News

ਚੰਡੀਗੜ੍ਹ, 11 ਅਗਸਤ (ਜਸ਼ਨ): ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਰਾਫੇਲ ਸੌਦੇ ਬਾਰੇ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਅਮਿਤ ਸ਼ਾਹ ਦੇ ਬਿਆਨ ਦੀ ਤਿੱਖੀ ਆਲੋਚਨਾ ਕੀਤੀ ਹੈ | ਉਨ੍ਹਾਂ ਕਿਹਾ ਕਿ ਭਾਜਪਾ ਪ੍ਰਧਾਨ ਦਾ ਇਹ ਬਿਆਨ ਉਨ੍ਹਾਂ ਦੀ ਪਾਰਟੀ ਦੀ ਮਾਨਸਿਕਤਾ ਦਾ ਪ੍ਰਗਟਾਵਾ ਹੈ | ਉਨ੍ਹਾਂ ਕਿਹਾ ਕਿ ਭਾਜਪਾ ਨੂੰ ਦੇਸ਼ ਦੀ ਸੁਰੱਖਿਆ ਦੀ ਕੋਈ ਵੀ ਚਿੰਤਾ ਨਹੀ ਹੈ ਅਤੇ ਇਸ ਦਾ ਸਬੰਧ ਸਿਰਫ ਸੌਦੇਬਾਜ਼ੀ ਨਾਲ ਹੀ ਹੈ | ਕਾਂਗਰਸ ਦੇ ਸੂਬਾ ਪ੍ਰਧਾਨ ਨੇ...
ਮੋਗਾ 11 ਅਗਸਤ (ਜਸ਼ਨ): ਯੂਨੀਵਰਸਲ ਫਸਟ ਚੁਆਇਸ ਐਜੂਕੇਸ਼ਨ ਹੈਂਡ ਆਫਿਸ ਐਸ.ਸੀ.ਓ. 80-81, ਤੀਜੀ ਮੰਜ਼ਿਲ, ਸੈਕਟਰ 17-ਸੀ, ਚੰਡੀਗੜ੍ਹ, ਬਰਾਚ ਆਫਿਸ: ਅਮਿ੍ਰੰਤਸਰ ਰੋਡ ਮੋਗਾ ,ਜੋ ਕਿ ਆਈਲੈਟਸ, ਨੈਨੀ, ਸਪੋਕਨ ਇੰਗਲਿਸ਼ ਦੇ ਨਾਲ ਨਾਲ ਸਟੱਡੀ ਵੀਜ਼ਾ, ਸੁਪਰ ਵੀਜ਼ਾ ਅਤੇ ਆਨਲਾਈਨ ਮਲਟੀਪਲ ਵੀਜ਼ਾ ਦੇ ਖੇਤਰ ਵਿਚ ਮਾਹਿਰ ਜਾਣਿਆ ਜਾਂਦਾ ਹੈ। ਉਕਤ ਜਾਣਕਾਰੀ ਦਿੰਦਿਆਂ ਸੰਸਥਾ ਦੇ ਡਾਇਰੈਕਟਰ ਬਲਦੇਵ ਸਿੰਘ ਵਿਰਦੀ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ...
ਫ਼ਤਹਿਗੜ ਸਾਹਿਬ / ਚੰਡੀਗੜ, 10 ਅਗਸਤ:-(ਪੱਤਰ ਪਰੇਰਕ):ਪੰਜਾਬ ਵਿੱਚ ਪ੍ਰਦੂਸ਼ਣ ਮੁਕਤ ਉਦਯੋਗਾਂ ਨੂੰ ਪਹਿਲ ਦਿੱਤੀ ਜਾਵੇਗੀ। ਪੰਜਾਬ ਸਰਕਾਰ ਨੇ ਮਿਸ਼ਨ ਤੰਦਰੁਸਤ ਪੰਜਾਬ ਅਧੀਨ ਪੰਜਾਬ ਨੂੰ ਪੂਰੀ ਤਰਾਂ ਪ੍ਰਦੂਸ਼ਣ ਮੁਕਤ ਕਰਨ ਦਾ ਬੀੜਾ ਚੁੱਕਿਆ ਹੈ। ਜਿਸ ਦੇ ਸਾਰਥਕ ਨਤੀਜੇ ਜਲਦੀ ਹੀ ਸਾਹਮਣੇ ਆਉਣਗੇ। ਪੰਜਾਬ ਸਰਕਾਰ ਸਿਹਤ ਅਤੇ ਸਿੱਖਿਆ ਨੂੰ ਸਭ ਤੋਂ ਵੱਧ ਤਰਜੀਹ ਦੇਵੇਗੀ ਅਤੇ ਇਨਾਂ ਦੋਹਾਂ ਖੇਤਰਾਂ ਦੇ ਵਿਕਾਸ ਲਈ ਕੈਪਟਨ ਸਰਕਾਰ ਵੱਲੋਂ ਫੰਡਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ...
