ਮੋਗਾ, 19 ਅਗਸਤ (ਜਸ਼ਨ): ਸਰਕਾਰੀ ਪ੍ਰਾਇਮਰੀ ਸਕੂਲ ਖੁਖਰਾਣਾ ਵਿਖੇ ਵਿਦਿਆਰਥੀਆਂ ਦੇ ਪਹਾੜਿਆਂ ਦੇ ਮੁਕਾਬਲੇ ਕਰਵਾਏ ਗਏ ਅਤੇ ਜੇਤੂਆਂ ਦੇ ਨਾਲ ਨਾਲ ਸਾਰੇ ਵਿਦਿਆਰਥੀਆਂ ਨੂੰ ਸਿੱਖਿਆ ਪ੍ਰਤੀ ਉਤਸ਼ਾਹਿਤ ਕਰਨ ਲਈ ਐੱਨ ਆਰ ਆਈ ਸੰਸਥਾ ‘ਦਸਵੰਧ’ ਵੱਲੋਂ ਬਿਸਕੁਟਾਂ ਦੇ ਪੈਕਟ ਵੰਡੇ ਗਏ। ‘ਦਸਵੰਧ’ ਦੇ ਨੁਮਾਇੰਦੇ ਵਜੋਂ ਪਹੁੰਚੇ ਸਟੇਟ ਐਵਾਰਡੀ ਲੈਕਚਰਾਰ ਤੇਜਿੰਦਰ ਸਿੰਘ ਜਸ਼ਨ ਨੇ ਦੱਸਿਆ ਕਿ ਮਿੱਟੀ ਦਾ ਮੋਹ ਮਨ ਵਿਚ ਸਮੋਈ ਬੈਠੇ ਪ੍ਰਵਾਸੀ ਪੰਜਾਬੀ ਹਰ ਪਲ ਪੰਜਾਬ ਦੀ ਚੜ੍ਹਦੀ ਕਲਾ ਲਈ...
News
ਮੋਗਾ, 19 ਅਗਸਤ (ਜਸ਼ਨ): ਵਿਧਾਇਕ ਡਾ: ਹਰਜੋਤ ਕਮਲ ਵੱਲੋਂ ਸ਼ਹਿਰ ‘ਚ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਮੋਗਾ ਹਲਕੇ ਦੇ ਲੋਕ ਕਾਂਗਰਸ ਪਾਰਟੀ ਨਾਲ ਲਗਾਤਾਰ ਜੁੜਦੇ ਜਾ ਰਹੇ ਹਨ। ‘ਨਈਂ ਉਡਾਨ ਸੋਸ਼ਲ ਐਂਡ ਵੈੱਲਫੇਅਰ ਸੁਸਾਇਟੀ’ ਦੇ ਪ੍ਰਧਾਨ ਅਤੇ ਸੀਨੀਅਰ ਕਾਂਗਰਸੀ ਆਗੂ ਨਵੀਨ ਸਿੰਗਲਾ ਦੀ ਪ੍ਰੇਰਨਾ ਨਾਲ ਉੱਘੇ ਸਮਾਜ ਸੇਵੀ ਰਾਜ ਵਰਮਾ ਕਾਂਗਰਸ ‘ਚ ਸ਼ਾਮਲ ਹੋ ਗਏ । ਇਸ ਮੌਕੇ ਵਿਧਾਇਕ ਡਾ: ਹਰਜੋਤ ਕਮਲ ਨੇ ਰਾਜ ਵਰਮਾ ਨੂੰ ਸਨਮਾਨਿਤ ਕਰਦਿਆਂ ਆਖਿਆ ਕਿ ਕਾਂਗਰਸ...
