News

ਮੋਗਾ, 29 ਅਗਸਤ () - ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦੁਆਰਾ ਸਮਾਜ ਦੇ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਮੁਹਿੰਮ ਅਧੀਨ ਸ੍ਰੀ ਧਰੂਮਨ ਐਚ ਨਿੰਬਾਲੇ ਐਸ.ਐਸ.ਪੀ ਮੋਗਾ ਅਤੇ ਸ੍ਰੀ ਜਗਤਪ੍ਰੀਤ ਸਿੰਘ, ਐਸ.ਪੀ-ਡੀ ਦੇ ਯੋਗ ਹੁਕਮਾਂ ਅਧੀਨ ਜਸ਼ਨਦੀਪ ਸਿੰਘ ਗਿੱਲ ਡੀ.ਐਸ.ਪੀ ਸਿਟੀ ਮੋਗਾ ਅਤੇ ਉਹਨਾਂ ਦੀ ਪੁਲਿਸ ਟੀਮ ਦੁਆਰਾ ਅੰਤਰਰਾਸ਼ਟਰੀ ਸਰਹੱਦ ਤੋਂ ਅਸਲੇ ਦੀ ਖੇਪ ਬਰਾਮਦ ਕੀਤੀ ਗਈ ਹੈ ਅਤੇ ਕਈ ਮੁੱਕਦਮਿਆ ਵਿਚ ਲੋੜੀਂਦੇ ਦੋਸ਼ੀ ਨੂੰ ਵੀ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ...
ਬਲਵਿੰਦਰ ਸੰਘਾ ਵੱਲੋਂ ਵਾਤਾਵਰਣ ਬਚਾਉਣ ਲਈ ਕੀਤੀ ਜਾ ਰਹੀ ਸੇਵਾ ਮਹਾਨ ਹੈ - ਸੰਧੂ, ਲੂੰਬਾ ਮੋਗਾ 29 ਅਗਸਤ (ਜਸ਼ਨ): ਉਘੇ ਵਾਤਾਵਰਣ ਪ੍ਰੇਮੀ ਬਲਵਿੰਦਰ ਸਿੰਘ ਸੰਘਾ ਨੈਸਲੇ ਵਾਸੀ ਪਿੰਡ ਦੁਸਾਂਝ ਵੱਲੋਂ ਪੰਜ ਪਿੰਡਾਂ ਦੀਆਂ ਫਿਰਨੀਆਂ ਤੇ 700 ਤੋਂ ਉਪਰ ਫਾਈਕਸ ਦੇ ਪੌਦੇ ਟ੍ਰੀ ਗਾਰਡਾਂ ਸਮੇਤ ਲਗਾਉਣ ਤੋਂ ਬਾਅਦ ਅੱਜ ਮੋਗਾ ਸ਼ਹਿਰ ਵਿੱਚ ਜੀ ਟੀ ਰੋਡ ਦੇ ਨਾਲ 100 ਨਿੰਮ ਦੇ ਪੌਦੇ ਟ੍ਰੀ ਗਾਰਡਾਂ ਸਮੇਤ ਲਗਾਏ ਗਏ। ਇਹ ਪੌਦੇ ਨੈਸਲੇ ਇੰਡੀਆ ਲਿਮਟਿਡ ਤੋਂ ਸ਼ੁਰੂ ਕਰਕੇ ਜਿਲ੍ਹਾ...
ਲੋੜਵੰਦਾਂ ਲਈ ਰਾਸ਼ਨ ਮਹਿੰਦਰ ਪਾਲ ਲੂੰਬਾ ਦਾ ਸ਼ਲਾਘਾਯੋਗ ਉਪਰਾਲਾ - ਡਾ ਜਸਵੰਤ ਸਿੰਘ ਮੋਗਾ 29 ਅਗਸਤ (ਜਸ਼ਨ): ਰੂਰਲ ਐੱਨ ਜੀ ਓ ਮੋਗਾ ਦੇ ਚੇਅਰਮੈਨ ਮਹਿੰਦਰ ਪਾਲ ਲੂੰਬਾ ਵੱਲੋਂ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਚਲਾਈ ਜਾ ਰਹੀ ਲੋੜਵੰਦ ਪਰਿਵਾਰਾਂ ਲਈ ਰਾਸ਼ਨ ਸਹਾਇਤਾ ਸਕੀਮ ਲੋੜਵੰਦ ਪਰਿਵਾਰਾਂ ਲਈ ਵੱਡੀ ਰਾਹਤ ਸਾਬਤ ਹੋ ਰਹੀ ਹੈ। ਇਸ ਸਕੀਮ ਅਧੀਨ ਹੁਣ ਤੱਕ 93 ਅਤਿ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦੀਆਂ ਕਿੱਟਾਂ ਦਿੱਤੀਆਂ ਜਾ ਚੁੱਕੀਆਂ ਹਨ। ਅੱਜ ਦਫਤਰ ਸਿਵਲ ਸਰਜਨ ਮੋਗਾ ਵਿੱਚ...