ਚੰਡੀਗੜ, 10 ਅਗਸਤ:(ਪੱਤਰ ਪਰੇਰਕ):ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਪੰਜਾਬ ਵਿੱਚ ਰਾਇਸ਼ੁਮਾਰੀ 2020 ਦੀ ਬੇਤੁਕੀ ਗੱਲ ਕਰਨ ਵਾਲਾ ਕੋਈ ਵੀ ਨਹੀਂ ਹੈ। ਉਨਾਂ ਨੇ 12 ਅਗਸਤ ਨੂੰ ਲੰਡਨ ਦੇ ਟ੍ਰੈਫਲਗਰ ਸਕੇਅਰ ਵਿਖੇ ਹੋਣ ਵਾਲੀ ਪ੍ਰਸਤਾਵਿਤ ਰੈਲੀ ਨੂੰ ਨਕਾਰਦਿਆਂ ਕਿਹਾ ਹੈ ਕਿ ਇਹ ਵਿਦੇਸ਼ਾਂ ਵਿੱਚ ਵਸੇ ਆਈ.ਐਸ.ਆਈ. ਦਾ ਸਮਰਥਨ ਪ੍ਰਾਪਤ ਮੁੱਠੀਭਰ ਬੁਖਲਾਏ ਹੋਏ ਸਿੱਖਾਂ ਦੀ ਪੰਜਾਬ ਅਤੇ ਭਾਰਤ ਵਿੱਚ ਫੁੱਟ ਪਾਊ ਨਾਅਰਿਆਂ ਦੇ ਨਾਲ ਗੜਬੜ ਪੈਦਾ ਕਰਨ ਦੀ...
ਕੋਟ ਈਸੇ ਖਾਂ 10 ਅਗਸਤ( ਖੇਤਪਾਲ ਸਿੰਘ )ਜਿਲ੍ਹਾ ਮੋਗੇ ਦੇ ਸੰਮਤੀ ਕਰਮਚਾਰੀਆਂ ਵੱਲੋਂ ਸਟੇਟ ਕਮੇਟੀ ਦੇ ਸੱਦੇ ਉਪਰ ਕਲਮ ਛੋੜ ਹੜਤਾਲ ਦੌਰਾਨ ਕੋਟ ਈਸੇ ਖਾਂ ਬਲਾਕ ਵਿੱਚ ਧਰਨਾ ਲਾਇਆ ਗਿਆ । ਵੱਖ-ਵੱਖ ਧਰਨਾਕਾਰੀਆਂ ਸਰਕਾਰ ਵੱਲੋਂ ਮੰਨੀਆਂ ਹੋਈਆਂ ਸੰਮਤੀ ਕਰਮਚਾਰੀਆਂ ਦੀਆਂ ਜ਼ਾਇਜ ਤੇ ਹੱਕੀ ਮੰਗਾਂ ਲਾਗੂ ਕਰਨ ਵਿੱਚ ਹੁੰਦੀ ਦੇਰੀ ਨੂੰ ਮੁੱਖ ਰੱਖ ਕੇ ਸਰਕਾਰ ਖਿਲਾਫ ਆਪਣੇ ਵਿਚਾਰ ਰੱਖੇ ਤੇ ਕਰਮਚਾਰੀਆਂ ਨੇ ਕਿਹਾ ਕਿ ਜੇ ਸਰਕਾਰ ਮੰਨੀਆਂ ਮੰਗਾਂ ਤੁਰੰਤ ਲਾਗੂ ਨਹੀ ਕਰਦੀ ਤਾਂ ਆਪਣੀ...
ਕੋਟ ਈਸੇ ਖਾਂ 10 ਅਗਸਤ (ਖੇਤਪਾਲ ਸਿੰਘ) -ਬਲਾਕ ਪ੍ਰਧਾਨ ਸੁਖਵਿੰਦਰ ਸਿੰਘ ਵਿਰਕ ਦੀ ਅਗਵਾਈ ਵਿੱਚ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਮੀਟਿੰਗ ਅੱਜ ਕੋਟ ਈਸੇ ਖਾਂ ਦੀ ਦਾਣਾ ਮੰਡੀ ਵਿੱਚ ਹੋਈ, ਮੀਟਿੰਗ ਦੇ ਪਹਿਲੇ ਮਤੇ ਵਿੱਚ ਯੂਨੀਅਨ ਆਗੂਆ ਦੱਸਿਆ ਕਿ ਜੋ ਕੀਟ ਨਾਸ਼ਕ ਦਵਾਈਆਂ ਕਿਸਾਨ ਅੱਜ ਵੱਡੀ ਮਾਤਰਾ ਵਿੱਚ ਵਰਤ ਰਹੇ ਹਨ । ਉਹਨਾਂ ਦਵਾਈਆਂ ਵਿੱਚੋਂ ਬਹੁਤੇ ਸੈਪਲ ਸਰਕਾਰ ਵੱਲੋਂ ਫੇਲ ਹੋਏ ਹਨ ਤੇ ਉਹ ਦਵਾਈਆਂ ਜਿਆਦਾਤਰ ਦੁਕਾਨਦਾਰ ਬਜ਼ਾਰ ਵਿੱਚ ਵੇਚ ਕੇ ਆਪਣੀ ਕਮਾਈ ਦੁੱਗਣੀ...
