News

ਮੋਗਾ,8 ਫਰਵਰੀ (ਜਸ਼ਨ): ਨਿਗਮ ਚੋਣਾਂ ‘ਚ ਵੱਖ ਵੱਖ ਵਾਰਡਾਂ ਤੋਂ ਕਾਂਗਰਸ ਦੇ ਉਮੀਦਵਾਰਾਂ ਦੇ ਹੱਕ ਵਿਚ ਚੋਣ ਪ੍ਰਚਾਰ ਕਰਨ ਅਤੇ ਆਪਣੇ ਕਾਰਜਕਾਲ ਦੌਰਾਨ ਸ਼ਹਿਰ ਵਿਚ ਹੋਏ ਵਿਕਾਸ ਕਾਰਜਾਂ ’ਤੇ ਆਮ ਲੋਕਾਂ ਦਾ ਧਿਆਨ ਦਿਵਾਉਣ ਲਈ ਵਿਧਾਇਕ ਡਾ: ਹਰਜੋਤ ਕਮਲ ਵੱਲੋਂ ਵਿਸ਼ੇਸ਼ ਦੌਰੇ ਕੀਤੇ ਜਾ ਰਹੇ ਹਨ । ਡਾ: ਹਰਜੋਤ ਕਮਲ ਉਮੀਦਵਾਰਾਂ ਵੱਲੋਂ ਖੋਲ੍ਹੇ ਜਾ ਰਹੇ ਦਫਤਰਾਂ ਦਾ ਉਦਘਾਟਨ ਕਰਨ ਲਈ ਉਚੇਚੇ ਤੌਰ ’ਤੇ ਪਹੰੁਚ ਕੇ ਉਹਨਾਂ ਦੀ ਹੌਂਸਲਾਅਫ਼ਜਾਈ ਕਰ ਰਹੇ ਹਨ। ਇਸੇ ਕੜੀ ਤਹਿਤ ਉਹ ਮੋਗਾ...
Tags: NAGAR NIGAM ELECTIONS
ਮੋਗਾ,7 ਫਰਵਰੀ (ਜਸ਼ਨ): ਆਖਦੇ ਨੇ ਸਮਾਂ ਬੜਾ ਬਲਵਾਨ ਹੁੰਦਾ ਹੈ । ਕਿਸੇ ਸਮੇਂ ਜੱਥੇਦਾਰ ਤੋਤਾ ਸਿੰਘ ਦੀ ਸੱਜੀ ਬਾਂਹ ਸਮਝੇ ਜਾਂਦੇ ਗੁਰਮਿੰਦਰਜੀਤ ਸਿੰਘ ਬਬਲੂ ਤੋਂ ਧਰਮਕੋਟ ਹਲਕੇ ਦਾ ਪੱਤਾ ਪੱਤਾ ਤਰਬਕਦਾ ਸੀ ਪਰ ਸ਼ੋ੍ਰਮਣੀ ਅਕਾਲੀ ਦਲ ਛੱਡਣ ਉਪਰੰਤ ਬਬਲੂ ਵਿਚ ਇਨੀ ਨਿਮਰਤਾ ਆ ਜਾਵੇਗੀ ਕਿਸੇ ਨੇ ਸਚਿਆ ਨਹੀਂ ਸੀ ਪਰ ਸ਼ਾਇਦ ਉਮੀਦਵਾਰਾਂ ਵਿਚ ਆਈ ਇਹ ਨਿਮਰਤਾ ਲੋਕਤੰਤਰ ਵਿਚ ਲੋਕਾਂ ਦੀ ਪ੍ਰਤੱਖ ਸ਼ਕਤੀ ਦਾ ਪ੍ਰਮਾਣ ਹੈ । ਅੱਜ ਸ਼ਾਮ ਵਿਧਾਇਕ ਡਾ: ਹਰਜੋਤ ਕਮਲ ਦੇ ਵਾਰਡ ਨੰਬਰ 42 ਵਿਚ...
