ਮੋਗਾ , 8 ਸਤੰਬਰ (ਜਸ਼ਨ): ਸਵਰਗੀ ਸ਼੍ਰੀ ਕ੍ਰਿਸ਼ਨ ਮਿੱਤਲ ਦੇ ਸਪੁੱਤਰ ਪੈਟਰਨ ਸੁਮੀਰ ਮਿੱਤਲ ਦੀ ਦੇਖਰੇਖ ਵਿਚ ਲੋਕ ਸੇਵਾ ਨੂੰ ਸਮਰਪਿਤ ਮੋਗਾ ਦੀ ਪ੍ਰਸਿੱਧ ਧਾਰਮਿਕ ਅਤੇ ਸਮਾਜ ਸੇਵੀ ਸੰਸਥਾ ‘ਰਾਈਸ ਬਰਾਨ ਡੀਲਰਜ਼ ਐਸੋਸੀਏਸ਼ਨ’ ਰਜਿ: 128 ਦੀ ਨਵ ਨਿਯੁਕਤ ਟੀਮ ਨੂੰ, ਪੰਜਾਬ ਖੱਤਰੀ ਸਭਾ ਯੂਥ ਵਿੰਗ ਦੇ ਮੈਂਬਰਾਂ ਵੱਲੋਂ ਸਨਮਾਨਿਤ ਕੀਤਾ ਗਿਆ। ਮੋਗਾ ਜ਼ਿਲ੍ਹੇ ਦੇ ਉੱਘੇ ਸਮਾਜ ਸੇਵੀ ਨਵੀਨ ਸਿੰਗਲਾ ਦੇ ਰਾਈਸ ਬਰਾਨ ਡੀਲਰਜ਼ ਐਸੋਸੀਏਸ਼ਨ ਦੇ ਪ੍ਰਧਾਨ ਵਜੋਂ ਨਿਯੁਕਤ ਹੋਣ ’ਤੇ ਖੱਤਰੀ ਸਭਾ...
News
ਚੰਡੀਗੜ੍ਹ 7 ਸਤੰਬਰ (ਇੰਟਰਨੈਸ਼ਨਲ ਪੰਜਾਬੀ ਨਿਊਜ਼ ) : ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਮਾਲ ਹਲਕਾ ਬਾਜੇਵਾਲਾ, ਜਿਲਾ ਮਾਨਸਾ ਵਿਖੇ ਤਾਇਨਾਤ ਮਹਿਲਾ ਪਟਵਾਰੀ ਅਮਨਦੀਪ ਕੌਰ ਅਤੇ ਉਸਦੇ ਸਹਾਇਕ ਤੇ ਡਰਾਇਵਰ ਵਜੋਂ ਕੰਮ ਕਰਦੇ ਇੱਕ ਪ੍ਰਾਈਵੇਟ ਵਿਅਕਤੀ ਹਰਜੀਤ ਸਿੰਘ ਨੂੰ 6,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਮਹਿਲਾ ਪਟਵਾਰੀ ਨੂੰ ਪਿੰਡ ਬਾਜੇਵਾਲਾ ਦੇ ਸ਼ਿਕਾਇਤਕਰਤਾ ਰਾਜਾ...
ਬਾਘਾਪੁਰਾਣਾ,7 ਸਤੰਬਰ (ਜਸ਼ਨ/ਰਾਜਿੰਦਰ ਸਿੰਘ ਕੋਟਲਾ):ਪਿਛਲੇ ਦਿਨੀਂ, ਬਾਘਾਪੁਰਾਣਾ ਤੋਂ ਸੀਨੀਅਰ ਕਾਂਗਰਸੀ ਆਗੂ ਜੋਧਾ ਬਰਾੜ ਵੱਲੋਂ ਮੋਗਾ ਕੋਟਕਪੂਰਾ ਮੇਨ ਰੋਡ ‘ਤੇ ਬਾਘਾਪਰਾਣਾ ਚੌਂਕ ਦੇ ਨੇੜੇ ਹੋ ਰਹੀ ਨਜਾਇਜ਼ ਉਸਾਰੀ ਦੇ ਮਾਮਲੇ ਨੂੰ ਪ੍ਰਸ਼ਾਸਨ ਦੇ ਧਿਆਨ ਵਿਚ ਲਿਆਂਦਾ ਸੀ ਜਿਸ ’ਤੇ ਅੱਜ ਪ੍ਰਸ਼ਾਸਨ ਨੇ ਵੱਡੀ ਕਾਰਵਾਈ ਕਰਦਿਆਂ ਨਜਾਇਜ਼ ਉੱਸਰੀ ਬਿਲਡਿੰਗ ਨੂੰ ਢਾਹੁਣ ਲਈ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਨੂੰ ਭੇਜਿਆ। ਜਦੋਂ ਬਿਲਡਿੰਗ ਦਾ ਸਾਹਮਣੇ ਹਿੱਸਾ ਢਾਹਿਆ ਜਾ ਰਿਹਾ ਸੀ ਤਾਂ...
