ਮੋਗਾ, 3 ਫਰਵਰੀ (ਜਸ਼ਨ):ਅੱਜ ਵਾਰਡ ਨੰਬਰ 21 ਤੋਂ ਕਾਂਗਰਸ ਦੀ ਉਮੀਦਵਾਰ ਅੰਜੂ ਸਿੰਗਲਾ ਨੇ ਵਿਧਾਇਕ ਡਾ: ਹਰਜੋਤ ਕਮਲ ਦੀ ਅਗਵਾਈ ‘ਚ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ । ਇਸ ਮੌਕੇ ਅੰਜੂ ਸਿੰਗਲਾ ਦੇ ਪਤੀ ਸ਼੍ਰੀ ਨਵੀਨ ਸਿੰਗਲਾ ਐੱਮ ਡੀ ਗਰੇਟ ਪੰਜਾਬ ਪਿ੍ਰੰਟਰਜ਼ ,ਹਰੀਸ਼ ਧੀਰ, ਜੋਗਿੰਦਰ ਸ਼ਰਮਾ, ਨਵੀਨ ਗੋਇਲ ਐਡਵੋਕੇਟ, ਬਬਲੂ ਸਿੰਗਲਾ, ਪਰਮਿੰਦਰ ਸਿੰਘ ਪੰਮਾ ਵੀ ਮੌਜੂਦ ਸਨ । ਇਸ ਮੌਕੇ ਅੰਜੂ ਸਿੰਗਲਾ ਨੇ ਆਖਿਆ ਕਿ ਉਹਨਾਂ ਦਾ ਪਰਿਵਾਰ ਹਮੇਸ਼ਾ ਸਮਾਜ ਸੇਵਾ ਦੇ ਕਾਰਜਾਂ ਨਾਲ ਜੁੜਿਆ...
News
ਮੋਗਾ, 3 ਫਰਵਰੀ (ਜਸ਼ਨ): ਅੱਜ ਵਾਰਡ ਨੰਬਰ 7 ਤੋਂ ਕਾਂਗਰਸ ਦੀ ਉਮੀਦਵਾਰ ਊਸ਼ਾ ਰਾਣੀ ਨੇ ਵਿਧਾਇਕ ਡਾ: ਹਰਜੋਤ ਕਮਲ ਦੀ ਅਗਵਾਈ ‘ਚ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ । ਇਸ ਮੌਕੇ ਊਸ਼ਾ ਰਾਣੀ ਦੇ ਪਤੀ ਗਊ ਸੇਵਕ ਜੱਗਾ ਪੰਡਿਤ ਵੀ ਮੌਜੂਦ ਸਨ । ਇਸ ਮੌਕੇ ਊਸ਼ਾ ਰਾਣੀ ਨੇ ਆਖਿਆ ਕਿ ਉਹਨਾਂ ਦਾ ਪਰਿਵਾਰ ਹਮੇਸ਼ਾ ਸਮਾਜ ਸੇਵਾ ਦੇ ਕਾਰਜਾਂ ਨਾਲ ਜੁੜਿਆ ਰਿਹਾ ਹੈ ਅਤੇ ਹੁਣ ਉਹ ਵੀ ਇਸੇ ਭਾਵਨਾ ਦੀ ਪੂਰਤੀ ਲਈ ਰਾਜਨੀਤੀ ਦੇ ਪਿੜ ਵਿਚ ਨਿਤਰੇ ਹਨ । ਇਸ ਮੌਕੇ ਉਹਨਾਂ ਵਿਧਾਇਕ ਡਾ: ਹਰਜੋਤ ਕਮਲ...
***ਟਰੈਕਟਰ ਰੈਲੀ ਦੌਰਾਨ ਦਿੱਲੀ ‘ਚ ਹੋਈ ਘਟਨਾ ਤੋਂ ਬਾਅਦ ਲਾਪਤਾ ਲੋਕਾਂ ਦੀ ਤਲਾਸ਼ ਕਰਕੇ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਸੂਚਿਤ ਕਰਨਾ ਸਾਰੀਆਂ ਸਰਕਾਰਾਂ ਦਾ ਫ਼ਰਜ਼ : ਅਰਵਿੰਦ ਕੇਜਰੀਵਾਲ*** ਚੰਡੀਗੜ੍ਹ, 3 ਫਰਵਰੀ (ਇੰਟਰਨੈਸ਼ਨਲ ਪੰਜਾਬੀ ਨਿਊਜ਼ ): ਅਰਵਿੰਦ ਕੇਜਰੀਵਾਲ ਸਰਕਾਰ ਕਿਸਾਨ ਅੰਦੋਲਨ ਦੇ ਦੌਰਾਨ ਲਾਪਤਾ ਹੋਏ ਲੋਕਾਂ ਦਾ ਪਤਾ ਲਗਾਉਣ ਲਈ ਕਿਸਾਨਾਂ ਦੇ ਨਾਲ ਡਟ ਕੇ ਖੜੀ ਹੈ। ਸਰਕਾਰ ਨੇ ਅੱਜ ਦਿੱਲੀ ਦੇ ਵੱਖ-ਵੱਖ ਜੇਲ੍ਹਾਂ ਵਿੱਚ ਬੰਦ 115 ਕਿਸਾਨਾਂ ਦੀ ਸੂਚੀ ਜਾਰੀ...
ਮੋਗਾ 3 ਫ਼ਰਵਰੀ (ਜਸ਼ਨ) ਦਿੱਲੀ ਚੱਲ ਰਹੇ ਕਿਸਾਨ ਅੰਦੋਲਨ ਦੌਰਾਨ ਮੋਗਾ ਜਿਲ੍ਹੇ ਦੀ ਇੱਕ ਹੋਰ ਸ਼ਹਾਦਤ ਹੋ ਗਈ। ਪਿੰਡ ਮਹੇਸਰੀ ਤੋਂ ਸੱਤਰ ਸਾਲਾਂ ਬੀਬੀ ਸੁਖਦੇਵ ਕੌਰ ਮਹੇਸਰੀ ਨੇ ਬੀਤੇ ਕੱਲ੍ਹ ਅੰਤਿਮ ਸਾਹ ਲਿਆ। ਲਗਭੱਗ ਗਿਆਰਾਂ ਦਿਨ ਸਿੰਘੂ ਬਾਡਰ ਉੱਤੇ ਲੱਗੇ ਕਿਸਾਨ ਮੋਰਚੇ ਵਿੱਚ ਦਿਨ ਰਾਤ ਸ਼ਾਮਲ ਹੋਣ ਵਾਲੀ ਬੀਬੀ ਸੁਖਦੇਵ ਕੌਰ ਮਹੇਸਰੀ ਓਥੇ ਬਿਮਾਰ ਹੋ ਗਏ ਸਨ। ਉਹਨਾਂ ਨੂੰ ਬਿਮਾਰੀ ਦੀ ਹਾਲਤ ਵਿੱਚ ਹੀ ਪੰਜਾਬ ਲਿਆ ਕੇ ਪਹਿਲਾਂ ਤਲਵੰਡੀ ਭਾਈ, ਫਿਰ ਮੋਗੇ ਅਤੇ ਬਾਅਦ ਵਿੱਚ...
ਮੋਗਾ, 2 ਫਰਵਰੀ (ਜਸ਼ਨ)-ਸ਼ਹਿਰ ਦੀ ਉੱਘੀ ਸਮਾਜ ਸੇਵੀ ਸੰਸਥਾ ਰਾਧੇ ਰਾਧੇ ਟਰੱਸਟ ਵਲੋਂ ਲਗਾਤਾਰ ਸਮਾਜ ਸੇਵਾ ਦੇ ਕੰਮਾਂ ਵਿਚ ਆਪਣਾ ਯੋਗਦਾਨ ਪਾਇਆ ਜਾ ਰਿਹਾ ਹੈ, ਇਸੇ ਕੜੀ ਤਹਿਤ ਟਰੱਸਟ ਦੇ ਚੇਅਰਮੈਨ ਦੇਵ ਪਿ੍ਰਆ ਤਿਆਗੀ ਦੀ ਅਗਵਾਈ ਵਿਚ ਸਿਵਲ ਹਸਪਤਾਲ ਮੋਗਾ ਦੇ ਜੱਚਾ ਬੱਚਾ ਵਿਭਾਗ ਵਿਚ ਨਵ ਜਨਮੇ ਬੱਚਿਆਂ ਕੰਬਲ ਅਤੇ ਗਰਮ ਸੂਟ ਵੰਡੇ ਗਏ । ਇਸ ਮੌਕੇ ਚੇਅਰਮੈਨ ਦੇਵ ਪਿ੍ਰਆ ਤਿਆਗੀ, ਰਾਜ ਸ੍ਰੀ ਸ਼ਰਮਾ ਨੇ ਕਿਹਾ ਕਿ ਮੋਗਾ ਦੇ ਜੱਚਾ ਬੱਚਾ ਵਿਭਾਗ ਵਿਚ ਸਰਦੀ ਦੇ ਚੱਲਦਿਆਂ...