ਮੋਗਾ,7 ਫਰਵਰੀ (ਜਸ਼ਨ): ਵਾਰਡ ਨੰਬਰ 3 ਤੋਂ ਸ਼ੋ੍ਮਣੀ ਅਕਾਲੀ ਦਲ ਦੀ ਉਮੀਦਵਾਰ ਖੁਸ਼ਪ੍ਰੀਤ ਕੌਰ ਭੰਗੂ ਨੂੰ ਲੋਕਾਂ ਵੱਲੋਂ ਹੁੰਗਾਰਾ ਮਿਲਣਾ ਆਰੰਭ ਹੋ ਗਿਆ ਹੈ। ਅੱਜ ਵਾਰਡ ਨੰਬਰ 3 ‘ਚ ਪੈਂਦੇ ਟੈਂਕੀ ਵਾਲੀ ਗਲੀ ਦਾ ਇਲਾਕੇ ਵਿਚ ਘਰ ਘਰ ਜਾ ਕੇ ਆਪਣਾ ਚੋਣ ਪ੍ਰਚਾਰ ਕਰਨ ਮੌਕੇ ਖੁਸ਼ਪ੍ਰੀਤ ਭੰਗੂ ਨਾਲ ਸੁਖਬੀਰ ਸਿੰਘ ਪਿੱਲਾ, ਰਾਜਪਾਲ ਸਿੰਘ ਭੰਗੂ, ਮੇਜਰ ਸਿੰਘ ਗਿੱਲ ਗੈਸ ਏਜੰਸੀ, ਗੁਰਪ੍ਰੀਤ ਸਿੰਘ ਧੱਲੇਕੇ ਸਰਕਲ ਪ੍ਰਧਾਨ, ਬਲਜੀਤ ਸਿੰਘ ਸਰਪੰਚ ਘੱਲਕਲਾਂ, ਮਾਰਕੀਟ ਕਮੇਟੀ ਮੋਗਾ ਦੇ...
Tags: SHROMANI AKALI DAL
ਮੋਗਾ, 7 ਫਰਵਰੀ (ਜਸ਼ਨ): - ਪੰਜਾਬ ਸਰਕਾਰ ਵੱਲੋਂ ਹਰ ਵਰਗ ਦੇ ਲੋਕਾਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਮੁਹੱਈਆ ਕਰਵਾਉਣ ਲਈ ਸ਼ੁਰੂ ਕੀਤੀ ਗਈ ਕਵਾਇਦ ਤਹਿਤ ਹਰੇਕ ਘਰ ਅਤੇ ਹਰੇਕ ਅਦਾਰੇ ਵਿੱਚ ਸਾਫ ਪੀਣ ਵਾਲਾ ਪਾਣੀ ਅਤੇ ਸੈਨੀਟੇਸ਼ਨ ਉਪਲਬਧ ਕਰਾਉਣ ਲਈ ਸਿਰਤੋੜ ਯਤਨ ਕੀਤੇ ਜਾ ਰਹੇ ਹਨ। ਮਿਸ਼ਨ ਹਰ ਘਰ ਪਾਣੀ ਹਰ ਘਰ ਸਫਾਈ ਤਹਿਤ ਹੁਣ ਹਰੇਕ ਸਰਕਾਰੀ ਸਕੂਲ ਵਿਚ ਸ਼ੁੱਧ ਪਾਣੀ ਅਤੇ ਪਖਾਨੇ ਦੀ ਸਹੂਲਤ ਦਿੱਤੀ ਜਾ ਰਹੀ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਉਪ ਜ਼ਿਲ੍ਹਾ ਸਿੱਖਿਆ...
ਚੰਡੀਗੜ੍ਹ, 7 ਫਰਵਰੀ (ਇੰਟਰਨੈਸ਼ਨਲ ਪੰਜਾਬੀ ਨਿਊਜ਼ ) :ਆਮ ਆਦਮੀ ਪਾਰਟੀ ਦੇ ਸਹਿ-ਇੰਚਾਰਜ ਰਾਘਵ ਚੱਢਾ ਵੱਲੋਂ ਅੱਜ ਸਥਾਨਕ ਸਰਕਾਰਾਂ ਦੀਆਂ ਚੋਣਾਂ ਦੇ ਲਈ ਡੇਰਾਬੱਸੀ ਅਤੇ ਰੋਪੜ ਵਿੱਚ ‘ਆਪ’ ਦੇ ਉਮੀਦਵਾਰਾਂ ਦੇ ਹੱਕ ਵਿੱਚ ਰੋਡ ਸ਼ੋਅ ਕੀਤਾ ਗਿਆ। ਇਸ ਰੋਡ ਸ਼ੋਅ ਦੌਰਾਨ ਲੋਕਾਂ ਨੇ ਭਰਾਵਾਂ ਹੁੰਗਾਰਾ ਦਿੱਤਾ। ਰਾਘਵ ਚੱਢਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸਥਾਨਕ ਸਰਕਾਰਾਂ ਵਿੱਚ ਭ੍ਰਿਸ਼ਟਾਚਾਰ ਖਤਮ ਕਰਨ ਲਈ, ਸ਼ਹਿਰਾਂ ਦੇ ਵਿਕਾਸ ਲਈ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਵੋਟ ਪਾ ਕੇ...
