News

ਮੋਗਾ, 12 ਦਸੰਬਰ (ਜਸ਼ਨ)-ਮੋਗਾ-ਲੁਧਿਆਣਾ ਜੀ.ਟੀ.ਰੋਡ ਤੇ ਪਿੰਡ ਪੁਰਾਣੇ ਵਾਲਾ ਵਿਖੇ ਸਥਿਤ ਮਾਉਟ ਲਿਟਰਾ ਜੀ ਸਕੂਲ ਵਿਚ ਡਾਇਰੈਕਟਰ ਅਨੁਜ ਗੁਪਤਾ ਦੀ ਅਗਵਾਈ ਹੇਠ ਯੂਨੀਸੈਫ ਦਿਵਸ ਮਨਾਇਆ ਗਿਆ। ਸਕੂਲ ਡਾਇਰੈਕਟਰ ਅਨੁਜ ਗੁਪਤਾ ਨੇ ਵਿਦਿਆਰਥੀਆਂ ਨਾਲ ਆਪਣੇ ਵਿਚਾਰ ਨਾਲ ਸਾਂਝੇ ਕਰਦਿਆਂ ਆਖਿਆ ਕਿ ‘‘ਯੂਨੀਸੈੱਫ ਏਜੰਸੀ ਵਿਸ਼ਵ ਭਰ ਦੇ ਬੱਚਿਆਂ ਲਈ ਵਰਦਾਨ ਹੈ’’ । ਉਹਨਾਂ ਕਿਹਾ ਕਿ ਯੂਨੀਸੈੱਫ ਲੜਕੀਆਂ ਅਤੇ ਔਰਤਾਂ ਨੂੰ ਸ਼ਕਤੀਸ਼ਾਲੀ ਬਣਾਉਣ ਅਤੇ ਰਾਜਨੀਤਕ ,ਸਮਾਜਿਕ ਅਤੇ ਆਰਥਿਕ...
Tags: MOUNT LITERA SCHOOL MOGA
ਮੋਗਾ, 12 ਦਸੰਬਰ (ਜਸ਼ਨ): ਪੰਜਾਬ ਦੀ ਮੰਨੀ ਪ੍ਰਮੰਨੀ ਸੰਸਥਾ ਯੂਨੀਵਰਸਲ ਫਸਟ ਐਜੁਕੇਸ਼ਨ ਚੁਆਇਸ ਕਈ ਸਾਲਾਂ ਤੋਂ ਇਮੀਗ੍ਰਸ਼ਨ, ਆਈਲਟਸ, ਨੈਨੀ ਦੇ ਖੇਤਰ ਦੇ ਨਾਲ ਨਾਲ ਉਪਨ ਵਰਕ ਪਰਮਿਟ, ਵਿਜਟਰ ਵੀਜਾ ਵਿਚ ਬਹੁਤ ਵਧੀਆ ਭੂਮਿਕਾ ਨਿਭਾ ਰਹੀ ਹੈ। ਜਿਸਦਾ ਹੈਡ ਆਫਿਸ ਐਸ.ਸੀ.ਓ. 80- 81 ਮੰਜ਼ਿਲ ਤੀਜੀ ਸੈਕਟਰ 17-ਸੀ, ਚੰਡੀਗੜ੍ਹ, ਬਰਾਚ ਆਫਿਸ: ਅਮਿੰ੍ਰਤਸਰ ਰੋਡ ਮੋਗਾ ਵਿੱਚ ਹੈ।ਆਪਣੇ ਚੰਗੇ ਨਤੀਜੇ ਅਤੇ ਸਾਫ-ਸੁੱਥਰੇ ਰਿਕਾਰਡ ਕਰਕੇ ਅੱਜ ਇਹ ਸੰਸਥਾਂ ਸਭ ਦੀ ਹਰਮਨ ਪਿਆਰੀ ਸੰਸਥਾਂ ਬਣ...
