ਬਾਘਾਪੁਰਾਣਾ 3 ਸਤੰਬਰ (ਰਾਜਿੰਦਰ ਸਿੰਘ ਕੋਟਲਾ) ਸਥਾਨਕ ਪੁਰਾਤਨ ਅਸਥਾਨ ਗੁਰੂ ਕੀ ਮਟੀਲੀ ਜਿਸ ਨੂੰ ਗੁਰੂ ਸਾਹਿਬ ਅਤੇ ਸੰਤਾਂ ਮਹਾਂਪੁਰਖਾਂ ਦੀ ਚਰਨਛੋਹ ਪ੍ਰਾਪਤ ਹੈ ਵਿੱਖੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਾਹਰਾਜ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਤੇ ਪਿਆਰੇ ਬਾਬਾ ਨੰਦ ਸਿੰਘ ਜੀ ਨਾਨਕਸਰ ਕਲੇਰਾਂ ਵਾਲਿਆਂ ਦੇ ਬਰਸੀ ਨੂੰ ਸਮਰਪਿਤ ਗੁਰਮਤਿ ਸਮਾਗਮ ਅਸਥਾਨ ਦੇ ਮੁੱਖ ਸੇਵਾਦਾਰ ਬਾਬਾ ਹਰਜਿੰਦਰ ਸਿੰਘ ਜੀ ਦੀ ਦੇਖ ਰੇਖ ਹੇਠ ਸਰਬੱਤ ਸੰਗਤਾਂ ਦੇ ਸਹਿਯੋਗ ਨਾਲ ਕਰਵਾਏ...
News
ਬਾਘਾ ਪੁਰਾਣਾ,3 ਸਤੰਬਰ (ਰਾਜਿੰਦਰ ਸਿੰਘ ਕੋਟਲਾ)-ਧੰਨ-ਧੰਨ ਬਾਬਾ ਨੰਦ ਸਿੰਘ ਜੀ ਨਾਨਕਸਰ ਕਲੇਰਾਂ ਵਾਲਿਆਂ ਦੀ ਸਬੰਧੀ ਸਲਾਨਾ ਸਮਾਗਮ ਸਬੰਧੀ ਗੁਰਦੁਆਰਾ ਗੁਰੂ ਨਾਨਕ ਦਰਬਾਰ ਨਾਨਕਸਰ ਠਾਠ ਮੰਡੀਰਾਂ ਵਾਲਾ ਨਵਾਂ (ਮੋਗਾ) ਵਿਖੇ ਸ਼ੁਰੂ ਕੀਤੀ 61 ਸ਼੍ਰੀ ਅਖੰਡ ਪਾਠਾਂ ਦੀ ਲੜੀ ਵਿੱਚੋਂ ਦੂਜੀ ਲੜ੍ਹੀ ਦੇ ਅਖੰਡ ਪਾਠਾਂ ਦੇ ਭੋਗ ਪਾਏ ਗਏ ਅਤੇ ਪੰਜ ਹੋਰ ਅਖੰਡ ਪਾਠ ਅਰੰਭ ਕੀਤੇ ਗਏ,ਜਿੰਨ੍ਹਾ ਦੇ ਭੋਗ 04 ਸਤੰਬਰ ਨੂੰ ਪਾਏ ਜਾਣਗੇ।ਇਸ ਮੌਕੇ ਗੁਰੂ ਘਰ ਦੇ ਪ੍ਰਸਿੱਧ ਰਾਗੀ ਜਥੇ ਵਲੋਂ...
मोगा,3 सितम्बर (जश्न): भगवान श्री कृष्ण का जन्म आज परम्परागत ढंग एवं धूमधाम से मनाया गया। समाजसेवी देवप्रिय त्यागी ने बताया कि जन्माष्टमी पर भगवान श्री कृष्ण के बाल रूप की पूजा-अर्चना की गई और श्रद्धालुओं ने आज व्रत भी रखा। नगर और ग्रामीण क्षेत्र में मंदिरों को भव्य रूप से सजाया गया। इसके अलावा घर और प्रतिष्ठानों में भगवान श्री कृष्ण की झांकियां सजाई गईं। आज व्रत रख कर पंजाब...