ਬਾਘਾਪੁਰਾਣਾ/ ਮੋਗਾ,7ਫਰਵਰੀ (ਜਸ਼ਨ):ਸਾਹਿਤ ਸਭਾ ਬਾਘਾ ਪੁਰਾਣਾ ਦੀ ਮਾਸਿਕ ਇਕੱਤਰਤਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਵਿਖੇ ਹਰਵਿੰਦਰ ਸਿੰਘ ਰੋਡੇ ਦੀ ਪ੍ਰਧਾਨਗੀ ਹੇਠ ਹੋਈ। ਸਾਹਿਤ ਸਭਾ ਬਾਘਾ ਪੁਰਾਣਾ ਵੱਲੋਂ ਦਰਸ਼ਨ ਦਰਵੇਸ਼ ਅਤੇ ਤਾਰਾ ਸੰਧੂ ਦੇ ਅਕਾਲ ਚਲਾਣੇ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਇਸ ਉਪਰੰਤ ਸਾਹਿਤ ਸਭਾ ਬਾਘਾ ਪੁਰਾਣਾ ਦੀ ਨਵੀਂ ਟੀਮ ਦੀ ਚੋਣ ਕੀਤੀ ਗਈ। ਇਸ ਮੌਕੇ ਹਰਵਿੰਦਰ ਸਿੰਘ ਰੋਡੇ ਨੂੰ ਪ੍ਰਧਾਨ, ਚਮਕੌਰ ਸਿੰਘ ਬਾਘੇਵਾਲੀਆ ਨੂੰ ਜਨਰਲ...
ਕਲਕੱਤਾ, 7 ਫਰਵਰੀ (ਇੰਟਰਨੈਸ਼ਨਲ ਪੰਜਾਬੀ ਨਿਊਜ਼)-ਤਿੰਨੇ ਕਾਲੇ ਕਾਨੂੰਨ ਰੱਦ ਕਰਨ ਵਿਰੁੱਧ ਦਿੱਲੀ ਤਿੰਨ ਬਾਰਡਰਾਂ ’ਤੇ ਪਿਛਲੇ 65 ਦਿਨਾਂ ਤੋਂ ਚੱਲ ਰਹੇ ਕਿਸਾਨ ਸੰਘਰਸ਼ ਅੰਦੋਲਨ ਦੇ ਸੱਦੇ ’ਤੇ ਭਾਰਤ ਬੰਦ ਤਹਿਤ ਕਲਕੱਤਾ ਦੀਆਂ ਸਮੂਹ ਸਿੱਖ ਸੰਗਤਾਂ ਵਲੋਂ ਕਲਕੱਤਾ ਦਿੱਲੀ ਹਾਈਵੇ 2 ਨੰਬਰ ਟੋਲ ਪਲਾਜ਼ਾ ਡਾਂਕੁਨੀ ਵਿਖੇ ਸੈਂਕੜੇ ਸਿੱਖਾਂ ਨੇ ਲੋਕਲ ਕਿਸਾਨਾਂ ਦੇ ਸਹਿਯੋਗ ਨਾਲ ਤਿੰਨ ਘੰਟੇ ਜਾਮ ਲਗਾਇਆ। ਇਸ ਸਮੇਂ ਕਲਕੱਤਾ ਤੋਂ ਅਜੀਤ ਸਿੰਘ, ਦਵਿੰਦਰ ਸਿੰਘ, ਹਰਪ੍ਰੀਤ ਸਿੰਘ, ਗੁਰਮੀਤ...
