News

****ਕੇਂਦਰ ਸਰਕਾਰ ਖਿਲਾਫ ਕੀਤੀ ਗਈ ਜਬਰਦਸਤ ਨਾਅਰੇਬਾਜ਼ੀ, ਕਾਲੇ ਖੇਤੀ ਕਨੂੰਨ ਵਾਪਸ ਲੈਣ ਦੀ ਕੀਤੀ ਮੰਗ, ਐਮ.ਐਸ.ਪੀ. ਤੇ ਵੱਖਰਾ ਕਨੂੰਨ ਲਿਆਉਣ ਦੀ ਕੀਤੀ ਮੰਗ**** ਮੋਗਾ,6 ਫਰਵਰੀ (ਜਸ਼ਨ): ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੇ ਗਏ ਪ੍ਰੋਗਰਾਮ ਅਨੁਸਾਰ ਅੱਜ ਮੋਗਾ ਸ਼ਹਿਰ ਦੀਆਂ ਮੁਲਾਜ਼ਮ, ਪੈਨਸ਼ਨਰ, ਸਮਾਜਿਕ, ਧਾਰਮਿਕ ਅਤੇ ਵਪਾਰਕ ਜੱਥੇਬੰਦੀਆਂ ਵੱਲੋਂ ਡੀ. ਸੀ. ਕੈਂਪ ਆਫਿਸ ਦੇ ਸਾਹਮਣੇ ਨੈਸ਼ਨਲ ਹਾਈਵੇ ਨੂੰ 12 ਵਜੇ ਤਮੋਂ 3 ਵਜੇ ਤੱਕ ਜਾਮ ਕੀਤਾ ਗਿਆ ਅਤੇ ਵੱਡੀ ਗਿਣਤੀ ਵਿੱਚ...
ਮੋਗਾ, 6 ਫਰਵਰੀ (ਜਸ਼ਨ): ਵਾਰਡ ਨੰ 21 ਤੋਂ ਕਾਂਗਰਸ ਪਾਰਟੀ ਦੀ ਉਮੀਦਵਾਰ ਅੰਜੂ ਸਿੰਗਲਾ ਦੀ ਚੋਣ ਮੁਹਿੰਮ ਨੂੰ ਉਸ ਸਮੇਂ ਭਰਵਾਂ ਹੁੰਗਾਰਾ ਮਿਲਿਆ ਜਦੋਂ ਸ਼ਹਿਰ ਦੀਆਂ ਅਹਿਮ ਸ਼ਖਸੀਅਤਾਂ ਨੇ ਅੰਜੂ ਸਿੰਗਲਾ ਦੇ ਪਤੀ ਚੇਅਰਮੈਨ ਨਵੀਨ ਸਿੰਗਲਾ ਦੇ ਦਫਤਰ ਵਿਖੇ ਇਕ ਵਿਸ਼ੇਸ਼ ਮੀਟਿੰਗ ਦੌਰਾਨ ਅੰਜੂ ਸਿੰਗਲਾ ਦੀ ਪੂਰਨ ਹਮਾਇਤ ਦਾ ਐਲਾਨ ਕਰ ਦਿੱਤਾ। ਇਸ ਮੀਟਿੰਗ ਵਿਚ ਗਰੇਟ ਪੰਜਾਬ ਿਪੰਟਰ ਦੇ ਮੈਨੇਜਿੰਗ ਡਾਇਰੈਕਟਰ ਨਵੀਨ ਸਿੰਗਲਾ ਤੋਂ ਇਲਾਵਾ ਨਵੀਨ ਗੋਇਲ ਐਡਵੋਕੇਟ, ਸੰਜੀਵ ਸਿੰਗਲਾ,...
