ਮੋਗਾ,24 ਅਗਸਤ (ਜਸ਼ਨ): ਭਾਰਤ ਦੀ ਮਹਾਨ ਸੰਸਿਤੀ ਦਾ ਭਾਵਨਾਤਮਕ ਪਹਿਲੂ ਰੱਖੜੀ ਦਾ ਤਿਓਹਾਰ ਦੇਸ਼ ਭਰ ਵਿਚ ਸ਼ਰਧਾ ਅਤੇ ਭਾਈਚਾਰਕ ਸਾਂਝ ਦੇ ਰੂਪ ਵਿਚ ਮਨਾਇਆ ਗਿਆ। ਇਸ ਮੌਕੇ ਜਿੱਥੇ ਭੈਣਾਂ ਨੇ ਆਪਣੇ ਭਰਾਵਾਂ ਦੇ ਗੁੱਟ ’ਤੇ ਰੱਖੜੀਆਂ ਸਜਾਈਆਂ ਉੱਥੇ ਕਈ ਜਗਹ ਸਰਹੱਦਾਂ ’ਤੇ ਦੇਸ਼ ਦੀ ਰਾਖੀ ਕਰ ਰਹੇ ਫ਼ੌਜੀ ਜਵਾਨਾਂ ਨੂੰ ਵੀ ਭੈਣਾਂ ਨੇ ਰੱਖੜੀਆਂ ਬੰਨੀਆਂ। ਇਸੇ ਤਰਾਂ ਵਿਧਾਇਕ ਡਾ: ਹਰਜੋਤ ਕਮਲ ਦੇ ਗ੍ਰਹਿ ਵਿਖੇ ਪਹੁੰਚੀਆਂ ਮੋਗਾ ਆਸ਼ਰਮ ਦੀਆਂ ਬ੍ਰਹਮ ਕੁਮਾਰੀ ਭੈਣਾਂ ਨੇ ਵਿਧਾਇਕ ਦੀ...
News
ਮੋਗਾ,24 ਅਗਸਤ (ਜਸ਼ਨ): ਅੱਜ ਮੋਗਾ ਵਿਖੇ ਨਗਰ ਨਿਗਮ ਵੱਲੋਂ ਵਣ ਮਹਾਂ ਉਤਸਵ ਮਨਾਉਂਦਿਆਂ ਪੌਦੇ ਲਗਾਉਣ ਦੀ ਮੁਹਿੰਮ ਆਰੰਭੀ ਗਈ। ਇਸ ਮੌਕੇ ਕਮਿਸ਼ਨਰ ਸੁਰਿੰਦਰ ਸਿੰਘ, ਮੇਅਰ ਨੀਤਿਕਾ ਭੱਲਾ, ਡਾ: ਰਜਿੰਦਰ ਕੌਰ, ਡਿਪਟੀ ਮੇਅਰ ਅਸ਼ੋਕ ਧਮਿਜਾ, ਅਗਰਵਾਲ ਸਭਾ ਦੇ ਪ੍ਰਧਾਨ ਡਾ: ਅਜੇ ਕਾਂਸਲ, ਜ਼ਿਲ੍ਹਾ ਕੋਆਰਡੀਨੇਟਰ ਐੱਸ ਕੇ ਬਾਂਸਲ, ਤੇਜਿੰਦਰਪਾਲ ਸਿੰਘ ਗਿੱਲ, ਭਾਵਨਾ ਬਾਂਸਲ, ਲਵਲੀ ਸਿੰਗਲਾ, ਨੀਨੂੰ ਬਾਂਸਲ, ਰਿੱਤੂ ਬਾਂਸਲ, ਰਚਿਤਾ ਬਾਂਸਲ, ਸਮਿਤਾ, ਕੌਂਸਲਰ ਕੁਸਮ ਬਾਲੀ, ਸੁਰਿੰਦਰ...
