ਮੋਗਾ,26 ਦਸੰਬਰ (ਜਸ਼ਨ): ਪੰਜਾਬ ਸਰਕਾਰ ਵਲੋਂ ਮਾਰਕੀਟ ਕਮੇਟੀਆਂ ਦਾ ਪ੍ਰਬੰਧ ਜਨਤਕ ਨੁਮਾਇੰਦਿਆਂ ਨੂੰ ਸੌਂਪਣ ਦਾ ਕੰਮ ਸ਼ੁਰੂ ਕਰਦਿਆਂ ਹਲਕਾ ਧਰਮਕੋਟ ਅਤੇ ਹਲਕਾ ਬਾਘਾਪੁਰਾਣਾ ਲਈ ਮਾਰਕੀਟ ਕਮੇਟੀਆਂ ਦੇ ਚੇਅਰਮੈਨ ਅਤੇ ਵਾਈਸ ਚੇਅਰਮੈਨ ਨਿਯੁਕਤ ਕੀਤੇ ਗਏ ਹਨ। ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਅਤੇ ਵਿਧਾਇਕ ਦਰਸ਼ਨ ਸਿੰਘ ਬਰਾੜ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਪਾਰਟੀ ਵਰਕਰਾਂ ਵਲੋਂ ਨਿਭਾਈਆਂ ਪਾਰਟੀ ਪ੍ਰਤੀ ਨਿਰਸਵਾਰਥ ਸੇਵਾਵਾਂ...
News
ਮੋਗਾ,26 ਦਸੰਬਰ (ਜਸ਼ਨ): ਸੀਨੀਅਰ ਪੱਤਰਕਾਰ ਸ਼ਮਸ਼ੇਰ ਸਿੰਘ ਗਾਲਿਬ ਅਜੀਤਵਾਲ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਉਹਨਾਂ ਦੇ ਛੋਟੇ ਭਰਾ ਸੁਖਦੀਪ ਸਿੰਘ ਕਾਕਾ ਅੱਜ ਸਵੇਰੇ ਅਕਾਲ ਚਲਾਣਾ ਕਰ ਗਏ । ਸੁਖਦੀਪ ਸਿੰਘ ਕਾਕਾ ਜਿੰਨ੍ਹਾਂ ਦੀ ਉਮਰ ਮਹਿਜ਼ 43 ਸਾਲ ਦੀ ਸੀ ,ਪਿਛਲੇ ਕੁਝ ਦਿਨਾਂ ਤੋਂ ਜਿਗਰ ਦੀ ਬੀਮਾਰੀ ਕਾਰਨ ਸੀ ਐਮ ਸੀ ਲੁਧਿਆਣਾ ਵਿਖੇ ਜ਼ੇਰੇ ਇਲਾਜ ਸਨ । ਇਹ ਖਬਰ ਮਿਲਦਿਆਂ ਹੀ ਪੱਤਰਕਾਰ ਭਾਈਚਾਰੇ ਵਿਚ ਸ਼ੋਕ ਦੀ ਲਹਿਰ ਦੌੜ ਗਈ। ਸ਼ਮਸ਼ੇਰ ਸਿੰਘ ਗਾਲਿਬ ਨੇ ਸਾਡਾ ਮੋਗਾ ਡੌਟ...