ਮੋਗਾ, 19 ਅਗਸਤ (ਜਸ਼ਨ): ‘ਨੌਜਵਾਨ ਕਿਸੇ ਵੀ ਪਾਰਟੀ ਦੀ ਰੀੜ੍ਹ ਦੀ ਹੱਡੀ ਹੀ ਨਹੀਂ ਹੁੰਦੇ ਸਗੋਂ ਉਹਨਾਂ ਦੇ ਜੋਸ਼ ਸਦਕਾ ਪਾਰਟੀਆਂ ਹਮੇਸ਼ਾ ਉਚੇਰੀਆਂ ਮੰਜ਼ਿਲਾਂ ਸਰ ਕਰਦੀਆਂ ਨੇ ਤੇ ਇਸੇ ਤਰਾਂ ਕਾਂਗਰਸ ਪਾਰਟੀ ਵਿਚ ਹਰੇਕ ਨੌਜਵਾਨ ਆਗੂ ਅਤੇ ਵਰਕਰ ਪਾਰਟੀ ਲਈ ਪੂਰੀ ਤਰਾਂ ਸਮਰਪਿਤ ਹੋ ਕੇ ਨਾ ਸਿਰਫ਼ ਪਾਰਟੀ ਨੂੰ ਜਥੇਬੰਦਕ ਤੌਰ ’ਤੇ ਮਜਬੂਤ ਕਰ ਰਿਹਾ ਹੈ ਬਲਕਿ ਪਾਰਟੀ ਨੂੰ ਲੋਕ ਹਿਤੈਸ਼ੀ ਨੀਤੀਆਂ ਮੁਤਾਬਕ ਪੰਜਾਬ ਸਰਕਾਰ ਦੀਆਂ ਯੋਜਨਾਵਾਂ ਦਾ ਲਾਭ ਆਮ ਲੋਕਾਂ ਨੂੰ ਦੇਣ ਲਈ ਘਰ ਘਰ...
* ਕਰੋਨਾ ਸੰਕਰਮਣ ਤੋਂ ਬਚਣ ਟੀਕਾਕਰਨ ਦਾ ਸੁਰੱਖਿਆ ਕਵਚ ਬੇਹੱਦ ਜ਼ਰੂਰੀ: ਵਿਧਾਇਕ ਡਾ: ਹਰਜੋਤ ਕਮਲ ਮੋਗਾ,19 ਅਗਸਤ (ਜਸ਼ਨ): ਮੋਗਾ ਹਲਕੇ ਵਿਚ ਹਰ ਇਕ ਵਿਅਕਤੀ ਨੂੰ ਵੈਕਸੀਨੇਟ ਕਰਨ ਦੀ ਮੁਹਿੰਮ ਨੂੰ ਸਫ਼ਲ ਕਰਨ ਲਈ ਵਿਧਾਇਕ ਡਾ: ਹਰਜੋਤ ਕਮਲ ਵੱਖ ਵੱਖ ਵਾਰਡਾਂ ਵਿਚ ਲਗਾਏ ਜਾ ਰਹੇ ਟੀਕਾਕਰਨ ਕੈਂਪਾਂ ਵਿਚ ਜਾ ਕੇ ਜਿੱਥੇ ਕੈਂਪ ਲਗਵਾਉਣ ਵਾਲੀਆਂ ਸੰਸਥਾਵਾਂ ਦੀ ਹੌਸਲਾ ਅਫਜ਼ਾਈ ਕਰ ਰਹੇ ਨੇ ਉੱਥੇ ਟੀਕਾਕਰਨ ਕੈਂਪ ਵਿਚ ਵੈਕਸੀਨੇਟ ਹੋਣ ਵਾਲਿਆਂ ਨੂੰ ਵੀ ਕੋਵਿਡ ਦੀਆਂ ਦੋਨੋਂ ਵੈਕਸੀਨਾਂ...
ਨਿਹਾਲ ਸਿੰਘ ਵਾਲਾ,19 ਅਗਸਤ (ਜਸ਼ਨ): ‘ਇਤਿਹਾਸਕ ਪਿੰਡ ਲੋਪੋ ਤੋਂ ਮੀਨੀਆਂ, ਬੌਡੇ, ਕੁੱਸਾ ਤੋਂ ਰਾਮਾਂ ਤੱਕ ਪ੍ਰਧਾਨ ਮੰਤਰੀ ਗ੍ਰਾਹਮੀਣ ਵਿਕਾਸ ਯੋਜਨਾ ਅਧੀਨ 12 ਕਿਲੋਮੀਟਰ ਲੰਬੀ 18 ਫੁੱਟ ਚੌੜੀ ਸੜਕ ਦਾ ਨਿਰਮਾਣ ਕੱਲ ਨੂੰ ਸ਼ੁਰੂ ਹੋਵੇਗਾ। ’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾਂ ਮਾਰਕੀਟ ਕਮੇਟੀ ਅਜੀਤਵਾਲ ਦੇ ਚੇਅਰਮੈਨ ਜਸਵਿੰਦਰ ਸਿੰਘ ਕੁੱਸਾ ਨੇ ਕੀਤਾ। ਚੇਅਰਮੈਨ ਕੁੱਸਾ ਨੇ ਕਿਹਾ ਕਿ ਇਸ ਸੜਕ ਦੀ ਹਾਲਤ ਬਹੁਤ ਖਸਤਾ ਹੋ ਚੁੱਕੀ ਸੀ ਅਤੇ ਪਿੰਡਾਂ ਦੇ ਲੋਕਾਂ ਨੇ ਇਸ ਸੜਕ ਦੀ...
*ਵੱਖ ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਅਤੇ ਪਤਵੰਤਿਆਂ ਨੇ ਦਿੱਤੀਆਂ ਸ਼ਰਧਾਂਜਲੀਆਂ ਮੋਗਾ,19 ਅਗਸਤ (ਜਸ਼ਨ): ਪੰਜਾਬੀ ਜਾਗਰਣ ਅਖਬਾਰ ਦੇ ਜ਼ਿਲ੍ਹਾ ਮੋਗਾ ਇੰਚਾਰਜ ਮਨਪ੍ਰੀਤ ਸਿੰਘ ਮੱਲੇਆਣਾ ਨੂੰ ਉਸ ਸਮੇਂ ਡੂੰਘਾ ਸਦਮਾ ਪੁੱਜਾ ਜਦੋਂ ਉਹਨਾਂ ਦੇ ਮਾਮਾ ਗੁਰਸੇਵਕ ਸਿੰਘ ਸਿੱਧੂ ਹੇਰਾਂ ਵਾਲੇ ਸੇਵਾ ਮੁਕਤ ਮੈਨੇਜਰ ਲੈਂਡ ਮਾਰਗੇਜ ਬੈਂਕ ਸੰਖੇਪ ਬੀਮਾਰੀ ਉਪਰੰਤ ਅਕਾਲ ਚਲਾਣਾ ਕਰ ਗਏ। ਉਹਨਾਂ ਦਾ ਅੱਜ ਦੁਪਹਿਰ ਸਮੇਂ ਅੰਤਿਮ ਸਸਕਾਰ ਰਾਏਕੋਟ ਵਿਖੇ ਕਰ ਦਿੱਤਾ ਗਿਆ। ਅੰਤਿਮ ਸਸਕਾਰ...
ਲੁਧਿਆਣਾ 18 ਅਗਸਤ (ਇੰਟਰਨੈਸ਼ਨਲ ਪੰਜਾਬੀ ਨਿਊਜ਼ ): ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਵਿਧਾਨ ਸਭਾ ਹਲਕਾ ਆਤਮ ਨਗਰ ਤੋ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖ ਕੇ ਰਜਿਸਟਰੀ ਕਰਵਾਉਣ ਮੌਕੇ ਐਨ.ਓ.ਸੀ ਦੀ ਸ਼ਰਤ ਨੂੰ ਤੁਰੰਤ ਬੰਦ ਕਰਨ ਲਈ ਕਿਹਾ ਹੈ।ਵਿਧਾਇਕ ਬੈਂਸ ਨੇ ਪੱਤਰ ਵਿਚ ਲਿਿਖਆ ਕਿ ਕਰੋਨਾ ਮਹਾਮਾਰੀ ਦੇ ਕਾਰਨ ਪਿਛਲੇ ਲੰਮੇ ਸਮੇਂ ਤੋਂ ਦੇਸ਼ ਵਿਚ ਤਰਾਹ-ਤਰਾਹ ਹੋਈ ਪਈ ਹੈ।ਪ੍ਰਾਪਰਟੀ ਦਾ ਕੰਮ ਪਹਿਲਾ ਹੀ ਤਬਾਹ ਹੋਣ...
