News

ਚੰਡੀਗੜ 16 ਨਵੰਬਰ(ਪੱਤਰ ਪਰੇਰਕ)-ਪੰਜਾਬ ਰਾਜ ਕਿਸਾਨ ਕਮਿਸ਼ਨ ਦੇ ਚੇਅਰਮੈਨ ਸ੍ਰੀ ਅਜੈ ਵੀਰ ਜਾਖੜ ਨੇ ਕਿਹਾ ਕਿ ਸਹਿਕਾਰੀ ਪ੍ਰਬੰਧ ਨੂੰ ਸੁਚੱਜੇ ਤਰੀਕੇ ਨਾਲ ਚਲਾਉਣ ਅਤੇ ਸਹਿਕਾਰਤਾ ਵਿਕਾਸ ਲਈ ਨਵੇਂ ਮਾਹੋਲ ਮੁਤਾਬਕ ਸਮੇਂ-ਸਮੇਂ ਤੇ ਸਹਿਕਾਰੀ ਕਾਨੂੰਨ ਵਿੱਚ ਸੋਧ ਦੀ ਜਰੂਰਤ ਹੈ। 64ਵੇਂ ਸਰਵ ਭਾਰਤੀ ਸਹਿਕਾਰੀ ਹਫਤੇ ਦੇ ਤੀਜੇ ਦਿਨ ਅੱਜ ਚੰਡੀਗੜ ਸਥਿਤ ਕਿਸਾਨ ਭਵਨ ਵਿਖੇ ਪਨਕੋਫੈਡ ਵੱਲੋਂ ਕਰਵਾਏ ਇੱਕ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਪੰਜਾਬ ਸਟੇਟ ਫਾਰਮਰਜ਼ ਕਮਿਸ਼ਨ ਦੇ ਚੇਅਰਮੈਨ...
ਸੁਖਾਨੰਦ,16 ਨਵੰਬਰ (ਜਸ਼ਨ)-ਸੰਤ ਬਾਬਾ ਹਜੂਰਾ ਸਿੰਘ ਜੀ ਦੀ ਰਹਿਨੁਮਾਈ ਹੇਠ ਚੱਲ ਰਹੀ ਸੰਸਥਾ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ, ਸੁਖਾਨੰਦ (ਮੋਗਾ) ਵਿਖੇ ਪੰਜਾਬੀ ਵਿਭਾਗ ਵੱਲੋਂ ਨਾਟਕ ਤੇ ਰੰਗਮੰਚ ਦੀ ਨੱਕੜਦਾਦੀ ਵਜੋਂ ਜਾਣੇ ਜਾਂਦੇ ਸ੍ਰੀਮਤੀ ਨੌਰਾ ਰਿਚਰਡ ਦੇ ਜਨਮਦਿਨ ਨੂੰ ਸਮਰਪਿਤ ਪ੍ਰੋਗਰਾਮ ਕੀਤਾ ਗਿਆ, ਜਿਸ ਵਿੱਚ ਕਾਲਜ ਦੀ ਨਾਟ-ਮੰਡਲੀ ਦੁਆਰਾ ਨਾਟਕ, ਸਕਿੱਟ, ਮੋਨੋਐਕਟਿੰਗ, ਮਿਮੀਕਰੀ ਦੁਆਰਾ ਵਿਦਿਆਰਥਣਾਂ ਦਾ ਮਨੋਰੰਜਨ ਕੀਤਾ ਗਿਆ।ਇਸ ਮੌਕੇ ਸਹਾਇਕ...
