ ਹੀ 12 ਪ੍ਰਮੁੱਖ ਸੜਕੀ ਪ੍ਰਾਜੈਕਟਾਂ ਦੀ ਅਪਗ੍ਰੇਡੇਸ਼ਨ ਦਾ ਕਾਰਜ ਅਰੰਭੇਗੀ। ਕੈਬਨਿਟ ਮੰਤਰੀ ਨੇ ਦੱਸਿਆ ਕਿ ਕੇਂਦਰੀ ਸੜਕ ਅਤੇ...
ਮੋਗਾ ,6 ਸਤੰਬਰ (ਜਸ਼ਨ): ਮੋਗਾ ਸ਼ਹਿਰ ਹਾਦਸਿਆਂ ਦਾ ਸ਼ਹਿਰ ਬਣ ਚੁੱਕਾ ਹੈ। ਮੇਨ ਸੜਕਾਂ ਤੇ ਤੇਜ਼ ਰਫਤਾਰ ਵਹੀਕਲਾਂ ਦੀਆਂ ਦੁਰਘਟਨਾਵਾਂ ਨਾਲ ਮੌਤ ਦਰ ਤਾਂ ਵੱਧ ਹੀ ਰਿਹਾ ਹੈ ਪ੍ਰੰਤੂ ਅੱਜ ਦੀ ਵੱਧ ਰਹੀ ਅਬਾਦੀ ਅਤੇ ਹਰ ਵਿਅਕਤੀ ਦੀ ਤੇਜ਼ ਰਫਤਾਰ ਜਿੰਦਗੀ ਨੇ ਸ਼ਹਿਰ ਵਿੱਚ ਹਾਦਸਿਆਂ ਦੀ ਗਿਣਤੀ ਇਤਨੀ ਵਧਾ ਦਿੱਤੀ ਹੈ ਕਿ ਸ਼ਹਿਰ ਦੇ ਹਰ ਇੱਕ ਮੋੜ ਤੇ ਅਸੀਂ ਇੱਕ ਦੂਸਰੇ ਲਈ ਖਤਰਾ ਬਣ ਚੁੱਕੇ ਹਾਂ ਅਤੇ ਇਸ ਲਈ ਸਾਨੂੰ ਘਰੋਂ ਬਾਹਰ ਨਿਕਲਣ ਸਮੇਂ ਆਪਣੇ ਨਾਲ ਨਾਲ ਦੂਸਰਿਆਂ ਦੀ ਕੀਮਤੀ ਜਾਨ...
ਜੈਤੋ, 6 ਸਤੰਬਰ (ਮਨਜੀਤ ਢੱਲਾ)-ਅੱਜ ਸਹਾਰਾ ਕਲੱਬ ਜੈਤੋ ਦੇ ਪ੍ਰਧਾਨ ਰਿੱਕੀ ਰੋਮਾਣਾ ਦੀ ਅਗਵਾਈ ਵਿੱਚ ਜੈਤੋ ਸਰਕਾਰੀ ਹਸਪਤਾਲ, ਸਹਾਰਾ ਕਲੱਬ, ਗਊਸ਼ਾਲਾ, ਵਿੱਚ ਆਜਾਦ ਪੰਛੀਆਂ ਦੇ ਰਹਿਣ ਲਈ ਬਸੇਰੇ ਲਗਵਾਏ ਗਏ । ਇਹ ਸੇਵਾ ਸਹਾਰਾ ਕਲੱਬ ਦੇ ਚੇਅਰਮੈਨ ਦੀਪਕ ਸਿੰਗਲਾ ਵੱਲੋਂ ਕੀਤੀ ਗਈ ਕੁਦਰਤ ਸੇਵਾ ਸੰਭਾਲ ਸੁਸਾਇਟੀ ਪੰਜਾਬ ਦੇ ਆਹੁਦੇਦਾਰ ਧਰਮਿੰਦਰ ਸਿੰਘ , ਬਸਾਵਾ ਸਿੰਘ, ਮੋਹਨ ਸਿੰਘ ਖਾਲਸਾ ਦੇ ਸਹਿਯੋਗ ਨਾਲ ਰਹਿਣ ਬਸੇਰੇਆ ਨੂੰ ਦਰੱਖਤਾਂ ਤੇ ਲਗਾਇਆ ਗਏ ਤੇ ਪੰਛੀਆਂ ਦੇ ਰਹਿਣ...
ਮੋਗਾ, 9 ਸਤੰਬਰ (ਜਸ਼ਨ) : ਵਿਧਾਇਕ ਡਾਕਟਰ ਹਰਜੋਤ ਕਮਲ ਨੇ 'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮਾਰਕੀਟ ਕਮੇਟੀ ਮੋਗਾ ਦੇ ਚੇਅਰਮੈਨ ਰਾਮ ਪਾਲ ਧਵਨ ਜੋ ਬੀਤੀ ਸ਼ਾਮ ਇਸ ਫਾਨੀ ਦੁਨੀਆ ਨੂੰ ਅਲਵਿਦਾ ਆਖ ਗਏ ਸਨ ,ਉਹਨਾਂ ਦਾ ਅੰਤਿਮ ਸਸਕਾਰ ਅੱਜ ਸਵੇਰੇ 10 .30 ਵਜੇ ਗਾਂਧੀ ਰੋਡ ਸ਼ਮਸ਼ਾਨ ਘਾਟ ਵਿਖੇ ਕੀਤਾ ਜਾਵੇਗਾ । ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ

