News

ਮੋਗਾ,28 ਦਸੰਬਰ (ਜਸ਼ਨ):ਅੱਜ ਨੌਜਵਾਨ ਭਾਰਤ ਸਭਾ ਅਤੇ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਕੀਤੀ ਮੀਟਿੰਗ ਦੌਰਾਨ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਜਾ ਰਹੇ ਕਾਨੂੰਨ ਐਨ ਆਰ ਸੀ ਅਤੇ ਸੀ ਏ ਏ ਦੇ ਵਿਰੋਧ ਵਿੱਚ 11ਜਨਵਰੀ 2020 ਨੂੰ ਪੀ ਐੱਸ ਯੂ ਅਤੇ ਐੱਨ ਬੀ ਐੱਸ ਦੁਆਰਾ ਚੰਡੀਗੜ੍ਹ ਵਿੱਚ ਕੀਤੇ ਜਾਣ ਵਾਲੇ ਰੋਸ ਪ੍ਰਦਰਸਨ ਦੀ ਤਿਆਰੀ ਬਾਰੇ ਵਿਚਾਰ ਚਰਚਾ ਕੀਤੀ ਗਈ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਨਾਗਰਿਕਤਾ ਸੋਧ ਬਿੱਲ ਬਣਾਇਆ ਗਿਆ ਅਤੇ ਹੁਣ ਸੀ ਏ ਏ ਬਣਾ ਦਿੱਤਾ ਹੈ ਜਿਸ ਦਾ...
ਮੋਗਾ, 28 ਦਸੰਬਰ(ਜਸ਼ਨ)-ਮਾਲਵੇ ਖੇਤਰ ਦੀ ਭਰੋਸੇਯੋਗ ਇੰਮੀਗਰੇਸ਼ਨ ਸੰਸਥਾ ਪਿਛਲੇ ਲੰਬੇ ਸਮੇਂ ਤੋਂ ਖੇਤਰ ਦੇ ਲੋਕਾਂ ਦੇ ਵਿਦੇਸ਼ ਜਾਣ ਦੇ ਸੁਪਨੇ ਨੂੰ ਸਾਕਾਰ ਰਹੀ ਹੈ । ਇਸ ਵਾਰ ਸੰਸਥਾ ਗੋਲਡਨ ਟਰੈਵਲ ਐਡਵਾਈਜ਼ਰ ਨੇ ਗੁਰਪ੍ਰੀਤ ਕੌਰ ਧਾਲੀਵਾਲ,ਮਨਸੀਰਤ ਧਾਲੀਵਾਲ ਅਤੇ ਪਵਿਤ ਧਾਲੀਵਾਲ ਵਾਸੀ ਮੋਗਾ ਦਾ ਕੈਨੇਡਾ ਦਾ ਪੀ.ਆਰ ਵੀਜ਼ਾ ਲਗਵਾ ਕੇ ਦਿੱਤਾ। ਐਮ.ਡੀ.ਸੁਭਾਸ਼ ਪਲਤਾ , ਦੇਵਿੰਦਰ ਪਲਤਾ ਜੀ ਅਤੇ ਸਨੀ ਢੰਡ ਨੇ ਗੁਰਪ੍ਰੀਤ ਕੌਰ ਧਾਲੀਵਾਲ,ਮਨਸੀਰਤ ਧਾਲੀਵਾਲ ਅਤੇ ਪਵਿਤ ਧਾਲੀਵਾਲ ਨੂੰ...
Tags: GOLDEN TRAVEL ADVISOR
ਮੋਗਾ,28 ਦਸੰਬਰ (ਜਸ਼ਨ): ਗੁਰਦੁਆਰਾ ਸ਼੍ਰੀ ਕਲਗੀਧਰ ਸਾਹਿਬ ਦਸ਼ਮੇਸ਼ ਨਗਰ ਮੋਗਾ ਵੱਲੋਂ ਸਰਬੰਸ ਦਾਨੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸ਼੍ਰੀ ਗੁਰੂ ਗਰੰਥ ਸਾਹਿਬ ਦੀ ਛਤਰ ਛਾਇਆ,ਪੰਜ ਪਿਆਰਿਆਂ ਦੀ ਅਗਵਾਈ ਅਤੇ ਸੰਤ ਬਾਬਾ ਕਰਨੈਲ ਸਿੰਘ ਹਜ਼ੂਰ ਸਾਹਿਬ ਵਾਲਿਆਂ ਦੀ ਦੇਖ ਰੇਖ ਹੇਠ ਜੈਕਾਰਿਆਂ ਦੀ ਗੂੰਜ ਨਾਲ ਆਰੰਭ ਹੋਇਆ। ਨਗਰ ਕੀਰਤਨ ਦੀ ਅਗਵਾਈ ਪੰਜਾ ਪਿਆਰਿਆਂ ਸੁਰਜੀਤ ਸਿੰਘ ਮੱਲੀ ,ਡਾ: ਰੇਸ਼ਮ ਸਿੰਘ,ਅਜਵਿੰਦਰ ਸਿੰਘ ਨੈਸਲੇ ਵਾਲੇ...
ਲੁਧਿਆਣਾ, 28 ਦਸੰਬਰ (ਇੰਟਰਨੈਸ਼ਨਲ ਪੰਜਾਬੀ ਨਿਊਜ਼): ਮਾਛੀਵਾੜਾ ਦੇ ਨੌਜਵਾਨ ਗਾਇਕ ਰੂਪ ਸਿੰਘ ਅਤੇ ਗੱਗੀ ਗਿੱਲ ਨੇ ਆਪਣੇ ਤੀਸਰੇ ਸਿੰਗਲ ਟਰੈਕ ਧਾਰਮਿਕ ਗੀਤ ‘ਪੱਗ’ ਰਾਹੀਂ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜਾਦਿਆਂ, ਮਾਤਾ ਗੁਜਰੀ, ਸ਼੍ਰੀ ਗੁਰੂ ਤੇਗ ਬਹਾਦੁਰ ਜੀ ਅਤੇ ਸਮੂਹ ਸ਼ਹੀਦ ਸਿੰਘਾਂ ਨੂੰ ਸ਼ਰਧਾਂਜਲੀ ਦਿੱਤੀ ਹੈ, ਜਿਨ੍ਹਾਂ ਦੀ ਬਦੌਲਤ ਹੀ ਅੱਜ ਹਰ ਸਿੱਖ ਪੱਗ ਬੰਨ ਕੇ ਆਪਣੀ ਸ਼ਾਨ ਮਹਿਸੂਸ ਕਰਦਾ ਹੈ। ਇਸ ਸਿੰਗਲ ਟਰੈਕ ਨੂੰ ਅੱਜ ਲੋਕ ਇਨਸਾਫ ਪਾਰਟੀ ਦੇ...
ਮੋਗਾ,28 ਦਸੰਬਰ (ਜਸ਼ਨ): ਸ਼ਾਈਨਿੰਗ ਸਟਾਰਜ਼ ਸਕੂਲ ਨੇ ਇਸੇ ਸਾਲ ਦੇ ਨਵੰਬਰ ਮਹੀਨੇ ‘ ਐੱਸ ਓ ਐੱਫ’ ਵੱਲੋਂ ਕਰਵਾਏ ਗਏ ਨੈਸ਼ਨਲ ਸਾਇੰਸ ਓਲੰਪੀਆਡ ‘ਚ ਅਪਣਾ ਝੰਡਾ ਲਹਿਰਾਇਆ। ਇਹਨਾਂ ਮੁਕਾਬਲਿਆਂ ‘ਚ ਸਕੂਲ ਦੀ ਚੌਥੀ ਕਲਾਸ ਦੀ ਨਵਰੀਤ ਕੌਰ ਨੇ ਅੰਤਰਰਾਸ਼ਟਰੀ ਪੱਧਰ ’ਤੇ 65ਵਾਂ ਰੈਂਕ ਪ੍ਰਾਪਤ ਕਰਕੇ ਗੋਲਡ ਮੈਡਲ ਹਾਸਲ ਕੀਤਾ ਹੈ । ਇਸ ਤਰਾਂ 5ਵੀਂ ਕਲਾਸ ਦੀ ਜੈਸਮੀਨ ਕੌਰ ਨੇ 80 ਵੇਂ ਰੈਂਕ ਦੇ ਨਾਲ ਗੋਲਡ ਮੈਡਲ ,ਛੇਵੀਂ ਕਲਾਸ ਦੇ ਸੁਖਚੈਨ ਸਿੰਘ ਨੇ ਵੀ ਗੋਲਡ ਮੈਡਲ ਹਾਸਲ ਕੀਤਾ।...
