ਮੋਗਾ,18 ਅਪਰੈਲ(ਜਸ਼ਨ): ਧਰਮਕੋਟ ਇਲਾਕੇ ਦੀ ਸਿਆਸਤ ਦੇ ਆਕਾਸ਼ ਵਿਚ ਚਮਕਦੇ ਸੂਰਜ ਕੁਲਦੀਪ ਸਿੰਘ ਢੋਸ ਨਮਿੱਤ ਹੋਏ ਸ਼ਰਧਾਂਜਲੀ ਸਮਾਗਮ ਦੌਰਾਨ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਨੇ ਦਰਵੇਸ਼ ਸਿਆਸਤਦਾਨ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਸ਼੍ਰੀ ਗੁਰੂ ਗ੍ਰਥ ਸਾਹਿਬ ਜੀ ਦੀ ਹਜ਼ੂਰੀ ਵਿਚ ਹੋਈ ਅੰ
OBITUARY


ਚੰਡੀਗੜ੍ਹ, 5 ਦਸੰਬਰ(ਜਸ਼ਨ):ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਸ੍ਰੀ ਅਮਨ ਅਰੋੜਾ ਨੇ ਐਮ.ਐਚ.1 ਨਿਊਜ਼ ਚੈਨਲ ਦੇ ਪੰਜਾਬ ਬਿਊਰੋ ਚੀਫ਼ ਸ੍ਰੀ ਦੀਪਕ ਸ਼ਰਮਾ ਦੀ ਮਾਤਾ ਸ੍ਰੀਮਤੀ ਸ਼ਾਂਤੀ ਦੇਵੀ ਸ਼ਰਮਾ ਦੇ ਦੇਹਾਂਤ 'ਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਹੈ।

ਬਾਘਾ ਪੁਰਾਣਾ, 31 ਦਸੰਬਰ (ਜਸ਼ਨ)-ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਤੇ ਪੰਜਾਬ ਬਾਸਮਤੀ ਮਿੱਲਰਜ਼ ਐਂਡ ਐਕਸਪੋਰਟ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਬਾਲ ਕ੍ਰਿਸ਼ਨ ਬਾਲੀ ਅਤੇ ਕੇਵਲ ਕ੍ਰਿਸ਼ਨ ਗਰਗ ਦੇ ਪਿਤਾ ਬਾਊ ਜਗਦੀਸ਼ ਰਾਏ ਗਰਗ ਨਮਿੱਤ ਸਥਾਨਕ ਨਵੀਂ ਦਾਣਾ ਮੰਡੀ ਵਿਚ ਗਰਗ ਪਰਿਵਾਰ ਵ

ਕੋਟਈਸੇ ਖਾਂ,15 ਫਰਵਰੀ (ਜਸ਼ਨ) : ਲੋਕਾਂ ਦੇ ਦਿਲਾਂ ’ਚ ਚਿਰਸਦੀਵੀ ਛਾਪ ਛੱਡਣ ਵਾਲੀ ਸ਼ਖਸੀਅਤ ਸਨ ਬਲਵੰਤ ਸਿੰਘ ਧੀਰ । ਮਰਹੂਮ ਸ਼੍ਰੀ ਬਲਵੰਤ ਧੀਰ ਦਾ ਜਨਮ 6 ਸਤੰਬਰ 1927 ‘ਚ ਮਾਤਾ ਮਲਾਵੀ ਦੇਵੀ ਦੀ ਕੁੱਖੋਂ ਪਿਤਾ ਰਾਮ ਲੱਖਾ ਮੱਲ ਧੀਰ ਦੇ ਘਰ ਕੋਟਈਸੇ ਖਾਂ ਵਿਖੇ ਹੋਇਆ । ਉਹ ਬਚਪਨ ਤੋਂ

ਜਲੰਧਰ,25 ਜੂਨ (ਜਸ਼ਨ) : ਆਲ ਇੰਡੀਆ ਰੇਡੀਓ ਹਮੀਰਪੁਰ ‘ਚ ਬਤੌਰ ਸੇਵਾ ਮੁਕਤ ਸਟੇਸ਼ਨ ਡਾਇਰੈਕਟਰ ਸੇਵਾਵਾਂ ਨਿਭਾਅ ਰਹੇ ਸ਼੍ਰੀ ਵਿਨੋਦ ਧੀਰ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ ਜਦੋਂ ਉਹਨਾਂ ਦੇ ਮਾਤਾ ਜੀ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਗੁਰੂ ਚਰਨਾਂ ਵਿਚ ਜਾ ਬਿਰਾਜੇ । ਇਸ ਦੁੱਖ