* ਭਗਵਾਨ ਸ਼੍ਰੀ ਕ੍ਰਿਸ਼ਨ ਦੀ ਰਚਨਾ ਸ਼੍ਰੀ ਭਗਵਤ ਗੀਤਾ ਜੀ ਦੇ ਮਹਾਨ ਉਪਦੇਸ਼ਾਂ ਨਾਲ ਜੁੜਨ ਦੀ ਲੋੜ: ਨਵੀਨ ਸਿੰਗਲਾ ਮੋਗਾ, 29 ਅਗਸਤ (ਜਸ਼ਨ): ਨਈਂ ਉਡਾਨ ਸੋਸ਼ਲ ਐਂਡ ਵੈੱਲਫੇਅਰ ਸੁਸਾਇਟੀ ’ ਦੇ ਪ੍ਰਧਾਨ ਨਵੀਨ ਸਿੰਗਲਾ ਨੇ ਮੋਗਾ ਵਾਸੀਆਂ ਨੂੰ ਜਨਮਅਸ਼ਟਮੀਂ ਦੀਆਂ ਮੁਬਾਰਕਾਂ ਦਿੰਦਿਆਂ ਆਖਿਆ ਕਿ ਭਗਵਾਨ ਸ਼੍ਰੀ ਕ੍ਰਿਸ਼ਨ ਨੇ ਮਾਤਾ ਦੇਵਕੀ ਅਤੇ ਪਿਤਾ ਸ਼੍ਰੀ ਵਾਸੂਦੇਵ ਜੀ ਦੇ ਗ੍ਰਹਿ ਵਿਖੇ ਅਵਤਾਰ ਧਾਰਿਆ ਅਤੇ ਮਥੁਰਾ ਦੀਆਂ ਗਲੀਆਂ ਵਿਚ ਖੇਡਦਿਆਂ ਜਵਾਨ ਹੋਏ । ਉਹਨਾਂ ਆਖਿਆ ਕਿ ਭਗਵਾਨ...
ਮੋਗਾ, 28 ਅਗਸਤ (ਜਸ਼ਨ): ਵਿਧਾਇਕ ਡਾ: ਹਰਜੋਤ ਕਮਲ ਵੱਲੋਂ ਮੋਗਾ ਹਲਕੇ ਦੇ ਪਿੰਡਾਂ ਦੇ ਇਕਸਾਰ ਵਿਕਾਸ ਕਰਵਾਉਣ ਦੀ ਲੜੀ ਤਹਿਤ ਮੋਗਾ ਦੇ ਰਜਿੰਦਰਾ ਸਟੇਟ ਤੋਂ ਘੱਲਕਲਾਂ ਨੂੰ ਜਾਂਦੀ ਸੜਕ ਦੇ ਪੁਨਰ ਨਿਰਮਾਣ ਦੇ ਕਾਰਜ ਦੀਆਂ ਉਦਘਾਟਨੀ ਰਸਮਾਂ ਵਿਧਾਇਕ ਡਾ: ਹਰਜੋਤ ਕਮਲ ਦੀ ਪਤਨੀ ਡਾ: ਰਜਿੰਦਰ ਨੇ ਨਿਭਾਈਆਂ। ਪ੍ਰੀਮਿਕਸ ਪਾਉਣ ਵਾਲੀ ਸਾਈਟ ’ਤੇ ਪੁੱਜਣ ਮੌਕੇ ਮੁਹੱਲਾ ਵਾਸੀਆਂ ਨੇ ਡਾ: ਰਜਿੰਦਰ ਦੇ ਗਲ ਵਿਚ ਫੁੱਲਾਂ ਦੇ ਹਾਰ ਪਾ ਕੇ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਅਤੇ ਦੱਸਿਆ ਕਿ...
