ਨਿਹਾਲ ਸਿੰਘ ਵਾਲਾ 27 ਜਨਵਰੀ (ਜਸ਼ਨ): ਡਾ ਅੰਬੇਦਕਰ ਕਲੱਬ ਰੌਂਤਾ ਵੱਲੋਂ ਪਿੰਡ ਰੌਂਤਾ ਵਿਖੇ 26 ਜਨਵਰੀ ਨੂੰ ਸਨਮਾਨ ਦਿਵਸ ਦੇ ਰੂਪ ਵਿਚ ਮਨਾਇਆ ਗਿਆ । ਸਾਬਕਾ ਫ਼ੌਜੀਆਂ ਦੇ ਸਹਿਯੋਗ ਨਾਲ ਕਰਵਾਏ ਇਸ ਸਨਮਾਨ ਸਮਾਗਮ ਦੌਰਾਨ ਦੇਸ਼ ਦਾ ਤਿਰੰਗਾ ਲਹਿਰਾ ਕੇ ਪਿੰਡ ਰੌਂਤਾ ਦੇ ਚਾਰ ਫ਼ੌਜੀ ਸ਼ਹੀਦਾਂ ਦੇ ਪਰਿਵਾਰਾਂ ਅਤੇ ਦੋ ਜ਼ਖਮੀਂ ਫ਼ੌਜੀਆਂ ਨੂੰ ਸਨਮਾਨਤ ਕੀਤਾ ਗਿਆ। ਸਾਬਕਾ ਸੈਨਿਕਾਂ ਤੇ ਕਲੱਬ ਦੇ ਨੁਮਾਇੰਦਿਆਂ ਕੈਪਟਨ ਹਰਬੰਸ ਸਿੰਘ, ਕਰਨੈਲ ਸਿੰਘ,ਜਗਸੀਰ ਸਿੰਘ,ਜੁਗਿੰਦਰ ਸਿੰਘ ਕਨੇਡੀਅਨ...
News
ਲੁਧਿਆਣਾ, 27 ਜਨਵਰੀ ( ਇੰਟਰਨੈਸ਼ਨਲ ਪੰਜਾਬੀ ਨਿਊਜ਼ ) : ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸ. ਸਿਮਰਜੀਤ ਸਿੰਘ ਬੈਂਸ ਨੇ ਇਕ ਪ੍ਰੈਸ ਕਾਂਨਫੰਰਸ ਦੋਰਾਨ ਕੇਂਦਰ ਸਰਕਾਰ ਤੇ ਦੋਸ਼ ਲਾਉਂਦੇ ਹੋਏ ਕਿਹਾ ਕਿ ਜੋ ਵੀ 26 ਜਨਵਰੀ ਨੂੰ ਸ਼ਰਾਰਤੀ ਅਨਸਰਾਂ ਵਲੋਂ ਦਿੱਲੀ ਵਿਖੇ ਹੁੜ੍ਹਦੰਗ ਮਚਾਇਆ ਗਿਆ ਹੈ ਉਹ ਕੇਂਦਰ ਸਰਕਾਰ ਦੀ ਅੰਦੋਲਨਕਾਰੀਆਂ ਨੂੰ ਪਾੜਨ ਦੀ ਇਕ ਗਿਣੀ ਮਿੱਥੀ ਸਾਜਿਸ਼ ਹੈ। ਉਨਾ ਕਿਹਾ ਕਿ ਕੇਂਦਰ ਸਰਕਾਰ ਦੇ ਮੰਤਰੀ ਜਾਣਬੁੱਝ ਕੇ ਬਾਰ ਬਾਰ ਮੀਟਿੰਗਾ ਕਰਕੇ ਇਸ ਅੰਦੋਲਨ ਨੂੰ ਲਮਕਾ...
ਮੋਗਾ,27 ਜਨਵਰੀ(ਜਸ਼ਨ): ਮਾਲਵਾ ਖਿੱਤੇ ਦੀ ਪ੍ਸਿੱਧ ਸੰਸਥਾ ਗੋਲਡਨ ਐਜੂਕੇਸ਼ਨਸ ਦੀ ਇੱਕ ਹੋਰ ਉਪਲੱਬਧੀ । ਸੰਸਥਾ ਨੇ ਲਾਕ ਡਾਊਨ ਤੋਂ ਬਾਅਦ ਹਰਮਨਪਿ੍ਰਤ ਕੌਰ ਦਾ ਇੱਕ ਮੌਡਿਉਲ ਵਿੱਚ 5.5 ਅਤੇ 3 ਸਾਲ ਦੇ ਗੈਪ ਨਾਲ ਕੈਨੇਡਾ ਦਾ ਸਟੂਡੈਂਟ ਵੀਜ਼ਾ ਲਗਵਾ ਕੇ ਦਿੱਤਾ। ਸੰਸਥਾ ਲੋਕਾਂ ਦੇ ਵੱਖ-ਵੱਖ ਦੇਸ਼ਾਂ ਦੇ ਵੀਜ਼ੇ ਲਗਵਾ ਕੇ ਮਾਲਵਾ ‘ਚ ਉੱਤਮ ਸੇਵਾਵਾਂ ਦੇ ਰਹੀ ਹੈ ਅਤੇ ਲੋਕਾਂ ਦੇ ਸੁਪਨਿਆਂ ਨੂੰ ਪੂਰਾ ਕਰ ਰਹੀ ਹੈ । ਸੰਸਥਾ ਦੇ ਡਾਇਰੈਕਟਰ ਅਮਿਤ ਪਲਤਾ,ਰਮਨ ਅਰੋੜਾ ਅਤੇ ਓਹਨਾ ਦੇ...
