News

ਨਿਹਾਲ ਸਿੰਘ ਵਾਲਾ,23 ਅਕਤੂਬਰ(ਰਾਜਵਿੰਦਰ ਸਿੰਘ ਰੋਂਤਾ)-ਫੂਡ ਗਰੇਨ ਐਂਡ ਅਲਾਇਡ ਯੂਨੀਅਨ(ਪੱਲੇਦਾਰ ਯੂਨੀਅਨ) ਨਿਹਾਲ ਸਿੰਘ ਵਾਲਾ ਵੱਲੋਂ ਸੰਨ 2011 ਤੋਂ ਖੜੇ ਬਕਾਏ ਦੇ ਪੈਸੇ ਲੈਣ ਲਈ ਦਾਣਾ ਮੰਡੀ ਮਾਰਕੀਟ ਕਮੇਟੀ ਨਿਹਾਲ ਸਿੰਘ ਵਾਲਾ ਵਿਖੇ ਧਰਨਾ ਲਗਾਇਆ ਗਿਆ। ਪੱਲੇਦਾਰ ਯੂਨੀਅਨ ਦੇ ਆਗੂਆਂ ਐਮ ਸੀ ਸੁਖਦੇਵ ਸਿੰਘ,ਮਨਪ੍ਰੀਤ ਸਿੰਘ ਮਿੰਟੂ,ਅੰਮਿ੍ਰਤਪਾਲ ਸਿੰਘ,ਗੁਰਮੀਤ ਸਿੰਘ,ਮਹਿੰਦਰ ਸਿੰਘ,ਸੋਮਾ ਸਿੰਘ ,ਲਛਮਣ ਸਿੰਘ ਬਿੱਲੂ ਨਾਹਰ ਸਿੰਘ,ਜਗਜੀਤ ਸਿੰਘ ਤੇ ਅਮਰਜੀਤ ਸਿੰਘ ਆਦਿ ਨੇ...
ਮੋਗਾ, 23 ਅਕਤੂਬਰ (ਜਸ਼ਨ): ਨਗਰ ਨਿਗਮ ਵਿੱਚ ਆਪਸੀ ਖਿੱਚੋਤਾਣ ਅਤੇ ਲਾਪਰਵਾਹ ਲੀਡਰਸ਼ਿਪ ਕਾਰਣ 65 ਕਰੋੜ ਰੁ: ਖਰਚਣ ਦੇ ਬਾਵਜੂਦ ਲੋਕ ਨਰਕ ਦੀ ਜਿੰਦਗੀ ਜਿਉਣ ਲਈ ਮਜਬੂਰ ਹਨ। ਮੇਅਰ ਅਤੇ ਮੇਅਰ ਅਹੁਦੇ ਦੇ ਚਾਹਵਾਨ 5-7 ਕੋਂਸਲਰਾਂ ਦੀ ਕੁਰਸੀ ਦੀ ਲੜਾਈ ਕਰਕੇ ਨਗਰ ਨਿਗਮ ਵਿੱਚ ਕੋਈ ਕੰਮ ਸੁਚਾਰੂ ਰੂਪ ਵਿੱਚ ਨਹੀਂ ਚੱਲ ਰਿਹਾ। ਉਕਤ ਵਿਚਾਰ ਐਂਟੀ ਕਰੱਪਸ਼ਨ ਅਵੇਅਰਨੈਸ ਅੋਰਗਨਾਈਜੇਸ਼ਨ, ਪੰਜਾਬ ਦੇ ਚੇਅਰਮੈਨ ਅਤੇ ਕੋਂਸਲਰ ਗੁਰਪ੍ਰੀਤ ਸਿੰਘ ਸਚਦੇਵਾ ਨੇ ਇੱਕ ਮੀਟਿੰਗ ਦੌਰਾਨ ਕਹੇ। ਉਹਨਾ...
ਮੋਗਾ 22 ਅਕਤੂਬਰ:(ਜਸ਼ਨ):ਪੰਜਾਬ ਸਰਕਾਰ ਵੱਲੋਂ ਨੌਜਵਾਨ ਵਰਗ ਨੂੰ ਨਸ਼ਿਆਂ ਦੀ ਲਾਹਣਤ ਤੋਂ ਦੂਰ ਰੱਖਣ ਲਈ ਖੇਡਾਂ ਨਾਲ ਜੋੜਨ ਵਾਸਤੇ ਵਿਸ਼ੇਸ ਉਪਰਾਲੇ ਕੀਤੇ ਜਾ ਰਹੇ ਹਨ, ਕਿਉਂਕਿ ਸਾਡੇ ਨੌਜਵਾਨ ਖੇਡਾਂ ਨਾਲ ਜੁੜ ਕੇ ਹੀ ਸਮਾਜਿਕ ਲਾਹਣਤਾਂ ਤੋਂ ਦੂਰ ਰਹਿ ਸਕਦੇ ਹਨ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਮੋਗਾ ਦੇ ਵਿਧਾਇਕ ਡਾ: ਹਰਜੋਤ ਕਮਲ ਨੇ ਸਥਾਨਕ ਟਾਊਨ ਹਾਲ ਵਿਖੇ ਪੰਜਾਬ ਰਾਜ ਸਬ ਜੂਨੀਅਰ ਬੈਡਮੈਨਟਿਨ ਚੈਪੀਅਨਸ਼ਿਪ ਦਾ ਉਦਘਾਟਨ ਕਰਨ ਸਮੇਂ ਕੀਤਾ। ਇਸ ਮੌਕੇ ਡਿਪਟੀ ਕਮਿਸ਼ਨਰ...
ਮੋਗਾ, 22 ਅਕਤੂਬਰ (ਪਰਮਿੰਦਰ ) -ਸਿਹਤ ਤੇ ਪਰਿਵਾਰ ਭਲਾਈ ਵਿਭਾਗ ਮੰਤਰੀ ਪੰਜਾਬ ਬ੍ਰਹਮ ਮਹਿੰਦਰਾ ਵੱਲੋਂ ਰਵਾਨਾ ਕੀਤੀ ਐੱਚ ਆਈ ਵੀ ਜਾਗਰੂਕਤਾ ਵੈਨ ਜਿਲ੍ਹੇ ਦੇ ਸਿਹਤ ਬਲਾਕ ਡਰੋਲੀ ਭਾਈ ਦੇ ਪੰਜ ਪਿੰਡਾਂ ਘੱਲ ਕਲਾਂ, ਡਰੋਲੀ ਭਾਈ, ਵੱਡਾ ਘਰ, ਜੈਮਲਵਾਲਾ ਤੇ ਚੰਦ ਨਵਾਂ ਵਿੱਚ ਸਿਵਲ ਸਰਜਨ ਮੋਗਾ ਡਾ. ਮਨਜੀਤ ਸਿੰਘ ਤੇ ਐਸ ਐਮ ਓ ਡਰੋਲੀ ਭਾਈ ਡਾ. ਰਾਜੀਵ ਸ਼ਰਮਾ ਦੀ ਰਹਿਨੁਮਾਈ ਅਤੇ ਜਿਲ੍ਹਾ ਐਚ ਆਈ ਵੀ ਸੈੱਲ ਮੋਗਾ ਦੇ ਇੰਚਾਰਜ ਡਾ. ਇੰਦਰਵੀਰ ਸਿੰਘ ਗਿੱਲ ਤੇ ਬੀ.ਈ.ਈ. ਡਰੋਲੀ...
ਚੰਡੀਗੜ, 22 ਅਕਤੂਬਰ (ਜਸ਼ਨ)ਸਰਕਾਰੀ ਸਕੂਲਾਂ ਅੰਦਰ ਬਿਹਤਰ ਵਿਦਿਅਕ ਮਾਹੌਲ ਸਿਰਜਣ ਅਤੇ ਮੌਜੂਦਾ ਸਟਾਫ਼ ਦੀਆਂ ਸੇਵਾਵਾਂ ਸੁਚੱਜੇ ਅਤੇ ਲੋੜਵੰਦ ਥਾਂ ਉਤੇ ਲੈਣ ਦੇ ਮਕਸਦ ਲਈ ਸਿੱਖਿਆ ਵਿਭਾਗ ਵੱਲੋਂ 20 ਤੋਂ ਘੱਟ ਵਿਦਿਆਰਥੀਆਂ ਵਾਲੇ ਸਰਕਾਰੀ ਪ੍ਰਾਇਮਰੀ ਸਕੂਲਾਂ ਨੂੰ ਨੇੜਲੇ ਇਕ ਕਿੱਲੋਮੀਟਰ ਘੇਰੇ ਅੰਦਰ ਵਾਲੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਮਰਜ਼ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਹ ਖੁਲਾਸਾ ਸਿੱਖਿਆ ਵਿਭਾਗ ਦੇ ਬੁਲਾਰੇ ਨੇ ਅੱਜ ਇੱਥੇ ਜਾਰੀ ਪ੍ਰੈਸ ਬਿਆਨ ਰਾਹੀਂ ਦਿੱਤੀ ਗਈ।...
ਮੋਗਾ, 22 ਅਕਤੂਬਰ(ਜਸ਼ਨ) ਮੋਗਾ ਜ਼ਿਲੇ ਦੇ ਕਸਬਾ ਬਾਘਾਪੁਰਾਣਾ ,ਕੋਟਈਸੇਖਾਂ ਅਤੇ ਧਰਮਕੋਟ ਆਦਿ ਵਿਚ ਚੋਰੀਆਂ ਤੋਂ ਪਰੇਸ਼ਾਨ ਲੋਕਾਂ ਨੂੰ ਰਾਹਤ ਨਹੀਂ ਸੀ ਮਿਲੀ ਕਿ ਬੀਤੀ ਰਾਤ ਚੋਰਾਂ ਨੇ ਮੋਗਾ ਸ਼ਹਿਰ ਦੀ ਤਪਤੇਜ ਸਿੰਘ ਮਾਰਕੀਟ ਦੀ ਪ੍ਰੀਤ ਮਨੀ ਚੇਂਜਰ ਦੀ ਦੁਕਾਨ ਤੋਂ ਇਕ ਲੱਖ ਭਾਰਤੀ ਰੁਪਏ ਅਤੇ 25 ਹਜ਼ਾਰ ਵਿਦੇਸ਼ੀ ਡਾਲਰ ਚੋਰੀ ਕਰ ਲਏ। ਪ੍ਰੀਤ ਮਨੀ ਚੇਂਜਰ ਦੇ ਮਾਲਕ ਗੁਰਵਿੰਦਰ ਸਿੰਘ ਨੇ ‘ਸਾਡਾ ਮੋਗਾ ਡੌਟ ਕੌਮ’ ਨਿੳੂਜ ਪੋਰਟਲ ਦੇ ਪ੍ਰਤੀਨਿੱਧ ਨੂੰ ਜਾਣਕਾਰੀ ਦਿੰਦਿਆਂ ਦੱਸਿਆਂ ਕਿ...
ਮੋਗਾ, 22 ਅਕਤੂਬਰ (ਜਸ਼ਨ):ਅਕਾਲੀ-ਭਾਜਪਾ ਸਰਕਾਰ ਦੀ ਪਿਛਲੇ ਦਸ ਸਾਲਾਂ ਦੀ ਸਿੱਖਿਆ ਦੇ ਖੇਤਰ ਵਿਚ ਪਹੁੰਚ ਦਾ ਹੀ ਸਿੱਟਾ ਹੈ ਕਿ ਪੰਜਾਬ ਦੇ ਸਰਕਾਰੀ ਵਿੱਦਿਅਕ ਅਦਾਰਿਆਂ ਦਾ ਭੱਠਾ ਬਿਠਾ ਦਿੱਤਾ ਗਿਆ ਹੈ, ਜਿਸ ਕਰਕੇ ਕੈਪਟਨ ਅਮਰਿੰਦਰ ਸਿੰਘ ਨੇ ਇਨਾਂ ਵਿੱਦਿਅਕ ਅਦਾਰਿਆਂ ਦਾ ਪੁਨਰਗਠਨ ਕਰਨ ਅਤੇ ਵਿਦਿਆਰਥੀਆਂ ਦੀ ਗਿਣਤੀ ਵਧਾਉਣ ਲਈ ਪ੍ਰੀ-ਨਰਸਰੀ ਸਕੀਮ ਸ਼ੁਰੂ ਕੀਤੀ ਹੈ, ਕਿਉਂਕਿ ਪ੍ਰਾਈਵੇਟ ਸਕੂਲਾਂ ਵਿਚ ਪ੍ਰੀ-ਨਰਸਰੀ ਪਹਿਲਾਂ ਤੋਂ ਹੀ ਚੱਲ ਰਹੀ ਹੈ, ਜਿਸ ਕਰਕੇ ਗਰੀਬ ਆਰਥਿਕ...
ਅਜੀਤਵਾਲ, 22 ਅਕਤੂਬਰ (ਜਸ਼ਨ) ਮੋਗਾ ਦੇ ਕਸਬੇ ਅਜੀਤਵਾਲ ਤੋਂ ਪੰਜਾਬੀ ਜਾਗਰਣ ਅਖਬਾਰ ਦੇ ਪੱਤਰਕਾਰ ਅਵਤਾਰ ਸਿੰਘ ਨੂੰ ਉਸ ਸਮੇਂ ਸਦਮਾ ਲੱਗਾ ਜਦ ਉਨਾਂ ਦੇ ਪਿਤਾ ਸਰਬਨ ਸਿੰਘ ਅਚਾਨਕ ਸਦੀਵੀ ਵਿਛੋੜਾ ਦੇ ਗਏ। ਉਹ 90 ਵਰਿਆਂ ਦੇ ਸਨ ਤੇ 20 ਅਕਤੂਬਰ ਨੂੰ ਅਚਾਨਕ ਤਬੀਅਤ ਖਰਾਬ ਹੋਣ ਤੇ ਉਨਾਂ ਨੂੰ ਜਗਰਾਓਂ ਭਰਤੀ ਕਰਵਾਇਆ ਗਿਆ ਸੀ ਜਿਥੇ ਉਹਨਾਂ ਅੰਤਿਮ ਸਵਾਸ ਲਏ। ਅੱਜ ਕਸਬਾ ਅਜੀਤਵਾਲ ਦੇ ਸ਼ਮਸ਼ਾਨ ਘਾਟ ਵਿਖੇ ਧਾਰਮਿਕ ਰਸਮਾਂ ਅਨੁਸਾਰ ਉਨਾਂ ਦੀ ਮਿ੍ਰਤਕ ਦੇਹ ਦਾ ਅੰਤਿਮ ਸੰਸਕਾਰ ਕੀਤਾ...
ਫਤਿਹਗੜ ਪੰਜਤੂਰ,21 ਅਕਤੂਬਰ (ਜਸ਼ਨ)-ਹਲਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ ਦੇ ਯਤਨਾ ਸਦਕਾ ਹਲਕੇ ਲਈ ਪੰਜਾਬ ਸਰਕਾਰ ਵੱਲੋ ਸਰਵਪੱਖੀ ਵਿਕਾਸ ਵਾਸਤੇੇ ਤਿੰਨ ਕਰੋੜ ਦੀ ਗਰਾਂਟ ਜਾਰੀ ਹੋਣ ਨਾਲ ਧਰਮਕੋਟ ਅਤੇ ਫਤਿਹਗੜ ਪੰਜਤੂਰ ਚ ਵਿਕਾਸ ਦੀ ਮੁਹਿੰਮ ਆਰੰਭ ਹੋਵੇਗੀ । ਬੀਤੇ ਦਿਨੀਂ ਧਰਮਕੋਟ ਵਿਖੇ ਕਾਕਾ ਲੋਹਗੜ ਵੱਲੋਂ ਡੇਢ ਕਰੋੜ ਦਾ ਚੈੱਕ ਨਗਰ ਕੌਂਸਲ ਨੂੰ ਸੌਂਪਣ ਉਪਰੰਤ ਕਾਕਾ ਲੋਹਗੜ ਨਗਰ ਪੰਚਾਇਤ ਫਤਿਹਗੜ ਪੰਜਤੂਰ ਦੇ ਦਫਤਰ ਵਿਖੇ ਪਹੰੁਚੇ । ਇਸ ਮੌਕੇ ਕਸਬੇ ਦੇ ਕਾਂਗਰਸੀ...
ਨਿਹਾਲ ਸਿੰਘ ਵਾਲਾ, 22 ਅਕਤੂਬਰ (ਜਸ਼ਨ)- ਨਿਹਾਲ ਸਿੰਘ ਵਾਲਾ ਦੇ ਪਿੰਡ ਰਾੳੂਕੇ ਕਲਾਂ ਦੇ ਨੌਜਵਾਨ ਫੌਜੀ ਗੁਰਪਿੰਦਰ ਸਿੰਘ ਗਿੱਲ (ਗੋਰਾ ਰਾਊਕੇ) ਦੀ ਕਾਵਿ ਸੰਗ੍ਰਹਿ ‘‘ਜਜ਼ਬਾਤਾਂ ਦੀ ਸੂਲੀ’’ ਨੂੰ ਸਰਪੰਚ ਸਵਰਨ ਸਿੰਘ ਦੇ ਗ੍ਰਹਿ ਵਿਖੇ ਰਿਲੀਜ਼ ਕੀਤਾ ਗਿਆ। ਗੋਰਾ ਗਿੱਲ ਦੀ ਇਹ ਪੁਸਤਕ ਪੰਜਾਬੀ ਸਾਹਿਤ ਪਬਲੀਕੇਸ਼ਨ, ਸੰਗਰੂਰ ਵੱਲੋਂ ਪਬਲਿਸ਼ ਕੀਤੀ ਗਈ ਹੈ। ਫੌਜ ਦੀ ਡਿੳੂਟੀ ਤੇ ਹੋਣ ਕਾਰਨ ਗੁਰਪਿੰਦਰ ਸਿੰਘ ਪੁਸਤਕ ਰਿਲੀਜ਼ ਕਰਨ ਸਮੇਂ ਪੁੱਜ ਨਹੀਂ ਸਕਿਆ ਪਰ ਉਹਨਾਂ ਨਾਲ ਫੋਨ ’ਤੇ ਹੋਈ...

Pages