ਮੋਗਾ, 2 ਸਤੰਬਰ (ਜਸ਼ਨ): ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ‘ਗੱਲ ਪੰਜਾਬ ਦੀ’ ਤਹਿਤ 100 ਦਿਨ 100 ਹਲਕਿਆਂ ‘ਚ ਕੀਤੀਆਂ ਜਾਣ ਵਾਲੀਆਂ ਚੋਣ ਰੈਲੀਆਂ ਦੀ ਲੜੀ ਵਿਚ ਅੱਜ ਸ. ਬਾਦਲ ਮੋਗਾ ਦੀ ਅਨਾਜ ਮੰਡੀ ਵਿਚ ਭਰਵੀਂ ਰੈਲੀ ਨੂੰ ਸੰਬੋਧਨ ਕਰਨ ਪੁੱਜੇ। ਰੈਲੀ ਦੌਰਾਨ ਜਿੱਥੇ ਸ. ਬਾਦਲ ਨੇ ਸੂਬੇ ਵਿਚ ਰਾਜ ਕਰ ਰਹੀ ਕੈਪਟਨ ਸਰਕਾਰ ਦੀਆਂ ਨਾਕਾਮੀਆਂ ਦਾ ਜ਼ਿਕਰ ਕੀਤਾ ਉੱਥੇ ਉਹਨਾਂ ਨੇ ਇਹ ਤਰਕ ਸੰਗਤਾਂ ਦੇ ਮਨ ਵਿਚ ਬਿਠਾਉਣ ਦੀ ਪੁਰ ਕੋਸ਼ਿਸ਼ ਕੀਤੀ ਕਿ ਬੀ ਜੇ...
News
ਮੋਗਾ,1 ਸਤੰਬਰ (ਜਸ਼ਨ): ਮਾਲਵਾ ਖਿੱਤੇ ਦੀ ਪ੍ਸਿੱਧ ਸੰਸਥਾ ਗੋਲਡਨ ਐਜੂਕੇਸ਼ਨਸ ਦੀ ਇੱਕ ਹੋਰ ਉਪਲੱਬਧੀ ਜੋ ਵਧੇਰੇ ਲੋਕਾਂ ਦੇ ਵੱਖ-ਵੱਖ ਦੇਸ਼ਾਂ ਦੇ ਵੀਜ਼ੇ ਲਗਵਾ ਕੇ ਉਨ੍ਹਾਂ ਦੇ ਸੁਪਨਿਆਂ ਨੂੰ ਪੂਰਾ ਕਰ ਰਹੀ ਹੈ। ਸੰਸਥਾ ਨੇ ਲਾਕ ਡਾਊਣ ਤੋਂ ਬਾਅਦ ਗੁਰਕਿਰਤ ਸਿੰਘ ਦਾ ਕੈਨੇਡਾ ਦਾ ਸਟੂਡੈਂਟ ਵੀਜ਼ਾ ਲਗਵਾ ਕੇ ਦਿੱਤਾ। ਅਮਿਤ ਪਲਤਾ,ਰਮਨ ਅਰੌੜਾ ਅਤੇ ਓਹਨਾ ਦੇ ਸਟਾਫ ਮੈਂਬਰਸ ਨੇ ਗੁਰਕਿਰਤ ਸਿੰਘ ਨੂੰ ਵੀਜ਼ਾ ਸੌਂਪਦਿਆਂ ਉਹਨ੍ਹਾਂ ਨੂੰ ਸ਼ੁੱਭ ਕਾਮਨਾਵਾਂ ਦਿਤੀਆਂ। ਅਮਿਤ ਪਲਤਾ ਜੀ ਨੇ...