ਕੋਟਈਸੇ ਖਾਂ,25 ਦਸੰਬਰ (ਜਸ਼ਨ): ਅੱਜ ਪੂਰੇ ਵਿਸ਼ਵ ਵਿਚ ਪ੍ਰਭੂ ਯਸੂ ਮਸੀਹ ਦਾ ਜਨਮ ਦਿਹਾੜਾ ਸ਼ਰਧਾ ਨਾਲ ਮਨਾਇਆ ਗਿਆ । ਇਸ ਮੌਕੇ ਲੋਕਾਂ ਨੇ ਚਰਚ ਵਿਚ ਜਾ ਕੇ ਅਰਦਾਸ ਕੀਤੀ ਕਿ ਅਤੇ ਇਕ ਦੂਜੇ ਨੂੰ ਪ੍ਰਭੂ ਦੀ ਆਮਦ ’ਤੇ ਵਧਾਈ ਦਿੱਤੀ। ਇਸ ਮੌਕੇ ਹੋਏ ਧਾਰਮਿਕ ਸਮਾਗਮਾਂ ਦੌਰਾਨ ਹੋਰਨਾਂ ਧਰਮਾਂ ਦੇ ਲੋਕਾਂ ਨੇ ਵੀ ਸਦਭਾਵਨਾ ਦਿਖਾਉਂਦਿਆਂ ਈਸਾਈ ਧਰਮ ਦੇ ਲੋਕਾਂ ਨੂੰ ਮੁਬਾਰਕਬਾਦ ਦਿੱਤੀ। ਇਸੇ ਤਰਾਂ ਦਾ ਇਕ ਸਮਾਗਮ ਸ਼ੁੱਭ ਮਿਲਨ ਪੈਲੇਸ ਧਰਮਕੋਟ ਰੋਡ ਕੋਟਈਸੇ ਖਾਂ ਵਿਖੇ ਹੋਇਆ । ਇਸ...
ਮੋਗਾ,25 ਦਸੰਬਰ (ਜਸ਼ਨ): ਮੋਗਾ ਵਿਖੇ ਪਟਵਾਰੀ ਯੂਨੀਅਨ ਦੀ ਹੋਈ ਚੋਣ ਦੌਰਾਨ ਨਿਰਵੈਰ ਸਿੰਘ ਲੁਹਾਰਾ ਨੂੰ ਪਟਵਾਰੀ ਯੂਨੀਅਨ ਤਹਿਸੀਲ ਮੋਗਾ ਦਾ ਪ੍ਰਧਾਨ ਚੁਣ ਲਿਆ ਗਿਆ। ਇਸ ਮੌਕੇ ਪਟਵਾਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਰਵੀ ਕੁਮਾਰ ,ਸਾਬਕਾ ਉੱਪ ਪ੍ਰਧਾਨ ਗੁਰਮੇਲ ਸਿੰਘ ਗੋਂਦਾਰਾ,ਉੱਪ ਪ੍ਰਧਾਨ ਇੰਦਰਜੀਤ ਸਿੰਘ,ਨਿਰਮਲ ਸਿੰਘ ਜਨਰਲ ਸਕੱਤਰ ,ਹਰਪ੍ਰੀਤ ਸਿੰਘ ਖਜਾਨਚੀ ,ਰਜਨੀ ਬਾਲਾ,ਵੰਦਨਾ ਰਾਣੀ,ਪਰਮਜੀਤ ਕੌਰ,ਜਸਵੀਰ ਕੌਰ ,ਸ਼ਮਸ਼ੇਰ ਸਿੰਘ ਅਨੂਪ ਸਿੰਘ ਹਰਮਨਦੀਪ ਸਿੰਘ ,ਭੁਪਿੰਦਰ ਸਿੰਘ,...
ਧਰਮਕੋਟ,25 ਦਸੰਬਰ (ਜਸ਼ਨ): ‘‘ ਸ਼ਰੋਮਣੀ ਅਕਾਲੀ ਦਲ ਦੇ ਪੰਜਾਬ ਵਿਚ 10 ਸਾਲ ਦੇ ਕਾਰਜਕਾਲ ਦੌਰਾਨ ਨਾ ਸਿਰਫ਼ ਨਸ਼ਾ ਤਸਕਰ ਦਨਦਨਾਉਂਦੇ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਵਿਚ ਗਲਤਾਨ ਕਰਦੇ ਰਹੇ ਬਲਕਿ ਅਕਾਲੀ ਦਲ ਨੇ ਸੂਬੇ ਦੇ ਵਿਕਾਸ ਕਾਰਜਾਂ ਵੱਲ ਬਿਨਾ ਧਿਆਨ ਦਿੱਤਿਆਂ ਸਿਰਫ਼ ਤੇ ਸਿਰਫ਼ ਨਿੱਜੀ ਮੁਫ਼ਾਦਾਂ ਦੀ ਰਾਜਨੀਤੀ ਹੀ ਕੀਤੀ ਜਿਸ ਕਰਕੇ ਉਹਨਾਂ ਨੂੰ ਵਿਧਾਨ ਸਭਾ ਚੋਣਾਂ ਦੀ ਹਾਰ ਤੋਂ ਬਾਅਦ ਲੋਕਸਭਾ ਚੋਣਾਂ 2019 ਵਿਚ ਵੀ ਪੰਜਾਬ ਦੀਆਂ 13 ਸੀਟਾਂ ਵਿਚੋਂ ਸਿਰਫ਼ 2 ਸੀਟਾਂ ’ਤੇ...
