ਲੁਧਿਆਣਾ, 1 ਸਤੰਬਰ (ਇੰਟਰਨੈਸ਼ਨਲ ਪੰਜਾਬੀ ਨਿਊਜ਼ ) ਲੋਕ ਇਨਸਾਫ ਪਾਰਟੀ ਦੇ ਪ੍ਰਦਾਨ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਮੁੱਚੇ ਪੰਜਾਬ ਵਿਚ ਜਿਲਾ ਪੱਧਰ ਤੇ ਪੋਸਟ ਮੈਟਿ੍ਰਕ ਸਕਾਲਰਸ਼ਿੱਪ ਘੁਟਾਲੇ ਵਿਰੱਧ ਸਬੰਦਤ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਬਰਖਾਸਤੀ ਅਤੇ ਗੂਟਾਲੇ ਦੀ ਸੀਬੀਆਈ ਤੋਂ ਜਾਂਚ ਦੀ ਮਘ ਨੂੰ ਲੈਕੇ ਦਿੱਤੇ ਗਏ ਮੈਮੋਰੰਡਮ ਤਹਿਤ ਅੱਜ ਲੁਧਿਆਣਾ ਵਿਖੇ ਪਾਰਟੀ ਦੇ ਮੁੱਖ ਬੁਲਾਰੇ ਅਤੇ ਵਿਧਾਨ ਸਭਾ ਹਲਕਾ ਗਿੱਲ ਦੇ ਇੰਚਾਰਜ ਗਗਨਦੀਪ ਸਿੰਘ...
News
ਮੋਗਾ 1 ਸਤੰਬਰ(ਜਸ਼ਨ): ਅੱਜ ਜ਼ਿਲ੍ਹੇ ਵਿੱਚ 53 ਨਵੇਂ ਕਰੋਨਾਂ ਦੇ ਮਾਮਲੇ ਸਾਹਮਣੇ ਆਉਣ ਨਾਲ ਜ਼ਿਲ੍ਹੇ ਵਿੱਚ ਕੁੱਲ ਕਰੋਨਾ ਦੇ ਐਕਟਿਵ ਕੇਸਾਂ ਦੀ ਗਿਣਤੀ 600 ਹੋ ਗਈ ਹੈ ਜਿੰਨਾਂ ਵਿੱਚੋਂ 525 ਕੇਸਾਂ ਨੂੰ ਹੋਮ ਆਈਸੋਲੇਸਟ, 5 ਕੇਸਾਂ ਨੂੰ ਲੈਵਲ 1 ਅਤੇ 12 ਕੇਸਾਂ ਨੂੰ ਲੈਵਲ 2 ਆਈਸੋਲੇਸਨ ਸੈਟਰਾਂ ਵਿੱਚ ਦਾਖਲ ਹਨ। ਜ਼ਿਕਰਯੋਗ ਹੈ ਕਿ ਇਕੱਲੇ ਦਸ਼ਮੇਸ਼ ਨਗਰ ‘ਚ 6 ਵਿਅਕਤੀ ਕਰੋਨਾ ਪਾਜ਼ਿਟਿਵ ਆਏ ਨੇ । ਸਿਵਲ ਸਰਜਨ ਮੋਗਾ ਡਾ. ਅਮਰਪ੍ਰੀਤ ਕੌਰ ਬਾਜਵਾ ਨੇ ਕਰੋਨਾ ਕੇਸਾਂ ਦੀ ਜ਼ਿਲ੍ਹੇ...