*******ਮੋਗਾ ਵਾਸੀ ਕੰਮ ਅਤੇ ਵਿਕਾਸ ਕਾਰਜਾਂ ਦੀ ਲੈਅ ਨੂੰ ਬਰਕਰਾਰ ਰੱਖਣ ਲਈ ਕਾਂਗਰਸ ਦੇ ਉਮੀਦਵਾਰਾਂ ਦੀ ਟੀਮ ਚੁਣ ਕੇ ਨਿਗਮ ਹਾਊਸ ਭੇਜਣ: ਵਿਧਾਇਕ ਡਾ: ਹਰਜੋਤ ਕਮਲ****** *******ਵਿਕਾਸ ਕਾਰਜਾਂ ਵਿਚ ਰੋੜਾ ਅਟਕਾਉਣ ਅਤੇ ਮੇਅਰ ਦੀ ਕੁਰਸੀ ਪਿੱਛੇ ਮੋਗਾ ਵਾਸੀਆਂ ਨਾਲ ਦਗਾ ਕਰਨ ਵਾਲਿਆਂ ਨੂੰ ਮੋਗਾ ਵਾਸੀ ਨਕਾਰ ਦੇਣਗੇ : ਵਿਧਾਇਕ ਡਾ: ਹਰਜੋਤ ਕਮਲ****** ਮੋਗਾ, 7 ਫਰਵਰੀ (ਜਸ਼ਨ): ਅੱਜ ਵਿਧਾਇਕ ਡਾ: ਹਰਜੋਤ ਕਮਲ ਨੇ ਵੱਖ ਵੱਖ ਵਾਰਡਾਂ ਦੇ ਚੋਣ ਪ੍ਰਚਾਰ ਦੌਰਾਨ ਸਵੇਰ ਵੇਲੇ...
ਮੋਗਾ,7ਫਰਵਰੀ (ਜਸ਼ਨ): ਮਿਹਨਤ, ਲਗਨ ਅਤੇ ਦਿਆਨਤਦਾਰੀ ਨਾਲ ਤਰੱਕੀ ਦੀਆਂ ਮੰਜ਼ਿਲ੍ਹਾਂ ਸਰ ਕਰਨ ਵਾਲੇ ਸ. ਜਗਦੇਵ ਸਿੰਘ ਕੋਕਰੀ ਵਾਲੇ ਸਵਰਨਕਾਰ ਭਾਈਚਾਰੇ ਲਈ ਹਮੇਸ਼ਾ ਪ੍ਰੇਰਨਾ ਸਰੋਤ ਬਣੇ ਰਹਿਣਗੇ। ਸ. ਜਗਦੇਵ ਸਿੰਘ ਦਾ ਜਨਮ 16 ਅਕਤੂਬਰ 1949 ‘ਚ ਮੋਗਾ ਦੇ ਪਿੰਡ ਕੋਕਰੀ ਫੂਲਾ ਸਿੰਘ ਵਿਖੇ ਪਿਤਾ ਸ. ਬੰਸੀ ਸਿੰਘ ਦੇ ਘਰ ਮਾਤਾ ਮੁਖਤਿਆਰ ਕੌਰ ਦੀ ਕੁੱਖੋਂ ਹੋਇਆ । ਸ. ਜਗਦੇਵ ਸਿੰਘ ਆਪਣੇ ਸੱਤ ਭੈਣ ਭਰਾਵਾਂ ਵਿਚੋਂ ਸਭ ਤੋਂ ਛੋਟੇ ਸਨ। ਇਹਨਾਂ ਦੇ ਪਿਤਾ ਸ. ਬੰਸੀ ਸਿੰਘ ਆਪਣੇ...
ਜੈਤੋ, ਮੋਗਾ,6 ਫਰਵਰੀ (ਮਨਜੀਤ ਸਿੰਘ ਢੱਲਾ) ਕੇਂਦਰੀ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਦਿੱਲੀ ਵਿਖੇ ਸੰਘਰਸ਼ ਕਰ ਰਹੇ ਸੰਯੁਕਤ ਕਿਸਾਨ ਮੋਰਚੇ ਵਲੋਂ ਅੱਜ 12 ਵਜੇ ਤੋਂ 3 ਵਜੇ ਤੱਕ ਦਿੱਤੇ ਚੱਕਾ ਜਾਮ ਦੇ ਸੱਦੇ ਨੂੰ ਦੇਖਦਿਆਂ ਜੈਤੋ 'ਚ ਵੀ ਭਾਕਿਯੂ (ਸਿੱਧੂਪੁਰ, ਕਿਰਤੀ ਯੂਨੀਅਨ, ਉਗਰਾਹਾਂ, ਕਿਰਤੀ ਕਿਸਾਨ ਯੂਨੀਅਨ, ਕਰਾਂਤੀਕਾਰੀ ਜਥੇਬੰਦੀਆਂ ਦੀ ਅਗਵਾਈ 'ਚ ਬਾਜਾਖਾਨਾ,ਬੱਸ ਸਟੈਂਡ ਚੌਂਕ ਵਿੱਚ ਜੈਤੋ ਕੋਟਕਪੂਰਾ- ਬਠਿੰਡਾ ਰੋਡ 'ਚ ਚੱਕਾ ਜਾਮ ਕਰਕੇ ਆਵਾਜਾਈ ਰੋਕੀ ਗਈ ਕੇਂਦਰ ਸਰਕਾਰ...

Pages