ਨਿਹਾਲ ਸਿੰਘ ਵਾਲਾ,9 ਅਗਸਤ (ਜਸ਼ਨ)-ਮਾਈ ਚੁਆਇਸ ਵੀਜਾ ਅਡਵਾਈਜ਼ਰ ਦਾ ਦਫਤਰ ਹੁਣ ਅਸਟਰੇਲੀਆ ਵਿੱਚ ਵੀ ਖੁੱਲਣ ਜਾ ਰਿਹਾ ਹੈ , ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਐਮ ਡੀ ਸੰਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ ਅਸਟਰੇਲੀਅਨ ਮਾਈਗਰੇਸ਼ਨ ਲਾਅ ਦੀ ਡਿਗਰੀ ਕਰਣ ਤਂੋ ਬਾਅਦ ਉਹਨਾਂ ਦੇ ਟੀਮ ਮੈਂਬਰ ਮਨਦੀਪ ਕੌਰ ਧਾਲੀਵਾਲ ਵੱਲਂੋ ਅਸਟਰੇਲੀਆ ਦੇ ਸਹਿਰ ਬਰਿਸਬੇਨ ਵਿਖੇ ਅਗਸਤ ਮਹੀਨੇ ਦੇ ਵਿੱਚ ਹੀ ਦਫਤਰ ਖੋਲ ਕੇ ਆਪਣੀਆਂ ਸੇਵਾਵਾਂ ਦੇਣੀਆਂ ਸੁਰੂ ਕਰ ਦਿੱਤੀਆਂ ਜਾਣਗੀਆ , ਉਹਨਾਂ ਕਿਹਾ ਕਿ...
News


ਮੋਗਾ 9 ਅਗਸਤ(ਜਸ਼ਨ)-ਮਾਣਯੋਗ ਮੈਂਬਰ ਸਕੱਤਰ, ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਚੰਡੀਗੜ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਹਿੱਤ ਅਤੇ ਜ਼ਿਲਾ ਤੇ ਸ਼ੈਸ਼ਨਜ਼ ਜੱਜ-ਕਮ-ਚੇਅਰਮੈਨ, ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਤੇ ਸ੍ਰੀ ਵਿਨੀਤ ਕੁਮਾਰ ਨਾਰੰਗ ਸੀ.ਜੇ.ਐਮ.-ਕਮ-ਸਕੱਤਰ, ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ, ਮੋਗਾ ਦੀ ਰਹਿਨੁਮਾਈ ਹੇਠ ਜ਼ਿਲੇ ਦੇ ਪਿੰਡ ਚੰਦ ਪੁਰਾਣੇ ਦੇ ਗੁਰਦੁਆਰਾ ਬਾਬਾ ਤੇਗਾ ਸਿੰਘ ਜੀ ਵਿੱਚ ਚਲ ਰਹੇ ਬਿਰਧ ਆਸ਼ਰਮ ਵਿਖੇ ਸੈਮੀਨਾਰ ਲਗਾਇਆ ਗਿਆ। ਇਸ ਸੈਮੀਨਾਰ...

ਮੋਹਾਲੀ, 9 ਅਗਸਤ(ਜਸ਼ਨ)- ਪੰਜਾਬ ਦੇ ਵਿਕਾਸ ਪ੍ਰਤੀ ਪਿਛਲੀ ਬਾਦਲ ਸਰਕਾਰ ਵੱਲੋਂ ਵਿਖਾਈ ਗਈ ਉਦਾਸੀਨਤਾ ਦੀ ਤਿੱਖੀ ਆਲੋਚਨਾ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਉਦਯੋਗ ਨੂੰ ਬੜਾਵਾ ਦੇਣ ਅਤੇ ਨੌਕਰੀਆਂ ਪੈਦਾ ਕਰਨ ਦੀ ਆਪਣੀ ਸਰਕਾਰੀ ਦੀ ਵਚਨਬੱਧਤਾ ਨੂੰ ਦੁਹਰਾਇਆ ਹੈ। ਇਸੇ ਦੌਰਾਨ ਹੀ ਉਨਾਂ ਨੇ ਕੁਆਰਕ ਵੱਲੋਂ ਰੁਜ਼ਗਾਰ ਪੈਦਾ ਕਰਨ ਲਈ ਦਿੱਤੇ ਯੋਗਦਾਨ ਦੀ ਸਰਾਹਨਾ ਕੀਤੀ ਹੈ। ਮੋਹਾਲੀ ਵਿਖੇ ਕੁਆਰਕ ਸਿਟੀ ਵਿੱਚ ਬਣਾਏ ਜਾ ਰਹੇ ਨਵੇਂ ਵਪਾਰਿਕ...