ਮੋਗਾ,25 ਦਸੰਬਰ (ਜਸ਼ਨ): ਪਿਛਲੇ ਇਕ ਦਹਾਕੇ ਤੋਂ ਲੁਧਿਆਣਾ -ਮੋਗਾ- ਤਲਵੰਡੀ ਭਾਈ ਤੱਕ ਉਸਾਰੀ ਜਾ ਰਹੇ ਚਹੁੰ ਮਾਰਗੀ ਕੌਮੀ ਸ਼ਾਹਰਾਹ ਦੇ ਅਧੂਰੇ ਕੰਮ ਕਾਰਨ ਨਰਕ ਭਰਪੂਰ ਜ਼ਿੰਦਗੀ ਜਿਉਂ ਰਹੇ ਲੋਕਾਂ ਦੇ ਦੁੱਖਾਂ ਦਾ ਅੰਤ ਹੋਣ ਦੀ ਆਸ ਬੱਝੀ ਹੈ। ਮੋਗਾ ਦੇ ਵਿਧਾਇਕ ਡਾ: ਹਰਜੋਤ ਕਮਲ ਦੇ ਯਤਨਾਂ ਸਦਕਾ ਹੁਣ ਅਧਵਾਟੇ ਰੁਕੇ ਵਿਕਾਸ ਕੰਮ ਨੂੰ ਠੇਕੇਦਾਰ ਦੀ ਬਜਾਏ ,ਨੈਸ਼ਨਲ ਹਾਈਵੇ ਅਥਾਰਟੀ ਆਫ਼ ਇੰਡੀਆ ਖੁਦ ਆਪਣੀ ਨਿਗਰਾਨੀ ਹੇਠ ਪੂਰਾ ਕਰਵਾਏਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਧਾਇਕ ਡਾ...
ਮੋਗਾ,25 ਦਸੰਬਰ (ਜਸ਼ਨ): ਮਾਲਵਾ ਖਿੱਤੇ ਦੀ ਪ੍ਰਸਿੱਧ ਸੰਸਥਾ ਗੋਲਡਨ ਐਜੂਕੇਸ਼ਨਸ ਜੋ ਵਧੇਰੇ ਲੋਕਾਂ ਦੇ ਵੱਖ-ਵੱਖ ਦੇਸ਼ਾਂ ਦੇ ਵੀਜ਼ੇ ਲਗਵਾ ਕੇ ਉਨ੍ਹਾਂ ਦੇ ਸੁਪਨਿਆਂ ਨੂੰ ਪੂਰਾ ਕਰ ਰਹੀ ਹੈ । ਸੰਸਥਾ ਨੇ ਵਿਜੇ ਕੁਮਾਰ ਦਾ ਕੈਨੇਡਾ ਦਾ ਵਿਜ਼ਟਰ ਵੀਜ਼ਾ ਲਗਵਾ ਕੇ ਦਿੱਤਾ। ਰਮਨ ਅਰੋੜਾ ਅਤੇ ਉਹਨਾਂ ਦੇ ਸਟਾਫ ਮੈਂਬਰਸ ਨੇ ਵਿਜੇ ਕੁਮਾਰ ਨੂੰ ਵੀਜ਼ਾ ਸੌਂਪਦਿਆਂ ਉਨ੍ਹਾਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ। ਇਸ ਮੌਕੇ ਰਮਨ ਅਰੋੜਾ ਨੇ ਕਿਹਾ ਕਿ ਹੁਣ ਵਿਦੇਸ਼ ਜਾਣ ਦੇ ਚਾਹਵਾਨਾਂ ਨੂੰ ਨਿਰਾਸ਼...