CHANDIGARH, AUGUST 10:(Staff Reporter)- The Punjab Government today issued transferred and posting orders of 16 IAS and 17 PCS officers with immediate effect.Disclosing this official spokesperson the Punjab Government said that among the IAS officers Mr. Manikant Prasad Singh Additional Chief Secretary has been transferred and posted as Additional Chief Secretary cum Financial...
ਮੋਗਾ 10 ਅਗਸਤ:(ਜਸ਼ਨ): ਪੇਂਡੂ ਸਿਹਤ ਸੰਭਾਲ ਅਤੇ ਸਹਿਕਾਰਤਾ ਵਿਭਾਗ ਪੰਜਾਬ ਵੱਲੋਂ ਬਣਾਈ ”ਭਾਈ ਘਨੱਈਆ ਸਿਹਤ ਸੇਵਾ ਸਕੀਮ” ਰਾਹੀਂ ਸਹਿਕਾਰੀ ਬੈਂਕ ਦੇ ਬੱਚਤ ਖਾਤਾ ਧਾਰਕਾਂ, ਸਹਿਕਾਰੀ ਸਭਾਵਾਂ ਦੇ ਮੈਂਬਰਾਂ ਅਤੇ ਸਹਿਕਾਰੀ ਬੈਂਕਾਂ ਦੇ ਸੇਵਾ ਮੁਕਤ ਕ੍ਰਮਚਾਰੀਆਂ ਲਈ ਬਹੁਤ ਹੀ ਘੱਟ ਪ੍ਰੀਮੀਅਮ ’ਤੇ ਵੱਡੇ-ਵੱਡੇ ਨਾਮਵਰ ਹਸਪਤਾਲਾਂ ਵਿੱਚ 2 ਲੱਖ ਰੁਪਏ ਤੱਕ ਦਾ ਇਲਾਜ ਮੁਫਤ ਕਰਵਾਇਆ ਜਾ ਸਕਦਾ ਹੈ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੀ ਰਜਿੰਦਰ ਸਿੰਘ ਢਿੱਲੋਂ, ਜ਼ਿਲਾ ਮੈਨੇਜਰ ਨੇ...
ਮੋਗਾ,10 ਅਗਸਤ (ਜਸ਼ਨ): ਐਮ.ਐਲ.ਏ. ਮੋਗਾ ਡਾ. ਹਰੋਜਤ ਕਮਲ ਆਪਣੇ ਰੁਝੇਵਿਆਂ ਵਿਚੋਂ ਸਮਾਂ ਕੱਢ ਕੇ ਕੈਂਬਰਿਜ਼ ਇੰਟਰਨੈਸ਼ਨਲ ਸਕੂਲ ਦੇ ਚੇਅਰਮੈਨ ਦਵਿੰਦਰਪਾਲ ਸਿੰਘ ਦੇ ਗ੍ਰਹਿ ਵਿਖੇ ਵਿਸ਼ੇਸ਼ ਤੌਰ ’ਤੇ ਉਨਾਂ ਦੇ ਪਿਤਾ ਗੁਰਦੇਵ ਸਿੰਘ ਜਨਰਲ ਸੈਕਟਰੀ ਦੇਸ਼ ਭਗਤ ਕਾਲਜ ਮੋਗਾ ਅਤੇ ਮਾਤਾ ਇੰਦਰਜੀਤ ਕੌਰ ਦੀ ਮਿਜਾਜ਼ਪੁਰਸ਼ੀ ਲਈ ਪਹੁੰਚੇ। ਇਸ ਮੌਕੇ ਪਰਮਜੀਤ ਕੌਰ ਐਡਮਨਿਸਟੇ੍ਰਟਰ, ਗਗਨਦੀਪ ਸਿੰਘ ਡਾਇਰੈਕਟਰ ਬਾਬਾ ਕੁੰਦਨ ਸਿੰਘ ਲਾਅ ਕਾਲਜ ਅਤੇ ਸੁਮੀਤਪਾਲ ਕੌਰ ਨੇ ਉਨਾਂ ਨੂੰ ਜੀ ਆਇਆਂ ਕਿਹਾ...
Chandigarh, August 10:(JASHAN) The Sports and Youth Affairs Minister, Punjab, Rana Gurmit Singh Sodhi today said that the Punjab Government has decided to organize 'Global Kabbadi League' under Mission Tandarust Punjab from 14th October till 3rd November this year.Disclosing further in a press communiqué, the Sports Minister said that the main rationale behind holding the...

Pages