मोगा,3 सितम्बर (जश्न ) मालवा क्षेत्र मे कुछ ही वर्षो मे नाम कमाने वाली इमीग्रेशन व आईलैटस संस्था जो पूरे भारत के अलावा विदेशो में भी काम कर रही है। इस संस्था ने हजारो छात्राओ के विदेश में पढाई करने के सपनो को साकार किया है। आज संस्था ने विद्यार्थी मनप्रीत कौर का कनाडा वीजा लगवाकर दिया है । इस संबंध में बातचीत दौरान मनप्रीत कौर सपुत्री महिन्द्र सिंह निवासी गालब कलां लुधियाना ने...
ਮੋਗਾ,3 ਸਤੰਬਰ (ਜਸ਼ਨ): ਕੱਲ ਸ਼ੋ੍ਰਮਣੀ ਅਕਾਲੀ ਦਲ ਬਾਦਲ ਅਤੇ ਬਹੁਜਨ ਸਮਾਜ ਪਾਰਟੀ ਵੱਲੋਂ ਮੋਗਾ ਵਿਖੇ ਰੈਲੀ ਕੀਤੀ ਗਈ। ਰੈਲੀ ਦੌਰਾਨ ਸੁਖਬੀਰ ਬਾਦਲ ਦੇ ਮੋਗਾ ਪਹੁੰਚਣ ਤੇ ਕਿਸਾਨ ਜਥੇਬੰਦੀਆਂ ਨੇ ਸੁੁਖਬੀਰ ਬਾਦਲ ਦਾ ਤਿੱਖਾ ਵਿਰੋਧ ਕੀਤਾ । ਇਸੇ ਦੌਰਾਨ ਪੁਲਿਸ ਅਤੇ ਕਿਸਾਨਾਂ ਦੀ ਆਪਸੀ ਮੁੱਠਭੇੜ ਦੌਰਾਨ ਕਿਸਾਨ ਅਤੇ ਪੁਲਿਸ ਕਰਮੀ ਜ਼ਖਮੀ ਹੋਏ । ਪੁਲਿਸ ਵੱਲੋਂ 17 ਕਿਸਾਨਾਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ । ਪੁਲਿਸ ਦੀ ਇਸ ਕਾਰਵਾਈ ਖਿਲਾਫ਼ ਅੱਜ ਮੋਗਾ ਮੰਡੀ ਵਿਚ ਕਿਸਾਨ...
ਮੋਗਾ, 2 ਸਤੰਬਰ (ਜਸ਼ਨ): ਅੱਜ ਮੋਗਾ ਨਗਰ ਨਿਗਮ ਦੇ ਜਨਰਲ ਹਾਊਸ ਦੀ ਮੀਟਿੰਗ ਮੇਅਰ ਨੀਤਿਕਾ ਭੱਲਾ ਦੀ ਅਗਵਾਈ ਵਿਚ ਹੋਈ । ਇਸ ਮੌਕੇ ਵਿਧਾਇਕ ਡਾ: ਹਰਜੋਤ ਕਮਲ, ਕਮਿਸ਼ਨ ਨਗਰ ਨਿਗਮ ਸੁਰਿੰਦਰ ਸਿੰਘ, ਡਿਪਟੀ ਮੇਅਰ ਧਮੀਜਾ ਅਤੇ ਕੌਂਸਲਰ ਹਾਜ਼ਰ ਸਨ। ਇਸ ਮੀਟਿੰਗ ਦੌਰਾਨ ਏਜੰਡੇ ਵਿਚ ਸ਼ਾਮਲ ਮਤੇ ਪਾਸ ਕੀਤੇ ਗਏ। ਮੀਟਿੰਗ ਉਪਰੰਤ ਮੀਡੀਆ ਨੂੰ ਸੰਬੋਧਨ ਕਰਦਿਆਂ ਵਿਧਾਇਕ ਡਾ: ਹਰਜੋਤ ਕਮਲ ਨੇ ਆਖਿਆ ਕਿ ਬੜੇ ਸੁਖਾਵੇਂ ਮਾਹੌਲ ਵਿਚ ਮਿਊਂਸੀਪਲ ਕਾਰਪੋਰੇਸ਼ਨ ਦੀ ਹਾਊਸ ਦੀ ਮੀਟਿੰਗ ਹੋਈ ਹੈ,...
ਮੋਗਾ,2 ਸਤੰਬਰ (ਜਸ਼ਨ): ਅੱਜ ਸੀਨੀਅਰ ਕਾਂਗਰਸੀ ਆਗੂ ਅਤੇ ਉੱਘੇ ਸਮਾਜ ਸੇਵੀ ਦਵਿੰਦਰ ਸਿੰਘ ਰਣੀਆਂ ਨੇ ਆਪਣੇ ਜਨਮਦਿਨ ’ਤੇ ਖੂਨਦਾਨ ਕਰਕੇ ਆਮ ਲੋਕਾਂ ਨੂੰ ਵੀ ਖੂਨਦਾਨ ਕਰਨ ਦਾ ਸੁਹਿਰਦ ਸੁਨੇਹਾ ਦਿੱਤਾ । ਦਵਿੰਦਰ ਰਣੀਆ ਅੱਜ ਮੋਗਾ ਦੇ ਸਿਵਲ ਹਸਪਤਾਲ ਵਿਖੇ ਖੂਨਦਾਨ ਕਰਨ ਪਹੁੰਚੇ ਅਤੇ ਖੂਨਦਾਨ ਕਰਨ ਉਪਰੰਤ ਉਹਨਾਂ ਆਖਿਆ ਕਿ ਆਮ ਲੋਕਾਂ ਨੂੰ ਵੀ ਆਪਣੀ ਜ਼ਿੰਦਗੀ ਦੇ ਖਾਸ ਦਿਨਾਂ ’ਤੇ ਇਸੇ ਤਰਾਂ ਖੂਨਦਾਨ ਕਰਕੇ ਅਜਾਈਂ ਜਾਂਦੀਆਂ ਕੀਮਤੀ ਜਾਨਾਂ ਨੂੰ ਸੁਰੱਖਿਅਤ ਕਰਨਾ ਚਾਹੀਦਾ ਹੈ ।...
ਮੋਗਾ, 2 ਸਤੰਬਰ (ਜਸ਼ਨ): ਅੱਜ ਸ਼ੋ੍ਰਮਣੀ ਅਕਾਲੀ ਦਲ ਬਾਦਲ ਅਤੇ ਬਹੁਜਨ ਸਮਾਜ ਪਾਰਟੀ ਵੱਲੋਂ ‘ਗੱਲ ਪੰਜਾਬ ਦੀ’ ਤਹਿਤ ਮੋਗਾ ਵਿਖੇ ਰੈਲੀ ਕੀਤੀ ਗਈ। ਰੈਲੀ ਦੌਰਾਨ ਸੁਖਬੀਰ ਬਾਦਲ ਨੇ ਆਖਿਆ ਕਿ ਉਹਨਾਂ ਨੇ ਆਪਣਾ ਰਾਜਨੀਤਕ ਸਫ਼ਰ ਮੋਗਾ ਤੋਂ ਹੀ ਸ਼ੁਰੂ ਕੀਤਾ । ਉਹਨਾਂ ਆਖਿਆ ਕਿ ਪਹਿਲੀ ਵਾਰ ਪਾਰਲੀਮੈਂਟ ਦਾ ਇਲੈਕਸ਼ਨ ਲੜਿਆ ਅਤੇ ਹਰ ਵਾਰ ਬਾਘਾਪੁਰਾਣਾ ਅਤੇ ਮੋਗਾ ਨੇ ਉਹਨਾਂ ਨੂੰ ਲੀਡ ਦਿਵਾਈ। ਉਹਨਾਂ ਆਖਿਆ ਕਿ ਜਦੋਂ ਸ਼ੋ੍ਰਮਣੀ ਅਕਾਲੀ ਦਲ ਸੱਤਾ ਵਿਚ ਆਈ ਉਸ ਸਮੇਂ ਬਿਜਲੀ ਦੀ ਬੜੀ...
ਮੋਗਾ, 2 ਸਤੰਬਰ (ਜਸ਼ਨ): ਵਾਰਡ ਨੰਬਰ 3 ਤੋਂ ਸ਼ੋ੍ਰਮਣੀ ਅਕਾਲੀ ਦਲ ਦੇ ਇੰਚਾਰਜ ਅਤੇ ਸਰਕਲ ਪ੍ਰਧਾਨ ਰਾਜਪਾਲ ਸਿੰਘ ਭੰਗੂ ਦੀ ਅਗਵਾਈ ਵਿਚ ਵੱਡਾ ਇਕੱਠ ਅੱਜ ਸ਼੍ਰੋਮਣੀ ਅਕਾਲੀ ਦਲ ਤੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਮੋਗਾ ਵਿਖੇ ਕੀਤੀ ‘ਗੱਲ ਪੰਜਾਬ ਦੀ’ ਰੈਲੀ ਵਿਚ ਸ਼ਾਮਲ ਹੋਇਆ। ਇਸ ਮੌਕੇ ਭੰਗੂ ਨਾਲ ਸੁੱਖ ਭੰਗੂ, ਖੁਸ਼ਵਿੰਦਰ ਸਿੰਘ ਸਿੱਧੂ, ਓਂਕਾਰ ਸਿੰਘ ਸਿੱਧੂ ਵਾਰਡ ਇੰਚਾਰਜ 3 , ਐਡਵੋਕੇਟ ਮਨਪ੍ਰੀਤ ਸਿੰਘ ਸਿੱਧੂ ਜੁਆਇੰਟ ਸੈਕਟਰੀ ਬਾਰ ਐਸੋਸੀਏਸ਼ਨ ਮੋਗਾ , ਲੱਖਾ ਲੰਢੇਕੇ...
ਮੋਗਾ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਰੈਲੀ 'ਗੱਲ ਪੰਜਾਬ ਦੀ' ਦਾ ਵਿਰੋਧ ਮੋਗਾ, 2 ਸਤੰਬਰ (ਜਸ਼ਨ): ਅੱਜ ਮੋਗਾ ਦਾਣਾ ਮੰਡੀ ਵਿੱਚ ਰੱਖੇ ਗਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰੋਗਰਾਮ ਗੱਲ ਪੰਜਾਬ ਦੀ ਦਾ ਕਿਸਾਨ ਜਥੇਬੰਦੀਆਂ ਵੱਲੋਂ ਬਹੁਤ ਭਰਵਾਂ ਵਿਰੋਧ ਹੋਇਆ ਇਸ ਵਿਰੋਧ ਵਿੱਚ ਪੁਲੀਸ ਵੱਲੋਂ ਕਿਸਾਨ ਨੂੰ ਰੋਕਣ ਲਈ ਜਲ ਤੋਪਾਂ ਦਾ ਸਹਾਰਾ ਲਿਆ ਗਿਆ ਕਿਸਾਨਾਂ ਉੱਤੇ ਲਾਠੀ ਚਾਰਜ ਵੀ ਕੀਤਾ ਗਿਆ। ਮੈਂ ਨਵਦੀਪ ਸੰਘਾ ਹਲਕਾ ਇੰਚਾਰਜ ਅਤੇ ਬੁਲਾਰਾ ਆਮ ਆਦਮੀ ਪਾਰਟੀ ਹਲਕਾ ਮੋਗਾ ਪੁਰਜ਼ੋਰ...

