ਮੋਗਾ, 9 ਸਤੰਬਰ (ਜਸ਼ਨ): ਰਾਜਪੂਤ ਭਲਾਈ ਸੰਸਥਾ ਰਜਿ: ਮੋਗਾ ਵੱਲੋਂ ਦਸ਼ਮੇਸ਼ ਪਾਰਕ ਵਿਖੇ ਸਰਪ੍ਰਸਤ ਪ੍ਰੌ: ਸੁਰਜੀਤ ਸਿੰਘ ਕਾਉਂਕੇ ਦੀ ਅਗਵਾਈ ਵਿਚ ਪੌਦੇ ਲਗਾਏ ਗਏ । ਇਸ ਮੌਕੇ ਵਾਈਸ ਚੇਅਰਮੈਨ ਭੁਪਿੰਦਰ ਸਿੰਘ ਧੁੰਨਾ , ਮੀਤ ਪ੍ਰਧਾਨ ਸੁਰਿੰਦਰ ਸਿੰਘ ਬਾਵਾ, ਸਕੱਤਰ ਕੁਲਦੀਪ ਸਿੰਘ ਕੋਮਲ, ਜਸਵੰਤ ਸਿੰਘ ਸੇਵਾ ਮੁਕਤ ਐੱਸ ਸੀ ਆਦਿ ਨੇ ਆਪਣੇ ਹੱਥੀਂ ਪੌਦੇ ਲਗਾਏ। ਇਸ ਮੌਕੇ ਕੌਂਸਲਰ ਕੁਲਵਿੰਦਰ ਚੱਕੀਆਂ, ਸੁਰਿੰਦਰ ਕੁਮਾਰ ਬਾਂਸਲ ਪ੍ਰਧਾਨ , ਸੁਰਿੰਦਰ ਕੁਮਾਰ ਸੇਵਾ ਮੁਕਤ ਬਲਾਕ...
News
मोगा , 9 सितम्बर (जश्न) मोगा की अलग अलग संस्थाओं से जुड़े प्रमुख समाजसेवी एस के बांसल की अगुवाई में अलग-अलग एनजीओ द्वारा समाजसेवी देवप्रिय त्यागी को राइटवे फाउंडेशन के प्रधान बनने पर बुके देकर सम्मानित किया गया । जिक्रयोग है कि राइटवे फाउंडेशन एक गैर सरकारी संस्था है। इस मौके पर अग्रवाल वूमन सेल से लवली सिंगला, राधे राधे स्वस्थ बना दे राजश्री शर्मा, सिविल लाइन वेलफेयर सोसाइटी...
ਮੋਗਾ, 9 ਸਤੰਬਰ (ਜਸ਼ਨ): ਮਾਲਵਾ ਖਿੱਤੇ ਦੀ ਮਸ਼ਹੂਰ ਸੰਸਥਾ ਰਾਈਟ-ਵੇ ਏਅਰਲਿੰਕਸ ਜੋ ਕਈ ਸਾਲਾਂ ਤੋਂ ਆਈਲੈਟਸ ਅਤੇ ਇੰਮੀਗੇ੍ਰਸ਼ਨ ਦੇ ਖੇਤਰ ਵਿਚ ਸ਼ਾਨਾਦਾਰ ਸੇਵਾਵਾਂ ਦੇ ਰਹੀ ਹੈ। ਸੰਸਥਾ ਰਾਈਟ-ਵੇ ਏਅਰਿਕਸ ਦੀ ਵਿਦਿਆਰਥਣ ਕੋਮਲਪ੍ਰੀਤ ਕੌਰ ਪੁੱਤਰੀ ਭੁਪਿੰਦਰ ਸਿੰਘ ਵਾਸੀ ਪਿੰਡ ਕਾਲੀਆ ਵਾਲਾ ਨੇ ਆਈਲੈਟਸ ਵਿਚੋ 6.5 ਬੈਂਡ ਪ੍ਰਾਪਤ ਕਰਕੇ ਆਪਣੇ ਮਾਤਾ-ਪਿਤਾ ਅਤੇ ਪਿੰਡ ਦਾ ਨਾਮ ਰੋਸ਼ਨ ਕੀਤਾ। ਸੰਸਥਾ ਦੇ ਡਾਇਕਟਰ ਸ੍ਰੀ ਦੇਵਪ੍ਰਿਆ ਤਿਆਗੀ ਨੇ ਕੋਮਲਪ੍ਰੀਤ ਕੌਰ ਨੂੰ ਚੰਗੇ ਬੈਂਡ ਹਾਸਲ...
ਮੋਗਾ, 9 ਸਤੰਬਰ (ਜਸ਼ਨ): ‘ਨਈਂ ਉਡਾਨ ਸੋਸ਼ਲ ਐਂਡ ਵੈੱਲਫੇਅਰ ਸੁਸਾਇਟੀ’ ਵੱਲੋਂ ਆਪਣੇ ਉਹਨਾਂ ਮੈਂਬਰਾਂ ਦਾ ਵਿਸ਼ੇਸ਼ ਸਨਮਾਨ ਕਰਨ ਲਈ ਸਮਾਗਮ ਕਰਵਾਇਆ ਗਿਆ ਜਿਹਨਾਂ ਮੈਂਬਰਾਂ ਦੀ ਚੋਣ ਰਾਈਸ ਬਰਾਨ ਐਸੋਸੀਏਸ਼ਨ ਦੇ ਅਹੁਦੇਦਾਰਾਂ ਵਜੋਂ ਹੋਈ ਹੈ। ‘ਨਈਂ ਉਡਾਨ ਸੋਸ਼ਲ ਐਂਡ ਵੈੱਲਫੇਅਰ ਸੁਸਾਇਟੀ’ ਦੇ ਪ੍ਰਧਾਨ ਨਵੀਨ ਸਿੰਗਲਾ ਅਤੇ ਸਮੂਹ ਅਹੁਦੇਦਾਰਾਂ ਰਾਜੇਸ਼ ਕੋਛੜ , ਐਡਵੋਕੇਟ ਨਵੀਨ ਗੋਇਲ, ਅਮਿਤ ਸਿੰਗਲਾ, ਰਾਜ ਕਮਲ ਕਪੂਰ, ਸੰਜੀਵ ਸਿੰਗਲਾ, ਅਸ਼ਵਨੀ ਗੋਇਲ, ਸੁਰਿੰਦਰ ਡੱਬੂ, ਹਰਮਨ ਗਿੱਲ...
ਜਗਰਾਉਂ 8 ਸਤੰਬਰ (ਕੁਲਦੀਪ ਸਿੰਘ ਲੋਹਟ ) ਪਿੰਡਾਂ ਵਿਚ ਜਨਤਿਕ ਚੇਤਨਾਂ ਮੁਹਿੰਮ ਨੂੰ ਤੇਜ਼ ਕਰਦਿਆਂ ਭਾਰਤੀਿ ਕਿਸਾਨ ਯੂਨੀਅਨ ਡਕੌਂਦਾ ਵਲੋਂ ਪਿੰਡ ਅਖਾੜਾ ਵਿਖੇ ਨਗਰ ਨਿਵਾਸੀਆਂ ਤੇ ਗ੍ਰਾਮ ਪੰਚਾਇਤ ਦੇ ਸਾਂਝੇ ਸਹਿਯੋਗ ਸਦਕਾ ਕਿਸਾਨੀ ਸੰਘਰਸ਼ ਨੂੰ ਸਮ੍ਰਪਿਤ ਨਾਟਕ ਤੇ ਜਾਗਰੂਕ ਸੈਮੀਨਰ ਕਰਵਾਇਆ ਗਿਆ,ਜਿਸ ਵਿਚ ਕਿਸਾਨ ਯੂਨੀਅਨ ਡਕੌਦਾ ਦੇ ਬੁਲਾਰਿਆਂ ਨੇ ਕੇਂਦਰ ਦੀਆਂ ਲੋਕ ਮਾਰੂ ਨੀਤੀਆਂ ‘ਤੇ ਚਾਨਣਾਂ ਪਾਇਆ ਤੇ ਕਿਸਾਨੀ ਸੰਘਰਸ਼ ਨੂੰ ਮਜਬੂਤ ਕਰਨ ਦੀ ਆਪੀਲ ਕੀਤੀ |ਇਸ ਮੌਕੇ...