Tags: SHINING STARS SCHOOL MOGA
ਮੋਗਾ,28 ਦਸੰਬਰ (ਜਸ਼ਨ) : ਉੱਘੇ ਕਾਰੋਬਾਰੀ ਅਤੇ ਸਮਾਜ ਸੇਵੀ ਡਾ. ਐਸ.ਪੀ. ਸਿੰਘ ਉਬਰਾਏ ਵੱਲੋਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਰਾਹੀਂ ਹੁਣ ਤੱਕ ਹਜ਼ਾਰਾਂ ਦੀ ਗਿਣਤੀ ਵਿੱਚ ਜੋਤ ਵਿਹੂਣੇ ਲੋਕਾਂ ਨੂੰ ਅੱਖਾਂ ਦੀ ਰੋਸ਼ਨੀ ਪ੍ਦਾਨ ਕੀਤੀ ਗਈ ਹੈ, ਜੋ ਕਿ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ । ਇਹਨਾ ਵਿਚਾਰਾਂ ਦਾ ਪ੍ਗਟਾਵਾ ਥਾਣਾ ਸਦਰ ਮੋਗਾ ਦੇ ਐਸ.ਐਚ.ਓ. ਸ. ਕਰਮਜੀਤ ਸਿੰਘ ਗਰੇਵਾਲ ਨੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਮੋਗਾ ਵੱਲੋਂ ਗੁਰੂ ਗੋਬਿੰਦ ਸਿੰਘ ਸਪੋਰਟਸ ਐਂਡ...
ਮੋਗਾ,28 ਦਸੰਬਰ (ਜਸ਼ਨ): ਕੱਲ ਦੇਰ ਸ਼ਾਮ ਮੋਗਾ ਕੋਟਕਪੂਰਾ ਬਾਈਪਾਸ ’ਤੇ ਲੁਧਿਆਣਾ ਤੋਂ ਆ ਰਹੀ ਰੋਡਵੇਜ਼ ਦੀ ਬੱਸ ਤੋਂ ਉਤਰਨ ਸਮੇਂ ਇਕ ਮਹਿਲਾ ਦੀ ਸੜਕ ’ਤੇ ਮੂੱਦੇ ਮੂੰਹ ਡਿੱਗਣ ਨਾਲ ਮੌਕੇ ‘ਤੇ ਮੌਤ ਹੋ ਗਈ। ਮਿ੍ਰਤਕ ਮਹਿਲਾ ਦੀ ਪਹਿਚਾਣ ਪ੍ਰਤਿਭਾ ਵਾਸੀ ਲੁਧਿਆਣਾ ਵਜੋਂ ਹੋਈ ਹੈ । ਪੁਲਿਸ ਵੱਲੋਂ ਤਫਤੀਸ਼ ਕਰਨ ’ਤੇ ਪਤਾ ਲੱਗਾ ਹੈ ਕਿ ਇਹ ਮਹਿਲਾ ਕਿਸੇ ਨਿੱਜੀ ਕੰਪਨੀ ਲਈ ਮਾਰਕਟਿੰਗ ਦਾ ਕੰਮ ਕਰਦੀ ਸੀ ਅਤੇ ਕੱਲ ਉਹ ਮੋਗਾ ਵਿਖੇ ਆਈ ਸੀ ਤੇ ਅੱਗੋਂ ਇਸ ਨੇ ਆਪਣੇ ਪਤੀ ਨਾਲ...
Tags: ACCIDENT
ਐੱਸ ਏ ਐੱਸ ਨਗਰ 27 ਦਸੰਬਰ (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) :ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਵੱਲੋਂ ਖੇਤਰੀ ਸਹਿਕਾਰੀ ਪ੍ਰਬੰਧਨ ਸੰਸਥਾਨ ਸੈਕਟਰ -32 ਚੰਡੀਗੜ੍ਹ ਵਿਖੇ ਪੰਜਾਬ ਸਟੇਟ ਸਕੂਲ ਸਿੱਖਿਆ ਨੀਤੀ ਸਬੰਧੀ ਸੈਮੀਨਾਰ ਆਯੋਜਿਤ ਕੀਤਾ ਗਿਆ। ਡਾਇਰੈਕਟਰ ਜਨਰਲ ਸਕੂਲ ਸਿੱਖਿਆ ਮੁਹੰਮਦ ਤਾਇਆਬ ਵੱਲੋਂ ਸਿੱਖਿਆ ਨੀਤੀ ਦੀ ਨਿਰਮਾਣ ਕਮੇਟੀ ਅਤੇ ਸੈਮੀਨਾਰ ਵਿੱਚ ਹਿੱਸਾ ਲੈਣ ਵਾਲੇ ਸਿੱਖਿਅਾ ਮਾਹਿਰਾਂ, ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਜੀ ਆਇਆਂ ਕਿਹਾ ਗਿਆ।...
Tags: GOVERNMENT OF PUNJAB
ਕੋਟਕਪੂਰਾ, 27 ਦਸੰਬਰ (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) :- ਮਨੁੱਖੀ ਅਧਿਕਾਰਾਂ ਦੀ ਰਾਖੀ ਕਰਦਿਆਂ ਜੁਲਮ ਦੇ ਵਿਰੁੱਧ ਝੰਡਾ ਬੁਲੰਦ ਕਰਨ ਮੌਕੇ ਐਨੀ ਛੋਟੀ ਉਮਰ ’ਚ ਸ਼ਹਾਦਤ ਦਾ ਜਾਮ ਪੀਣ ਵਾਲੇ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜਾਦਿਆਂ ਵਰਗੀ ਕੁਰਬਾਨੀ ਦੀ ਦੁਨੀਆਂ ਭਰ ਦੇ ਇਤਿਹਾਸ ’ਚ ਹੋਰ ਕਿਸੇ ਪਾਸਿਉਂ ਵੀ ਉਦਾਹਰਨ ਨਹੀਂ ਮਿਲਦੀ। ਉਕਤ ਸ਼ਬਦਾਂ ਦਾ ਪ੍ਰਗਟਾਵਾ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਪ੍ਰਚਾਰਕਾਂ ਡਾ. ਅਵੀਨਿੰਦਰਪਾਲ ਸਿੰਘ ਅਤੇ ਪੋ੍ਰ. ਗੁਰਪ੍ਰੀਤ ਸਿੰਘ...
ਮੋਗਾ 27 ਦਸੰਬਰ:(ਜਸ਼ਨ): ਬੇਰੋਜ਼ਗਾਰ ਨੌਜਵਾਨ ਸਰਕਾਰੀ ਨੌਕਰੀਆਂ ਅਤੇ ਵਿਦੇਸ਼ਾਂ ਵੱਲੋ ਦੌੜਨ ਦੀ ਬਜਾਏ ਕਿੱਤਾਮੁਖੀ ਸਿਖਲਾਈ ਪ੍ਰਾਪਤ ਕਰਕੇ ਆਪਣਾ ਕਾਰੋਬਾਰ ਸ਼ੁਰੂ ਕਰਨ ਨੂੰ ਤਰਜੀਹ ਦੇਣ।ਇਹ ਪ੍ਰੇਰਨਾ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਸੁਭਾਸ਼ ਚੰਦਰ ਨੇ ਮੀਟਿੰਗ ਹਾਲ ਵਿੱਚ ਤਿਮਾਹੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਦਿੱਤੀ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਨੇ ਆਰਸੇਟੀ ਵਿੱਚ ਆਉਣ ਵਾਲੇ ਸਿਖਿਆਰਥੀਆਂ ਨੂੰ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਸਵੈ ਰੋਜ਼ਗਾਰ ਅਪਣਾ ਕੇ ਆਪਣੇ ਪੈਰਾਂ...

Pages