ਮੋਗਾ , 31 ਅਗਸਤ (ਜਸ਼ਨ): ਕਰਨਾਲ ਵਿੱਚ ਸ਼ਾਂਤਮਈ ਧਰਨਾਕਾਰੀ ਕਿਸਾਨਾਂ 'ਤੇ ਪੁਲੀਸ ਵੱਲੋਂ ਕੀਤੇ ਅੱਤਿਆਚਾਰਾਂ ਦੇ ਰੋਸ ਵਜੋਂ ਆਮ ਆਦਮੀ ਪਾਰਟੀ (ਆਪ) ਜਿਲ੍ਹਾ ਮੋਗਾ ਵੱਲੋਂ ਹਰਿਆਣਾ ਦੀ ਖੱਟਰ ਸਰਕਾਰ ਅਤੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਪਾਰਟੀ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ 'ਆਪ' ਦੇ ਜਿਲ੍ਹਾ ਪ੍ਧਾਨ ਹਰਮਨਜੀਤ ਸਿੰਘ ਦਿਦਾਰੇਵਾਲਾ ਨੇ ਕਿਹਾ, 'ਹਰਿਆਣਾ ਦੇ ਕਰਨਾਲ 'ਚ ਕਿਸਾਨਾਂ 'ਤੇ ਪੁਲੀਸ ਵੱਲੋਂ ਕੀਤੇ ਅੰਨ੍ਹੇ ਤਸ਼ੱਦਦ ਲਈ ਪ੍ਰਧਾਨ...
ਮੋਗਾ, 31 ਅਗਸਤ (ਇੰਟਰਨੈਸ਼ਨਲ ਪੰਜਾਬੀ ਨਿਊਜ਼ ) : ਮੋਗਾ ‘ਚ ਲੰਬੇ ਸਮੇਂ ਤੋਂ ਡਾਕਟਰੀ ਸੇਵਾਵਾਂ ਦੇ ਰਹੇ ਹੱਡੀਆਂ ਦੇ ਮਾਹਰ ਡਾ: ਪ੍ਰੇਮ ਸਿੰਘ ਦੀ ਅਗਵਾਈ ਵਿਚ ਚੱਲ ਰਹੇ ਪ੍ਰੇਮ ਹਸਪਤਾਲ ਮੋਗਾ ਵੱਲੋਂ ਗੋਡੇ ਅਤੇ ਚੂਲੇ ਬਦਲਣ ਦਾ ਵਿਸ਼ਾਲ ਕੈਂਪ 1 ਸਤੰਬਰ ਤੋਂ 30 ਸਤੰਬਰ ਤੱਕ ਲਗਾਇਆ ਜਾ ਰਿਹਾ ਹੈ। ਇਸ ਕੈਂਪ ਸਬੰਧੀ ਡਾ: ਪ੍ਰੇਮ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਸਪਤਾਲ ਵਿਚ ਆਧੁਨਿਕ ਆਈ ਸੀ ਯੂ ਅਤੇ ਓਪਰੇਸ਼ਨ ਰੂਮ ਦੇ ਨਾਲ ਨਾਲ 20 ਸਾਲਾਂ ਤੋਂ ਜ਼ਿਆਦਾ ਤਜ਼ੁਰਬੇਕਾਰ ਸਟਾਫ਼...
मोगा,31 अगस्त (जश्न ) :मालवा क्षेत्र मे कुछ ही वर्षो मे नाम कमाने वाली इमीग्रेशन व आईलैटस संस्था जो पूरे भारत के अलावा विदेशो में भी काम कर रही है। इस संस्था ने हजारो छात्राओ के विदेश में पढाई करने के सपनो को साकार किया है। देवप्रिय त्यागी ने बताया कि गुरपिंदर कौर का एक बार किसी दूसरे एजेंट से वीज़ा रिफ्यूज हो गया था लेकिन इसके बावजूद राइटवे ऐरलिंक्स ने बच्चे का सेट कॉलेज में...