*ਪਿੰਡ ਘੱਲਕਲਾਂ ਵਿਚ ਧਰਮਸ਼ਾਲਾ ਅੰਦਰ ਨਵਾਂ ਬੋਰ ਕਰਵਾਉਣ ਅਤੇ ਜਿੰਮ ਦਾ ਕੀਤਾ ਐਲਾਨ ਮੋਗਾ, 28 ਅਗਸਤ (ਜਸ਼ਨ): ਸ਼ਹਿਰਾਂ ਦੀ ਤਰਜ਼ ’ਤੇ ਪਿੰਡਾਂ ਦੇ ਵਿਕਾਸ ਨੂੰ ਯਕੀਨੀ ਬਣਾਉਣ ਅਤੇ ਪੰਜਾਬ ਸਰਕਾਰ ਦੇ ਮਾਡਲ ਪਿੰਡ ਪ੍ਰੌਜੈਕਟ ਨੂੰ ਜ਼ਮੀਨੀ ਪੱਧਰ ’ਤੇ ਸਿਰਜ ਕੇ ਆਮ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੇ ਨਾਲ ਨਾਲ ਆਧੁਨਿਕ ਤਕਨਾਲੌਜੀ ਦਾ ਲਾਹਾ ਦੇਣ ਦੇ ਮਕਸਦ ਨਾਲ ਵਿਧਾਇਕ ਡਾ: ਹਰਜੋਤ ਕਮਲ ਵੱਲੋਂ ਮੋਗਾ ਹਲਕੇ ਦੇ ਪਿੰਡਾਂ ਦਾ ਨਿਰੰਤਰ ਦੌਰਾ ਕੀਤਾ ਜਾ ਰਿਹਾ ਹੈ ਤਾਂ ਕਿ ਕੋਈ ਵੀ...
ਮੋਗਾ, 28 ਅਗਸਤ (ਜਸ਼ਨ): ਮਾਰਕੀਟ ਕਮੇਟੀ ਅਜੀਤਵਾਲ ‘ਚ ਆਕਸ਼ਨ ਰਿਕਾਰਡਰ ਵਜੋਂ ਸੇਵਾਵਾਂ ਨਿਭਾਅ ਰਹੇ ਚਰਨਜੀਤ ਸਿੰਘ ਨੂੰ ਪੰਜਾਬ ਮੰਡੀ ਬੋਰਡ ਨੇ ਤਰੱਕੀ ਦਿੰਦਿਆਂ ਮੰਡੀ ਸੁਪਰਵਾਈਜ਼ਰ ਨਿਯੁਕਤ ਕੀਤਾ ਹੈ । ਮਾਰਕੀਟ ਕਮੇਟੀ ਦਫਤਰ ਅਜੀਤਵਾਲ ‘ਚ ਸਮੂਹ ਸਟਾਫ ਅਤੇ ਚੇਅਰਮੈਨ ਮਾਰਕੀਟ ਕਮੇਟੀ ਜਸਵਿੰਦਰ ਸਿੰਘ ਕੁੱਸਾ ਨੇ ਚਰਨਜੀਤ ਸਿੰਘ ਦੀ ਹੋਈ ਇਸ ਤਰੱਕੀ ’ਤੇ ਖੁਸ਼ੀ ਦਾ ਇਜ਼ਹਾਰ ਕੀਤਾ । ਇਸ ਮੌਕੇ ਸ. ਕੁੱਸਾ ਨੇ ਚਰਨਜੀਤ ਸਿੰਘ ਦਾ ਮੂੰਹ ਮਿੱਠਾ ਕਰਵਾਉਂਦਿਆਂ ਉਹਨਾਂ ਦੀ ਬਤੌਰ ਮੰਡੀ...
