ਸਮਾਲਸਰ, 28 ਜੁਲਾਈ (ਗਗਨਦੀਪ)- ਕਸਬਾ ਸਮਾਲਸਰ ਦੇ ਸਮੂਹ ਕਾਂਗਰਸੀ ਵਰਕਰਾਂ ਤੇ ਅਹੁਦੇਦਾਰਾਂ ਨੇ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਗੁਰਬਚਨ ਸਿੰਘ ਬਰਾੜ ਬਾਘਾ ਪੁਰਾਣਾ ਦੀ ਪਤਨੀ ਸਵ. ਸੁਰਿੰਦਰ ਕੌਰ ਦੀ ਮੌਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪਰਿਵਾਰ ਨਾਲ ਆਪਣੀ ਦਿਲੀ ਹਮਦਰਦੀ ਪ੍ਰਗਟ ਕੀਤੀ। ਮੀਡੀਆ ਨਾਲ ਗੱਲਬਾਤ ਕਰਦਿਆਂ ਗੁਰਜੰਟ ਸਿੰਘ ਜੰਟੀ, ਅਮਰਜੀਤ ਸਿੰਘ ਯਮਲਾ, ਕੁਲਦੀਪ ਸਿੰਘ, ਗੁਰਦੇਵ ਸਿੰਘ ਬਰਾੜ ਨੇ ਕਿਹਾ ਕਿ ਗੁਰਬਚਨ ਸਿੰਘ ਬਰਾੜ ਪਾਰਟੀ ਦੇ ਵਫਾਦਾਰ...
News
ਮੋਗਾ,28 ਜੁਲਾਈ (ਜਸ਼ਨ)-ਮੋਗਾ ਹਲਕੇ ਦੇ ਵਿਧਾਇਕ ਡਾ. ਹਰਜੋਤ ਕਮਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹਲਕੇ ਦੇ ਪਿੰਡ ਮਹੇਸ਼ਰੀ ਵਿਖੇ ਨੀਲੇ ਕਾਰਡ ਧਾਰਕਾ ਨੂੰ ਕਣਕ ਵੰਡੀ ਗਈ। ਇਸ ਮੌਕੇ ਤੇ ਜਗਸੀਰ ਸਿੰਘ ਸੀਰਾ, ਡਾ. ਜੀ.ਐਸ. ਗਿੱਲ ਪੀਏਟੂ ਡਾ. ਹਰਜੋਤ ਕਮਲ ਮੁੱਖ ਮਹਿਮਾਨ ਦੇ ਰੂਪ ਵਿੱਚ ਸ਼ਾਮਿਲ ਹੋਏ ਅਤੇ ਉਨਾਂ ਨੇ ਨੀਲੇ ਕਾਰਡ ਧਾਰਕਾਂ ਨੂੰ ਕਣਕ ਵੰਡਣ ਦੀ ਪ੍ਰਕਿਰਿਆ ਦੀ ਸ਼ੁਰੂਆਤ ਕੀਤੀ। ਇਸ ਮੌਕੇ ਤੇ ਸੰਬੋਧਨ ਕਰਦੇ ਹੋਏ ਜਗਸੀਰ ਸੀਰਾ ਅਤੇ ਡਾ. ਜੀ.ਐਸ. ਗਿੱਲ ਨੇ ਕਿਹਾ ਕਿ ਕਾਂਗਰਸ...
ਨਿਹਾਲ ਸਿੰਘ ਵਾਲਾ ,28 ਜੁਲਾਈ (ਪੱਤਰ ਪਰੇਰਕ) - ਜ਼ਿਲਾ ਪ੍ਰਸਾਸ਼ਨ ਵੱਲੋਂ ਸਬ-ਡਵੀਜਨ ਨਿਹਾਲ ਸਿੰਘ ਵਾਲਾ ਵਿਖੇ ਬਲਾਕ ਪੱਧਰੀ ਅੰਗਹੀਣ ਕੈਂਪ ਲਗਾਇਆ ਗਿਆ । ਅੰਗਹੀਣਾਂ ਲਈ ਲਗਾਏ ਇਸ ਕੈਂਪ ਦੌਰਾਨ ਅੰਗਹੀਣ ਵਿਅਕਤੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਕੈਂਪ ਵਿੱਚ ਬਲਾਕ ਭਰ ਤੋਂ 400 ਦੇ ਕਰੀਬ ਅੰਗਹੀਣ ਵਿਅਕਤੀ ਸਹੂਲਤਾਂ ਲੈਣ ਲਈ ਪਹੰੁਚੇ ਜੋ ਕਿ ਖੱਜਲ ਖੁਆਰ ਹੁੰਦੇ ਦੇਖੇ ਗਏ ਕਿਉਂਕਿ ਪਹਿਲਾਂ ਇਹ ਕੈਂਪ ਬੀ.ਡੀ.ਪੀ.ਓ. ਦਫਤਰ ਵਿਖੇ ਲਗਾਇਆ ਜਾਣਾ ਸੀ , ਪਰ ਮੌਕੇ ’...