**ਅੰਦਾਜ਼ਨ 4 ਕਰੋੜ 50 ਲੱਖ ਰੁਪਏ ਦੇ ਖਰਚੇ ਨਾਲ ਦਫ਼ਤਰ ਅਤੇ ਰਿਹਾਇਸ਼ੀ ਫਲੈਟਾਂ ਦਾ ਹੋਵੇਗਾ ਨਿਰਮਾਣ-ਸੀਨੀਅਰ ਕਪਤਾਨ ਪੁਲਿਸ ਮੋਗਾ, 8 ਸਤੰਬਰ:(ਜਸ਼ਨ): ਸੀਨੀਅਰ ਕਪਤਾਨ ਪੁਲਿਸ ਮੋਗਾ ਜਿਲ੍ਹਾ ਸ੍ਰੀ ਧਰੂਮਨ ਐਚ.ਨਿੰਬਾਲੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ਦੇ ਗਜ਼ਟਿਡ ਅਫ਼ਸਰਾਂ ਦੇ ਮਨੋਬਲ ਨੂੰ ਹੋਰ ਉਚਾ ਰੱਖਣ ਲਈ ਅਤੇ ਮਾਨਯੋਗ ਡਾਇਰੈਕਟਰ ਜਨਰਲ ਪੁਲਿਸ, ਪੰਜਾਬ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬੈਸਟ ਪੁਲਿਸਿੰਗ ਤਹਿਤ ਇਹਨਾਂ ਦੀ ਰਿਹਾਇਸ਼ ਅਤੇ ਸੁਰੱਖਿਆ ਲਈ ਪੁਲਿਸ...
ਚੰਡੀਗੜ 7 ਸਤੰਬਰ (ਇੰਟਰਨੈਸ਼ਨਲ ਪੰਜਾਬੀ ਨਿਊਜ਼ ) :ਦੇਸ਼ ਦੀ ਸਭ ਤੋਂ ਪੁਰਾਣੀ ਰਜਿਸਟਰਡ ਗੱਤਕਾ ਖੇਡ ਸੰਸਥਾ, ‘ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ’ ਦੀ ਅਗਵਾਈ ਹੇਠ ਗੱਤਕਾ ਐਸੋਸੀਏਸ਼ਨ ਪੰਜਾਬ (ਰਜਿ.) ਅਤੇ ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਅਕੈਡਮੀ (ਰਜਿ.) ਵੱਲੋਂ ਗੁਰਦਵਾਰਾ ਬਾਬੇ ਕੇ, ਸੈਕਟਰ 53, ਚੰਡੀਗੜ ਵਿਖੇ ਵਿਸ਼ੇਸ਼ ਤੌਰ ‘ਤੇ ਲੜਕੀਆਂ ਲਈ ਤਿੰਨ ਰੋਜਾ ਗੱਤਕਾ ਸੈਮੀਨਾਰ-ਕਮ-ਰੈਫਰੀ ਕੈਂਪ 01 ਅਕਤੂਬਰ ਤੋਂ 03 ਅਕਤੂਬਰ, 2021 ਤੱਕ ਲਗਾਇਆ ਜਾ ਰਿਹਾ ਹੈ ਜਿਸ ਲਈ 20 ਸਾਲ ਤੋਂ...