ਮੋਗਾ , 18 ਅਗਸਤ (ਜਸ਼ਨ ): ਮਾਲਵਾ ਖਿੱਤੇ ਦੀ ਪ੍ਸਿੱਧ ਸੰਸਥਾ ਗੋਲਡਨ ਐਜੂਕੇਸ਼ਨਸ ਦੀ ਇੱਕ ਹੋਰ ਉਪਲੱਬਧੀ ਜੋ ਵਧੇਰੇ ਲੋਕਾਂ ਦੇ ਵੱਖ-ਵੱਖ ਦੇਸ਼ਾਂ ਦੇ ਵੀਜ਼ੇ ਲਗਵਾ ਕੇ ਉਨ੍ਹਾਂ ਦੇ ਸੁਪਨਿਆਂ ਨੂੰ ਪੂਰਾ ਕਰ ਰਹੀ ਹੈ। ਸੰਸਥਾ ਨੇ ਲਾਕਡਾਊਨ ਤੋਂ ਬਾਅਦ ਮਨਵੀਰ ਸਿੰਘ ਦਾ ਕੈਨੇਡਾ ਦਾ ਸਟੂਡੈਂਟ ਵੀਜ਼ਾ ਲਗਵਾ ਕੇ ਉਸ ਦਾ ਵਿਦੇਸ਼ ਜਾਣ ਦਾ ਸੁਪਨਾ ਸਾਕਾਰ ਕਰ ਦਿੱਤਾ ਏ। ਅਮਿਤ ਪਲਤਾ,ਰਮਨ ਅਰੋੜਾ ਅਤੇ ਓਹਨਾ ਦੇ ਸਟਾਫ ਮੈਂਬਰਸ ਨੇ ਮਨਵੀਰ ਸਿੰਘ ਨੂੰ ਵੀਜ਼ਾ ਸੌਂਪਦਿਆਂ ਸ਼ੁੱਭ ਕਾਮਨਾਵਾਂ...
ਬਾਘਾ ਪੁਰਾਣਾ,16 ਅਗਸਤ (ਰਾਜਿੰਦਰ ਸਿੰਘ ਕੋਟਲਾ)-ਪਿਛਲੇ ਅੱਠ ਮਹੀਨਿਆਂ ਤੋਂ ਚੱਲ ਰਹੇ ਕਿਸਾਨ ਸੰਘਰਸ਼ ਵਿੱਚ ਹੁਣ ਤੱਕ ਪੰਜ ਸੌ ਤੋਂ ਜਿਆਦਾਂ ਕਿਸਾਨ ਸ਼ਹੀਦ ਹੋ ਚੁੱਕੇ ਹਨ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੱਲੋਂ ਇੰਨਾ ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਨੂੰ ਪੰਜ ਲੱਖ ਰੁਪਏ ਅਤੇ ਪਰਿਵਾਰ ਦੇ ਯੋਗ ਮੈਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾ ਰਹੀ ਹੈ। ਇੰਨਾ ਗੱਲਾਂ ਦਾ ਪ੍ਰਗਟਾਵਾ ਸੀਨੀਅਰ ਕਾਂਗਰਸੀ ਆਗੂ ਜਲਜੋਧਨ ਸਿੰਘ ਉਰਫ ਜੋਧਾ ਬਰਾੜ ਨੇ ਪਿੰਡ ਭਲੂਰ ਵਿਖੇ ਵੀਰਪਾਲ ਸਿੰਘ ਦੇ...
ਮੋਗਾ, 16 ਅਗਸਤ (ਜਸ਼ਨ): ਦਸ਼ਮੇਸ਼ ਵੈਲਫ਼ੇਅਰ ਕਲੱਬ ਮੋਗਾ ਵਲੋਂ ਦਸ਼ਮੇਸ਼ ਪਾਰਕ , ਅਮ੍ਰਿਤਸਰ ਰੋਡ ਮੋਗਾ ਵਿੱਚ ਅਜਾਦੀ ਦਿਵਸ ਸਮੇ ਇਕ ਸਮਾਗਮ ਦਾ ਆਯੋਜਨ ਕਰਕੇ ਕੌਮੀ ਝੰਡਾ ਚੜ੍ਹਾ ਕੇ ਇਕ ਸਮਾਗਮ ਕੀਤਾ ਗਿਆ। ਝੰਡਾ ਲਹਿਰਾਉਣ ਦੀ ਰਸਮ Retd Capt ਬਖਸ਼ੀਸ਼ ਸਿੰਘ ਨੇ ਕੀਤੀ। ਮੌਕੇ ਤੇ ਬੱਚਿਆ ਨੇ ਦੇਸ਼ ਭਗਤੀ ਦੇ ਗੀਤ ਗਾਏ ਅਤੇ ਹੋਰ ਬੁਲਾਰਿਆਂ ਨੇ ਅਜਾਦੀ ਦੇ ਦਿਹਾੜੇ ਦੀ ਮੱਹਤਤਾ ਬਾਰੇ ਯੋਗ ਵਿਚਾਰ ਪੇਸ਼ ਕੀਤੇ। ਕਲੱਬ ਦੇ ਪ੍ਰਧਾਨ ਸ਼੍ਰੀ HS Bedi ਨੇ ਦੱਸਿਆ ਕਿ ਇਸ ਕਲੱਬ ਵਲੋਂ ਇਸ ਤੋਂ...