ਨੱਥੂਵਾਲਾ ਗਰਬੀ , 28 ਜੁਲਾਈ (ਗਗਨਦੀਪ )- ਪਿੰਡ ਖਾਈ ਵਿਖੇ ਦੀਨਾ ਸਾਹਿਬ ਵਾਲੀ ਸੜਕ ਕੋਲ ਮਜਬੀ ਸਿੱਖਾਂ ਦੀ ਬਸਤੀ ਵਿੱਚ ਲੱਗੀ ਹੋਈ ਪਾਣੀ ਵਾਲੀ ਟੈਕੀ ਦੀ ਮੋਟਰ ਵਾਲਾ ਬੋਰ ਖਰਾਬ ਹੋਣ ਕਾਰਨ ਪਿਛਲੇ ਕਈ ਦਿਨਾ੍ਹ ਤੋਂ ਗਰੀਬ ਪਰਿਵਾਰ ਪਾਣੀ ਦੀ ਘਾਟ ਨਾਲ ਜੂਝ ਰਹੇ ਹਨ।ਇਸ ਸਮੱਸਿਆ ਦਾ ਪਤਾ ਲੱਗਣ ਤੇ ਸਮਾਜ ਸੇਵੀ ਸੰਸਥਾ ਨੰਬਰਦਾਰ ਆਜੈਬ ਸਿੰਘ ਯਾਦਗਾਰੀ ਟਰੱਸਟ ਨੇ ਬਸਤੀ ਦੇ ਲੋਕਾਂ ਦੀ ਸਮੱਸਿਆ ਦਾ ਤੁਰੰਤ ਹੱਲ ਕੱਢਣ ਦੀ ਪਹਿਲ ਕਦਮੀ ਕੀਤੀ।ਟਰੱਸਟ ਦੇ ਪ੍ਰਧਾਨ ਪ੍ਰਗਟ ਸਿੰਘ ਨੇ...
ਮੋਗਾ, 27 ਜੁਲਾਈ (ਜਸ਼ਨ)-ਮੋਗਾ-ਲੁਧਿਆਣਾ ਜੀ.ਟੀ.ਰੋਡ ਤੇ ਪਿੰਡ ਪੁਰਾਣੇ ਵਾਲਾ ’ਚ ਮਾੳੂਂਟ ਲਿਟਰਾ ਜ਼ੀ ਸਕੂਲ ਦੇ ਕੇ.ਜੀ. ਵਿੰਗ ਵੱਲੋਂ ਗ੍ਰੀਨ ਦਿਵਸ ਬੜੇ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਨਰਸਰੀ ਅਤੇ ਜੂਨੀਅਰ ਕੇ.ਜੀ. ਦੇ ਬੱਚਿਆਂ ਨੂੰ ਹਰੇ ਫਲਾਂ, ਸਬਜੀਆ, ਪੱਤੇ ਅਤੇ ਰੁੱਖਾ ਦੀ ਪਹਿਚਾਣ ਕਰਵਾੲਂੀ ਗਈ। ਬੱਚਿਆਂ ਲਈ ਕਈ ਪ੍ਰਕਾਰ ਦੀਆ ਗਤੀਵਿਧੀਆਂ ਅਤੇ ਹਰੇ ਰੰਗ ਨਾਲ ਸਬੰਧਤ ਖੇਡਾਂ ਕਰਵਾਈਆਂ ਗਈਆਂ। ਅੱਜ ਦੇ ਦਿਨ ਬੱਚੇ ਆਪਣੇ ਟਿਫਨ ਵਿਚ ਹਰੇ ਰੰਗ ਦਾ ਨਾਸ਼ਤਾ ਅਤੇ ਹੋਰ...