ਮੋਗਾ, 26 ਜਨਵਰੀ (ਜਸ਼ਨ) -ਅੱਜ ਮੋਗਾ ਵਿਖੇ ਗਣਤੰਤਰ ਦਿਵਸ ਮੌਕੇ ਜਿਲ੍ਹਾ ਪੱਧਰੀ ਸਮਾਗਮ ਦੌਰਾਨ ਡਿਪਟੀ ਕਮਿਸ਼ਨਰ ਸ਼੍ਰੀ ਸੰਦੀਪ ਹੰਸ ਨੇ ਰਾਸ਼ਟਰੀ ਝੰਡਾ ਲਹਿਰਾਇਆ। ਇਸ ਮੌਕੇ ਵਿਧਾਇਕ ਡਾ: ਹਰਜੋਤ ਕਮਲ, ਜ਼ਿਲ੍ਹਾ ਸੈਸ਼ਨ ਜੱਜ ਸ਼੍ਰੀ ਮੁਨੀਸ਼ ਸਿੰਘਲ ਨੇ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ। ਇਸ ਤੋਂ ਇਲਾਵਾ ਏ ਡੀ ਸੀ ਮੈਡਮ ਅਨੀਤਾ ਦਰਸ਼ੀ, ਮੈਟਰੋ ਪੋਲਿਟਿਨ ਸਿਟੀ ਦਿੱਲੀ ਦੀ ਜੱਜ ਮੋਕਸ਼ਾ ਬੈਂਸ ਅਤੇ ਸ੍ਰੀ ਸੁਭਾਸ ਚੰਦਰ ਵਧੀਕ ਡਿਪਟੀ ਕਮਿਸਨਰ, ਜਿਲ੍ਹਾ ਪੁਲਿਸ ਮੁਖੀ ਸ੍ਰ ਹਰਮਨਬੀਰ...
ਮੋਗਾ, 26 ਜਨਵਰੀ (ਜਸ਼ਨ): ਅੱਜ ਜਗਦੇਵ ਸਿੰਘ ਕੋਕਰੀ ਵਾਲਿਆਂ ਦੇ ਅਕਾਲ ਚਲਾਣੇ ਦੀ ਖਬਰ ਨਾਲ ਮੋਗਾ ਸਰਾਫ਼ਾ ਬਜ਼ਾਰ ‘ਚ ਸੋਗ ਦੀ ਲਹਿਰ ਦੌੜ ਗਈ । ਸ. ਜਗਦੇਵ ਸਿੰਘ 72 ਸਾਲ ਦੇ ਸਨ । ਉਹਨਾਂ ਦੇ ਸਪੁੱਤਰ ਨਵਜੋਤ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਪਿਤਾ ਅੱਜ ਸਵੇਰ ਤੋਂ ਅਸਹਿਜ ਮਹਿਸੂਸ ਕਰ ਰਹੇ ਸਨ ਅਤੇ ਬਾਅਦ ਵਿਚ ਦਿਨ ਸਮੇਂ ਦਿਲ ਦਾ ਦੌਰਾ ਪੈਣ ਕਾਰਨ ਉਹ ਅਚਾਨਕ ਇਸ ਫ਼ਾਨੀ ਦੁਨੀਆਂ ਨੂੰ ਅਲਵਿਦਾ ਆਖ ਗਏ। ਜ਼ਿਕਰਯੋਗ ਹੈ ਕਿ ਜਗਦੇਵ ਸਿੰਘ ਕੋਕਰੀ ਵਾਲੇ ਸਵਰਨਕਾਰ ਸੰਘ ਦੇ ਸਕੱਤਰ ਵੀ...
