News

ਮੋਗਾ, 13 ਸਤੰਬਰ (ਜਸ਼ਨ): ਪੰਜਾਬ ਦੇ ਮਾਲਵਾ ਖੇਤਰ ਦੀ ਨਾਮਵਰ ਇੰਮੀਗ੍ਰੇਸ਼ਨ ਅਤੇ ਆਈਲੈਟਸ ਸੰਸਥਾ ਰਾਈਟ ਵੇ ਏਅਰਲਿੰਕਸ , ਨੇ ਕੁਝ ਕ ਸਾਲਾਂ ‘ਚ ਇੰਮੀਗ੍ਰੇਸ਼ਨ ਅਤੇ ਆਈਲੈਟਸ ਦੇ ਖੇਤਰ ਵਿਚ ਆਪਣਾ ਨਾਮ ਬਣਾਇਆ ਅਤੇ ਹਜਾਰਾਂ ਵਿਦਆਰਥੀਆਂ ਦੇ ਵਿਦੇਸ਼ ‘ਚ ਪੜ੍ਹਾਈ ਕਰਨ ਦੇ ਸੁਪਨਿਆ ਨੂੰ ਸਾਕਾਰ ਕੀਤਾ ਹੈ। ਇਸ ਵਾਰ ਸੰਸਥਾ ਨੇ ਸਚਿਨਪ੍ਰੀਤ ਕੌਰ ਪੁੱਤਰੀ ਸ਼ਿੰਗਾਰਾ ਸਿੰਘ ਵਾਸੀ ਮਹਿਲ ਕਲਾਂ ਬਰਨਾਲਾ ਦਾ ਪੀਟੀਈ ‘ਚ ਓਵਰਆਲ 53 ਸਕੋਰ ‘ਤੇ ਆਸਟ੍ਰੇਲੀਆ ਦੀ ਵਿਕਟੋਰੀਆ ਯੂਨੀਵਰਸਿਟੀ (ਸਿਡਨੀ...
Tags: RIGHTWAY AIRLINKS
ਮੋਗਾ, 12 ਸਤੰਬਰ (ਜ਼ਸਨ): ਕੈਂਬਰਿਜ ਇੰਟਰਨੈਸ਼ਨਲ ਸਕੂਲ ਮੋਗਾ, ਸੈਕਰਡ ਹਾਰਟ ਕਾਨਵੈਂਟ ਸਕੂਲ ਧੂੜਕੋਟ ਕਲਾਂ ਦੇ ਚੇਅਰਮੈਨ, ਦੇਸ਼ ਭਗਤ ਕਾਲਜ ਮੋਗਾ ਦੇ ਡਾਇਰੈਕਟਰ, ਬਾਬਾ ਕੁੰਦਨ ਸਿੰਘ ਮੈਮੋਰੀਅਲ ਕਾਲਜ ਦੇ ਪ੍ਰਧਾਨ ਸਟੇਟ ਅਵਾਰਡੀ ਦਵਿੰਦਰਪਾਲ ਸਿੰਘ ਦਿਨ ਮੰਗਲਵਾਰ 14 ਸਤੰਬਰ ਨੂੰ ਸਵੇਰੇ 8.30 ਵਜੇ ਦੂਰਦਰਸ਼ਨ ਜਲੰਧਰ ਵਿਖੇ ਦਰਸ਼ਕਾਂ ਦੇ ਰੂਬਰੂ ਹੋਣਗੇ। ਵਿਸ਼ਾ ਹੋਵੇਗਾ, ਵਿਦਿਆਰਥੀਆਂ ਦੇ ਵਿਦੇਸ਼ਾਂ ਵਿਚ ਵੱਡੀ ਗਿਣਤੀ ਵਿੱਚ ਜਾਣ ਦੇ ਕਾਰਨ। ਇਸ ਮੌਕੇ ਤੇ ਦੂਰਦਰਸ਼ਨ ਜਲੰਧਰ...