ਮੋਗਾ, 16 ਨਵੰਬਰ (ਜਸ਼ਨ)-ਸਥਾਨਕ ਓਜ਼ੋਨ ਕੌਟੀ ਸਥਿਤ ਲਿਟਲ ਮਿਲੇਨੀਅਮ ਸਕੂਲ ਦੇ ਚੇਅਰਮੈਨ ਅਸ਼ੋਕ ਗੁਪਤਾ, ਗੌਰਵ ਗੁਪਤਾ ਤੇ ਡਾਇਰੈਕਟਰ ਅਨੁਜ ਗੁਪਤਾ ਦੀ ਅਗਵਾਈ ਹੇਠ ਫਲ ਦਿਵਸ ਮਨਾਇਆ ਗਿਆ। ਇਸ ਸਮਾਗਮ ਵਿਚ ਨਰਸਰੀ ਤੋਂ ਲੈ ਕੇ ਦੂਜੀ ਕਲਾਸ ਦੇ ਵਿਦਿਆਰਥੀਆ ਨੇ ਸ਼ਿਰਕਤ ਕੀਤੀ। ਬੱਚੇ ਆਪਣੇ ਖਾਣ-ਪੀਣ ਦੇ ਨਾਲ-ਇਲ ਇਕ ਫਲ ਲੈ ਕੇ ਆਏ ਅਤੇ ਉਹਨਾਂ ਦੇ ਮਾਪਿਆਂ ਨੇ ਉਹਨਾਂ ਨੂੰ ਫਲ ਦਾ ਨਾਮ ਦੇ ਕੇ ਸਕੂਲ ਭੇਜਿਆ। ਡਾਇਰੈਕਟਰ ਅਨੁਜ ਗੁਪਤਾ ਤੇ ਪਿ੍ਰੰਸੀਪਲ ਪੂਨਮ ਸ਼ਰਮਾ ਨੇ ਕਿਹਾ ਕਿ ਸਕੂਲ...
ਨਿਹਾਲ ਸਿੰਘ ਵਾਲਾ,16 ਨਵੰਬਰ (ਰਾਜਵਿੰਦਰ ਰੌਂਤਾ)-ਮਰਹੂਮ ਸਵਰਨ ਬਰਾੜ ਯਾਦਗਰੀ ਲਾਇਬਰੇਰੀ ਬਿਲਾਸਪੁਰ ਵੱਲੋਂ ਲੇਖਕ ਵਿਚਾਰ ਮੰਚ ਦੇ ਸਹਿਯੋਗ ਨਾਲ ਬਿਲਾਸਪੁਰ ਵਿਖੇ ਸਾਹਿਤਕ ਸਮਾਗਮ ਕਰਵਾਇਆ ਗਿਆ। ਸਹਿਤਕਾਰ ਖੁਸ਼ਵੰਤ ਬਰਗਾੜੀ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ । ਬਿਲਾਸਪੁਰ ਦੇ ਗੁਰੂ ਨਾਨਕ ਪਬਲਿਕ ਸਕੂਲ ਵਿਖੇ ਆਯੋਜਤ ਸਾਹਿਤਕ ਸਮਾਗਮ ਨੂੰ ਸੰਬੋਧਨਂ ਕਰਦਿਆਂ ਮੁੱਖ ਮਹਿਮਾਨ ਸਾਹਿਤਕਾਰ ਖੁਸ਼ਵੰਤ ਬਰਗਾੜੀ ਨੇ ਹਾਜ਼ਰੀਨ ਨੂੰ ਪੁਸਤਕ ਸੱਭਿਅਚਾਰ ਨਾਲ ਜੁੜਨ ਦਾ ਸੱਦਾ...
ਬਾਘਾਪੁਰਾਣਾ,16 ਨਵੰਬਰ (ਜਸਵੰਤ ਗਿੱਲ ਸਮਾਲਸਰ)-ਪਿਛਲੇ ਦਿਨੀਂ 63ਵੀਂ ਸਟੇਟ ਪੱਧਰ ਥਰੋਬਾਲ ਦੀਆਂ ਖੇਡਾਂ ਸ੍ਰੀ ਮੁਕਤਸਰ ਸਾਹਿਬ ਵਿਖੇ ਕਰਵਾਈਆਂ ਗਈਆਂ।, ਜਿਸ ਵਿੱਚ ਵੀਰ ਸਿੰਘ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ, ਨੱਥੂਵਾਲਾ ਗਰਬੀ ਦੇ 19 ਸਾਲ ਵਰਗ ਦੇ ਲੜਕੇ ਤੇ ਲੜਕੀਆਂ ਨੇ ਭਾਗ ਲਿਆ। ਜਿਸ ਵਿੱਚੋਂ ਵੀਰ ਸਿੰਘ ਸਕੂਲ ਦੀ ਲੜਕੀਆਂ ਦੀ ਟੀਮ ਨੇ ਪੰਜਾਬ ਵਿੱਚੋਂ ਦੂਜੀ ਪੁਜ਼ੀਸਨ ਹਾਸਿਲ ਕਰਕੇ ਸਿਲਵਰ ਮੈਡਲ ਤੇ ਟਰਾਫੀ ਹਾਸਿਲ ਕੀਤੀ। ਸਕੂਲ ਪਹੁੰਚਣ ਤੇ ਲੜਕੀਆਂ ਦੀ ਟੀਮ ਅਰਸ਼ਵੀਰ...
