ਮੋਗਾ, 30 ਅਗਸਤ (ਜਸ਼ਨ) - ਡਿਪਟੀ ਕਮਿਸ਼ਨਰ ਦਫ਼ਤਰ ਮੋਗਾ ਦੀ ਛੱਤ 'ਤੇ ਖਾਲਿਸਤਾਨ ਦਾ ਝੰਡਾ ਲਹਿਰਾਉਣ ਅਤੇ ਭਾਰਤ ਦੇ ਰਾਸ਼ਟਰੀ ਝੰਡੇ ਦੀ ਬੇਇੱਜ਼ਤੀ ਕਰਨ ਦਾ ਮਾਮਲੇ ਵਿਚ ਮੋਗਾ ਪੁਲਿਸ ਵੱਲੋਂ ਤਿੰਨੋਂ ਦੋਸ਼ੀਆਂ ਅਕਾਸ਼ਦੀਪ ਸਿੰਘ (19) ਉਰਫ ਮੁੰਨਾ ਉਰਫ ਸਾਜਨ ਪੁੱਤਰ ਬਲਜਿੰਦਰ ਸਿੰਘ ਵਾਸੀ ਸਾਧੂ ਵਾਲਾ, ਜ਼ਿਲ੍ਹਾ ਫਿਰੋਜ਼ਪੁਰ, ਜਸਪਾਲ ਸਿੰਘ ਉਰਫ਼ ਅੰਪਾ ਪੁੱਤਰ ਚਮਕੌਰ ਸਿੰਘ ਵਾਸੀ ਰੌਲੀ, ਮੋਗਾ ਅਤੇ ਇੰਦਰਜੀਤ ਸਿੰਘ ਗਿੱਲ ਪੁੱਤਰ ਜੁਗਰਾਜ ਸਿੰਘ ਵਾਸੀ ਰੌਲੀ, ਮੋਗਾ ਨੂੰ...
News
ਧਰਮਕੋਟ,30 ਅਗਸਤ (ਜਸ਼ਨ) ਸ਼੍ਰੋਮਣੀ ਅਕਾਲੀ ਦਲ ਕਿਸਾਨ ਸੈੱਲ ਦੇ ਸੂਬਾ ਸਕੱਤਰ ਜੋਗਿੰਦਰ ਸਿੰਘ ਪੱਪੂ ਕਾਹਨੇਵਾਲਾ ਅਤੇ ਚਰਨਜੀਤ ਸਿੰਘ ਮੈਂਬਰ ਬਲਾਕ ਸੰਮਤੀ ਦੇ ਪਿਤਾ ਸ. ਗੋਪਾਲ ਸਿੰਘ ਜੋ ਕੱਲ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਸਨ, ਉਨ੍ਹਾਂ ਨੂੰ ਅੱਜ ਅੰਤਿਮ ਵਿਦਾਈ ਦੇਣ ਲਈ ਇਲਾਕੇ ਭਰ ਤੋਂ ਵੱਡੀ ਗਿਣਤੀ ਵਿੱਚ ਲੋਕ ਸ਼ਾਮਲ ਹੋਏ। ਮਿਹਨਤੀ ਇਨਸਾਨ ਗੋਪਾਲ ਸਿੰਘ ਜੋ ਲੰਬੇ ਸਮੇਂ ਤੋਂ ਜ਼ਿੰਦਗੀ ਅਤੇ ਮੌਤ ਵਿਚਕਾਰ ਲੜਾਈ ਲੜ ਰਹੇ ਸਨ ਦਾ ਪਰਿਵਾਰ ਇਲਾਕੇ ਭਰ ਵਿੱਚ ਆਪਣੀ ਰਾਜਨੀਤਕ...
ਸੇਵਾ ਮੁਕਤੀ ਤੇ ਵਿਸ਼ੇਸ਼ ----------------------- ਮੋਗਾ, 30 ਅਗਸਤ (ਪ੍ਰੋ:ਸੁਰਜੀਤ ਸਿੰਘ ਕਾਉਂਕੇ ) : ਮਨੁੱਖੀ ਜ਼ਿੰਦਗੀ ਨੂੰ ਸੂਹੀ ਅਤੇ ਸੱਜਰੀ ਸਵੇਰ ਵਿੱਚ ਬਦਲਣ ਵਾਲੀ ਵਿਲੱਖਣ ਸ਼ਖਸ਼ੀਅਤ ਅਤੇ ਜੀਵਨ ਦੀਆਂ ਤਲਖ ਹਕੀਕਤਾਂ ਨਾਲ ਜੂਝਣ ਦਾ ਨਾਂ ਹੈ ਕੁਲਵਿੰਦਰ ਪਾਲ ਸਿੰਘ । ਕੁਲਵਿੰਦਰ ਪਾਲ ਸਿੰਘ ਦਾ ਜਨਮ 30 ਅਗਸਤ 1961 ਨੂੰ ਸਵਰਗਵਾਸੀ ਮਾਸਟਰ ਨਾਜਰ ਸਿੰਘ ਅਤੇ ਮਾਤਾ ਅੰਮਿ੍ਰਤ ਕੌਰ ਦੇ ਘਰ ਹੋਇਆ ਅਤੇ ਮੁੱਢਲੀ ਸਿੱਖਿਆ ਏ.ਡੀ. ਹਾਇਰ ਸੈਕੰਡਰੀ ਸਕੂਲ ਅਤੇ ਏ.ਡੀ. ਕਾਲਜ...