ਮੋਗਾ, 12 ਸਤੰਬਰ (ਜ਼ਸਨ): ਗੋਲਡਨ ਹੈਲਪ ਲਾਈਨਜ਼ ਸੰਸਥਾ ਵੱਲੋਂ ਕੋਵਿਡ 19 ਵਰਗੇ ਵਾਇਰਸ ਫੈਲਣ ਵਾਲੀਆਂ ਬੀਮਾਰੀਆਂ ਦੇ ਰੋਕਥਾਮ ਅਤੇ ਇਸ ਤੋਂ ਬਚਾਓ ਕਰਨ ਹਿਤ ਜਾਗਰੂਕਤਾ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਸੰਸਥਾ ਦੇ ਸਕੱਤਰ ਕੁਲਦੀਪ ਸਿੰਘ ਬਰਾੜ ਵੱਲੋਂ ਮਾਸਕ ਅਤੇ ਸੈਨੇਟਾਈਜ਼ਰ ਵੰਡੇ ਗਏ। ਇਸ ਮੌਕੇ ਡਾ: ਪ੍ਰੀਤਮ ਸਿੰਘ ਵੱਲੋਂ ਸਮਾਜਿਕ ਦੂਰੀ ਰੱਖਣ ਦੀ ਮਹੱਤਤਾ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਇਸ ਮੌਕੇ ਡਾ: ਪ੍ਰੀਤਮ ਸਿੰਘ ਨੇ ਦੱਸਿਆ ਕਿ ਗੋਲਡਨ ਹੈਲਪ ਲਾਈਨਜ਼ ਸੰਸਥਾ...
ਬਾਘਾਪੁਰਾਣਾ,12 ਸਤੰਬਰ (ਰਾਜਿੰਦਰ ਸਿੰਘ ਕੋਟਲਾ):ਇਲਾਕੇ ਦੀ ਨਾਮਵਾਰ ਵਿਦਿਅਕ ਸੰਸਥਾਂ ਪੰਜਾਬ ਕੋ ਐਜੂਕੇਸ਼ਨ ਸੀਨੀਅਰ ਸੈਕੰਡਰੀ ਸਕੂਲ ਬਾਘਾ ਪੁਰਾਣਾ ਜੋ ਪਿਛਲੇ 35 ਸਾਲਾਂ ਤੋਂ ਸਿੱਖਿਆ ਦੇ ਖੇਤਰ ਵਿੱਚ ਬਹੁਤ ਹੀ ਸ਼ਾਨਦਾਰ ਸੇਵਾਵਾਂ ਨਿਭਾਅ ਰਿਹਾ ਹੈ ਹੁਣ ਪੰਜਾਬ ਦੀ ਨਾਮਵਰ ਸੰਸਥਾਂ ਬਣ ਗਈ ਹੈ।ਇਸ ਵਿਦਿਅਕ ਸੰਸਥਾਂ ਨੂੰ ਚੰਡੀਗੜ੍ਹ ਯੂਨੀਵਰਸਿਟੀ ਵਿਖੇ ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲ (ਫੈਪ) ਵਲੋਂ ‘ਬਿਹਤਰ ਵਿਦਿਅਕ ਕਾਰਗੁਜ਼ਾਰੀ’ ਸਟੇਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਜੋ ਕਿ...
**ਪੀੜਤ ਪਰਿਵਾਰ ਦੀ ਮਹਿਲਾ ਮੈਂਬਰ ਸੀਮਾਂ ਨੇ ਚੈੱਕ ਪ੍ਰਾਪਤ ਕਰਨ ’ਤੇ ਵਿਧਾਇਕ ਡਾ: ਹਰਜੋਤ ਕਮਲ ਦਾ ਕੀਤਾ ਧੰਨਵਾਦ ਮੋਗਾ, 12 ਸਤੰਬਰ (ਜਸ਼ਨ): ਵਿਧਾਇਕ ਡਾ: ਹਰਜੋਤ ਕਮਲ ਜਿੱਥੇ ਹਲਕੇ ਦੇ ਸਰਬਪੱਖੀ ਵਿਕਾਸ ਲਈ ਨਿੱਠ ਕੇ ਕੰਮ ਕਰ ਰਹੇ ਹਨ ਉੱਥੇ ਹਲਕੇ ਦੇ ਲੋੜਵੰਦ ਪਰਿਵਾਰਾਂ ਦੀ ਸਹਾਇਤਾ ਲਈ ਵੀ ਸਰਕਾਰ ਤੋਂ ਸਹਾਇਤਾ ਰਾਸ਼ੀ ਪ੍ਰਾਪਤ ਕਰਕੇ ਲਾਭਪਾਤਰੀਆਂ ਤੱਕ ਪੁੱਜਦਾ ਕਰਨ ਲਈ ਹਮੇਸ਼ਾ ਤੱਤਪਰ ਰਹਿੰਦੇ ਹਨ। ਵਿਧਾਇਕ ਡਾ: ਹਰਜੋਤ ਕਮਲ ਦੇ ਇਨਾਂ ਉੱਦਮਾਂ ਸਦਕਾ ਵਾਰਡ ਨੰਬਰ 34...
मोगा , 12 सितम्बर (जश्न): सुख सुविधाओं से वंचित स्लम एरिया में खुले स्कूल में बच्चे पिछले 7 दिन से अनमोल शर्मा के नेतृत्व में योगा कर रहे थे। राइटवे फाउंडेशन के प्रधान देवप्रिय त्यागी ने बताया कि अनमोल शर्मा के नेतृत्व में हो रहे इस कार्य देखकर सब को बहुत अच्छा लगा। आज जिला कलेक्टर संदीप हंस, अनमोल शर्मा एवं देवप्रिय त्यागी की तरफ से बच्चों को गिफ्ट दिए गए अथवा मेधावी छात्रो...
Tags: RIGHTWAY FOUNDATION
ਮੋਗਾ,10 ਸਤੰਬਰ (ਜਸ਼ਨ): ਅੱਜ ਕਿਰਤੀ ਕਿਸਾਨ ਯੂਨੀਅਨ ਮੋਗਾ ਵੱਲੋਂ ਮੋਗਾ ਵਿੱਖੇ ਸਥਿੱਤ ਦਫ਼ਤਰ ਵਿੱਖੇ ਮੀਟਿੰਗ ਕੀਤੀ ਗਈ ।ਇਸ ਦੌਰਾਨ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਨੇ ਸੰਬੋਧਨ ਕਰਦਿਆ ਕਿਹਾ ਕਿ ਜੋ ਕਰਨਾਲ ਵਿੱਖੇ ਪਿਛਲੇ ਦਿਨੀ ਕਿਸਾਨਾਂ ਤੇ ਹੋਏ ਭਾਰੀ ਲਾਠੀਚਾਰਜ ਦੌਰਾਨ ਜੋ ਕਰਨਾਲ ਐੱਸ ਡੀ ਐਮ ਨੇ ਪੁਲਿਸ ਪ੍ਰਸ਼ਾਸਨ ਨੂੰ ਬਹੁਤ ਹੀ ਘਟੀਆ ਤੇ ਤਾਨਾਸ਼ਾਹੀ ਕਿਸਮ ਦਾ ਆਰਡਰ ਦਿੱਤਾ ਸੀ, ਕਿ ਕਿਸਾਨਾਂ ਦੇ ਸਿਰ ਫੋੜ ਦਿਓ। ਉਸਦੇ ਸਬੰਧ ਵਿੱਚ ਹਰਿਆਣਾ ਦੇ ਕਿਸਾਨਾਂ ਨੇ...
Tags: FARMERS PROTEST
ਬਾਘਾਪੁਰਾਣਾ,10 ਸਤੰਬਰ (ਰਾਜਿੰਦਰ ਸਿੰਘ ਕੋਟਲਾ):ਇਲਾਕੇ ਦੀ ਨਾਮਵਾਰ ਵਿੱਦਿਅਕ ਸੰਸਥਾ ਪੰਜਾਬ ਕੋ ਐਜੂਕੇਸ਼ਨ ਸੀਨੀਅਰ ਸੈਕੰਡਰੀ ਸਕੂਲ ਬਾਘਾ ਪੁਰਾਣਾ ਵਿਖੇ 'ਨੈਸ਼ਨਲ ਅਚੀਵਮੈਂਟ' ਸਰਵੇ ਤਹਿਤ ਚੱਲ ਰਹੀ ਇੱਕ ਰੋਜਾ ਟ੍ਰੇਨਿੰਗ ਦਾ ਨਿਰੀਖਣ ਕਰਨ ਲਈ ਪੁੱਜੇ ਜਿਲ੍ਹਾ ਸਿੱਖਿਆ ਅਫਸਰ ਮੋਗਾ ਸ਼੍ਰੀ ਸੁਸ਼ੀਲਨਾਥ ਨੇ ਅਧਿਆਪਕਾਂ ਨੂੰ ਨੈਸ ਟ੍ਰੇਨਿੰਗ ਦੀ ਮਹੱਤਤਾ ਬਾਰੇ ਵਿਸਥਾਰ ਨਾਲ ਦੱਸਦਿਆਂ ਕਿਹਾ ਕਿ ਇਹ ਟ੍ਰੇਨਿੰਗ ਅਧਿਆਪਕਾਂ ਅਤੇ ਵਿਦਿਆਰਥੀਆਂ ਲਈ ਬਹੁਤ ਹੀ ਲਾਹੇਵੰਦ ਹੈ,ਉਹਨਾਂ...