ਬਾਘਾਪੁਰਾਣਾ,16 ਨਵੰਬਰ (ਜਸਵੰਤ ਗਿੱਲ ਸਮਾਲਸਰ)-ਬੀਤੀ ਰਾਤ ਤੋਂ ਰੁੱਕ-ਰੁੱਕ ਕੇ ਹੋਈ ਬਾਰਿਸ਼ ਨਾਲ ਜਿੱਥੇ ਆਸਮਾਨ ‘ਤੇ ਚੜ੍ਹੀ ਧੂੰਏਂ ਦੀ ਧੁੰਦ ਹੇਠਾਂ ਡਿੱਗ ਪਈ ਹੈ ਤੇ ਮੌਸਮ ਸ਼ਾਫ ਹੋ ਜਾਣ ਨਾਲ ਆਮ ਲੋਕਾਂ ਨੂੰ ਰਾਹਤ ਮਿਲੀ ਉੱਥੇ ਹੀ ਇਹ ਬਾਰਿਸ਼ ਖਰੀਦ ਏਜੰਸੀਆਂ ਅਤੇ ਕਿਸਾਨਾਂ ਲਈ ਘਾਤਕ ਸਾਬਤ ਹੋਈ ਹੈ,ਕਿਉਂਕਿ ਮੰਡੀਆਂ ਵਿੱਚ ਖੁੱਲ੍ਹੇ ਆਸਮਾਨ ਹੇਠ ਪਿਆ ਝੋਨਾ ਤੇ ਝੋਨੇ ਦੀਆਂ ਭਰੀਆਂ ਬੋਰੀਆਂ ਇਸ ਬਾਰਿਸ਼ ਦੀ ਮਾਰ ਹੇਠ ਆ ਗਈਆ ਹਨ।ਜ਼ਿਲ੍ਹੇ ਦੀਆ ਮੰਡੀਆਂ ਵਿੱਚ ਤਾਂ ਪਹਿਲਾਂ ਹੀ...
ਮੋਗਾ, 16 ਨਵੰਬਰ (ਜਸ਼ਨ): ਬੀਤੇ ਦਿਨੀ ਪਾਵਰ ਕਾਰਪੋਰੇਸ਼ਨ ਲਿਮਟਿਡ ਪੰਜਾਬ ਮੋਗਾ ਵਲੋਂ ਵਿਜੀਲੈਂਸ ਜਾਗਰੂਕਤਾ ਹਫ਼ਤਾ ਮਨਾਇਆ ਗਿਆ। ਇਸ ਦੌਰਾਨ ਵਿਸ਼ੇਸ਼ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਮੋਗਾ ਹਲਕੇ ਦੇ ਐਮ.ਐਲ.ਏ. ਡਾ. ਹਰਜੋਤ ਕਮਲ ਦੇ ਧਰਮਪਤਨੀ ਡਾ. ਰਜਿੰਦਰ ਕੌਰ, ਪੀ.ਏ. ਡਾ. ਜੀ.ਐਸ.ਗਿੱਲ ਵਿਸ਼ੇਸ਼ ਤੌਰ ਤੇ ਹਾਜ਼ਿਰ ਹੋਏ। ਇਸ ਮੌਕੇ ਤੇ ਡੀ.ਜੀ.ਐਮ. ਪਾਵਰ ਕਾਰਪੋਰੇਸ਼ਨ ਸ਼੍ਰੀ ਪ੍ਰਕਾਸ਼ ਵਿਸ਼ਵਾਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਾਵਰ...