ਬਿਜਲੀ ਘਰ ਤੋਂ ਕੋਟਕਪੂਰਾ ਬਾਈਪਾਸ ਤੱਕ ਲਗਾਏ ਗਏ 500 ਪੌਦੇ ਮੋਗਾ, 24ਅਗਸਤ (ਜਸ਼ਨ) : ਸ਼ਰਨ ਫਾਊਂਡੇਸ਼ਨ ਵੱਲੋਂ ਨਗਰ ਨਿਗਮ ਮੋਗਾ ਦੇ ਸਹਿਯੋਗ ਨਾਲ ਬਿਜਲੀ ਘਰ ਤੋਂ ਕੋਟਕਪੂਰਾ ਬਾਈਪਾਸ ਤੱਕ 500 ਪੌਦੇ ਲਗਾਕੇ ਵਣ ਮਹਾਂਉਤਸਵ ਮਨਾਇਆ ਗਿਆ। ਇਸ ਦੌਰਾਨ ਡਾਕਟਰ ਰਜਿੰਦਰ ਕੌਰ, ਸੁਰਿੰਦਰ ਸਿੰਘ ਕਮਿਸ਼ਨਰ ਨਗਰ ਨਿਗਮ ਮੋਗਾ, ਮੇਅਰ ਨੀਤਿਕਾ ਭੱਲਾ, ਡਿਪਟੀ ਮੇਅਰ ਅਸ਼ੋਕ ਕੁਮਾਰ ਧਮੀਜਾ, ਐਮ.ਸੀ ਅਰਵਿੰਦਰ ਸਿੰਘ ਕਾਨਪੁਰੀ, ਮੈਡਮ ਹਰਸਿਮਰਤ ਕੌਰ, ਸਮਾਜਸੇਵੀ ਐੱਸ.ਕੇ ਬਾਂਸਲ ਸਮੇਤ ਵੱਖ...
मोगा ,24 अगस्त (जश्न) -आज वन महोत्सव के त्योहार की शुरुवात वेगन वेला के पौधे हाईवे के डिवाइडर पर लगाकर की गई और इसकी शुरुआत म्युनिसिपल कमिश्नर सुरिंदर कुमार ने समाजसेवी देवप्रिय त्यागी के साथ मिलकर की। हमारी सनातन संस्कृति मनुष्य मात्र को ही नही बल्कि अखिल ब्रह्मांड को ईस्वर का विराट स्वरूप मानती है। ब्रह्मांड की परिकल्पना प्रकृति के बिना नही की जा सकती। आज वनों की कटाई और...
ਚੰਡੀਗੜ੍ਹ, 24 ਅਗਸਤ (ਜਸ਼ਨ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਾਲ 2021-22 ਲਈ ਗੰਨੇ ਦੇ ਪਿੜਾਈ ਸੀਜ਼ਨ ਲਈ ਸੂਬੇ ਵਿੱਚ ਗੰਨੇ ਦਾ ਭਾਅ 360 ਰੁਪਏ ਪ੍ਰਤੀ ਕੁਇੰਟਲ ਜੋ ਗੁਆਂਢੀ ਸੂਬੇ ਹਰਿਆਣਾ ਨਾਲੋਂ 2 ਰੁਪਏ ਵੱਧ ਹੈ, ਕਰਨ ਦੇ ਐਲਾਨ ਦੇ ਹੁੰਗਾਰੇ ਵਜੋਂ ਪੰਜਾਬ ਦੇ ਗੰਨਾ ਕਿਸਾਨਾਂ ਨੇ ਮੰਗਲਵਾਰ ਨੂੰ ਆਪਣਾ ਸੰਘਰਸ਼ ਖਤਮ ਕਰਨ ਦਾ ਫੈਸਲਾ ਕੀਤਾ। ਇਹ ਮਾਮਲਾ ਅੱਜ ਬਾਅਦ ਦੁਪਹਿਰ ਮੁੱਖ ਮੰਤਰੀ ਦੀ ਕਿਸਾਨ ਯੂਨੀਅਨ ਆਗੂਆਂ ਨਾਲ ਮੀਟਿੰਗ ਵਿੱਚ ਹੱਲ ਹੋਇਆ...
मोगा ,24 अगस्त (जश्न) - मालवा क्षेत्र मे कुछ ही वर्षों मे नाम कमाने वाली इमीग्रेशन व आईलैटस संस्था राइटवे एयरलिंकस पूरे भारत के अलावा विदेशो में भी काम कर रही है। इस संस्था ने हजारो छात्राओ के विदेश में पढाई करने के सपनो को पूरा किया है। आज संस्था ने विद्यार्थी अतिन्द्रपाल का 6.5 बैंड पर अल्गोमा यूनिवर्सिटी का कनाडा स्टूडेंट वीजा लगवाकर दिया है । इस अवसर पर संस्था के डायरैकटर...
मोगा ,23 अगस्त (जश्न) - 'वन संरक्षण के प्रति लोगों में जागरूकता पैदा करने के लिए वन महोत्सव मनाया जायेगा' इन विचारों का प्रगटावा समाजसेवी देवप्रिय त्यागी ने पत्तरकारों से बातचीत करते हुए किया। उनहोने बताया कि 24 अगस्त 2021 सुबह 11:30 हाइवे पर डीसी कैम्प के पास दत्त रोड के सामने, पौधे लगाकर वन महोत्सव मनाया जाएगा और अधिक लोगों को प्रोत्साहित करते हुए सब मिलकर विभिन्न वृक्षारोपण...
