News

ਮੋਗਾ, 11 ਮਈ (ਜਸ਼ਨ) - ਸਿਹਤ ਮੰਤਰੀ ਪੰਜਾਬ ਬਲਵੀਰ ਸਿੰਘ ਸਿੱਧੂ ਅਤੇ ਸਿਵਲ ਸਰਜਨ ਮੋਗਾ ਡਾ. ਅੰਦੇਸ਼ ਕੰਗ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਕੋਵਿਡ-19 ਦੇ ਪਿਛਲੇ ਦਿਨੀਂ ਸਿਹਤ ਬਲਾਕ ਡਰੋਲੀ ਭਾਈ ਵੱਲੋਂ ਲਏ ਗਏ 26 ਪੁਲਸ ਮੁਲਾਜ਼ਮਾਂ ਸਮੇਤ 38 ਵਿਅਕਤੀਆਂ ਦੇ ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆਈ ਹੈ ਜਦਕਿ ਛੱਤੀਸਗੜ੍ਹ ਤੋਂ ਪਰਤੇ 12 ਵਿਅਕਤੀਆਂ ਦੇ ਨਵੇਂ ਸੈਂਪਲ ਲਏ ਗਏ ਹਨ।ਸਿਹਤ ਬਲਾਕ ਡਰੋਲੀ ਭਾਈ ਦੇ ਮਾਸ ਮੀਡੀਆ ਵਿੰਗ ਦੇ ਇੰਚਾਰਜ ਤੇ ਬੀ.ਈ.ਈ. ਰਛਪਾਲ ਸਿੰਘ ਸੋਸਣ ਵੱਲੋਂ ਜਾਰੀ...
ਲੁਧਿਆਣਾ,11 ਮਈ (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) : ਲੋਕ ਇਨਸਾਫ ਪਾਰਟੀ ਦੇ ਸਰਪ੍ਰਸਤ ਅਤੇ ਵਿਧਾਨ ਸਭਾ ਹਲਕਾ ਦੱਖਣੀ ਦੇ ਵਿਧਾਇਕ ਜੱਥੇਦਾਰ ਬਲਵਿੰਦਰ ਸਿੰਘ ਬੈਂਸ ਦਾ ਕਹਿਣਾ ਹੈ ਕਿ ਅੱਜ ਦੇਸ਼ ਹੀ ਨਹੀਂ ਸਗੋਂ ਦੁਨੀਆਂ ਭਰ ਵਿੱਚ ਫੈਲੀ ਕਰੋਨਾ ਮਹਾਮਾਰੀ ਕਾਰਣ ਜਿੱਥੇ ਜਨ ਜੀਵਨ ਅਸਤ ਵਿਅਸਤ ਹੋ ਗਿਆ ਹੈ ਉੱਥੇ ਲੋਕ ਘਰਾਂ ਵਿੱਚ ਕੈਦ ਹੋਣ ਕਾਰਣ ਰੋਟੀ ਰੋਜੀ ਤੋਂ ਵੀ ਅਵਾਜਾਰ ਹੋ ਗਏ ਹਨ ਪਰ ਉਹ ਹਰ ਰੋਜ ਸਵੇਰੇ ਆਪਣੇ ਹਲਕੇ ਦੇ ਲੋਕਾਂ ਵਿੱਚ ਰਾਸ਼ਨ ਵੰਡ ਰਹੇ ਹਨ ਅਤੇ ਰੋਜਾਨਾ...
ਚੰਡੀਗੜ੍ਹ, 10 ਮਈ: ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਐਤਵਾਰ ਨੂੰ ਜ਼ਿਲ੍ਹੇ ਦੀ ਜ਼ਮੀਨੀ ਸਥਿਤੀ ਦਾ ਜਾਇਜ਼ਾ ਲੈਣ ਲਈ ਲੁਧਿਆਣਾ ਕਮਿਸ਼ਨਰੇਟ ਦਾ ਦੌਰਾ ਕੀਤਾ ਅਤੇ ਕੋਵਿਡ -19 ਮਹਾਮਾਰੀ ਨਾਲ ਨਜਿੱਠਣ ਲਈ ਪੁਲਿਸ ਵੱਲੋਂ ਕੀਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਡੀਜੀਪੀ ਨੇ ਪੰਜਾਬ ਦੇ ਪਹਿਲੇ ਪੁਲਿਸ ਕੋਰੋਨਾ ਸ਼ਹੀਦ ਏਸੀਪੀ ਅਨਿਲ ਕੋਹਲੀ ਨੂੰ ਸ਼ਰਧਾਂਜਲੀ ਵੀ ਭੇਟ ਕੀਤੀ, ਜੋ ਕੋਰੋਨਾ ਵਿਰੁੱਧ ਜੰਗ ਵਿੱਚ ਮੋਹਰਲੀ ਕਤਾਰ ਵਿੱਚ ਕੰਮ ਕਰਦਿਆਂ 18 ਅਪ੍ਰੈਲ ਨੂੰ ਸ਼ਹੀਦ ਹੋ ਗਏ ਸਨ।...
ਚੰਡੀਗੜ, 10 ਮਈ:(ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) : ਕੋਵਿਡ 19 ਦੌਰਾਨ, ਮਾਂ ਦਿਵਸ ਬਹੁਤ ਵਿਸ਼ੇਸ਼ ਹੈ ਕਿਉਂ ਜੋ ਇਸ ਮੌਕੇ 35 ਸਾਲਾ ਔਰਤ ਮੋਨਿਕਾ ਦੀ ਇਕ ਵਿਲੱਖਣ ਕਹਾਣੀ ਸਾਹਮਣੇ ਆਈ ਹੈ। 10 ਸਾਲਾਂ ਦੇ ਦੋ ਪੁੱਤਰਾਂ ਅਤੇ 2 ਸਾਲਾਂ ਦੀ ਇੱਕ ਧੀ ਦੀ ਮਾਂ, ਮੋਨਿਕਾ ਰਾਜਪੁਰਾ ਦੀ ਰਹਿਣ ਵਾਲੀ ਹੈ। ਜਿਸਦੀ ਦੋ ਸਾਲਾ ਧੀ ‘ਨਿਤਾਰਾ‘ ਦੋ ਹਫ਼ਤੇ ਪਹਿਲਾਂ ਕੋਰੋਨਾ ਪਾਜ਼ੀਟਿਵ ਪਾਈ ਗਈ ਸੀ। ਉਨਾਂ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਇਕਾਂਤਵਾਸ ‘ਚ ਦਾਖਲ ਕਰਵਾਇਆ ਗਿਆ ਸੀ।...
ਅਜੀਤਵਾਲ, 10 ਮਈ (ਜਸ਼ਨ ): ਸੀ.ਐਚ.ਸੀ ਢੁੱਡੀਕੇ ਦੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਨੀਲਮ ਭਾਟੀਆ ਨੇ ਦੱਸਿਆ ਕਿ ਡੇਰਾ ਰਾਧਾ ਸਵਾਮੀ ਬਿਆਸ ਤੋਂ ਸੇਵਾ ਕਰਕੇ ਆਉਣ ਵਾਲੇ ਲੋਕਾਂ ਸਮੇਤ ਜ਼ਿਲ੍ਹੇ ਤੋਂ ਬਾਹਰੋਂ ਆਉਣ ਵਾਲੇ ਲੋਕਾਂ ’ਤੇ ਵਿਸ਼ੇਸ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮੈਡੀਕਲ ਅਫ਼ਸਰ ਡਾਕਟਰ ਸਾਕਸ਼ੀ ਬਾਂਸਲ ਦੀ ਟੀਮ ਹੇਠ ਅੱਜ ਡੇਰਾ ਰਾਧਾ ਸਵਾਮੀ ਅਜੀਤਵਾਲ ਵਿਖੇ ਆਏ ਲੋਕਾਂ ਦਾ ਮੈਡੀਕਲ ਕਰਨ ਲਈ ਪੁੱਜੀ। ਜਿਸ ਵਿੱਚ ਹੋਰਨਾਂ ਤੋਂ ਇਲਾਵਾ ਕੋਵਿਡ ਪ੍ਰੋਗਰਾਮ ਦੀ...
ਬਾਘਾਪੁਰਾਣਾ 10 ਮਈ (ਰਾਜਿੰਦਰ ਸਿੰਘ ਕੋਟਲਾ) ਮੌਜੂਦਾ ਸਮੇਂ ਵਿੱਚ ਕਰਫ਼ਿਊ ਦੌਰਾਨ ਭਾਵੇਂ ਹਰੇਕ ਖੇਤਰ ਵਿੱਚ ਕੰਮ ਕਰਨ ਵਾਲਿਆਂ ਤੇ ਆਰਥਿਕ ਮੰਦਹਾਲੀ ਦੀ ਮਾਰ ਨਜ਼ਰ ਆ ਰਹੀ ਹੈ ਐਪਰ ਸੰਗਤਾਂ ਦੇ ਇਕੱਠ ਤੇ ਨਿਰਭਰ ਗੁਰੂ ਜਸ ਕਰਨ ਵਾਲੇ ਰਾਗੀ ਢਾਡੀ ਕਵੀਸ਼ਰ ਪਾਠੀ ਸਿੰਘਾਂ ਨੂੰ ਬੜੀ ਮੁਸ਼ਕਿਲ ਨੇ ਆਣ ਘੇਰਿਆ ਹੈ ਇਹਨਾਂ ਵੱਲ ਸਰਕਾਰਾਂ ਨੇ ਤਾਂ ਕੀ ਵੇਖਣਾ ਸਿੱਖ ਕੌਮ ਦੀ ਮਿੰਨੀ ਪਾਰਲੀਮੈਂਟ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧਿਆਨ ਵੀ ਏਸ ਪਾਸੇ ਨਾਂ ਮਾਤਰ ਹੀ ਗਿਆ ਏਸੇ...
ਮੋਗਾ 10 ਮਈ (ਜਸ਼ਨ): ਕਰਫਿਊ ਅਤੇ ਲਾਕ ਡਾਊਨ ਨੇ ਜਿੱਥੇ ਹਰ ਇੱਕ ਵਿਅਕਤੀ ਨੂੰ ਪ੍ਰਭਾਵਤ ਕੀਤਾ ਉੱਥੇ ਮਜਦੂਰ ਜਮਾਤ ਲਈ ਆਫਤ ਲੈ ਕੇ ਆਇਆ, ਸਰਕਾਰਾਂ ਮਜਦੂਰਾਂ ਨੂੰ ਖਾਣਾ ਦੇਣ ਦਾ ਢੋਲ ਬਜਾਉਂਦੀਆਂ ਰਹੀਆਂ ਪ੍ਰਸ਼ਾਸ਼ਨ ਦੀਆਂ ਗਲਤ ਨੀਤੀਆਂ ਕਾਰਨ ਹਰ ਇੱਕ ਮਜਦੂਰ ਪਾਸ ਖਾਣ ਪੀਣ ਲਈ ਲੋੜੀਂਦੇ ਸਾਧਨ ਨਹੀਂ ਮਿਲੇ, ਗਰੀਬਾਂ ਦੇ ਬੱਚੇ ਔਰਤਾਂ ਭੁੱਖ ਮਰੀ ਦਾ ਸ਼ਿਕਾਰ ਹੋਏ, ਭਾਵੇਂ ਕਾਫੀ ਮਾਤਰਾ ਵਿੱਚ ਸਮਾਜ ਸੇਵੀ ਸੰਸਥਾਵਾਂ ਨੇ ਗਰੀਬਾਂ ਦਾ ਪੱਲਾ ਫੜਿਆ ਸ਼ਾਇਦ ਇਹ ਗਰੀਬਾਂ ਲਈ ਕਾਫੀ ਨਹੀਂ...
ਕੋਟਈਸੇ ਖਾਂ,10 ਮਈ (ਜਸ਼ਨ):ਅੱਜ ਮਾਂ ਦਿਵਸ ’ਤੇ ਸ਼੍ਰੀ ਹੇਮਕੁੰਟ ਸੀਨੀਅਰ ਸੈਕੰਡਰੀ ਸਕੂਲ ਦੇ ਅਧਿਆਪਕਾਂ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਇਸ ਰੰਗ-ਬਿਰੰਗੀ ਦੁਨੀਆਂ ਤੇ ਸਭ ਰਿਸ਼ਤਿਆਂ ਤੋਂ ਉੱਤਮ ਰਿਸ਼ਤਾ ਮਾਂ ਦਾ ਹੈ। ਉਹਨਾਂ ਨੇ ਦੱਸਿਆ ਕਿ ਮਾਂ ਦੀ ਪੂਜਾ ਹੀ ਰੱਬ ਦੀ ਪੂਜਾ ਹੁੰਦੀ ਹੈ। ਇਸ ਕਰਕੇ ਸਾਨੂੰ ਮਾਂ ਦਾ ਦਿਲੋਂ ਸਤਿਕਾਰ ਕਰਨਾ ਚਾਹੀਦਾ ਹੈ। ਮਾਤਾ ਦਿਵਸ ਨੂੰ ਮੁੱਖ ਰੱਖਦਿਆਂ ਹੋਇਆਂ ਸੰਸਥਾ ਵੱਲੋਂ ਆਨ-ਲਾਈਨ ਕੰਪੀਟੀਸ਼ਨ ਕਰਵਾਏ ਗਏ,ਜਿਸ ਵਿੱਚ ਵਿਦਿਆਰਥੀਆਂ ਨੇ ਭਾਗ ਲਿਆ...
Tags: HAPPY MOTHERS DAY
ਬਿਲਾਸਪੁਰ10ਮਈ (ਕੁਲਦੀਪ ਗੋਹਲ) ਸਮਾਜ ਸੇਵੀ ਡਾਕਟਰ ਪਰਮਿੰਦਰ ਸਿੰਘ ਬੰਮਰਾ ਵਲੋਂ ਪਿੰਡ ਹਮੀਦੀ ਵਿਖੇ ਆਪਣੇ ਹੋਣਹਾਰ ਸਪੁੱਤਰ ਅੰਸ਼ਵੀਰ ਸਿੰਘ ਬੰਮਰਾ ਦੇ ਜਨਮ ਦਿਨ ਮਨਾਉਣ ਸਮੇਂ 100 ਦੇ ਕਰੀਬ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ ਕਾਪੀਆਂ ਪੈਨ ਪੈਨਸਲਾਂ ਅਤੇ ਹੋਰ ਸਾਮਾਨ ਵੰਡਿਆ ਗਿਆ ਇਸ ਮੌਕੇ ਪੰਜਾਬ ਪ੍ਰਦੇਸ ਕਾਂਗਰਸ ਦੀ ਸੂਬਾ ਸਕੱਤਰ ਮੈਡਮ ਸੁਦੇਸ਼ ਜੋਸ਼ੀ ਹਮੀਦੀ ਨੇ ਡਾਕਟਰ ਪਰਮਿੰਦਰ ਸਿੰਘ ਬੰਮਰਾ ਦੇ ਸਪੁੱਤਰ ਅੰਸ਼ਵੀਰ ਸਿੰਘ ਬੰਮਰਾ ਦੇ ਜਨਮ ਦਿਨ ਦੀ...
ਚੰਡੀਗੜ੍ਹ 9 ਮਈ :(ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) : ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਅਤੇ ਅੱਠ ਹੋਰ ਪੁਲਿਸ ਮੁਲਾਜਮਾਂ ਖਿਲਾਫ ਇਕ ਸਾਬਕਾ ਆਈ ਏ ਐਸ ਅਧਿਕਾਰੀ ਦੇ ਪੁੱਤਰ ਦੇ ਅਗਵਾ ਕਰਨ ਦੇ 29 ਸਾਲ ਪੁਰਾਣੇ ਕੇਸ ਵਿੱਚ ਪੰਜਾਬ ਪੁਲਿਸ ਨੇ ਕੇਸ ਦਰਜ ਕੀਤਾ ਹੈ ਅਤੇ ਇਸ ਕੇਸ ਸੰਬੰਧੀ ਸੈਣੀ ਦੀ ਅਗਾਂਹ ਜਮਾਨਤ ਦੀ ਪੈਰਵਾਈ ਅਕਾਲੀ ਦਲ ਬਾਦਲ ਦੇ ਪੈਰੋਕਾਰ ਇਕ ਪਿਉ ਪੁੱਤਰ ਵਲੋਂ ਕੀਤੀ ਜਾ ਰਹੀ ਹੈ ਜੋ ਕਿ ਸਿੱਖ ਕੌਮ ਨਾਲ ਬੇਇਨਸਾਫੀ ਹੈ। ਇੱਥੇ ਇੱਕ ਪਾਰਟੀ ਮੁੱਖ...

Pages