ਬਾਘਾਪੁਰਾਣਾ,16 ਨਵੰਬਰ (ਜਸਵੰਤ ਗਿੱਲ ਸਮਾਲਸਰ)-ਪੰਜਾਬ ਪੁਲਿਸ ਵਲੋਂ ਗਿ੍ਰਫਤਾਰ ਕੀਤੇ ਵੱਖ-ਵੱਖ ਗੈਂਗਸਟਰਾਂ ਤੋਂ ਕੀਤੀ ਜਾ ਰਹੀ ਪੁਛਗਿੱਛ ਨਾਲ ਥਾਣਾ ਬਾਘਾਪੁਰਾਣਾ ਅਧੀਨ ਦਰਜ 2016 ਦੇ ਨਜਾਇਜ਼ ਅਸਲੇ ਵਾਲਾ ਕੇਸ ਵੱਧਦਾ ਹੀ ਜਾ ਰਿਹਾ ਹੈ।ਇਸ ਕੇਸ ਕਰਕੇ ਕਈ ਗੈਂਗਸਟਰ ਪੁਲਿਸ ਦੇ ਹੱਥੇ ਲੱਗੇ ਹਨ ਅਤੇ ਪੰਜਾਬ ਵਿੱਚ ਹੋਈਆਂ ਹਿੰਦੂ ਨੇਤਾਵਾਂ ਦੀਆਂ ਹੱਤਿਆਵਾਂ ਦੇ ਮਾਮਲੇ ਵੀ ਪੰਜਾਬ ਪੁਲਿਸ ਸੁਲਝਾਉਣ ਦੇ ਦਾਅਵੇ ਕਰ ਰਹੀ ਹੈ।ਥਾਣਾ ਬਾਘਾਪੁਰਾਣਾ ਵਿੱਚ ਦਰਜ ਕੇਸ ਨੇ ਕਈ ਗੈਂਗਸਟਰ...
ਪੰਜਾਬ ਨੂੰ ਜਾਅਲੀ ਕਰੰਸੀ, ਨਸ਼ਾ ਜਿਹੀਆਂ ਅਲਾਮਤਾਂ ਮਗਰੋਂ ਹੁਣ ਬਿਮਾਰੀਆਂ ਨੇ ਘੇਰਿਆ- ਪਦਮ ਸ੍ਰੀ ਵਿਜੇ ਚੋਪੜਾ ਮੋਗਾ,16 ਨਵੰਬਰ (ਜਸ਼ਨ)-ਵਿਸ਼ਵ ਭਰ ਵਿਚ ਕੈਂਸਰ ਜਿਹੀ ਨਾ-ਮੁਰਾਦ ਬਿਮਾਰੀ ਸਬੰਧੀ ਹਰ ਵਿਅਕਤੀ ਨੂੰ ਜਾਗਰੂਕ ਕਰਨ ਲਈ ਵੱਡਾ ਜੱਹਾਦ ਛੇੜਨ ਵਾਲੇ ’ਵਰਲਡ ਕੈਂਸਰ ਕੇਅਰ’ ਦੇ ਗਲੋਬਲ ਰਾਜਦੂਤ ਕੁਲਵੰਤ ਸਿੰਘ ਧਾਲੀਵਾਲ ਵਲੋਂ ਅੱਜ ਆਪਣੀ ਮਾਤਾ ਸਰਦਾਰਨੀ ਸੁਖਚਰਨ ਕੌਰ ਦੀ ਯਾਦ ਵਿਚ ਮਾਲਵਾ ਖਿੱਤੇ ਦਾ ਵਿਸ਼ਾਲ ਕੈਂਸਰ ਜਾਂਚ ਮੇਲਾ ਮੋਗਾ ਦੇ ਵਿੰਡਸਰ ਗਾਰਡਨ ਵਿਖੇ ਲਗਾਇਆ...
ਚੰਡੀਗੜ, 15 ਨਵੰਬਰ (ਪੱਤਰ ਪਰੇਰਕ)-ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤੇ ਤਸਦੀਕੀਕਰਨ ਦੇ ਅਮਲ ਨੂੰ ਗਤੀਸ਼ੀਲ ਬਣਾਉਂਦਿਆਂ, ਰਾਜ ਪੱਧਰੀ ਕਮੇਟੀ ਨੇ ਖੁਦਕੁਸ਼ੀਆਂ ਕਰਨ ਵਾਲੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੇ ਪਰਿਵਾਰਾਂ ਨੂੰ ਵੱਡੀ ਰਾਹਤ ਦਿੱਤੀ ਅਤੇ ਸਾਲ 2013-14 ਤੋਂ ਲੰਬਿਤ ਪਏ 92 ਕੇਸਾਂ ਦਾ ਨਿਪਟਾਰਾ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀਮਤੀ ਵਿੰਨੀ ਮਹਾਜਨ, ਵਿੱਤੀ ਕਮਿਸ਼ਨਰ ਮਾਲ -ਕਮ- ਚੇਅਰਪਰਸਨ ਰਾਜ ਪੱਧਰੀ ਕਮੇਟੀ ਨੇ ਦੱਸਿਆ ਕਿ...

Pages