Tags: UNIVERSAL FIRST CHOICE EDUCATIONS
ਪੰਜਾਬੀ ਸਿਨੇਮਾ ਨਿੱਤ ਨਵੇਂ ਦਿਸਹੱਦੇ ਕਾਇਮ ਕਰ ਰਿਹਾ। ਤਕਨੀਕੀ ਪੱਖ ਤੋਂ ਮਿਆਰੀ ਤੇ ਉੱਚ ਪਾਏ ਦੀਆਂ ਫਿਲਮਾਂ ਨਿਰਮਾਣ ਨਿਰਦੇਸ਼ਿਤ ਕੀਤੇ ਜਾਣ ਦੇ ਦਾਅਵੇ ਕੀਤੇ ਜਾ ਰਹੇ ਹਨ। ਭਾਵੇ ਨਵੇਂ ਨਵੀਨ ਵਿਸ਼ਿਆਂ 'ਤੇ ਫਿਲਮਾਂ ਦਾ ਨਿਰਮਾਣ ਹੋ ਰਿਹਾ ਹੈ ਪ੍ਰੰਤੂ ਬਹੁਤ ਹੱਦ ਤੱਕ ਤਕਨੀਕੀ ਪੱਖ ਤੋਂ, ਕਮਜੋਰ ਕਹਾਣੀ, ਸਕਰੀਨ ਪਲੇਅ, ਸੰਗੀਤ ,ਫੋਟੋਗ੍ਰਾਫੀ ਤੇ ਨਿਰਦੇਸ਼ਨ ਕਲਾ 'ਚ ਖਾਮੀਆਂ ਵਾਲਾ ਸਿਨੇਮਾ ਦਰਸ਼ਕਾਂ ਨੂੰ ਨਾਲ ਜੋੜਨ 'ਚ ਨਾਕਾਮਯਾਬ ਰਿਹਾ ਹੈ।ਦਰਸ਼ਕਾਂ ਦੀਆਂ ਤਾੜੀਆਂ ਬਟੋਰਨ ਲਈ...
ਮੋਗਾ,11 ਦਸੰਬਰ (ਜਸ਼ਨ) : ਬੀਤੀ 10 ਦਸੰਬਰ ਦੀ ਰਾਤ ਨੂੰ ਮੋਗਾ ਕੋਟਕਪੂਰਾ ਰੋਡ ’ਤੇ ਟਰੱਕ ਅਤੇ ਕਾਰ ਦਰਮਿਆਨ ਵਾਪਰੇ ਭਿਆਨਕ ਸੜਕ ਹਾਦਸੇ ਵਿਚ ਗੁਰੂ ਨਾਨਕ ਕਾਲਜ ਦੇ ਸਾਬਕਾ ਪਰਿੰਸੀਪਲ ਸੁਰਜੀਤ ਸਿੰਘ , ਪਰਿੰਸੀਪਲ ਦੀ ਪਤਨੀ ਦਰਸ਼ਨ ਕੌਰ ਅਤੇ ਸਾਬਕਾ ਫੌਜੀ ਗੁਰਮੇਲ ਸਿੰਘ ਗੰਭੀਰ ਜ਼ਖਮੀ ਹੋ ਗਏ ਜਿਹਨਾਂ ਨੂੰ ਪਹਿਲਾਂ ਮੋਗਾ ਦੇ ਸਰਕਾਰੀ ਹਸਪਤਾਲ ਤੇ ਫਿਰ ਲੁਧਿਆਣਾ ਵਿਖੇ ਲੈ ਜਾਇਆ ਗਿਆ ਜਿਥੇ ਪਰਿੰਸੀਪਲ ਦੀ ਪਤਨੀ ਦਰਸ਼ਨ ਕੌਰ ਦੀ ਮੌਤ ਹੋ ਗਈ । ਘਟਨਾਕ੍ਰਮ ਮੁਤਾਬਕ ਇਹ ਹਾਦਸਾ ਉਸ...
ਤਰਨਤਾਰਨ,11 ਦਸੰਬਰ (ਜਸ਼ਨ): ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਜਨਰਲ ਸਕੱਤਰ ਅਤੇ ਬੁਲਾਰੇ ਜਥੇਦਾਰ ਕਰਨੈਲ ਸਿੰਘ ਪੀਰ ਮੁਹੰਮਦ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਸਾਬਕਾ ਮੈਂਬਰ ਐੱਸ ਜੀ ਪੀ ਸੀ ਅਤੇ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਜਥੇਦਾਰ ਮੱਖਣ ਸਿੰਘ ਨੰਗਲ ਨੂੰ ਪਾਰਟੀ ਦਾ ਬੁਲਾਰਾ ਨਿਯੁਕਤ ਕੀਤਾ ਹੈ । ਉਹਨਾਂ ਦੱਸਿਆ ਕਿ 14 ਦਸੰਬਰ ਨੂੰ ਸ੍ਰੋਮਣੀ ਅਕਾਲੀ ਦਲ ਦੇ ਸਥਾਪਨਾ ਦਿਵਸ...
Tags: SHROMANI AKALI DAL TAKSALI
ਨਿਹਾਲ ਸਿੰਘ ਵਾਲਾ,11 ਦਸੰਬਰ (ਜਸ਼ਨ): ਜਗਬਾਣੀ ਅਤੇ ਪੰਜਾਬ ਕੇਸਰੀ ਪੱਤਰ ਸਮੂਹ ਦੇ ਸੀਨੀਆਰ ਪੱਤਰਕਾਰ ਮਨੋਜ ਭੱਲਾ ਅਤੇ ਸ਼ਾਇਰ ਦੀਪਕ ਭੱਲਾ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ ਜਦੋਂ ਉਹਨਾਂ ਦੇ ਪਿਤਾ ਪਰਸ਼ੋਤਮ ਦਾਸ ਭੱਲਾ ਦੀ ਅੱਜ ਅਚਾਨਕ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ । ‘ਜਗਬਾਣੀ ਅਤੇ ਪੰਜਾਬ ਕੇਸਰੀ ਪੱਤਰ ਸਮੂਹ’ ਦੇ ਮੋਗਾ ਦਫਤਰ ਦੇ ਇੰਚਾਰਜ ਗੋਪੀ ਰਾਊਕੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਰਸ਼ੋਤਮ ਭੱਲਾ ਦਾ ਅੰਤਿਮ ਸੰਸਕਾਰ ਅੱਜ ਬਾਅਦ ਦੁਪਹਿਰ 3 ਵਜੇ ਬੱਧਣੀ ਕਲਾਂ...
Tags: OBITUARY
ਚੰਡੀਗੜ੍ਹ/ਐਸ.ਏ.ਐਸ. ਨਗਰ, 11 ਦਸੰਬਰ: (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) :ਪੰਜਾਬ ਸਰਕਾਰ ਵਲੋਂ ਚਾਰ ਮਹੀਨਿਆਂ ਤੋਂ ਵੀ ਘੱਟ ਸਮੇਂ ਦੌਰਾਨ 90.43 ਕਰੋੜ ਰੁਪਏ ਦੀ ਲਾਗਤ ਨਾਲ ਆਯੂਸ਼ਮਾਨ ਭਾਰਤ-ਸਰਬੱਤ ਸਿਹਤ ਬੀਮਾ ਯੋਜਨਾ (ਏ.ਬੀ.-ਐਸ.ਐੱਸ.ਬੀ.ਵਾਈ) ਤਹਿਤ 82,150 ਤੋਂ ਵੱਧ ਮਰੀਜ਼ਾਂ ਦਾ ਇਲਾਜ ਕੀਤਾ ਜਾ ਚੁੱਕਾ ਹੈ। ਇਹ ਜਾਣਕਾਰੀ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਅੱਜ ਇਥੇ ਸੂਬਾ ਸਿਹਤ ਏਜੰਸੀ ਦੇ ਕਮੇਟੀ ਰੂਮ ਵਿਖੇ ਪ੍ਰੈਸ ਕਾਨਫਰੰਸ...
ਮੋਗਾ ,11 ਦਸੰਬਰ (ਜਸ਼ਨ): ਲਿਖਾਰੀ ਸਭਾ ਮੋਗਾ ਦੇ ਪ੍ਰਧਾਨ ਸੁਰਜੀਤ ਸਿੰਘ ਕਾਉਂਕੇ ਅਤੇ ਸਕੱਤਰ ਜੰਗੀਰ ਸਿੰਘ ਖੋਖਰ ਨੇ ਇੱਕ ਬਿਆਨ ਰਾਹੀਂ ਪ੍ਰਸਿੱਧ ਪੱਤਰਕਾਰ ਸ਼ਿੰਗਾਰਾ ਸਿੰਘ ਭੁੱਲਰ ਦੇ ਅਚਾਨਕ ਸਵਰਗਵਾਸ ਹੋਣ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।ਸਭਾ ਦੇ ਸੀਨੀਅਰ ਮੀਤ ਪ੍ਰਧਾਨ ਆਤਮਾ ਸਿੰਘ ਚੜਿੱਕ ,ਸਰਪ੍ਰਸਤ ਨਰਿੰਦਰ ਸ਼ਰਮਾ ਅਤੇ ਕੁਦਰਤਵਾਦੀ ਸਰਬ ਸਾਂਝਾ ਮੋਰਚਾ ਦੇ ਪ੍ਰਧਾਨ ਅਸ਼ੋਕ ਚਟਾਨੀ ਨੇ ਕਿਹਾ ਕਿ ਸ਼ਿੰਗਾਰਾ ਸਿੰਘ ਭੁੱਲਰ ਨੇ ਪੱਤਰਕਾਰੀ ਦੇ ਖੇਤਰ ਚ ਵੱਖ ਵੱਖ...
Tags: OBITUARY
ਮੋਗਾ, 11 ਦਸੰਬਰ (ਜਸ਼ਨ): ‘‘ਸ਼੍ਰੀ. ਗੁਰੂ ਨਾਨਕ ਦੇਵ ਜੀ ਦੀ ਚਰਨਛੋਹ ਪ੍ਰਾਪਤ ਕਰਮਭੂਮੀ ਸ਼੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਸੱਤ ਦਹਾਕਿਆਂ ਤੋਂ ਤਰਸ ਰਹੀ ਸੰਗਤ ਲਈ 550ਵਾਂ ਪ੍ਰਕਾਸ਼ ਪੁਰਬ ਅਪਾਰ ਖੁਸ਼ੀਆਂ ਲੈ ਕੇ ਆਇਆ ਜਦੋਂ ਹਿੰਦੋਸਤਾਨ ਅਤੇ ਪਾਕਿਸਤਾਨ ਦੀਆਂ ਸਰਕਾਰਾਂ ਨੇ ਕਰਤਾਰਪੁਰ ਕੋਰੀਡੋਰ ਖੋਲ੍ਹਣ ਦਾ ਫੈਸਲਾ ਲਿਆ ਅਤੇ ਹੁਣ ਰੋਜ਼ਾਨਾ ਸੰਗਤਾਂ ਸ਼੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਕੇ ਜਨਮ ਸਫ਼ਲੇ ਕਰ ਰਹੀਆਂ ਹਨ । ’’ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦੇ ਹੋਏ ਮੋਗਾ...
Tags: PUNJAB CONGRESS
ਚੰਡੀਗੜ੍ਹ,11 ਦਸੰਬਰ (ਜਸ਼ਨ): ਅੱਜ ਦਾ ਸੂਰਜ ਅਸਤ ਹੁੰਦਿਆਂ ਹੁੰਦਿਆਂ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਦੇ ਦਗਦਗ ਕਰਦੇ ਸੂਰਜ ਨੂੰ ਵੀ ਨਾਲ ਲੈ ਗਿਆ । ਪੱਤਰਕਾਰੀ ਦੇ ਖੇਤਰ ‘ਚ ਆਪਣੀ ਕਾਬਲੀਅਤ ਸਦਕਾ ਤਮਾਮ ਉਮਰ ਚਾਨਣ ਮੁਨਾਰਾ ਬਣੇ ਰਹੇ ਸ਼ਿੰਗਾਰਾ ਸਿੰਘ ਭੁੱਲਰ ਅੱਜ ਪੰਜਾਬੀਆਂ ਨੂੰ ਅਲਵਿਦਾ ਆਖ ਗਏ । ਪੰਜਾਬੀ ਟਿ੍ਰਬਿਊਨ, ਪੰਜਾਬੀ ਜਾਗਰਣ ਦੇ ਸਾਬਕਾ ਸੰਪਾਦਕ ,ਦੇਸ਼ ਵਿਦੇਸ਼ ਟਾਈਮਜ਼ ਅਤੇ ਸਪੋਕਸਮੈਨ ਅਖਬਾਰਾਂ ‘ਚ ਮੁੱਖ ਸੰਪਾਦਕ ਵਜੋਂ ਸੇਵਾਵਾਂ ਨਿਭਾਉਣ ਵਾਲੇ ਉੱਘੇ ਪੱਤਰਕਾਰ...
Tags: OBITUARY

Pages