ਸਮਾਲਸਰ , 27 ਜੁਲਾਈ (ਜਸਵੰਤ ਗਿੱਲ)ਕੋਟਕਪੂਰਾ ਦੇ ਮੁਕਤਸਰ ਰੋਡ ਸਥਿਤ ਸਰਕਾਰੀ ਸੁਰਗਾਪੁਰੀ ਸਕੂਲ ਵਿਖੇ ਅੱਜ ਕੋਟਕਪੂਰੇ ਦੇ ਤਨੇਜਾ ਪਰਿਵਾਰ ਵੱਲੋ ਮਰਹੂਮ ਕਾਂਗਰਸੀ ਆਗੂ ਖੁਸ਼ੀ ਰਾਮ ਤਨੇਜਾ ਦੀ ਯਾਦ ਵਿਚ ਯਾਦਗਾਰੀ ਸਮਾਗਮ ਕਰਵਾਇਆ ਗਿਆ, ਜਿਸ ਵਿਚ ਸਕੂਲ ਦੇ ਵੱਖ ਵੱਖ ਕਾਰਜਸ਼ੈਲੀਆਂ ਵਿਚ ਅੱਵਲ ਆਏ ਵਿਦਿਆਰਥੀਆਂ ਦਾ ਵਿਸ਼ੇਸ ਸਨਮਾਨ ਪਰਿਵਾਰ ਤੇ ਸਕੂਲ ਸਟਾਫ਼ ਵੱਲੋ ਕੀਤਾ ਗਿਆ। ਇਸ ਸਮੇ ਖੁਸ਼ੀ ਰਾਮ ਤਨੇਜਾ ਜੋ ਇਸੇ ਸਕੂਲ ਦੇ ਪੀ ਟੀ ਏ ਦੀ ਕਮੇਟੀ ਮੈਂਬਰ ਵੀ ਰਹੇ ਸਨ,ਉਨਾਂ ਦੇ...
ਮੋਗਾ, 27ਜੁਲਾਈ (ਜਸ਼ਨ):ਸ਼ਹਿਰ ਦੀ ਨਾਮੀ ਵਿਦਿਅਕ ਸੰਸਥਾ ਗਲੋਰੀਅਸ ਟਿੳੂਸ਼ਨ ਸੈਂਟਰ ਵਿਚ ਪਹਿਲੀ ਤੋਂ ਬਾਰਵੀਂ ਜਮਾਤ ਤੱਕ ਦੇ ਅੰਗਹੀਣ ਵਿਦਿਆਰਥੀਆਂ ਲਈ ਮੁਫ਼ਤ ਟਿੳੂਸ਼ਨ ਕਲਾਸਾਂ ਦਾ ਪ੍ਰਬੰਧ ਕੀਤਾ ਗਿਆ ਹੈ। ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਸੰਸਥਾ ਦੇ ਮੁਖੀ ਚਰਨਜੀਤ ਸਿੰਘ ਨੇ ਦੱਸਿਆ ਕਿ ਕੋਈ ਵੀ ਵਿਦਿਆਰਥੀ ਜੋ ਕਿ ਅੰਗਹੀਣ ਹੈ, ਉਹ ਇਸ ਸੈਂਟਰ ਵਿਚ ਮੁਫ਼ਤ ਟਿੳੂਸ਼ਨ ਲੈ ਸਕਦਾ ਹੈ। ਟਿੳੂਸ਼ਨ ਦਾ ਸਮਾਂ ਸ਼ਾਮ ਨੂੰ 4 ਵਜੇ ਤੋਂ 7 ਵਜੇ ਤੱਕ ਹੈ। ਉਨਾਂ ਕਿਹਾ...