Tags: NAGAR NIGAM ELECTIONS
ਮੋਗਾ,6 ਫਰਵਰੀ (ਜਸ਼ਨ): ਲਾਇਨਜ਼ ਕਲੱਬ ਮੋਗਾ ਵਿਸ਼ਾਲ ਨੇ ਪ੍ਰਧਾਨ ਦਰਸ਼ਨ ਲਾਲ ਗਰਗ ਦੀ ਅਗਵਾਈ ਵਿਚ 50 ਬੈਂਚ ਸਕੂਲਾਂ ਨੂੰ ਵਿਦਿਆਰਥੀਆਂ ਦੇ ਬੈਠਣ ਲਈ ਦਾਨ ਦਿੱਤੇ। ਗੌਰਮਿੰਟ ਪ੍ਰਾਇਮਰੀ ਸਕੂਲ ਸਾਧਾਂ ਵਾਲੀ ਬਸਤੀ 10 ਬੈਂਚ , ਗੌਰਮਿੰਟ ਪ੍ਰਾਇਮਰੀ ਸਕੂਲ ਸੇਖਾ ਵਾਲਾ ਚੌਂਕ 10 ਬੈਂਚ, ਗੌਰਮਿੰਟ ਪ੍ਰਾਇਮਰੀ ਸਕੂਲ ਬੱਗੇਆਣਾ ਬਸਤੀ 15 ਬੈਂਚ, 15 ਬੈਂਚ ਐਸ ਡੀ ਗਰਲਜ ਸਕੂਲ ਮੋਗਾ ਨੂੰ ਦਿੱਤੇ ਗਏ। ਇਸ ਮੌਕੇ ਤੇ ਪੀ. ਐਸ. ਤੂਰ ਸੈਕਟਰੀ, ਪੇ੍ਮ ਗਰਗ ਕੈਸੀਅਰ, ਦੀਪਕ ਜਿੰਦਲ, ਸੁਮੀਤ...
*** ਲੋਕ ਆਪ ਮੁਹਾਰੇ ਕਾਂਗਰਸੀ ਉਮੀਦਵਾਰਾਂ ਦੀ ਚੋਣ ਮੁਹਿੰਮ ਨੂੰ ਦੇ ਰਹੇ ਨੇ ਹੁਲਾਰਾ: ਵਿਧਾਇਕ ਡਾ: ਹਰਜੋਤ ਕਮਲ**** ਮੋਗਾ, 6 ਫਰਵਰੀ (ਜਸ਼ਨ): ‘ਮੋਗਾ ਵਾਸੀਆਂ ਨੇ ਕਾਂਗਰਸੀ ਉਮੀਦਵਾਰਾਂ ਦੀ ਚੋਣ ਮੁਹਿੰਮ ਨੂੰ ਆਪ ਮੁਹਾਰੇ ਚਲਾ ਕੇ ਮੇਰੇ ਵੱਲੋਂ ਕਰਵਾਏ ਵਿਕਾਸ ਕਾਰਜਾਂ ’ਤੇ ਮੋਹਰ ਲਗਾਈ । ’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਮੋਗਾ ਦੇ ਵਿਧਾਇਕ ਡਾ.ਹਰਜੋਤ ਕਮਲ ਨੇ ਮੋਗਾ ਦੇ ਵੱਖ ਵੱਖ ਵਾਰਡਾਂ ਵਿਚ ਚੋਣ ਪ੍ਰਚਾਰ ਕਰਦਿਆਂ ਕੀਤਾ। ਉਹਨਾਂ ਨੇ ਵਾਰਡ ਨੰਬਰ 5 ਤੋਂ ਨੀਤੀਕਾ ਭੱਲਾ...