ਮੋਗਾ, 6 ਸਤੰਬਰ (ਜਸ਼ਨ):ਆਮ ਆਦਮੀ ਪਾਰਟੀ ਦੀ ਜਿਲ੍ਹਾ ਮੋਗਾ ਦੀ ਇਕਾਈ ਨੇ ਮੋਗਾ ਜ਼ਿਲ੍ਹੇ ਦੇ ਡੀ. ਸੀ. ਨੂੰ ਪਟਵਾਰੀਆਂ ਦੀਆਂ ਰੈਗੂਲਰ ਅਸਾਮੀਆਂ ਵਿੱਚ ਵਾਧਾ ਕਰਨ ਅਤੇ ਸੇਵਾ ਮੁਕਤ ਪਟਵਾਰੀਆਂ ਦੀ ਮੁੜ ਭਰਤੀ ਨਾ ਕਰਨ ਦੀ ਮੰਗ ਕੀਤੀ। ਇਸ ਮੌਕੇ ਤੇ MLA ਮਨਜੀਤ ਸਿੰਘ ਬਿਲਾਸਪੁਰ, ਜਿਲ੍ਹਾ ਪ੍ਰਧਾਨ ਹਰਮਨਜੀਤ ਸਿੰਘ ਦਿਦਾਰੇਵਾਲਾ, ਨਵਦੀਪ ਸੰਘਾ (ਹਲਕਾ ਇੰਚਾਰਜ ਮੋਗਾ), ਅਮ੍ਰਿਤਪਾਲ ਸਿੱਧੂ (ਹਲਕਾ ਇੰਚਾਰਜ ਬਾਘਾਪੁਰਾਣਾ), ਦਵਿੰਦਰਜੀਤ ਲਾਡੀ ਢੋਸ (ਹਲਕਾ ਇੰਚਾਰਜ ਧਰਮਕੋਟ), ਦੀਪਕ...
ਮੋਗਾ, 5 ਸਤੰਬਰ (ਜਸ਼ਨ): ਸ੍ਰੀ ਹੇਮਕੁੰਟ ਸੀਨੀ.ਸੰਕੈ.ਸਕੂਲ ਕੋਟ-ਈਸੇ-ਖਾਂ ਵਿਖੇ ਭਾਰਤ ਦੇ ਪੂਰਵ ਰਾਸ਼ਟਰਪਤੀ,ਉੱਘੇ ਚਿੰਤਕ,ਮਹਾਨ ਲੇਖਕ ਤੇ ਫਿਲਾਸਫਰ ਸ੍ਰੀ ਰਾਧਾ ਕ੍ਰਿਸ਼ਨਨ ਜੀ ਦੇ ਜਨਮ-ਦਿਵਸ ਨੂੰ ਸਮਰਪਿਤ ਅਧਿਆਪਕ ਦਿਵਸ ਮਨਾਇਆ ਗਿਆ।ਜਿਸ ਵਿੱਚ ਪਹਿਲੀ ਤੋਂ ਬਾਰ੍ਹਵੀਂ ਤੱਕ ਦੇ ਵਿਦਿਆਰਥੀਆਂ ਦੁਆਰਾ ਕਵਿਤਾਵਾਂ,”ਹੈਪੀ ਟੀਚਰ ਡੇਅ” ਕਾਰਡ, ਗ੍ਰੈਟੀਟਿਊਟ ਲੈਟਰ ਬਣਾ ਕੇ ਅਧਿਆਪਕਾਂ ਨੂੰ ਦਿੱਤੇ ਗਏ। ਅਧਿਆਪਕਾਂ ਦੁਆਰਾ ਅਧਿਅਪਕ ਦਿਵਸ ਤੇ ਆਪਣੀ ਖੁਸ਼ੀ ਦਾ ਇਜ਼ਹਾਰ ਕਰਦੇ ਹੋਏ ਤਬੋਲਾ...
ਮੋਗਾ, 5 ਸਤੰਬਰ (ਜਸ਼ਨ): ਕੈਂਬਰਿਜ ਇੰਟਰਨੈਸ਼ਨਲ ਸਕੂਲ ਮੋਗਾ, ਸੈਕਰਡ ਹਾਰਟ ਕਾਨਵੈਂਟ ਸਕੂਲ ਧੂੜਕੋਟ ਕਲਾਂ ਦੇ ਚੇਅਰਮੈਨ, ਬਾਬਾ ਕੁੰਦਨ ਸਿੰਘ ਮੈਮੋਰੀਅਲ ਲਾਅ ਕਾਲਜ ਦੇ ਪ੍ਰੈਜ਼ੀਡੈਂਟ, ਦੇਸ਼ ਭਗਤ ਕਾਲਜ ਮੋਗਾ ਦੇ ਡਾਇਰੈਕਟਰ ਅਤੇ ਪੁਟੀਆ ਪੰਜਾਬ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ, ਸਟੇਟ ਅਵਾਰਡੀ ਦਵਿੰਦਰਪਾਲ ਸਿੰਘ ਨੇ ਅਧਿਆਪਕ ਦਿਵਸ ਦੇ ਮੌਕੇ ਤੇ ਸਮੁੱਚੇ ਅਧਿਆਪਕ ਵਰਗ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਪਰਮਾਤਮਾ ਤੋਂ ਬਾਅਦ ਜੋ ਗੁਰੂ ਦਾ ਦਰਜਾ ਅਧਿਆਪਕ ਨੂੰ...