ਕੋਟ ਈਸੇ ਖਾਂ, 2 ਫਰਵਰੀ (ਜਸ਼ਨ)-‘ਅਕਾਲੀ ਭਾਜਪਾ ਗੱਠਜੋੜ ਸਰਕਾਰ ਸਮੇਂ ਨਗਰ ਪੰਚਾਇਤ ਚੋਣਾਂ ਧੱਕੇਸ਼ਾਹੀ ਨਾਲ ਜਿੱਤੀਆਂ ਗਈਆਂ ਸਨ ਅਤੇ ਸ਼ਹਿਰ ਕੋਟ ਈਸੇ ਖਾਂ ਦਾ ਕੋਈ ਵੀ ਵਿਕਾਸ ਕੰਮ ਸਹੀ ਢੰਗ ਨਾਲ ਨਹੀਂ ਹੋਇਆ ਪਰ ਜਦੋਂ ਤੋਂ ਸੂਬੇ ਅੰਦਰ ਕਾਂਗਰਸ ਦੀ ਸਰਕਾਰ ਬਣੀ ਉਦੋਂ ਤੋਂ ਹੀ ਸ਼ਹਿਰ ਅੰਦਰ ਵਿਕਾਸ ਕਾਰਜਾਂ ਦੀ ਝੜੀ ਲੱਗ ਗਈ। ’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਸੁਖਜੀਤ ਸਿੰਘ ਲੋਹਗੜ੍ਹ ਨੇ ਸਥਾਨਕ ਦਾਣਾ ਮੰਡੀ ‘ਚ ਮੋਹਨ ਲਾਲ ਪ੍ਰਧਾਨ ਆੜ੍ਹਤੀ ਯੂਨੀਅਨ ਅਤੇ ਸੀਨੀਅਰ...
ਮੋਗਾ,2 ਫਰਵਰੀ (ਜਸ਼ਨ): ਵਾਰਡ ਨੰਬਰ 18 ਤੋਂ ਸ਼੍ਰੋਮਣੀ ਅਕਾਲੀ ਦੀ ਉਮੀਦਵਾਰ ਭਰਤ ਗੁਪਤਾ ਨੇ ਅੱਜ ਹਲਕਾ ਇੰਚਾਰਜ ਬਰਜਿੰਦਰ ਸਿੰਘ ਮੱਖਣ ਬਰਾੜ ਦੀ ਅਗਵਾਈ ‘ਚ ਰਿਟਰਨਿੰਗ ਅਫਸਰ ਸ੍ਰ ਹਰਿੰਦਰ ਸਿੰਘ ਢਿੱਲੋਂ ਐਕਸੀਅਨ ਕੋਲ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤੇ। ਇਸ ਮੌਕੇ ਭਰਤ ਗੁਪਤਾ ਨਾਲ ਸਾਬਕਾ ਮੇਅਰ ਅਕਸ਼ਿਤ ਜੈਨ, ਪਰੇਮ ਚੰਦ ਚੱਕੀ ਵਾਲੇ, ਰਿਸ਼ੂ ਅਗਰਵਾਲ, ਮਨਜੀਤ ਸਿੰਘ ਧੰਮੂ, ਹਰਪਾਲ ਸਿੰਘ ਲੰਢੇਕੇ, ਬਲਦੇਵ ਸਿੰਘ ਪ੍ਰਧਾਨ, ਜਗਤਾਰ ਸਿੰਘ ਗਿੱਲ, ਕੁਲਵੰਤ ਸਿੰਘ, ਸੰਦੀਪ ਕੌਰ...
ਮੋਗਾ, 2 ਫਰਵਰੀ (ਜਸ਼ਨ): ਨਿਗਮ ਚੋਣਾਂ ਲਈ ਅੱਜ ਵਾਰਡ ਨੰਬਰ 11 ਤੋਂ ਕਾਂਗਰਸ ਦੀ ਉਮੀਦਵਾਰ ਰੀਟਾ ਚੋਪੜਾ ਨੇ ਆਪਣੇ ਨਾਮਜ਼ਦਗੀ ਪੱਤਰ ਰਿਟਰਨਿੰਗ ਅਫਸਰ ਸ. ਹਰਿੰਦਰ ਸਿੰਘ ਢਿੱਲੋਂ ਐਕਸੀਅਨ ਕੋਲ ਦਾਖਲ ਕੀਤੇ। ਇਸ ਮੌਕੇ ਉਹਨਾਂ ਨਾਲ ਵਿਨੀਤ ਚੋਪੜਾ, ਐਡਵੋਕੇਟ ਅਰੁਣ ਸੂਦ , ਅਸ਼ੀਸ਼ ਚੋਪੜਾ,ਐੱਮ ਡੀ ਪਾਵਰ ਸੋਲਰ ਸਿਸਟਰ, ਸਪਨਾ ਚੋਪੜਾ, ਕਰਿਸ਼ਾ ਚੋਪੜਾ ਤੋਂ ਇਲਾਵਾ ਸਮਰਥਕ ਹਾਜ਼ਰ ਸਨ। ਇਸ ਮੌਕੇ ਰੀਟਾ ਚੋਪੜਾ ਨੇ ਆਖਿਆ ਕਿ ਉਹਨਾਂ ਪਹਿਲਾਂ ਕੌਂਸਲਰ ਰਹਿੰਦਿਆਂ ਆਪਣੇ ਵਾਰਡ ‘ਚ ਨਿੱਠ ਕੇ...