मोगा,31 अगस्त (जश्न ) : श्री कृष्ण जन्माष्टमी के शुभ अवसर पर शिव मंदिर कमेटी एवं प्लंबर यूनियन मोगा की ओर से स्थानीय कोटकपूरा रोड पर कढ़ी चावल व फ्रूट चाट का भंडारा लगाया गया। इस भंडारे में समाजसेवी कुलदीप कुमार का विशेष सहयोग रहा। भंडारे के दौरान भगवान श्री कृष्ण की लीलाओं को समर्पित झांकियां भी प्रसिद्ध कलाकारों द्वारा पेश की गई। संगीतमय झांकियों को देख कर उपस्थित श्रद्धालु...
ਲੁਧਿਆਣਾ 30 ਅਗਸਤ (ਇੰਟਰਨੈਸ਼ਨਲ ਪੰਜਾਬੀ ਨਿਊਜ਼ ) :ਗੱਤਕਾ ਐਸੋਸੀਏਸ਼ਨ ਪੰਜਾਬ ਵੱਲੋਂ ਰਾਜ ਦੇ ਸਮੂਹ ਜ਼ਿਲ੍ਹਿਆਂ ਵਿੱਚ ਗੱਤਕਾ ਖੇਡ ਦੀ ਪ੍ਰਫੁੱਲਤਾ ਲਈ ਜੰਗੀ ਪੱਧਰ ਉੱਤੇ ਕਾਰਜ ਜਾਰੀ ਹਨ ਅਤੇ ਵੱਖ-ਵੱਖ ਥਾਵਾਂ ਉੱਤੇ ਗੱਤਕਾ ਰੈਫ਼ਰੀ ਕੈਂਪ ਅਤੇ ਕੋਚਿੰਗ ਕੈਂਪ ਲਗਵਾਏ ਜਾ ਰਹੇ ਹਨ। ਇਸ ਤੋਂ ਇਲਾਵਾ ਵਿਸ਼ਵ ਗੱਤਕਾ ਫੈਡਰੇਸ਼ਨ ਦੀ ਅਗਵਾਈ ਹੇਠ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ਼ ਇੰਡੀਆ ਵੱਲੋਂ ਤਿਆਰ ਕੀਤੀ ਗਈ ਨਵੀਂ ਰੂਲ ਬੁੱਕ ਮੁਤਾਬਕ ਗੱਤਕਾ ਕੋਚਾਂ ਅਤੇ ਰੈਫਰੀਆਂ ਨੂੰ ਲੋੜੀਂਦੀ...
* ਪਿਛਲੇ 20-25 ਸਾਲਾਂ ਤੋਂ ਸੀਵਰੇਜ ਅਤੇ ਪੀਣ ਵਾਲੇ ਪਾਣੀ ਦੀ ਸਮੱਸਿਆ ਨਾਲ ਜੂਝ ਰਹੇ ਵਾਰਡ ਵਾਸੀਆਂ ਨੇ ਵਿਧਾਇਕ ਡਾ: ਹਰਜੋਤ ਕਮਲ ਦਾ ਕੀਤਾ ਧੰਨਵਾਦ ਮੋਗਾ, 29 ਅਗਸਤ (ਜਸ਼ਨ): ਵਿਧਾਇਕ ਡਾ: ਹਰਜੋਤ ਕਮਲ ਦੇ ਸੁਹਿਰਦ ਯਤਨਾਂ ਸਦਕਾ ਮੋਗਾ ਹਲਕੇ ਦੇ ਹੋ ਰਹੇ ਚਹੁਮਖੀ ਵਿਕਾਸ ਦੀ ਲੜੀ ਵਿਚ ਅੱਜ ਮੋਗਾ ਸ਼ਹਿਰ ਦੇ ਵਾਰਡ ਨੰਬਰ 31 ਵਿਚ ਵਾਟਰ ਪਾਈਪ ਲਾਈਨ ਵਿਛਾਉਣ ਦੇ ਪ੍ਰੌਜੈਕਟ ਦੀ ਆਰੰਭਤਾ ਹੋਈ। ਮੋਗਾ ਕੋਟਕਪੂਰਾ ਰੋਡ ’ਤੇ ਸਥਿਤ ਕੈਂਬਰਿੱਜ ਸਕੂਲ ਦੀ ਬੈਕ ਸਾਈਡ ’ਤੇ ਵਾਰਡ ਨੰਬਰ...