मोगा,6 सितम्बर (जश्न): भारतीय जनता पार्टी की ओर से चलाए जा रहे सदस्यता अभियान के तहत मंगलवार को छोटी घल कलां रोड पर भाजपा व्यापार प्रकोष्ठ की तरफ से आयोजित कार्यक्रम में प्रवासी परिवारों ने पार्टी की सदस्यता हासिल की और सभी में व्यापक उत्साह दिखा। लोगों ने सदस्यता ग्रहण कर पार्टी की रीतियों-नीतियों को जन-जन तक पहुंचाने का संकल्प लिया। समाजसेवी और भाजपा कार्यकर्ता देवप्रिय...
* ਵਿੱਦਿਆ ਦੇ ਮੰਦਿਰਾਂ ਵਿਚ, ਹਜ਼ਾਰਾਂ ਦਿਮਾਗਾਂ ਨੂੰ ਰੌਸ਼ਨ ਕਰਨ ਦਾ ਉੱਦਮ ਕਰ ਰਹੇ ਨੇ ਅਧਿਆਪਕ: ਚੇਅਰਮੈਨ ਵਿਨੋਦ ਬਾਂਸਲ ਮੋਗਾ, 5 ਸਤੰਬਰ (ਜਸ਼ਨ): ਅੱਜ ‘ਅਧਿਆਪਕ ਦਿਵਸ’ ਦੇ ਮੌਕੇ ’ਤੇ ਮੋਗਾ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਸ਼੍ਰੀ ਵਿਨੋਦ ਬਾਂਸਲ ਨੇ ਮੋਗਾ ਜ਼ਿਲ੍ਹੇ ਦੇ ਵੱਖ ਵੱਖ ਸਕੂਲਾਂ ਵਿਚ ਸ਼ਾਨਦਾਰ ਸੇਵਾਵਾਂ ਨਿਭਾਅ ਰਹੇ ਕਾਬਿਲ ਪਿ੍ਰੰਸੀਪਲਾਂ, ਹੈੱਡ ਮਾਸਟਰਾਂ, ਲੈਕਚਰਾਰਾਂ , ਅਧਿਆਪਕਾਂ, ਕੰਪਿਊਟਰ ਅਧਿਆਪਕਾਂ ਅਤੇ ਈ ਟੀ ਟੀ ਅਧਿਆਪਕਾਂ ਨੂੰ ਸਨਾਮਨਿਤ ਕਰਨ ਲਈ ਵਿਸ਼ੇਸ਼...
मोगा,4 सितम्बर (जश्न): समाजसेवी एवं भाजपा सीनियर नेता देवप्रिय त्यागी ने आज शिक्षक दिवस के मौके पर पढ़ाई के लिए उनके द्वारा सरकारी प्राइमरी स्कूल, शेखा वाला चौक मोगा में निर्माण किये गए कमरे को विद्यार्थियों को समर्पित किया। इस सरकारी प्राइमरी स्कूल में बच्चों की संख्या लगभग 400 है परंतु बच्चों के पास पढ़ने के लिए जगह नही थी और प्रिंसिपल मैडम के आह्वान पर इस कमरे का निर्माण किया...
*13 ਸਤੰਬਰ ਪਟਿਆਲਾ ਵਿਖੇ ਮੋਤੀ ਮਹਿਲ ਦੇ ਕੀਤੇ ਜਾਣ ਵਾਲੇ ਘਿਰਾਉ ਚ ਪਹੁੰਚਣ ਦੀ ਕੀਤੀ ਅਪੀਲ ਬਾਘਾ ਪੁਰਾਣਾ 3 ਸਤੰਬਰ (ਰਾਜਿੰਦਰ ਸਿੰਘ ਕੋਟਲਾ) ਅੱਜ ਮਜਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੇ ਸੱਦੇ ਤਹਿਤ ਬਾਘਾ ਪੁਰਾਣਾ ਦੀ ਨਹਿਰੂ ਦਾਣਾ ਮੰਡੀ ਚ ਇਕੱਠ ਕਰਕੇ ਰੈਲੀ ਕਰਨ ਤੋਂ ਬਾਅਦ ਸਹਿਰ ਦੀਆਂ ਗਲੀਆਂ ਚ ਮੁਜਾਹਰਾ ਕੀਤਾ ਗਿਆ ਜੋੋ ਹਲਕਾ ਕਾਂਗਰਸੀ ਐਮ ਐਲ ਏ ਦਰਸ਼ਨ ਸਿੰਘ ਬਰਾੜ ਦੇ ਦਫਤਰ ਮੂਹਰ ਦੀ ਹੁੰਦਾ ਹੋਇਆ ਬੱਸ ਸਟੈਂਡ ਤੇ ਬੁਲਾਇਆ ਦੇ ਭਾਵਨਾ ਨਾਲ ਸਮਾਪਤ ਹੋਇਆ। ਜਿਸ...