ਮੋਗਾ,30 ਅਗਸਤ (ਜਸ਼ਨ): ਚੰਗੀ ਸਿਹਤ ਪ੍ਰਤੀ ਨੌਜਵਾਨਾਂ ਨੂੰ ਜਾਗਰੂਕ ਕਰਨ ਲਈ ਪਿਛਲੇ ਲੰਬੇ ਸਮੇਂ ਤੋਂ ਸੇਵਾਵਾਂ ਨਿਭਾਅ ਰਹੇ ਪੰਜਾਬ ਪੁਲਿਸ ਦੇ ਨਿੱਧੜਕ ਪੁਲਿਸ ਅਫਸਰ ਤੇ ਉੱਘੇ ਖੇਡ ਪ੍ਰੇਮੀ ਪੁਸ਼ਪਿੰਦਰ ਸਿੰਘ ਪੱਪੀ ਨੇ ਗਰੀਨ ਸਿਟੀ ਮੋਗਾ ਵਿਖੇ ਖੇਡ ਅਕੈਡਮੀ ਦਾ ਉਦਘਾਟਨ ਕਰਦਿਆਂ ਦੱਸਿਆ ਕਿ ਨੌਜਵਾਨਾਂ ਦੀ ਤੰਦਰੁਸਤੀ ਲਈ ਮੋਗਾ ਫਿਰੋਜ਼ਪੁਰ ਰੋਡ ’ਤੇ ਗਰੀਨ ਸਿਟੀ ਵਿਖੇ ਬਹੁਤ ਵੱਡੀ ਸਪੋਰਟਸ ਅਕੈਡਮੀ ਬਨਣ ਜਾ ਰਹੀ ਹੈ ਜਿਸ ਵਿਚ ਕੁਸ਼ਤੀ ,ਅਖਾੜਾ,ਆਰਮ ਰੈਸਿਗ ,ਜਿੰਮ ਿਕਟ ਅਤੇ ਹੋਰ...
ਸ਼ੋਸ਼ਲ ਮੀਡੀਆ ਤੇ ਆਸ਼ਾ ਵਰਕਰਾਂ ਅਤੇ ਸਿਹਤ ਵਿਭਾਗ ਪ੍ਤੀ ਕੂੜ ਪ੍ਚਾਰ ਕਰਨ ਵਾਲਿਆਂ ਤੇ ਹੋਵੇ ਸਖਤ ਕਾਰਵਾਈ : ਕੁਲਬੀਰ ਢਿੱਲੋਂ
ਮੋਗਾ,29 ਅਗਸਤ (ਜਸ਼ਨ) ਸਰਕਾਰ ਐਪੀਡੈਮਿਕ ਐਕਟ ਲਾਗੂ ਕਰਕੇ ਆਪਣੇ ਹੱਕ ਮੰਗਣ ਵਾਲੇ ਲੋਕਾਂ ਦੀ ਜੁਬਾਨਬੰਦੀ ਕਰਨ ਤੇ ਹੀ ਲੱਗੀ ਹੋਈ ਹੈ ਜਦਕਿ ਕੁੱਝ ਲੋਕ ਸ਼ਰੇਆਮ ਸ਼ੋਸ਼ਲ ਮੀਡੀਆ ਅਤੇ ਇਲੈਕਟ੍ਾਨਿਕ ਮੀਡੀਆ ਦੇ ਰਾਹੀਂ ਸਰਕਾਰ ਦੀ ਕਰੋਨਾ ਵਿਰੋਧੀ ਮੁਹਿੰਮ ਦਾ ਮਜਾਕ ਉਡਾ ਕੇ ਅਤੇ ਲੋਕਾਂ ਨਾਲ ਗਲਤ ਜਾਣਕਾਰੀਆਂ ਸ਼ੇਅਰ ਕਰਕੇ ਫੂਕ ਕੱਢਣ ਤੇ ਲੱਗੇ ਹੋਏ ਹਨ ਤੇ ਸਰਕਾਰ ਵੱਲੋਂ ਉਹਨਾਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ । ਪ੍ੈਸ ਨਾਲ ਇਹ ਜਾਣਕਾਰੀ ਸਾਂਝੀ ਕਰਦਿਆਂ ਸੀਟੂ ਨਾਲ...
ਚੰਡੀਗੜ•, 29 ਅਗਸਤ(ਇੰਟਰਨੈਸ਼ਨਲ ਪੰਜਾਬੀ ਨਿਊਜ਼ ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਨਿਚਰਵਾਰ ਨੂੰ ਕਥਿਤ ਸਕਾਲਰਸ਼ਿਪ ਘੁਟਾਲੇ ਸਬੰਧੀ ਸਪੱਸ਼ਟ ਕਰਦਿਆਂ ਕਿਹਾ ਕਿ ਇਸ ਮਾਮਲੇ ਵਿੱਚ ਦੋਸ਼ੀ ਪਾਇਆ ਜਾਣ ਵਾਲਾ ਕੋਈ ਵੀ ਵਿਅਕਤੀ ਬਖਸ਼ਿਆ ਨਹੀਂ ਜਾਵੇਗਾ। ਉਨ•ਾਂ ਮੁੱਖ ਸਕੱਤਰ ਨੂੰ ਇਸ ਮਾਮਲੇ ਦੀ ਡੂੰਘਾਈ ਵਿੱਚ ਜਾਂਚ ਕਰਨ ਲਈ ਕਿਹਾ ਜਿਸ ਨੂੰ ਕਾਨੂੰਨ ਮੁਤਾਬਕ ਤਰਕਪੂਰਨ ਸਿੱਟੇ 'ਤੇ ਲਿਜਾਇਆ ਜਾਵੇ। ਉਨ•ਾਂ ਕਿਹਾ ਕਿ ਮੁੱਖ ਸਕੱਤਰ ਵਿਨੀ ਮਹਾਜਨ ਇਸ ਮਾਮਲੇ ਨਾਲ...
ਚੰਡੀਗੜ, 29 ਅਗਸਤ (ਇੰਟਰਨੈਸ਼ਨਲ ਪੰਜਾਬੀ ਨਿਊਜ਼ ) :ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਦਲਿਤ ਵਿਦਿਆਰਥੀਆਂ ਦੀ ਵਜੀਫ਼ਾ ਰਾਸ਼ੀ ‘ਚ 64 ਕਰੋੜ ਰੁਪਏ ਦਾ ਘਪਲਾ ਕਰਨ ਦੇ ਮੁੱਖ ਦੋਸ਼ੀ ਅਤੇ ਸਮਾਜਿਕ ਨਿਆਂ, ਸ਼ਕਤੀਕਰਨ ਅਤੇ ਘੱਟ ਗਿਣਤੀ ਮਾਮਲਿਆਂ ਦੇ ਮੰਤਰੀ ਸਾਧੂ ਸਿੰਘ ਨੂੰ ਤੁਰੰਤ ਬਰਖ਼ਾਸਤ ਕਰਨ ਦੀ ਮੰਗ ਦਹੁਰਾਉਂਦੇ ਹੋਏ ਐਲਾਨ ਕੀਤਾ ਕਿ ਜੇਕਰ ਸੱਤਾਧਾਰੀ ਕਾਂਗਰਸ ਨੇ ਇਸ ਭਿ੍ਰਸ਼ਟ ਅਤੇ ਦਲਿਤ ਵਿਰੋਧੀ ਮੰਤਰੀ ਨੂੰ ਮੰਤਰੀ ਮੰਡਲ ‘ਚੋ ਨਾ...
ਮੋਗਾ,29 ਅਗਸਤ (ਜਸ਼ਨ) : ਗੋਲਡਨ ਐਜੁਕੇਸ਼ਨ ਸੰਸਥਾ ਨੇ 13 ਦਿਨ ਵਿਚ 21 ਅਪੂਰਵਲ ਇੰਨ ਪ੍ਰਿੰਸੀਪਲ ਰਾਹੀਂ ਵੀਜੇ ਲਗਵਾ ਕੇ ਦਿੱਤੇ।ਇਸ ਦੌਰਾਨ ਸੰਸਥਾ ਦੇ ਡਾਇਰੈਕਟਰ ਅਮਿਤ ਪਲਤਾ ਅਤੇ ਰਮਨ ਅਰੋੜਾ ਨੇ 'ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹੁਣ ਕਰੋਨਾ ਮਾਹਾਮਾਰੀ ਤੋਂ ਬਾਅਦ ਵੀਜੇ ਖੁਲ ਗਏ ਨੇ ਅਤੇ ਜੇ ਕੋਈ ਵੀ ਕਿਸੇ ਤਰ੍ਹਾਂ ਦੀ ਫਾਈਲ ਲਗਵਾਉਣਾ ਚਾਹੁੰਦਾ ਹੈ ਤਾਂ ਉਹ ਗੋਲਡਨ ਐਜੁਕੇਸ਼ਨ ਸੰਸਥਾ ਨਾਲ ਸੰਪਰਕ ਕਰ ਸਕਦਾ ਹੈ। ਇਸ ਦੌਰਾਨ ਗੋਲਡਨ...
ਮੋਗਾ,29 ਅਗਸਤ (ਜਸ਼ਨ) : ਵਿਧਾਇਕ ਡਾ: ਹਰਜੋਤ ਕਮਲ ਦੀ ਪ੍ਰੇਰਨਾ ਸਦਕਾ ਮੋਗਾ ਦੇ ਵੱਖ ਵੱਖ ਵਾਰਡਾਂ ਵਿਚ ਚੱਲ ਰਹੇ ਵਿਕਾਸ ਕਾਰਜਾਂ ਦੀ ਲੜੀ ਤਹਿਤ ਵਾਰਡ ਨੰਬਰ 2 ਦੇ ਵਾਰਡ ਇੰਚਾਰਜ ਜਤਿੰਦਰ ਅਰੋੜਾ ਦੀ ਅਗਵਾਈ ਵਿਚ ਵਾਰਡ ਨੰਬਰ 2 ਅੰਦਰ ਵੱਖ ਵੱਖ ਗਲੀਆਂ ਚ ਸੀਵਰੇਜ ਅਤੇ ਲਾਈਟਾਂ ਦਾ ਕੰਮ ਜੰਗੀ ਪੱਧਰ ਤੇ ਕਰਵਾਇਆ ਜਾ ਰਿਹਾ ਹੈ । ਅੱਜ ਸਵੇਰ ਵੇਲੇ ਗਲੀ ਨੰਬਰ 6 ਦੇ ਵਾਸੀਆਂ ਨੇ ਵਾਰਡ ਇੰਚਾਰਜ ਜਤਿੰਦਰ ਅਰੋੜਾ ਦੇ ਧਿਆਨ ਵਿਚ ਲਿਆਂਦਾ ਕਿ ਮੇਨ ਸੀਵਰੇਜ ਬਲਾਕ ਹੋ ਗਿਆ ਹੈ । ਵਾਰਡ...
ਮੋਗਾ, 28 ਅਗਸਤ ()-ਕੋਰੋਨਾ ਵਾਇਰਸ ਕਾਰਨ ਜਿਥੇ ਸਾਡੀਆਂ ਸਰਕਾਰਾਂ ਇਕ ਵਧੀਆਂ ਰੋਲ ਅਦਾ ਕਰ ਰਹੀਆਂ ਹਨ, ਉਥੇ ਹੀ ਸਮਾਜ ਸੇਵੀ ਸੰਸਥਾਂ ਦੇ ਇਸ ਦੇ ਖਾਤਮੇ ਲਈ ਆਪਣਾ ਵਧੀਆ ਰੋਲ ਅਦਾ ਕੀਤਾ ਹੈ ਅਤੇ ਪੰਜਾਬ ਸਰਕਾਰ ਅਤੇ ਜ਼ਿਲਾ ਪ੍ਰਸ਼ਾਸ਼ਨ ਨੂੰ ਆਪਣਾ ਬਣਦਾ ਸਹਿਯੋਗ ਦਿੱਤਾ ਹੈ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਬ ਜੇਲ ਮੋਗਾ ਦੇ ਸੁਪਰਡੈਂਟ ਪਰਮਜੀਤ ਸਿੰਘ ਸਿੱਧੂ ਨੇ ਗੱਲਬਾਤ ਦੌਰਾਨ ਸਾਂਝੇ ਕੀਤੇ।ਪਰਮਜੀਤ ਸਿੰਘ ਸਿੱਧੂ ਨੇ ਕਿਹਾ ਕਿ ਕੋਰੋਨਾ ਵਾਇਰਸ ਨੂੰ ਫੈਲੇ ਪੂਰੇ ਸੰਸਾਰ ਵਿਚ 5...