मोगा ,28 अगस्त (जश्न) मालवा क्षेत्र मे कुछ ही वर्षो मे नाम कमाने वाली इमीग्रेशन व आईलैटस संस्था जो पूरे भारत के अलावा विदेशो में भी काम कर रही है। इस संस्था ने हजारो छात्राओ के विदेश में पढाई करने के सपनो को साकार किया है। आज संस्था ने 12th में 52% प्राप्त विद्यार्थी आयुष त्यागी का और 54% प्राप्त आर्यन त्यागी का कनाडा स्ट्रडी वीजा लगवाकर दिया और उनका विदेश में पढाई करने का...
ਮੋਗਾ, 28 ਅਗਸਤ (ਜਸ਼ਨ): ਲੌਕਡਾਊਨ ਉਪਰੰਤ ਭਾਰਤੀ ਵਿਦਿਆਰਥੀਆਂ ਨੂੰ ਵਿਦੇਸ਼ਾਂ ਵਿਚ ਪੜ੍ਹਨ ਦੇ ਮੌਕੇ ਪ੍ਰਦਾਨ ਕਰਨ ਵਾਲੀ ਮਾਲਵਾ ਖਿੱਤੇ ਦੀ ਪ੍ਸਿੱਧ ਸੰਸਥਾ ਗੋਲਡਨ ਐਜੂਕੇਸ਼ਨਸ ਵਿਦਆਰਥੀਆਂ ਦੇ ਵੱਖ-ਵੱਖ ਦੇਸ਼ਾਂ ਦੇ ਵੀਜ਼ੇ ਲਗਵਾ ਕੇ ਉਨ੍ਹਾਂ ਦੇ ਵਿਦੇਸ਼ੀਂ ਸੈੱਟ ਹੋਣ ਦੇ ਸੁਪਨਿਆਂ ਨੂੰ ਪੂਰਾ ਕਰ ਰਹੀ ਹੈ। ਸੰਸਥਾ ਨੇ ਲਾਕਡਾਊਨ ਤੋਂ ਬਾਅਦ ਅਰਪਨਪ੍ਰੀਤ ਸਿੰਘ ਅਤੇ ਪਰਸਨਜੀਤ ਸਿੰਘ ਦਾ ਕੈਨੇਡਾ ਦਾ ਸਟੂਡੈਂਟ ਵੀਜ਼ਾ ਲਗਵਾ ਕੇ ਦਿੱਤਾ। ਇਸ ਮੌਕੇ ਅਮਿਤ ਪਲਤਾ,ਰਮਨ ਅਰੌੜਾ ਅਤੇ ਓਹਨਾ...
ਬਾਘਾਪੁਰਾਣਾ 27 ਅਗਸਤ (ਰਾਜਿੰਦਰ ਸਿੰਘ ਕੋਟਲਾ)ਸੋ੍ਮਣੀ ਅਕਾਲੀ ਦਲ ਵੱਲੋਂ ਅੱਜ ਬਾਘਾਪੁਰਾਣਾ ਵਿਖੇ ਚੋਣ ਰੈਲੀ ਕੀਤੀ ਗਈ ਸੀ। ਜਿਸ ਦਾ ਕਿਰਤੀ ਕਿਸਾਨ ਯੂਨੀਅਨ, ਕਰਾਂਤੀਕਾਰੀ ਯੂਨੀਅਨ,ਅਤੇ ਵੱਲੋਂ ਜਬਰਦਸਤ ਵਿਰੋਧ ਕੀਤਾਸੋ੍ਮਣੀ ਅਕਾਲੀ ਅੰਮਿ੍ਤਸਰ ਗਿਆ। ਮੋਗਾ-ਕੋਟਕਪੂਰਾ ਰੋਡ 'ਤੇ ਅਕਾਲੀ ਦਲ ਦੀਆਂ ਕਈ ਗੱਡੀਆਂ ਨੂੰ ਵਾਪਿਸ ਮੁੜਨ ਲਈ ਮਜਬੂਰ ਕੀਤਾ। ਸੁਖਬੀਰ ਬਾਦਲ ਇਸ ਘਿਰਾਉ ਕਰਕੇ ਵੱਡੇ ਰੋਡ ਤੋਂ ਆਉਣ ਦੀ ਬਜਾਏ ਪਿੰਡਾਂ ਵਿੱਚੋਂ ਦੀ ਪੰਡਾਲ ਵਿੱਚ ਪਹੁੰਚਿਆ। ਕਿਰਤੀ ਕਿਸਾਨ...
Tags: PROTEST AGAINST AKALI DAL

Pages