ਤਰਨਤਾਰਨ,25 ਦਸੰਬਰ (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ): ਤਰਨਤਾਰਨ ਵਿਖੇ ਨਵੇਂ ਜੋਸਨ ਇਲੈਕਟ੍ਰੋਹੋਮਿਉਪੈਥਿਕ ਮਲਟੀਸਪੈਸ਼ਲਿਟੀ ਹਸਪਤਾਲ ਅਤੇ ਲੀਵਰ ਕੇਅਰ ਵਰਲਡ ਹਸਪਤਾਲ ਦਾ ਉਦਘਾਟਨ ਭਾਰਤ ਦੇ ਇਲੈਕਟ੍ਰੋਹੋਮਿਉਪੈਥੀ ਦੇ ਮਹਾਨ ਖੋਜ ਕਰਤਾ ਰੈਬੀਸਨ ਇੰਡੀਆ ਫਾਰਮਾਂ ਚੰਬਾ ਦੇ ਮੁੱਖ ਡਾਕਟਰ ਸੰਜੀਵ ਸ਼ਰਮਾ ਅਤੇ ਈ ਡੀ ਐਮ ਏ ਪੰਜਾਬ ਦੇ ਚੇਅਰਮੈਨ ਡਾਕਟਰ ਜਗਤਾਰ ਸਿੰਘ ਸੇਖੋਂ ਸਾਹਿਬ ਦੁਆਰਾ ਕੀਤਾ ਗਿਆ। ਇਸ ਮੌਕੇ ਡਾਕਟਰ ਸੰਤੋਖ ਸਿੰਘ ਬਾਠ ਅਤੇ ਡਾਕਟਰ ਪਰਵੀਨ ਕੌਰ ਬਾਠ ਦੁਆਰਾ ਮੁੱਫਤ...
ਗੁਰਦਾਸਪੁਰ 24 ਦਸੰਬਰ (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) :ਸਿੱਖਿਆ ਵਿਭਾਗ ਵੱਲੋਂ ਸਿੱਖਿਆ ਦੀ ਗੁਣਾਤਮਿਕਤਾ ਵਿੱਚ ਵਾਧਾ ਕਰਨ,ਮਿਸ਼ਨ ਸ਼ਤ-ਪ੍ਰਤੀਸ਼ਤ ਅਤੇ ਸਮਾਰਟ ਸਕੂਲ ਬਣਾਉਣ ਸਬੰਧੀ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਜ਼ਿਲ੍ਹਾ ਸਿੱਖਿਆ ਅਫ਼ਸਰਾਂ, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰਾਂ ,ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ, ਸਕੂਲ ਮੁਖੀਆਂ ਅਤੇ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਟੀਮ ਨਾਲ਼ ਲਗਾਤਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਇਸੇ ਲਗਾਤਾਰਤਾ ਵਿੱਚ ਸਿੱਖਿਆ...
ਮੋਗਾ 24 ਦਸੰਬਰ (ਜਸ਼ਨ) ਓ.ਬੀ.ਸੀ. ਸਮਾਜ ਸੰਗਠਨ ਦੀ ਵਿਸ਼ੇਸ ਮੀਟਿੰਗ ਵਿਸ਼ਵਕਰਮਾ ਭਵਨ ਮੋਗਾ ਵਿਖੇ ਕਨਵੀਨਰ ਸ ਗੁਰਪ੍ਰੀਤਮ ਸਿੰਘ ਚੀਮਾ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿਚ ਅਗਲੇ ਸਾਲ ਨਗਰ ਨਿਗਮ ਅਤੇ ਨਗਰ ਕੌਂਸਲ ਦੀਆਂ ਹੋਣ ਵਾਲੀਆਂ ਚੋਣਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਸਰਬਸੰਮਤੀ ਨਾਲ ਮੱਤਾ ਪਾਸ ਕਰਦਿਆਂ ਪੰਜਾਬ ਸਰਕਾਰ ਤੋਂ ਚੋਣਾਂ ਵਿਚ ਓ.ਬੀ.ਸੀ. ਸਮਾਜ ਲਈ ਬਣਦੀ ਰਿਜ਼ਰਵੇਸ਼ਨ ਦੀ ਮੰਗ ਕੀਤੀ। ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਆਪਣੇ ਮੰਤਰੀ ਮੰਡਲ...