ਮੋਗਾ, 8 ਸਤੰਬਰ (ਜਸ਼ਨ): ਵੱਖ ਵੱਖ ਸਮਾਜ ਸੇਵੀ ਸੰਸਥਾਵਾਂ ਵੱਲੋਂ ਸਮੇਂ ਸਮੇਂ ’ਤੇ ਵਾਤਾਵਰਣ ਸ਼ੁੱਧਤਾ ਲਈ ਖੁੱਲ੍ਹੀਆਂ ਥਾਵਾਂ ਅਤੇ ਪਾਰਕਾਂ ਵਿਚ ਲਗਾਏ ਜਾ ਰਹੇ ਪੌਦੇ ਆਉਣ ਵਾਲੇ ਵਿਚ ਦਰਖਤਾਂ ਦਾ ਰੂਪ ਅਖਤਿਆਰ ਕਰਕੇ ਪੰਜਾਬ ਦੀ ਆਬੋ ਹਵਾ ਨੂੰ ਸ਼ੁੱਧ ਕਰਕੇ ਪ੍ਰਦੂਸ਼ਣ ਰਹਿਤ ਵਾਤਾਵਰਣ ਦੀ ਸਿਰਜਣਾ ਕਰਨਗੇ। ‘ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਤੇਜਿੰਦਰ ਸਿੰਘ ਜਸ਼ਨ ਸਟੇਟ ਅਵਾਰਡੀ ਨੇ ਦਸ਼ਮੇਸ਼ ਨਗਰ ਵਿਖੇ ਪੌਦੇ ਲਗਾਉਣ ਦੀ ਮੁਹਿਮ ਦੌਰਾਨ ਕੀਤਾ। ਇਸ ਮੌਕੇ ਤੇਜਿੰਦਰ ਸਿੰਘ ਜਸ਼ਨ ਦੀ...
*ਵਿਧਾਇਕ ਡਾ: ਹਰਜੋਤ ਕਮਲ ਨੇ ਹਲਕੇ ਦਾ ਕੋਈ ਕੋਨਾ ਵਿਕਾਸ ਵਿਹੂਣਾ ਨਹੀਂ ਰਹਿਣ ਦਿੱਤਾ: ਗੁਰਮਿੰਦਰਜੀਤ ਬਬਲੂ ਮੋਗਾ,8 ਸਤੰਬਰ (ਜਸ਼ਨ): ‘ਵਿਧਾਇਕ ਡਾ: ਹਰਜੋਤ ਕਮਲ ਨੇ ਹਲਕੇ ਦਾ ਕੋਈ ਕੋਨਾ ਵਿਕਾਸ ਵਿਹੂਣਾ ਨਹੀਂ ਰਹਿਣ ਦਿੱਤਾ ਅਤੇ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ’ਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ‘ਟੀਮ ਹਰਜੋਤ’ ਪੂਰੀ ਦਿ੍ਰੜਤਾ ਨਾਲ ਕਾਰਜ ਕਰ ਰਹੀ ਹੈ। ’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਡਾ: ਹਰਜੋਤ ਕਮਲ ਦੇ ਸਿਆਸੀ ਸਲਾਹਕਾਰ ਅਤੇ ਸਾਬਕਾ ਕੌਂਸਲਰ...
ਮੋਗਾ , 8 ਸਤੰਬਰ (ਜਸ਼ਨ): ਪਿਛਲੇ ਦਿਨੀ 2 ਤਰੀਕ ਨੂੰ ਮੋਗਾ ਵਿੱਖੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਰੈਲੀ ਦਾ ਵਿਰੋਧ ਕਰਨ 'ਤੇ ਪ੍ਰਸ਼ਾਸਨ ਨੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ, ਨੌਜਵਾਨ ਭਾਰਤ ਸਭਾ ਦੇ ਆਗੂ ਕਰਮਜੀਤ ਸਿੰਘ ਮਾਣੂਕੇ, ਜਿਲ੍ਹਾ ਮੀਤ ਪ੍ਰਧਾਨ ਚਮਕੌਰ ਸਿੰਘ ਰੋਡੇਖੁਰਦ, ਬਲਾਕ ਸਕੱਤਰ ਜਸਮੇਲ ਸਿੰਘ, ਯੂਥ ਆਗੂ ਬਲਕਰਨ ਸਿੰਘ ਵੈਰੋਕੇ ਸਮੇਤ 17 ਆਗੂਆ ਅਤੇ 200 ਦੇ ਕਰੀਬ ਅਣਪਛਾਤੇ ਕਿਸਾਨਾਂ 'ਤੇ 307 ਦੇ ਨਜਾਇਜ ਪਰਚੇ ਦਰਜ...

