ਮੋਗਾ ,22 ਅਕਤੂਬਰ (ਜਸ਼ਨ): ਉੱਘੇ ਕਾਰੋਬਾਰੀ ਅਤੇ ਸਮਾਜ ਸੇਵੀ ਪ੍ਰਮਿੰਦਰ ਪੁਰੀ ਜਿਨ੍ਹਾਂ ਨੂੰ ਟੀਟੂ ਪੂਰੀ ਆਖ ਕੇ ਸਤਿਕਾਰਿਆ ਅਤੇ ਪੁਕਾਰਿਆ ਜਾਂਦਾ ਸੀ ,ਬੀਤੀ 13 ਅਕਤੂਬਰ ਨੂੰ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਆਖ ਗਏ । ਟੀਟੂ ਪੁਰੀ ਦਾ ਜਨਮ ਸ੍ਰੀ ਰਾਕੇਸ਼ ਪਾਲ ਪੁਰੀ ਘੋਲੀਆ ਵਾਲਿਆਂ ਦੇ ਗ੍ਰਹਿ ਵਿਖੇ
ਭੋਗ ਤੇ ਵਿਸ਼ੇਸ਼- OBITUARY
ਕੋਟ ਈਸੇ ਖਾਂ,15 ਨਵੰਬਰ (ਜਸ਼ਨ):- ਮੋਗਾ ਜ਼ਿਲੇ ਨਾਲ ਸਬੰਧਤ ਕਸਬੇ ਕੋਟਈਸੇ ਖਾਂ ਦੀ ਸਮਾਜਸੇਵੀ ਸ਼ਖਸੀਅਤ ਸ: ਜਗੀਰ ਸਿੰਘ ਦੇ ਇਸ ਫ਼ਾਨੀ ਦੁਨੀਆਂ ਤੋਂ ਰੁਖਸਤ ਹੋਣ ਨਾਲ ਸਮੁੱਚੇ ਜ਼ਿਲੇ ਵਿਚ ਸ਼ੋਕ ਦੀ ਲਹਿਰ ਹੈ ਅਤੇ ਵੱਖ ਵੱਖ ਖੇਤਰਾਂ ਦੇ ਲੋਕ ਸ: ਜਗੀਰ ਸਿੰਘ ਵੱਲੋਂ ਕੀਤੇ ਸਮਾਜ ਸੇਵੀ ਕੰਮਾ
ਬਾਘਾਪੁਰਾਣਾ,30 ਦਸੰਬਰ (ਜਸ਼ਨ): ਇਸ ਫ਼ਾਨੀ ਦੁਨੀਆਂ ’ਤੇ ਕਈ ਸ਼ਖਸੀਅਤਾਂ ਐਸੀਆਂ ਵੀ ਆਉਂਦੀਆਂ ਨੇ ਜੋ ਆਪਣੇ ਜੀਵਨ ਦੌਰਾਨ ਆਪਣੀ ਬਹੁਪੱਖੀ ਸ਼ਖਸੀਅਤ ਸਦਕਾ ਸਮਾਜ ਲਈ ਸਮਰਪਿਤ ਰਹਿੰਦਿਆਂ ਅਜਿਹੇ ਕਾਰਜ ਕਰਦੀਆਂ ਨੇ ਜਿਹਨਾਂ ਸਦਕਾ ਜੀਵਨ ਤੋਂ ਬਾਅਦ ਵੀ ਲੋਕ ਉਹਨਾਂ ਨੂੰ ਹਮੇਸ਼ਾ ਸਤਿਕਾਰ ਨਾਲ ਯ
ਮੋਗਾ,4 ਜਨਵਰੀ (ਜਸ਼ਨ): ਨੰਬਰਦਾਰ ਕਰਤਾਰ ਸਿੰਘ ਪੰਥਕ ਪਰਿਵਾਰ ਵਿਚ ਜਨਮੇਂ ਅਤੇ ਸਿੱਖੀ ਲਈ ਪਿਆਰ ਆਪ ਜੀ ਨੂੰ ਗੁੜ੍ਹਤੀ ਵਿਚ ਹੀ ਮਿਲਿਆ। ਜਦੋਂ ਕਰਤਾਰ ਸਿੰਘ ਸਿਰਫ਼ 3 ਸਾਲ ਦੇ ਸਨ ਤਾਂ ਉਹਨਾਂ ਦੇ ਪਿਤਾ ਸ਼੍ਰੀ ਸੰਤਾ ਸਿੰਘ ਨੰਬਰਦਾਰ ਜੈਤੋ ਦੇ ਮੋਰਚੇ ‘ਚ ਗਏ ਜਿੱਥੇ ਉਹਨਾਂ ਨੂੰ 4 ਸਾਲ ਦ
'ਮਾਂ' ਮਲੂਕ ਜਿਹਾ ਸ਼ਬਦ ਹੈ ਪਰ ਇਸ ਦੀ ਆਗੋਸ਼ ਵਿਚ ਅਜਿਹਾ ਨਿੱਘ ਹੈ ਜੋ ਨਾ ਸਿਰਫ਼ ਜੀਵਨ ਬਖਸ਼ਿਸ਼ ਕਰਦਾ ਹੈ ਬਲਕਿ ਇਕ ਬੀਜ ਵਾਂਗ ਮਨੁੱਖਤਾ ਨੂੰ ਜਨਮ ਦੇਣ ਤੋਂ ਲੈ ਕੇ ਉਸ ਦੇ ਪਾਲਣ ਪੋਸ਼ਣ ਅਤੇ ਗੁਰੂ ਵਜੋਂ ਵਿਚਰਦਿਆਂ ਸਮੁੱਚੀ ਕਾਇਨਾਤ ਨੂੰ ਆਪਣੀ ਬੁਕਲ ਵਿਚ ਸਮੋ ਲੈਂਦਾ ਹੈ 'ਤੇ ਹੱਡਮਾਸ ਦ
ਮੋਗਾ,6 ਸਤੰਬਰ (ਜਸ਼ਨ): ਪੰਜਾਬੀ ਦਾ ਸਿਰਮੌਰ ਕਵੀ ਸੁਰਜੀਤ ਪਾਤਰ ਲਿਖਦਾ ਹੈ ‘‘ਮੈਂ ਪਗਡੰਡੀਆਂ ’ਤੇ ਨਹੀਂ ਚੱਲਦਾ ,ਮੈਂ ਚੱਲਦਾ ਹਾਂ ਤਾਂ ਰਾਹ ਬਣਦੇ ਨੇ ’’ ਅਜਿਹੀ ਸ਼ਖਸੀਅਤ ਦਾ ਮਾਲਕ ਸੀ ਬਾਪੂ ਗੋਪਾਲ ਸਿੰਘ ਸਿੱਧੂ,ਜਿਸ ਨੇ ਲੋਕਾਂ ਨੂੰ ਸਿਰੜ ,ਲਗਨ ਅਤੇ ਜਜ਼ਬੇ ਨਾਲ ਉਚੇਰੀਆਂ ਮੰਜ਼ਿਲਾ
ਮੋਗਾ, 4 ਫਰਵਰੀ (ਜਸ਼ਨ): ਉੱਘੇ ਸਮਾਜ ਸੇਵੀ ਨਵੀਨ ਸਿੰਗਲਾ ਦੀ ਮਾਤਾ ਸਵਰਗੀ ਕਾਂਤਾ ਰਾਣੀ ਸਿੰਗਲਾ ਜੀ ਦਾ ਜਨਮ 1953 ‘ਚ ਜ਼ਿਲ੍ਹਾ ਬਠਿੰਡਾ ਵਿਖੇ ਪਿਤਾ ਬਿ੍ਰਜਲਾਲ ਦੇ ਗ੍ਰਹਿ, ਮਾਤਾ ਪ੍ਰਸੰਨੀ ਦੇਵੀ ਦੀ ਕੁੱਖੋ ਹੋਇਆ । ਉਹਨਾਂ ਦਾ ਵਿਆਹ ਸ਼੍ਰੀ ਗੁਰਾਂਦਿੱਤਾ ਮੱਲ ਜੀ ਨਾਲ ਹੋਇਆ ਅਤੇ ਉਹਨ