ਮੋਗਾ, 25 ਜਨਵਰੀ (ਜਸ਼ਨ): ‘‘ ਵਿਧਾਇਕ ਡਾ: ਹਰਜੋਤ ਕਮਲ ਦੀ ਅਗਵਾਈ ਵਿਚ ‘ਟੀਮ ਮੋਗਾ’, ਨਿਗਮ ਚੋਣਾਂ ਜਿੱਤਣ ਉਪਰੰਤ ਮੋਗਾ ਸ਼ਹਿਰ ਦੀ ਸੂਬੇ ਦੇ ਉੱਤਮ ਸ਼ਹਿਰ ਵਜੋਂ ਤਾਮੀਰ ਕਰੇਗੀ।’’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਵਾਰਡ ਨੰਬਰ 26 ਦੇ ਇੰਚਾਰਜ ਵਿਜੇ ਖੁਰਾਣਾ ਨੇ ਘਰ ਘਰ ਜਾ ਕੇ ਚੋਣ ਪ੍ਰਚਾਰ ਕਰਦਿਆਂ ਕੀਤਾ। ਉਹਨਾਂ ਆਖਿਆ ਕਿ ਵਿਧਾਇਕ ਡਾ: ਹਰਜੋਤ ਕਮਲ ਵੱਲੋਂ ਕਰੋਨਾ ਕਾਲ ਦੌਰਾਨ ਕੁਝ ਮਹੀਨਿਆਂ ਵਿਚ ਹੀ ਮੋਗੇ ਦੇ ਵਿਕਾਸ ਕਾਰਜ ਕਰਵਾ ਕੇ ਸ਼ਹਿਰ ਦੀ ਕਾਇਆ ਕਲਪ ਕਰ ਦਿੱਤੀ ਹੈ...
ਘੱਲ ਕਲਾਂ (ਮੋਗਾ), 25 ਜਨਵਰੀ -ਰੋਜ਼ਗਾਰ ਦੇ ਕਾਬਿਲ ਬਣਨ ਲਈ ਮਿਲੀ ਹੁਨਰ ਸਿਖਲਾਈ ਨੇ ਜ਼ਿਲ੍ਹਾ ਮੋਗਾ ਦੀਆਂ ਕਈ ਕੁੜੀਆਂ ਲਈ ਚੰਗੇ ਦਿਨ ਲਿਆ ਦਿੱਤੇ ਹਨ। ਆਮ ਘਰਾਂ ਦੀਆਂ ਧੀਆਂ ਰੋਜ਼ਗਾਰ ਲਈ ਮਿਲੀ ਟ੍ਰੇਨਿੰਗ ਬਦੌਲਤ ਆਪਣੇ ਪੈਰਾਂ ’ਤੇ ਖੜੀਆਂ ਹਨ ਅਤੇ ਸਨਅਤੀ ਅਦਾਰੇ ਟ੍ਰਾਈਡੈਂਟ ਵਿਚ ਵੱਖ ਵੱਖ ਹਿੱਸਿਆਂ ਵਿੱਚ ਹੁਨਰਮੰਦ ਵਜੋਂ ਕੰਮ ਕਰ ਰਹੀਆਂ ਹਨ।ਪੰਜਾਬ ਸਰਕਾਰ ਦੇ ਫਲੈਗਸ਼ਿਪ ਪ੍ਰੋਗਰਾਮ ‘ਘਰ ਘਰ ਰੋਜ਼ਗਾਰ ਮਿਸ਼ਨ’ ਤਹਿਤ ਟ੍ਰਾਈਡੈਂਟ ਗਰੁੱਪ ਨਾਲ ਕੀਤੇ ਸਮਝੌਤੇ ਤਹਿਤ ਜ਼ਿਲ੍ਹਾ...
ਮੋਗਾ,25 ਜਨਵਰੀ (ਜਸ਼ਨ): ਪਿੰਡ ਦੌਲਤਪੁਰਾ ਵਿਖੇ ਸ. ਬੂਟਾ ਸਿੰਘ ਦੌਲਤਪੁਰਾ ਦੀ ਅਗਵਾਈ ਵਿੱਚ ਮੌਜੂਦਾ ਕਿਸਾਨੀ ਸੰਕਟ ਲਈ ਚੱਲ ਰਹੇ ਸੰਘਰਸ਼ ਨੂੰ ਸਹਿਯੋਗ ਦੇਣ ਅਤੇ ਹੋਰ ਲਾਮਬੰਦ ਕਰਨ ਲਈ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਪ੍ਰਸਿੱਧ ਪੱਤਰਕਾਰ ਅਤੇ ਬੁੱਧੀਜੀਵੀ ਸ.ਹਮੀਰ ਸਿੰਘ , ਡਾ ਮੇਘਾ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਕਿਰਨਜੀਤ ਕੌਰ, ਮੁੱਖ ਖੇਤੀਬਾੜੀ ਅਫਸਰ ਡਾ ਹਰਨੇਕ ਸਿੰਘ ਰੋਡੇ, ਐਡਵੋਕੇਟ ਤਰੁਣ ਝੱਟਾ ਪੰਜਾਬ ਐਂਡ ਹਰਿਆਣਾ...
https://www.facebook.com/PunjabGovtIndia/videos/725385715010158/
https://m.facebook.com/story.php?story_fbid=3867589203293383&id=18970178...