ਮੋਹਾਲੀ, 9 ਅਗਸਤ(ਜਸ਼ਨ)-ਕੁਆਰਕਸਿਟੀ ਪ੍ਰਾਇਵੇਟ ਲਿਮਟਿਡ ਨੇ ਦੇ ਸਵਰਗੀ ਰਾਜਮਾਤਾ ਮਹਿੰਦਰ ਕੌਰ ਦੀ ਯਾਦ ਵਿੱਚ 1000 ਸਕਾਲਰਸ਼ਿਪ ਦੇਣ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਇਸ ਨੇ ਪੰਜਾਬ ਦੇ ਆਰਥਿਕ ਤੌਰ ’ਤੇ ਕਮਜ਼ੋਰ ਵਰਗਾਂ ਲਈ ਸਬਸਿਡੀ ’ਤੇ 1000 ਘਰ ਮੁਹੱਈਆ ਕਰਾਉਣ ਦਾ ਵੀ ਵਾਅਦਾ ਕੀਤਾ। ਇਹ ਐਲਾਨ ਕੰਪਨੀ ਦੇ ਚੇਅਰਮੈਨ ਫ੍ਰੈਡ ਇਬਰਾਹਿਮ ਨੇ ਅੱਜ ਸ਼ਾਮ ਮੋਹਾਲੀ ਦੇ ਕੁਆਰਕਸਿਟੀ ਕੰਪਲੈਕਸ ਵਿੱਚ ਨਵੀਂ ਆਈ.ਟੀ/ਆਈ.ਟੀ.ਈ.ਐਸ. ਇਮਾਰਤ ਦੇ ਭੂਮੀ ਪੂਜਨ ਮੌਕੇ ਕੀਤਾ। ਪੰਜਾਬ ਨਾਲ...

ਮੋੋਗਾ, 9 ਅਗਸਤ (ਜਸ਼ਨ)-ਸਰਕਾਰੀ ਸੀਨੀ.ਸੈਕੰ.ਸਕੂਲ ਦਾਤੇਵਾਲ ਵਿਖੇ ਸਕੂਲ ਸਟਾਫ ਅਤੇ ਸਾਹਿਬਜ਼ਾਦਾ ਅਜੀਤ ਸਿੰਘ ਹਾਊਸ ਵੱਲੋਂ ਤੀਆਂ ਦਾ ਤਿਉਹਾਰ ਮਨਾਇਆ ਗਿਆ। ਇਸ ਵਿੱਚ ਸਕੂਲ ਦੀਆਂ ਸਮੂਹ ਵਿਦਿਆਰਥਣਾਂ ਨੇ ਭਾਗ ਲਿਆ। ਬੱਚੀਆਂ ਵੱਲੋਂ ਗਿੱਧਾ ਪਾ ਕੇ ਅਤੇ ਪੀਘਾਂ ਝੂਟ ਕੇ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ। ਇਸ ਮੌਕੇ ਵਿਦਿਆਰਥਣਾਂ ਰੰਗ-ਬਰੰਗੇ ਪੰਜਾਬੀ ਪਹਿਰਾਵੇ ਵਿੱਚ ਆਈਆਂ ਅਤੇ ਗਿੱਧੇ ਦਾ ਖੂਬ ਰੰਗ ਬੰਨਿਆ। ਇਸ ਮੌਕੇ ਸਕੂਲ ਵਿੱਚ ਵਿਦਿਆਰਥਣਾਂ ਦਾ ਮੇਹੰਦੀ ਕੰਪੀਟੀਸ਼ਨ ਵੀ ਕਰਵਾਇਆ...