ਮੋਗਾ, 2 ਫਰਵਰੀ (ਜਸ਼ਨ): ਅੱਜ ਵਾਰਡ ਨੰਬਰ 3 ਤੋਂ ਕਾਂਗਰਸ ਦੀ ਉਮੀਦਵਾਰ ਅਮਨਪ੍ਰੀਤ ਕੌਰ ਮਾਨ ਨੇ ਆਪਣੇ ਨਾਮਜ਼ਦਗੀ ਪੱਤਰ ਰਿਟਰਨਿੰਗ ਅਫਸਰ ਸ. ਹਰਿੰਦਰ ਸਿੰਘ ਢਿੱਲੋਂ ਐਕਸੀਅਨ ਕੋਲ ਦਾਖਲ ਕੀਤੇ। ਇਸ ਮੌਕੇ ਅਮਨਪ੍ਰੀਤ ਕੌਰ ਨਾਲ ਉਹਨਾਂ ਦੇ ਪਤੀ ਸਾਬਕਾ ਕੌਂਸਲਰ ਮਨਜੀਤ ਮਾਨ ਅਤੇ ਸਮਰਥਕ ਹਾਜ਼ਰ ਸਨ। ਕਾਗਜ਼ ਦਾਖਲ ਕਰਵਾਉਣ ਉਪਰੰਤ ਮੀਡੀਆ ਨਾਲ ਗੱਲਬਾਤ ਕਰਦਿਆਂ ਸਾਬਕਾ ਕੌਂਸਲਰ ਮਨਜੀਤ ਮਾਨ ਨੇ ਆਖਿਆ ਕਿ ਉਹਨਾਂ 2015 ਤੋਂ 2020 ਤੱਕ ਬਤੌਰ ਕੌਂਸਲਰ ਵਾਰਡ ਨੰਬਰ 2 ‘ਚ ਜਿਨੇ ਵੀ...
ਮੋਗਾ,2 ਫਰਵਰੀ (ਜਸ਼ਨ): ਮੋਗਾ ਵਿਖੇ ਕਿਸਾਨ ਰੋਸ ਰੈਲੀ ਵਿਚ ਪਿੰਡ ਢੁੱਡੀਕੇ ਦੀਆਂ ਕਿਸਾਨ ਮਜ਼ਦੂਰ ਔਰਤਾਂ ਦੇ ਜੱਥੇ ਨੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਮਹਿਲਾ ਕਿਸਾਨ ਵਿੰਗ ਦੀ ਪ੍ਰਧਾਨ ਕਰਮਜੀਤ ਕੌਰ ਦੀ ਅਗਵਾਈ ਵਿਚ ਸ਼ਮੂਲੀਅਤ ਕੀਤੀ । ਇਸ ਮੌਕੇ ਔਰਤਾਂ ਨੇ ਹੱਥਾਂ ਵਿਚ ਪੁਰਾਣੇ ਖੇਤੀ ਸੰਦ ਜਿਵੇਂ ਦਾਤੀ ,ਖੁਰਪਾ, ਕਹੀ ਆਦਿ ਚੁੱਕ ਕੇ ਰੋਸ ਮੁਜ਼ਾਹਰਾ ਕੀਤਾ ਜਿਸਦਾ ਮਕਸਦ ਮੋਦੀ ਸਰਕਾਰ ਨੂੰ ਇਹ ਦੱਸਣਾ ਸੀ ਕਿ ਅਸੀਂ ਕਿਸਾਨ ਹਾਂ ਤੇ ਸਾਡੀ ਵਿਰਾਸਤ ਖੇਤੀਬਾੜੀ ਹੈ । ਇਸ ਰੋਸ...