ਮੋਗਾ,1 ਸਤੰਬਰ (ਜਸ਼ਨ): ਕਾਂਗਰਸ ਦੇ ਸੂਬਾ ਸਕੱਤਰ ਐਡਵੋਕੇਟ ਰਵਿੰਦਰ ਸਿੰਘ ਰਵੀ ਗਰੇਵਾਲ ਕਰੋਨਾ ’ਤੇ ਜਿੱਤ ਪ੍ਰਾਪਤ ਕਰਨ ਵਿਚ ਸਫਲ ਰਹੇ ਨੇ । ਹੁਣੇ ਹੁਣੇ ਆਈ ਟੈਸਟ ਦੀ ਰਿਪੋਰਟ ਮੁਤਾਬਕ ਉਹ ਕਰੋਨਾ ਨੈਗੇਟਿਵ ਪਾਏ ਗਏ ਹਨ। ਅੱਜ ਸਵੇਰੇ ਹੀ ਸਰਕਾਰੀ ਹਸਪਤਾਲ ਮੋਗਾ ਵਿਖੇ ਉਹਨਾਂ ਦੇ ਸੈਂਪਲ ਲਏ ਗਏ ਸਨ ਅਤੇ ਦੁਪਹਿਰੋਂ ਬਾਅਦ ਆਈ ਰਿਪੋਰਟ ਵਿਚ ਰਵੀ ਗਰੇਵਾਲ ਦੇ ਕਰੋਨਾ ਨੈਗੇਟਿਵ ਪਾਏ ਜਾਣ ’ਤੇ ਉਹਨਾਂ ਦੇ ਚਾਹੁੰਣ ਵਾਲਿਆਂ ਵਿਚ ਖੁਸ਼ੀ ਦੀ ਦੀ ਲਹਿਰ ਦੌੜ ਗਈ ਅਤੇ ਉਹਨਾਂ ਨੂੰ...
मोगा 31 आगसत (जशन ):राइटवे एयरलिंक्स के डायरेक्टर देवप्रिय त्यागी ने बताया कि पिछले 6 महीने से बंद पड़ी एंबेसी ने दोबारा काम करना शुरू किया और इसी कड़ी में आज राइटवे एयरलिंक्स के द्वारा दीपक पब्बी का ऑस्ट्रेलिया स्टूडेंट विजा लगवा कर दिया गया।विद्यार्थी दीपक पब्लिक के 6 बैंड थे अथवा उसे एशिया पेसिफिक इंटरनेशनल कॉलेज में दाखिला दिलवाया गया और एंबेसी में फाइल लगाने के 12 दिन के...
मोगा 31 आगसत (जशन ):पंजाब की प्रमुख इमीग्रेशन संस्थाएं कैप्टन अमरिंदर सिंह के ओएसडी श्री संदीप सिंह बराड़ से सीएम हाउस चंडीगढ़ में मिले और इएल्ट्स ट्रेनिंग सेंटर खोलने के लिए मांग पत्र दिया गया।इस मीटिंग में मीती संस्था के जनरल सेक्रेटरी नवदीप गुप्ता, मीडिया एडवाइजर राजेश वर्मा, एकॉस संस्था के प्रधान जसपाल सिंह अथवा चेयरमैन कमल कुमार गुमला, नाइस संस्था के प्रधान अचिंत गोयल एवं...
ਬਾਘਾਪੁਰਾਣਾ,31 ਅਗਸਤ (ਰਾਜਿੰਦਰ ਸਿੰਘ ਕੋਟਲਾ) ਗੁਰਦੁਆਰਾ ਦੁੱਖ ਭੰਜਨ ਸਰ ਸਾਹਿਬ ਖੁਖਰਾਣਾ ਵਿਖੇ ਗੁਰਪੁਰਬ ਨੂੰ ਮੁੱਖ ਰੱਖਦਿਆਂ ਤਿੰਨ ਦਿਨ ਰੋਜ਼ਾਨਾ ਦੋ ਸਮਾਗਮ ਪ੍ਰਾਰੰਭ ਹੋੲੇ ਦੂਸਰੇ ਦਿਨ ਦੇ ਦਿਵਾਨ ਸਜਾਏ ਗਏ। ਜਿਸ ਵਿੱਚ ਦਿਨ ਵੀਰਵਾਰ ਨੂੰ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਗੁਰਤਾ ਗੱਦੀ ਗੁਰਪੁਰਬ ਦੇ ਸਬੰਧ ਵਿੱਚ ਸਮਾਗਮ ਕੀਤਾ ਗਿਆ। ਜਿਸ ਵਿੱਚ ਬਾਬਾ ਰੇਸ਼ਮ ਸਿੰਘ ਜੀ ਖੁਖਰਾਣਾ ਅਤੇ ਗਿਆਨੀ ਪਰਮਿੰਦਰ ਸਿੰਘ ਵਿਦਿਆਰਥੀ ਦਮਦਮੀ ਟਕਸਾਲ ਨੇ ਸੰਬੋਧਨ ਕਰਦਿਆਂ ਸੰਗਤਾਂ ਨਾਲ...