ਮੋਗਾ,27ਜੁਲਾਈ (ਜਸ਼ਨ):ਡੀਐਮ ਕਾਲਜ ਮੋਗਾ ਦੇ ਨਵੇਂ ਵਿੱਦਿਅਕ ਸੈਸ਼ਨ 2017-18 ਦੀ ਸ਼ੁਰੂਆਤ ਅਤੇ ਕਾਲਜ ਕੈਂਪਸ ਵਿੱਚ ਬਣੀ ਹਵਨ ਯੱਗਸ਼ਾਲਾ ਦੇ ਕੀਤੇ ਨਵੀਨੀਕਰਨ ਦੇ ਉਦਘਾਟਨ ਦੇ ਸਬੰਧ ਵਿੱਚ ਅੱਜ ਹਵਨ ਦੀ ਰਸਮ ਅਦਾ ਕੀਤੀ ਗਈ। ਹਵਨ ਵਿੱਚ ਜੱਜਮਾਨ ਦੇ ਤੌਰ ’ਤੇ ਕਾਲਜ ਦੇ ਪਿ੍ਰੰਸੀਪਲ ਪ੍ਰੋ: ਐਸ.ਕੇ. ਸ਼ਰਮਾਂ, ਡੀ.ਐਮ.ਕਾਲਜ ਮੈਨੇਜਿੰਗ ਕਮੇਟੀ ਦੇ ਉਪ ਪ੍ਰਧਾਨ ਸ੍ਰਕਿ੍ਰਸ਼ਨ ਗੋਪਾਲ, ਸ੍ਰਮਤੀ ਇੰਦੂ ਪੁਰੀ ਅਤੇ ਮਸ਼ਹੂਰ ਲੇਖਕ ਤੇ ਆਰੀਆ ਸਮਾਜੀ ਸੱਤਪ੍ਰਕਾਸ਼ ਉੱਪਲ ਨੇ ਹਾਜਰੀ ਲਗਵਾਈ। ਹਵਨ...
ਨਿਹਾਲ ਸਿੰਘ ਵਾਲਾ 27,(ਮਨਪ੍ਰੀਤ ਸਿੰਘ ਮੱਲੇਆਣਾ, :) ਪਿੰਡ ਦੀਨਾ ਸਾਹਿਬ ਦੇ ਨਜ਼ਦੀਕ ਗੁਰੂ ਗੋਬਿੰਦ ਸਿੰਘ ਮਾਰਗ ’ਤੇ ਬੀਤੀ ਰਾਤ ਅਣਪਛਾਤੇ ਤੇਜ ਰਫਤਾਰ ਟਰੱਕ ਵੱਲੋਂ ਮੋਟਰਸਾਈਕਲ ਸਵਾਰ ਨੂੰ ਦਰੜ ਕੇ ਫਰਾਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮੌਕੇ ’ਤੇ ਮਿਲੀ ਜਾਣਕਾਰੀ ਅਨੁਸਾਰ ਪ੍ਰਗਟ ਸਿੰਘ ਪੁੱਤਰ ਬਿੱਕਰ ਸਿੰਘ ਬੀਤੀ ਰਾਤ ਪਿੰਡ ਦੀਨਾ ਸਾਹਿਬ ਆਪਣੇ ਮੋਟਰ ਸਾਈਕਲ ’ਤੇ ਸਵਾਰ ਹੋ ਕੇ ਘਰ ਵਾਪਸ ਆ ਰਿਹਾ ਸੀ ਕਿ ਸਾਹਮਣੇ ਤੋਂ ਆ ਰਹੇ ਤੇਜ ਰਫਤਾਰ ਅਣਪਛਾਤੇ ਟਰੱਕ ਨੇ ਉਸ ਨੂੰ...
ਮੋਗਾ, 27ਜੁਲਾਈ (ਜਸ਼ਨ):ਨਜਦੀਕੀ ਰੋਡਿਆਂ ਵਾਲੇ ਸਕੂਲ ਦੇ ਨਾਮ ਨਾਲ ਮਸ਼ਹੂਰ ਜੀ.ਟੀ.ਬੀ. ਗੜ ਵਿਖੇ ਸਵੇਰ ਦੇ ਕਰੀਬ ਸਵਾ ਬਾਰਾਂ ਵਜੇ ਹਰਵਿੰਦਰਾ ਹਾਈਵੇਜ ਬੱਸ ਸਰਵਿਸ ਦੀ ਬੱਸ ਪੀਬੀ 29ਏ 9429 ਆ ਕੇ ਰੁਕੀ ਤਾਂ 20-25 ਦੇ ਕਰੀਬ ਹਥਿਆਰਬੰਦ ਅਣਪਛਾਤੇ ਵਿਅਕਤੀਆਂ ਨੇ ਬੱਸ ਦੇ ਕੰਡਕਟਰ ਨਿਰਮਲ ਸਿੰਘ ਅਤੇ ਡਰਾਈਵਰ ਕੁਲਵਿੰਦਰ ਸਿੰਘ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਕੰਡਕਟਰ ਨਿਰਮਲ ਸਿੰਘ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕੁੱਟਮਾਰ...