News

ਮੋਗਾ, 9 ਦਸੰਬਰ (ਜਸ਼ਨ): ਮਾਈ ਮੋਗਾ ਵੈਲਫੇਅਰ ਸੋਸਾਇਟੀ ਵਲੋਂ ਕਿੰਚਨ ਗਾਰਡਨਿੰਗ ਕਰਨ ਵਾਲੇ ਲੋਕਾਂ ਨੂੰ ਉਤਸਾਹਿਤ ਕਰਨ ਅਤੇ ਹੋਰਨਾਂ ਲੋਕਾਂ ਨੂੰ ਕਿਚਨ ਗਾਰਡਨਿੰਗ ਪ੍ਰਤੀ ਪ੍ਰੋਤਸਾਹਿਤ ਕਰਨ ਦੇ ਮਨੋਰਥ ਨਾਲ ਵਿਸ਼ੇਸ਼ ਪ੍ਰੋਗਰਾਮ ਕਿਚਨ ਟੂ ਕਿਚਨ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਮੋਗਾ ਦੇ ਐਮ.ਐਲ.ਏ. ਡਾ. ਹਰਜੋਤ ਕਮਲ ਅਤੇ ਕਮਿਸ਼ਨਰ ਅਨੀਤਾ ਦਰਸ਼ੀ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਦੌਰਾਨ ਸੰਬੋਧਨ ਕਰਦੇ ਹੋਏ ਐਮ.ਐਲ.ਏ. ਡਾ. ਹਰਜੋਤ ਕਮਲ ਨੇ ਮਾਈ...
Tags: MY MOGA WELFARE SOCIETY
ਲੁਧਿਆਣਾ 9 ਦਸੰਬਰ (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) ਹਾਕੀ ਪਰਮੋਟਰ ਨਵਤੇਜ ਸਿੰਘ ਤੇਜਾ ਆਸਟਰੇਲੀਆ ਵੱਲੋਂ ਸਪਾਂਸਰ ਕੀਤੇ 100 ਟਰੈਕ ਸੂਟਾਂ ਨਾਲ ਜਰਖੜ ਹਾਕੀ ਅਕੈਡਮੀ ਦੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਗਿਆ । ਅੱਜ ਜਰਖੜ ਖੇਡ ਸਟੇਡੀਅਮ ਵਿਖੇ ਇਕ ਸਾਦੇ ਅਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਚੇਅਰਮੈਨ ਨਰਿੰਦਰਪਾਲ ਸਿੰਘ ਸਿੱਧੂ ਏ ਆਈ ਜੀ ਫਿਰੋਜ਼ਪੁਰ ਪ੍ਰਧਾਨ ਐਡਵੋਕੇਟ ਹਰਕਮਲ ਸਿੰਘ ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ ਅਤੇ ਹੋਰ ਮਹਿਮਾਨਾਂ ਨੇ ਆਲ ਇੰਡੀਆ ਦਸਮੇਸ਼ ਹਾਕਸ ਹਾਕੀ...
ਮੋਗਾ,9 ਦਸੰਬਰ (ਜਸ਼ਨ) : ਸੀ.ਬੀ.ਐੱਸ.ਈ ਸਹੋਦਿਆ ਸਕੂਲਜ਼ ਕੰਪਲੈਕਸ (ਵੈਸਟ) ਲੁਧਿਆਣਾ ਵੱਲੋਂ ਕਿ੍ਰਕਟ ਟੂਰਨਾਮੈਂਟ ਆਯੋਜਿਤ ਕੀਤਾ ਗਿਆ, ਜਿਸ ਵਿੱਚ ਅੰਡਰ 17 ਅਤੇ ਅੰਡਰ 19 ਲੜਕੇ-ਲੜਕੀਆਂ ਦੀਆਂ 29 ਟੀਮਾਂ ਨੇ ਭਾਗ ਲਿਆ। ਜਿਸ ਵਿੱਚੋਂ ਸ੍ਰੀ ਹੇਮਕੁੰਟ ਸੀਨੀ. ਸੰਕੈ ਸਕੂਲ ਕੋਟ-ਈਸੇ-ਖਾਂ ਦੀਆਂ ਵਿਦਿਆਰਥਣਾਂ ਨੇ ਦੂਸਰਾ ਸਥਾਨ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੋਸ਼ਨ ਕੀਤਾ। ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਸ: ਕੁਲਵੰਤ ਸਿੰਘ ਸੰਧੂ ਅਤੇ ਐੱਮ.ਡੀ.ਮੈਡਮ ਰਣਜੀਤ ਕੌਰ ਸੰਧੂ ਨੇ ਜੇਤੂ...
Tags: SRI HEMKUNT SEN SEC SCHOOL KOTISEKHAN
ਮੋਗਾ,9 ਦਸੰਬਰ (ਜਸ਼ਨ) : ਅੱਜ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ, ਜ਼ਿਲ੍ਹਾ ਮੋਗਾ ਵੱਲੋਂ ਯੂਨੀਅਨ ਦੇ ਸਕੱਤਰ ਅਤੇ ਸਾਇੰਸ ਮਾਸਟਰ ਸ. ਸਰਬਜੀਤ ਸਿੰਘ ਦੌਧਰ ਨੂੰ ਉਨ੍ਹਾਂ ਦੀ ਸੇਵਾ ਮੁਕਤੀ 30 ਨਵੰਬਰ ਦੇ ਸਬੰਧ ਵਿੱਚ ਸਨਮਾਨ ਸਮਾਰੋਹ ਆਯੋਜਤ ਕੀਤਾ ਗਿਆ। ਇਹ ਸਨਮਾਨ ਸਮਾਰੋਹ ਸ਼ਹੀਦ ਕਾ. ਨਛੱਤਰ ਸਿੰਘ ਧਾਲੀਵਾਲ ਭਵਨ ਮੋਗਾ ਵਿੱਚ ਕੀਤਾ ਗਿਆ। ਮੁੱਖ ਮਹਿਮਾਨ ਦੀ ਆਮਦ ਮੌਕੇ ਫੁੱਲਾਂ ਦੇ ਹਾਰ ਪਾ ਕੇ ਉਨ੍ਹਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਯੂਨੀਅਨ ਦੇ ਸਾਬਕਾ ਸੂਬਾ ਪ੍ਰਧਾਨ ਕਰਨੈਲ...
ਮੋਗਾ 8 ਦਸੰਬਰ:(ਜਸ਼ਨ) : ਪੰਜਾਬ ਰਾਜ ਖੇਤੀਬਾੜੀ ਮੰਡੀਕਰਣ ਬੋਰਡ ਦੇ ਚੇਅਰਮੈਨ ਸ੍ਰੀ ਲਾਲ ਸਿੰਘ ਅੱਜ ਪਿੰਡ ਚੰਨੂਵਾਲਾ ਵਿਖੇ ਪੰਜਾਬ ਰਾਜ ਮੰਡੀ ਬੋਰਡ ਦੇ ਇੰਜੀਨੀਅਰ ਇੰਨ ਚੀਫ਼ ਸ੍ਰੀ ਹਰਪ੍ਰੀਤ ਸਿੰਘ ਬਰਾੜ ਦੀ ਮਾਤਾ ਜੋ ਕਿ 29 ਨਵੰਬਰ ਨੂੰ ਪਰਲੋਕ ਸਤਧਾਰ ਗਏ ਸਨ, ਦੇ ਭੋਗ ਦੀ ਅੰਤਿਮ ਅਰਦਾਸ ਸਮੇ ਉਨ੍ਹਾਂ ਨਾਲ ਦੁੱਖ ਦਾ ਪ੍ਰਗਟਾਵਾ ਕਰਨ ਪਹੁੰਚੇ। ਇਸ ਮੌਕੇ ਉਨ੍ਹਾਂ ਹਰਪ੍ਰੀਤ ਸਿੰਘ ਦੀ ਮਾਤਾ ਸ੍ਰੀਮਤੀ ਸੁਰਜੀਤ ਕੌਰ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਕਿਹਾ ਕਿ ਪ੍ਰਮਾਤਮਾ...
Tags: OBITUARY
ਮੋਗਾ,8 ਦਸੰਬਰ (ਜਸ਼ਨ): ਤੇਜ਼ੀ ਨਾਲ ਵੱਧ ਰਹੀ ਮਹਿੰਗਾਈ ਨੂੰ ਲੈ ਕੇ 9 ਦਸੰਬਰ ਨੂੰ ਆਮ ਆਦਮੀ ਪਾਰਟੀ ਵੱਲੋਂ ਡਿਪਟੀ ਕਮਿਸ਼ਨਰ ਦੇ ਦਫਤਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤਾਂ ਜੋ ਸੂਬਾ ਅਤੇ ਰਾਜ ਸਰਕਾਰਾਂ ਦੇ ਕੰਨਾਂ ਤੱਕ ਆਮ ਲੋਕਾਂ ਦੀ ਆਵਾਜ਼ ਪਹੁੰਚਾਈ ਜਾ ਸਕੇ। ਆਮ ਆਦਮੀ ਪਾਰਟੀ ਦੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ,ਜ਼ਿਲ੍ਹਾ ਪ੍ਰਧਾਨ (ਆਪ)ਐਡਵੋਕੇਟ ਨਸੀਬ ਬਾਵਾ,ਨਵਦੀਪ ਸਿੰਘ ਸੰਘਾ ਵਿਧਾਨ ਸਭਾ ਹਲਕਾ ਮੋਗਾ ਇੰਚਾਰਜ,ਇੰਚਾਰਜ ਹਲਕਾ ਧਰਮਕੋਟ ਸੰਜੀਵ ਕੋਛੜ,...
ਮੋਗਾ 8 ਦਸੰਬਰ (ਜਸ਼ਨ): ਸਮਾਜਸੇਵੀ ਗੁਰਪ੍ਰੀਤ ਸਿੰਘ ਸਚਦੇਵਾ ਦੇ ਨਬਾਲਿਗ ਬੇਟੇ ਸਾਹਿਬ ਸਚਦੇਵਾ ਉਪਰ ਦਰਜ ਕੀਤੇ ਗਏ ਬਿਲਕੁਲ ਨਜਾਇਜ ਕੇਸ ਪ੍ਰਤੀ ਰੋਸ ਸਾਰੇ ਸ਼ਹਿਰ ਵਿੱਚ ਤੇਜੀ ਨਾਲ ਫੈਲਣਾ ਸ਼ੁਰੂ ਹੋ ਗਿਆ ਹੈ ਬੀਤੇ ਦਿਨੀ ਮੇਨ ਬਜਾਰ ਐਸੋਸੀਏਸ਼ਨ ਅਤੇ ਬਾਗ ਗਲੀ ਐਸੋਸੀਏਸ਼ਨ ਨੇ ਇਨਸਾਫ ਨਾ ਮਿਲਣ ਤੇ ਬਜਾਰ ਬੰਦ ਰੱਖਕੇ ਰੋਸ ਪ੍ਰਦਰਸ਼ਨ ਕਰਨ ਦੀ ਚੇਤਾਵਨੀ ਦਿੱਤੀ ਸੀ ਅਤੇ ਅੱਜ ਮੋਗਾ ਸ਼ਹਿਰ ਦੀਆਂ 50 ਸਮਾਜਸੇਵੀ ਸੰਸਥਾਵਾਂ ਨੇ ਮੀਟਿੰਗ ਕਰਕੇ ਇਸ ਮਾਮਲੇ ਵਿੱਚ ਸਚਦੇਵਾ ਦੇ ਨਬਾਲਿਗ...
ਮੋਗਾ 8 ਦਸੰਬਰ (ਜਸ਼ਨ): ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਡਾ ਐਸ ਪੀ ਸਿੰਘ ਓਬਰਾਏ ਜੀ ਦੀ ਗਤੀਸ਼ੀਲ ਅਗਵਾਈ ਹੇਠ ਜਿੱਥੇ ਹੋਰ ਬਹੁਤ ਸਾਰੇ ਸਮਾਜ ਸੇਵੀ ਕੰਮ ਕੀਤੇ ਜਾ ਰਹੇ ਹਨ, ਉਥੇ ਹਰ ਸਾਲ ਪੰਜਾਬ ਵਿੱਚ 200 ਅੱਖਾਂ ਦੇ ਮੁਫ਼ਤ ਚੈਕ ਅੱਪ ਅਤੇ ਲੈਂਜ਼ ਕੈਂਪ ਲਗਾ ਕੇ ਲੋੜਵੰਦਾਂ ਨੂੰ ਰੌਸ਼ਨੀ ਪ੍ਰਦਾਨ ਕੀਤੀ ਜਾ ਰਹੀ ਹੈ, ਜੋ ਕਿ ਸਭ ਤੋਂ ਵੱਡਾ ਪੁੰਨ ਦਾ ਕੰਮ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਜਿਲਾ ਸਿਹਤ ਅਫ਼ਸਰ ਡਾ ਅਰਵਿੰਦਰ ਸਿੰਘ ਗਿੱਲ ਨੇ ਗੁਰਦੁਆਰਾ ਬੀਬੀ ਕਾਹਨ...
Tags: NGO
ਮੋਗਾ, 8 ਦਸੰਬਰ (ਜਸ਼ਨ): ਸਥਾਨਕ ਰਾਜਿੰਦਰਾ ਸਟੇਟ ਦੇ ਨਾਲ ਲੱਗਦੇ ਸਟੇਡੀਅਮ ’ਚ ਰੋਟਰੀ ਕਲੱਬ ਮੋਗਾ ਰਾਇਲ ਦੁਆਰਾ ਕ੍ਰਿਕਟ ਮੈਚ ਦਾ ਆਯੋਜਨ ਕਰਵਾਇਆ ਗਿਆ। ਕਲੱਬ ਦੁਆਰਾ ਦੋ ਟੀਮਾਂ ਬਣਾਈਆਂ ਗਈਆਂ। ਪਹਿਲੀ ਟੀਮ ’ਚ ਰੋਟਰੀ ਚੈਂਪੀਅਨ ਵਨੀਤ ਗਰਗ ਅਤੇ ਦੂਜੀ ਟੀਮ ’ਚ ਰੋਟਰੀ ਰਾਈਡਰ ਦੇ ਪ੍ਰਧਾਨ ਜਗਮੀਤ ਖੁਰਮੀ ਦੀ ਅਗਵਾਈ ’ਚ ਟੀਮਾਂ ਚੁਣੀਆਂ ਗਈਆਂ। ਰੋਟਰੀ ਰਾਈਡਰ ਨੇ ਟੌਸ ਜਿੱਤ ਕੇ ਮੈਚ ਦੀ ਸ਼ੁਰੂਆਤ ਕੀਤੀ ਅਤੇ ਰੋਟਰੀ ਚੈਂਪੀਅਨ ਨੇ ਵਧੀਆ ਪਾਰੀ ਖੇਡਦਿਆਂ 96 ਰਨ ਬਣਾਏ। ਉੱਥੇ ਹੀ...
Tags: NGO
ਮੋਗਾ ,8 ਦਸੰਬਰ (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) : ਹਰ ਸਮੇਂ ਮੋਬਾਈਲ ਨੂੰ ਆਪਣੇ ਹੱਥਾਂ ਵਿਚ ਚੁੱਕੀ ਰੱਖਣ ਵਾਲੇ ਤੇ ਸੋਸ਼ਲ ਮੀਡੀਏ ਰਾਹੀਂ ਵੱਖ-ਵੱਖ ਵਿਚਾਰ ਸੁਨੇਹੇ ਭੇਜਣ ਵਾਲੇ ਲੋਕਾਂ ਨੂੰ ਇਹ ਕੰਮ ਮਹਿੰਗਾ ਪੈਣਾ ਸ਼ੁਰੂ ਹੋ ਗਿਆ ਹੈ ਕਿਉਂਕਿ ਕਾਰਪੋਰੇਟ ਘਰਾਨਿਆਂ ਦੀਆਂ ਕੰਪਨੀਆਂ ਨੇ ਲੋਕਾਂ ਲਈ ਮੋਬਾਈਲ ਨਸ਼ਾ ਬਣਾ ਦਿੱਤਾ ਸੀ ਜਿਸ ਤੋਂ ਬਿਨਾਂ ਲੋਕ ਰਹਿ ਨਹੀਂ ਸਕਦੇ, ਜਿੱਥੇ ਹਰ ਵਰਗ ਸ਼ੁਦਾਈ ਹੋਇਆ ਫਿਰਦਾ ਸੀ, ਉੱਥੇ ਨੌਜਵਾਨ ਵਰਗ ਜ਼ਿਆਦਾ ਬਿਨਾਂ ਕੰਮਾਂ ਤੋਂ ਵਿਅਸਤ ਸੀ,...
Tags: PUBLIC INTERESTS

Pages