ਮੋਗਾ 31 ਅਗਸਤ:(ਜਸ਼ਨ):ਸਿਵਲ ਸਰਜਨ ਮੋਗਾ ਡਾ. ਅਮਰਪ੍ਰੀਤ ਕੌਰ ਬਾਜਵਾ ਨੇ ਕਰੋਨਾ ਕੇਸਾਂ ਦੀ ਜਿਲੇ ਵਿੱਚ ਸਥਿਤੀ ਬਾਰੇ ਦੱਸਦਿਆਂ ਕਿਹਾ ਕਿ ਅੱਜ ਜਿਲੇ ਵਿੱਚ ਸਾਹਮਣੇ ਆਏ ਹਨ। ਇਸ ਨਾਲ ਹੁਣ ਜਿਲੇ ਵਿੱਚ ਕੁੱਲ ਕਰੋਨਾ ਦੇ ਐਕਟਿਵ ਕੇਸਾਂ ਦੀ ਗਿਣਤੀ 620 ਹੋ ਗਈ ਹੈ ਜਿੰਨਾਂ ਵਿੱਚੋ 573 ਕੇਸਾਂ ਨੂੰ ਹੋਮ ਆਈਸੋਲੇਸਟ, 5 ਕੇਸਾਂ ਨੂੰ ਲੈਵਲ 1 ਅਤੇ 13 ਕੇਸਾਂ ਨੂੰ ਲੈਵਲ 2 ਆਈਸੋਲੇਸਨ ਸੈਟਰਾਂ ਵਿੱਚ ਦਾਖਲ ਹਨ। ਉਨਾਂ ਕਿਹਾ ਕਿ ਸਿਹਤ ਵਿਭਾਗ ਮੋਗਾ ਨੇ ਹੁਣ ਤੱਕ ਕੁੱਲ 34300 ਕਰੋਨਾ...
ਮੋਗਾ,31 ਅਗਸਤ (ਪੱਤਰ ਪਰੇਰਕ )- ਮੋਗਾ ਦੇ ਪਿੰਡ ਵੱਡਾਘਰ ਦੀ ਤਿੰਨ ਸਾਲ ਦੀ ਬਾਲੜੀ ਦੇ ਬਲਾਤਕਾਰ ਦਾ ਮੁਲਜਮ ਪੁਲਿਸ ਵੱਲੋਂ ਗਿ੍ਰਫਤਾਰ ਕਰਕੇ ਜੇਲ ਭੇਜ ਦਿੱਤਾ ਗਿਆ ਹੈ। ਜਾਣਕਾਰੀ ਦੇ ਅਨੁਸਾਰ ਨੱਥੂਵਾਲਾ ਚੌਕੀ ਦੇ ਇੰਚਾਰਜ ਏ.ਐਸ.ਆਈ ਸੁਰਜੀਤ ਸਿੰਘ ਨੇ ਦੱਸਿਆ ਕਿ 20/12/2016 ਨੂੰ ਤਤਕਾਲੀ ਚੌਕੀ ਇੰਚਾਰਜ ਏ.ਐਸ.ਆਈ ਮੇਜਰ ਸਿੰਘ ਨੇ ਹੰਸਰਾਜ ਪੁੱਤਰ ਪਰਮਾਨੰਦ ਵਾਸੀ ਵੱਡਾਘਰ ਦੇ ਬਿਆਨਾ ਤੇ ਮੁਕੱਦਮਾ ਨੰਬਰ 195 ਮਿਤੀ 20/12/2016 ਅਧੀਨ/ਧਰਾ 363,366 ਏ,376,511 ਭ.ਦ:ਥਾਣਾ...
* ਕਾਂਗਰਸ ਇਕ ਵਿਚਾਰਧਾਰਾ ਹੈ ਅਤੇ ਇਸ ਸੋਚ ਨੂੰ ਅਪਨਾਉਣ ਵਾਲੇ ਹਰ ਵਿਅਕਤੀ ਨੂੰ ਕਾਂਗਰਸ ਵਿਚ ਜੀ ਆਇਆਂ ਆਖਿਆ ਜਾਵੇਗਾ : ਵਿਧਾਇਕ ਡਾ: ਹਰਜੋਤ ਕਮਲ --- (ਵੀਡੀਓ ਦੇਖਣ ਲਈ ਖ਼ਬਰ ਦੇ ਆਖ਼ੀਰ ਵਿੱਚ ਦਿੱਤਾ ਲਿੰਕ ਕਲਿਕ ਕਰੋ ਜੀ) ਮੋਗਾ,31 ਅਗਸਤ (ਜਸ਼ਨ) : ਮੋਗਾ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਢਹਿ ਢੇਰੀ ਹੋ ਰਹੇ ਕਿਲੇ ਨੂੰ ਅੱਜ ਇਕ ਹੋਰ ਝਟਕਾ ਲੱਗਿਆ ਜਦੋਂ ਵਾਰਡ ਨੰਬਰ ਇਕ ਦੇ ਸਰਗਰਮ ਆਗੂ ਅਤੇ ਸਾਬਕਾ ਕੌਂਸਲਰ ਮਨਪ੍ਰੀਤ ਕੌਰ ਦੇ ਪਤੀ ਸਾਬਕਾ ਸਰਪੰਚ ਜਸਪ੍ਰੀਤ ਸਿੰਘ ਵਿੱਕੀ ਨੇ...
ਮੋਗਾ, 30 ਅਗਸਤ (INTERNATIONAL PUNJABI NEWS BUREAU) :ਛੋਟੇ ਹੁੰਦੇ ਸਰੀਰਕ ਸਿੱਖਿਆ ਦੀ ਕਿਤਾਬ ਵਿਚ ਪੜ੍ਹਿਆ ਕਰਦੇ ਸੀ ਕਿ ਇਕ ਅਰੋਗ ਸਰੀਰ ਵਿਚ ਹੀ ਇਕ ਅਰੋਗ ਮਨ ਰਹਿ ਸਕਦਾ ਹੈ। ਇਸ ਕਰਕੇ ਸਾਨੂੰ ਆਪਣੇ ਸਰੀਰ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਵਧੀਆ ਅਤੇ ਸੰਤੁਲਿਤ ਭੋਜਨ ਰੱਜ ਕੇ ਖਾਣਾ ਚਾਹੀਦਾ ਹੈ ਕਿਉਂਕਿ ਜੇਕਰ ਸਾਡਾ ਸਰੀਰ ਠੀਕ ਤਰੀਕੇ ਨਾਲ ਕੰਮ ਕਰਦਾ ਹੈ ਤਾਂ ਮਨ ਵੀ ਠੀਕ ਰਹਿੰਦਾ ਹੈ। ਸਰੀਰਕ ਸਿੱਖਿਆ ਵਾਲੇ ਅਧਿਆਪਕ ਸਾਨੂੰ ਦੁੱਧ ਪੀਣ, ਘਿਉ ਖਾਣ, ਅੰਡਾ-ਮੀਟ ਖਾਣ...