ਮੋਗਾ, 9 ਅਗਸਤ (ਜਸ਼ਨ)-ਮਾਉਟ ਲਿਟਰਾ ਜੀ ਸਕੂਲ ਵਿਚ ਸ਼ੁਰੂ ਹੋਈ ਹੈੰਡਬਾਲ ਅਤੇ ਵਾਲੀਬਾਲ ਟੂਰਨਾਮੈਂਟ ਵਿਚ ਸਕੂਲ ਦੇ ਖਿਡਾਰੀਆਂ ਨੇ ਮੱਲਾਂ ਮਾਰਦੇ ਹੋਏ ਸੰਸਥਾ ਦਾ ਨਾਂਅ ਰੋਸ਼ਨ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਡਾਇਰੈਕਟਰ ਅਨੁਜ ਗੁਪਤਾ ਤੇ ਪਿ੍ਰੰਸੀਪਲ ਨਿਰਮਲ ਧਾਰੀ ਨੇ ਦੱਸਿਆ ਕਿ ਹੈੰਡਬਾਲ ਅੰਡਰ-14 ਤੇ 17 ਦੀ ਟੀਮ ਜ਼ਿਲਾ ਟੂਰਨਾਮੈਂਟ ਦੀ ਜਿੱਤ ਲਈ ਇਕ ਸਨਮਾਨ ਦੀ ਗੱਲ ਹੈ। ਜ਼ਿਲਾ ਟੂਰਨਾਮੈਂਟ ਲਈ ਵਾਲੀਬਾਲ ਅੰਡਰ-14 ਦਾ ਖਿਤਾਬ ਵੀ ਸਕੂਲ ਦੇ ਖਿਡਾਰੀਆਂ ਨੇ...

ਸਮਾਲਸਰ,9 ਅਗਸਤ (ਜਸਵੰਤ ਗਿੱਲ)- ਨਜ਼ਦੀਕੀ ਪਿੰਡ ਸੇਖਾ ਕਲਾ ਦੇ ਗਰੀਬ ਮਜ਼ਦੂਰ ਪਰਿਵਾਰ ਨੇ ਪਿੰਡ ਦੇ ਹੀ ਕੁਝ ਵਿਅਕਤੀਆਂ ਖਿਲਾਫ ਥਾਣਾ ਸਮਾਲਸਰ ਵਿਖੇ ਲਿਖਤੀ ਸ਼ਿਕਾਇਤ ਦਿੱਤੀ ਹੈ ਕਿ ਬੀਤੇ ਦਿਨੀ ਉਨ੍ਹਾਂ ਦੇ ਲੜਕੇ ਨੂੰ ਗੁਰਦਾਣੇ ਵਾਲੀ ਜਗ੍ਹਾਂ ‘ਤੇ ਬੰਨ੍ਹ ਕੇ ਉਸ ਨਾਲ ਕੁੱਟਮਾਰ ਕੀਤੀ ਗਈ ਤੇ ਉਸ ਦੀ ਵੀਡਿਓ ਬਣਾ ਕੇ ਸ਼ੋਸ਼ਲ ਮੀਡੀਆ ਤੇ ਪਾ ਦਿੱਤੀ ਗਈ ਹੈ। ਉਸ ਦਿਨ ਤੋਂ ਹੀ ਉਨ੍ਹਾਂ ਦਾ ਮੁੰਡਾ ਲਾਪਤਾ ਹੈ। ਇਸ ਸਬੰਧੀ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਨਛੱਤਰ ਸਿੰਘ ਅਤੇ ਅੰਗਰੇਜ...

ਮੋਗਾ 8 ਅਗਸਤ(ਜਸ਼ਨ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਸੂਬੇ ਦੇ ਮੁਲਾਜ਼ਮਾਂ ਅਤੇ ਰਾਜ ਵਾਸੀਆਂ ਨਾਲ ਕੀਤਾ ਹਰ ਵਾਅਦਾ ਪੂਰਾ ਕਰਨ ਲਈ ਵਚਨਬੱਧ ਹੈ ਅਤੇ ਇਸੇ ਦਿਸ਼ਾ ਵਿੱਚ ਸਿੱਖਿਆ ਵਿਭਾਗ ਨੇ ਸਕੂਲਾਂ ਵਿੱਚ ਮਿਡ-ਡੇ-ਮੀਲ ਸਕੀਮ ਤਹਿਤ ਕੰਮ ਕਰਦੇ ਕੁੱਕ-ਕਮ-ਹੈਲਪਰਾਂ ਦੇ ਮਾਣਭੱਤੇ ਵਿੱਚ 500 ਰੁਪਏ ਵਾਧਾ ਕੀਤਾ ਗਿਆ ਹੈ। ਜ਼ਿਲਾ ਮੋਗਾ ਦੇ ਸਕੂਲਾਂ ‘ਚ ਕੰਮ ਕਰਦੇ 1,483 ਕੁੱਕ-ਕਮ-ਹੈਲਪਰਾਂ ਨੂੰ ਜੁਲਾਈ ਮਹੀਨੇ ਦੇ ਵਧੇ ਹੋਏ ਮਾਣਭੱਤੇ ਦੀ ਰਾਸ਼ੀ 25,...