*ਪ੍ਰਦੀਪ ਸਿੰਘ ਨੂੰ ਜ਼ਿਲ੍ਹਾ ਮਲੇਰਕੋਟਲਾ ਗੱਤਕਾ ਐਸੋਸੀਏਸ਼ਨ ਦਾ ਪ੍ਰਧਾਨ ਚੁਣਿਆ ਮਲੇਰਕੋਟਲਾ 29 ਅਗਸਤ (ਇੰਟਰਨੈਸ਼ਨਲ ਪੰਜਾਬੀ ਨਿਊਜ਼ ) :ਕਰੀਬ ਦੋ ਦਹਾਕੇ ਪਹਿਲਾਂ ਲੁਪਤ ਹੋਣ ਵੱਲ ਵਧ ਰਹੀ ਸਿੱਖ ਜੰਗਜੂ ਕਲਾ ਗੱਤਕਾ ਤੇ ਵਿਰਾਸਤੀ ਸ਼ਸਤਰ ਵਿੱਦਿਆ ਅੱਜ ਵਿਸ਼ਵ ਗੱਤਕਾ ਫੈਡਰੇਸ਼ਨ ਅਤੇ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ਼ ਇੰਡੀਆ ਵੱਲੋਂ ਕੀਤੀਆਂ ਪ੍ਰਾਪਤੀਆਂ ਤੇ ਉਚੇਚੇ ਯਤਨਾਂ ਸਦਕਾ ਬੁਲੰਦੀਆਂ ਛੂਹਣ ਵੱਲ ਵਧ ਰਹੀ ਹੈ ਅਤੇ ਇਨ੍ਹਾਂ ਗੱਤਕਾ ਖੇਡ ਜਥੇਬੰਦੀਆਂ ਵੱਲੋਂ ਗੱਤਕਾ ਸੋਟੀ ਦੀ ਖੇਡ...
ਮੋਗਾ, 29 ਅਗਸਤ(ਜਸ਼ਨ): ਮੋਗਾ ਹਲਕੇ ਵਿਚ ਵਿਕਾਸ ਕਾਰਜਾਂ ਦੀ ਰਫਤਾਰ ਹੋਰ ਤੇਜ਼ ਕਰਨ ਅਤੇ ਕਾਂਗਰਸ ਦੀਆਂ ਸੁਹਿਰਦ ਨੀਤੀਆਂ ਨੂੰ ਘਰ ਘਰ ਪਹੁੰਚਾਉਣ ਲਈ ਵਿਧਾਇਕ ਡਾ: ਹਰਜੋਤ ਕਮਲ ਵੱਲੋਂ ‘ਟੀਮ ਹਰਜੋਤ’ ਦਾ ਵਿਸਥਾਰ ਕਰਦੇ ਹੋਏ ਪਿੰਡ ਸਾਫੂਵਾਲਾ ਦੀ ਚੋਣ ਕੀਤੀ ਹੈ। ਵਿਧਾਇਕ ਡਾ: ਹਰਜੋਤ ਕਮਲ ਦੇ ਮੋਗਾ ਦਫਤਰ ਵਿਖੇ ਵਿਧਾਇਕ ਨੇ ਆਪਣੀ ਹਾਜ਼ਰੀ ਵਿਚ ਸਰਪੰਚ ਲਖਵੰਤ ਸਿੰਘ ਸਾਫੂਵਾਲਾ ਨਾਲ ਮਸ਼ਵਰੇ ਉਪਰੰਤ ਟੀਮ ਹਰਜੋਤ ਦਾ ਵਿਸਥਾਰ ਕਰਦਿਆਂ ਹਰਮੇਸ਼ ਸਿੰਘ ਨੂੰ ਪ੍ਰਧਾਨ, ਸੁਖਮੰਦਰ ਸਿੰਘ...