ਬਾਘਾਪੁਰਾਣਾ,10 ਸਤੰਬਰ (ਰਾਜਿੰਦਰ ਸਿੰਘ ਕੋਟਲਾ/ਜਸ਼ਨ) : ਸੰਤ ਬਾਬਾ ਬਲਦੇਵ ਸਿੰਘ ਜੀ ਮੰਡੀਰਾਂ ਵਾਲੇ ਗੁਰਦੁਆਰਾ ਦੁੱਖ ਭੰਜਨਸਰ ਖੁਖਰਾਣਾ ਵਿਖੇ ਪਹੁੰਚੇ । ਇਸ ਮੌਕੇ ਮੁੱਖ ਸੇਵਾਦਾਰ ਬਾਬਾ ਰੇਸਮ ਸਿੰਘ ਖੁਖਰਾਣਾ ਨੇ ਸੰਤ ਬਾਬਾ ਬਲਦੇਵ ਸਿੰਘ ਮੰਡੀਰਾਂ ਵਾਲਿਆਂ ਨੂੰ ਜੀਓ ਆਇਆਂ ਆਖਿਆ ਅਤੇ ਬਾਬਾ ਨੰਦ ਸਿੰਘ ਜੀ ਦੀ ਯਾਦ ਵਿੱਚ 20 ਅਤੇ 21 ਸਤੰਬਰ ਨੂੰ ਬਰਸੀ ਸਮਾਗਮਾਂ ਲਈ ਬਾਬਾ ਰੇਸਮ ਸਿੰਘ ਨੂੰ ਸੱਦਾ ਪੱਤਰ ਦਿੱਤਾ। ਬਾਬਾ ਰੇਸ਼ਮ ਸਿੰਘ ਖੁਖਰਾਣਾ ਅਤੇ ਬਾਬਾ ਬਲਦੇਵ ਸਿੰਘ...
ਮੋਗਾ,9 ਸਤੰਬਰ (ਜਸ਼ਨ) : ਅੱਜ ਵਿਧਾਇਕ ਡਾ: ਹਰਜੋਤ ਕਮਲ ਨੇ ਮੋਗਾ ਸ਼ਹਿਰ ਦੇ ਵਾਰਡ ਨੰਬਰ 50 ਦੇ ਉੱਦਮੀ ਨੌਜਵਾਨਾਂ ਸੁਖਚੈਨ ਸਿੰਘ ਅਤੇ ਗੁਰਜੀਤ ਸਿੰਘ ਤੋਂ ਇਲਾਵਾ ਵਾਰਡ ਨੰਬਰ 1 ਦੇ ਮਨਪ੍ਰੀਤ ਸਿੰਘ ਨੂੰ ਨਵੇਂ ਅਲਾਟ ਹੋਏ ਰਾਸ਼ਨ ਡਿੱਪੂਆਂ ਦੇ ਡਿੱਪੂ ਹੋਲਡਰ ਲਾਇਸੈਂਸ ਸਰਟੀਫਿਕੇਟ ਸੌਂਪੇ। ਇਸ ਮੌਕੇ ਕੌਂਸਲਰ ਜਸਵਿੰਦਰ ਸਿੰਘ ਕਾਕਾ ਲੰਢੇਕੇ, ਵਾਈਸ ਚੇਅਰਮੈਨ ਸੀਰਾ ਲੰਢਕੇ, ਚੇਅਰਮੈਨ ਦੀਸ਼ਾ ਬਰਾੜ, ਸਾਹਿਲ ਅਰੋੜਾ,ਨਰਿੰਦਰ ਬਾਲੀ, ਸੁਨੀਲ ਜੋਇਲ ਭੋਲਾ ਆਦਿ ਹਾਜ਼ਰ ਸਨ। ਇਸ ਮੌਕੇ...

Pages