ਮੋਗਾ 9 ਅਗਸਤ(ਜਸ਼ਨ)-ਡਾਇਰੈਕਟਰ, ਰੱਖਿਆ ਸੇਵਾਵਾਂ ਭਲਾਈ ਪੰਜਾਬ ਬ੍ਰਿਗੇਡੀਅਰ (ਰਿਟਾ.) ਜੇ. ਐਸ. ਅਰੋੜਾ ਦੀ ਅਗਵਾਈ ਹੇਠ ਜ਼ਿਲ•ੇ ਦੇ ਪਿੰਡ ਬੁੱਟਰ ਕਲਾਂ ਵਿਖੇ ਸਾਬਕਾ ਸੈਨਿਕਾਂ ਦੇ ਸੈਨਿਕ ਸੰਮੇਲਨ ਦਾ ਆਯੋਜਨ ਕੀਤਾ ਗਿਆ। ਇਹ ਜਾਣਕਾਰੀ ਦਿੰਦਿਆਂ ਲੈਫ. ਕਰਨਲ (ਰਿਟਾ.) ਹਰੀਪਾਲ ਸਿੰਘ ਗਿੱਲ, ਜ਼ਿਲਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਮੋਗਾ ਨੇ ਦੱਸਿਆ ਕਿ ਇਸ ਸੰਮੇਲਨ ਵਿੱਚ ਆਸ-ਪਾਸ ਪਿੰਡਾਂ ਦੇ ਲਗਭੱਗ 150 ਸਾਬਕਾ ਸੈਨਿਕਾਂ, ਵਿਧਵਾਵਾਂ ਅਤੇ ਉਨ•ਾਂ ਦੇ ਆਸ਼ਰਿਤਾਂ ਨੇ ਭਾਗ ਲਿਆ।...

ਚੰਡੀਗੜ੍ਹ, 9 ਅਗਸਤ(ਜਸ਼ਨ):ਸੂਬੇ ਦੇ ਸ਼ਹਿਰਾਂ ਤੇ ਕਸਬਿਆਂ ਵਿੱਚ ਅਪਾਤਕਾਲੀਨ ਸਥਿਤੀਆਂ ਨਾਲ ਨਜਿੱਠਣ ਲਈ ਮਿਉਸਪੈਲਟੀਆਂ ਨੂੰ ਅੱਗ ਬੁਝਾੳੂ ਦਸਤਿਆਂ ਨਾਲ ਲੈਸ ਕਰਨ ਦੇ ਮਕਸਦ ਤਹਿਤ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ. ਨਵਜੋਤ ਸਿੰਘ ਸਿੱਧੂ ਵੱਲੋਂ ਅੱਜ 8 ਸ਼ਹਿਰਾਂ/ਕਸਬਿਆਂ ਨੂੰ ਨਵੀਆਂ ਫਾਇਰ ਬਿ੍ਰਗੇਡ ਗੱਡੀਆਂ ਸੌਂਪੀਆਂ ਗਈਆਂ। ਇਸ ਤੋਂ ਪਹਿਲਾਂ ਪਿਛਲੇ ਦਿਨੀਂ 11 ਫਾਇਰ ਗੱਡੀਆਂ ਵੀ ਵੱਖ-ਵੱਖ ਸ਼ਹਿਰਾਂ ਨੂੰ ਦਿੱਤੀਆਂ ਗਈਆਂ ਸਨ। ਅੱਜ ਇਥੇ ਸੈਕਟਰ 35 ਸਥਿਤ ਮਿਉਸਪਲ ਭਵਨ ਵਿਖੇ ਸ...