ਮੋਗਾ,2 ਜਨਵਰੀ (ਜਸ਼ਨ): ਸਮੁੱਚੇ ਦੇਸ਼ ਵਿਚ ਉਸ ਸਮੇਂ ਸੋਗ ਦੀ ਲਹਿਰ ਦੌੜ ਗਈ ਜਦੋਂ ਸਾਬਕਾ ਕੇਂਦਰ ਮੰਤਰੀ ਬੂਟਾ ਸਿੰਘ ਦਾ ਦੇਹਾਂਤ ਹੋ ਗਿਆ। ਉਹਨਾਂ ਦੇ ਅਕਾਲ ਚਲਾਣੇ ’ਤੇ ਦੁੱਖ ਪ੍ਰਗਟ ਕਰਦਿਆਂ ਮੋਗਾ ਦੇ ਵਿਧਾਇਕ ਡਾ: ਹਰਜੋਤ ਕਮਲ, ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ,ਵਿਧਾਇਕ ਕੁਲ

ਮੋਗਾ, 21 ਅਪਰੈਲ (ਜਸ਼ਨ )ਵੈਟਰਨ ਕਾਂਗਰਸੀ ਆਗੂ ਅਤੇ ਸਾਬਕਾ ਵਿਧਾਇਕ ਜਗਰਾਜ ਸਿੰਘ ਗਿੱਲ ਨਹੀਂ ਰਹੇ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ,ਮੋਗਾ ਦੇ ਵਿਧਾਇਕ ਡਾ: ਹਰਜੋਤ ਕਮਲ,ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ,ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਵਿਨੋਦ ਬਾਂਸਲ,ਜ਼ਿਲਾ

ਮੋਗਾ 12 ਫਰਵਰੀ (ਜਸ਼ਨ ) ਮੋਗਾ ਦੇ ਮੁੱਖ ਆਯੁਰਵੈਦਿਕ ਅਫਸਰ ਅਤੇ ਸਮਾਜ ਸੇਵੀ ਡਾ: ਸਵਰਨਜੀਤ ਬਰਾੜ ਜਿਨਾਂ ਦਾ ਕਲ ਦੇਹਾਂਤ ਹੋ ਗਿਆ ਸੀ, ਉਹਨਾਂ ਦਾ ਅੰਤਿਮ ਸਸਕਾਰ 14 ਫਰਵਰੀ ਦਿਨ ਮੰਗਲਵਾਰ ਨੂੰ ਗਾਂਧੀ ਰੋਡ ਵਾਲੇ ਸ਼ਮਸ਼ਾਨ ਘਾਟ ਮੋਗਾ ਵਿਖੇ,ਦੁਪਹਿਰ 12 ਵਜੇ ਕੀਤਾ ਜਾਵੇਗਾ। ਕੈਨੇ

ਮੋਗਾ,3 ਜਨਵਰੀ (ਜਸ਼ਨ): ਸੀਨੀਅਰ ਪੱਤਰਕਾਰ ਸ਼ਮਸ਼ੇਰ ਸਿੰਘ ਗਾਲਿਬ ਅਜੀਤਵਾਲ ਦੇ ਛੋਟੇ ਭਰਾ ਸੁਖਦੀਪ ਸਿੰਘ ਕਾਕਾ ਜੋ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ ,ਉਹਨਾਂ ਨਮਿੱਤ ਪਾਠਾਂ ਦੇ ਭੋਗ 4 ਜਨਵਰੀ ਦਿਨ ਸ਼ਨੀਵਾਰ ਨੂੰ ਦੁਪਹਿਰ 12 ਵਜੇ ਗੁਰਦੁਆਰਾ ਸੰਗਤਸਰ ਸ਼ੇਰਪੁਰਾ ਚੌਂਕ ਨੇੜੇ ਜਗਰਾਓਂ

ਤਰਨਤਾਰਨ ,16 ਫਰਵਰੀ (ਜਸ਼ਨ): ਬੀਬੀ ਰਾਜਵਿੰਦਰ ਕੌਰ ਭਾਗੀਕੇ ਸਾਬਕਾ ਵਿਧਾਇਕ ਅਤੇ ਹਲਕਾ ਇੰਚਾਰਜ ਦੇ ਮਾਤਾ ਸ਼ਵਿੰਦਰ ਕੌਰ ਨਮਿੱਤ ਹੋਈ ਅੰਤਿਮ ਅਰਦਾਸ ਮੌਕੇ ਵੱਡੀ ਗਿਣਤੀ ਵਿਚ ਸਿਆਸੀ ,ਧਾਰਮਿਕ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਸ਼ਿਰਕਤ ਕਰਦਿਆਂ ਸ਼ਰਧਾ ਦੇ ਫੁੱਲ ਭੇਟ ਕੀਤੇ