*ਪੰਜਾਬ ਅਵਾਸ ਯੋਜਨਾ ਤਹਿਤ 883 ਲਾਭਪਾਤਰੀਆਂ ਦੇ ਆਪਣੇ ਘਰ ਦਾ ਸੁਪਨਾ ਹੋਵੇਗਾ ਪੂਰਾ: ਵਿਧਾਇਕ ਡਾ: ਹਰਜੋਤ ਕਮਲ ਮੋਗਾ, 23 ਅਗਸਤ (ਜਸ਼ਨ) : ਪ੍ਰਧਾਨ ਮੰਤਰੀ ਅਵਾਸ ਯੋਜਨਾ (ਸ਼ਹਿਰੀ) ਤਹਿਤ ਅੱਜ ਵਿਧਾਇਕ ਡਾ: ਹਰਜੋਤ ਕਮਲ, ਨਗਰ ਨਿਗਮ ਦੇ ਕਮਿਸ਼ਨਰ ਸੁਰਿੰਦਰ ਸਿੰਘ, ਮੇਅਰ ਨੀਤਿਕਾ ਭੱਲਾ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਕੁਮਾਰ ਪੀਨਾ, ਡਿਪਟੀ ਮੇਅਰ ਅਸ਼ੋਕ ਧਮੀਜਾ ਅਤੇ ਵੱਖ ਵੱਖ ਵਾਰਡਾਂ ਦੇ ਕੌਂਸਲਰਾਂ ਨੇ ਵਿਸ਼ੇਸ਼ ਮੀਟਿੰਗ ਦੌਰਾਨ ਅਵਾਸ ਯੋਜਨਾ (ਸ਼ਹਿਰੀ) ਲਈ ਆਈਆਂ ਅਰਜ਼ੀਆਂ ਦੇ...
मोगा ,23 अगस्त (जश्न) पिछले कई वर्षो से आईलैटस व इमीग्रेषन के क्षेत्र मे अच्छी सेवाएं निभा रही, मालवा क्षेत्र की प्रसिद् संस्था राइटवे ऐयरलिंक्स की छात्रा किरनदीप कौर खोसा सपुत्री चरनजीत सिंह खोसा निवासी गांव बहौना ने पीटीइ मे लिसनिंग मे 61, रीडिंग मे 61, स्पीकिंग मे 63 व राइटिंग ओवरआल 61 स्कोर प्राप्त करके पूरे इलाके का नाम रोशन किया। इस अवसर पर संस्था के डायरेक्टर देव प्रिया...
*ਸ਼ਹਿਰਾਂ ਦੀ ਤਰਜ਼ ’ਤੇ ਪਿੰਡਾਂ ‘ਚ ਚੱਲ ਰਹੇ ਵਿਕਾਸ ਕਾਰਜਾਂ ਲਈ ਫ਼ੰਡਾਂ ਦੀ ਕੋਈ ਕਮੀਂ ਨਹੀਂ ਆਵੇਗੀ: ਵਿਧਾਇਕ ਡਾ: ਹਰਜੋਤ ਕਮਲ ਮੋਗਾ, 22 ਅਗਸਤ(ਜਸ਼ਨ): ਵਿਧਾਇਕ ਡਾ: ਹਰਜੋਤ ਕਮਲ ਨੇ ਅੱਜ ਪਿੰਡ ਘੱਲਕਲਾਂ ਵਿਖੇ ਲੋਕ ਮਿਲਣੀ ਪ੍ਰੋਗਰਾਮ ਕਰਦਿਆਂ ਪਿੰਡ ਵਾਸੀਆਂ ਨਾਲ ਮੁਲਾਕਾਤ ਕਰਕੇ ਵਿਕਾਸ ਕਾਰਜਾਂ ਦੀ ਸਮੀਖਿਆ ਕੀਤੀ । ਪਿੰਡ ਘੱਲਕਲਾਂ ਪਹੁੰਚਣ ’ਤੇ ਪਿੰਡ ਦੇ ਸਰਪੰਚ ਸਿਮਰਨਜੀਤ ਸਿੰਘ ਰਿੱਕੀ, ਰਾਜੂ ਸਰਪੰਚ , ਸ. ਚਰਨਜੀਤ ਸਿੰਘ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਜਾਟ ਮਹਾਂ ਸਭਾ,...