Tags: NAGAR NIGAM ELECTIONS
ਮੋਗਾ, 6 ਫਰਵਰੀ (ਜਸ਼ਨ): ‘‘ਉਸਾਰੂ ਸੋਚ ਦੇ ਧਾਰਨੀ ਗੌਰਵ ਗੁੱਡੂ ਗੁਪਤਾ ਦੇ ਨੇਕ ਇਰਾਦਿਆਂ ਸਦਕਾ ਮੋਗਾ ਨੂੰ ਅਜਿਹਾ ਸਿਆਸਤਦਾਨ ਮਿਲਿਆ ਹੈ ਜਿਸ ਅੰਦਰ ਨਿਰਸਵਾਰਥ ਸੇਵਾ ਦਾ ਜਜ਼ਬਾ ਅਤੇ ਲੋਕਾਂ ਲਈ ਕੁਝ ਕਰ ਦਿਖਾਉਣ ਦਾ ਜੋਸ਼ ਝਲਕਦਾ ਹੈ ’’ । ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਚਾਰ ਸਕੱਤਰ ਰਾਕੇਸ਼ ਸਿਤਾਰਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕੀਤਾ। ਸਿਤਾਰਾ ਨੇ ਆਖਿਆ ਕਿ ਵਾਰਡ ਨੰਬਰ 42 ਤੋਂ ਸ਼ੋ੍ਰਮਣੀ ਅਕਾਲੀ ਦਲ ਦੇ ਉਮੀਦਵਾਰ ਗੌਰਵ ਗੁੱਡੂ ਮੰਨਦੇ ਹਨ...
Tags: SHROMANI AKALI DAL
ਮੋਗਾ, 6 ਫਰਵਰੀ-(ਜਸ਼ਨ): ਮਾਲਵੇ ਇਲਾਕੇ ਦੀ ਪ੍ਰਸਿੱਧ ਸੰਸਥਾ ਗੋਲਡਨ ਟਰੈਵਲ ਐਡਵਾਈਜ਼ਰ ਨੇ ਕਰਮਜੀਤ ਬਰਾੜ ਵਾਸੀ ਫਰੀਦਕੋਟ ਦਾ ਯੂ.ਕੇ ਦਾ ਵਿਜ਼ਿਟਰ ਵੀਜ਼ਾ ਲਗਵਾ ਕੇ ਦਿੱਤਾ। ਕਰਮਜੀਤ ਬਰਾੜ ਨੂੰ ਵੀਜ਼ਾ ਸੌਂਪਦਿਆਂ ਐਮ.ਡੀ.ਸੁਭਾਸ਼ ਪਲਤਾ, ਅਤੇ ਸਨੀ ਢੰਡ ਨੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕਰਦਿਆਂ ਆਖਿਆ ਕਿ ਵਿਦੇਸ਼ ਜਾਣ ਦੇ ਚਾਹਵਾਨ ਸੰਸਥਾ ਦੇ ਦਫਤਰ ਆਪਣੇ ਦਸਤਾਵੇਜ਼ ਲੈ ਕੇ ਜਾਣਕਾਰੀ ਲੈ ਸਕਦੇ ਹਨ।
मोगा 6 फरवरी (जशन):राइटवे एयरलिंक्स के द्वारा रोबिनदीप का ऑस्ट्रेलिया स्टूडेंट विजा लगवाकर दिया। रोबिनदीप का पहले ऑस्ट्रेलिया से तीन रिफ्यूजल थे और 12वी कक्षा भी 2019 में कि थी और उसके बावजूद भी राइट्वे एयरलिंक ने बच्चे का ऑस्ट्रेलिया स्टूडेंट वीजा लगवाकर दिया।ऑस्ट्रेलिया पढ़ाई का सपना देखने वाले बच्चों के लिए खुशखबरी यह है कि वह 5.5 बैंड आईलेट्स के साथ ऑस्ट्रेलिया का स्टूडेंट...
Tags: RIGHTWAY AIRLINKS
ਬਾਘਾਪੁਰਾਣਾ 6 ਫਰਵਰੀ (ਰਾਜਿੰਦਰ ਸਿੰਘ ਕੋਟਲਾ)ਮੋਦੀ ਸਰਕਾਰ ਵੱਲੋਂ ਪਾਸ ਕੀਤੇ ਕਿਸਾਨ ਅਤੇ ਲੋਕ ਵਿਰੋਧੀ ਕਾਲੇ ਕਾਨੂੰਨਾਂ ਖਿਲਾਫ਼ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ਤੇ ਅੱਜ ਕਿਰਤੀ ਕਿਸਾਨ ਯੂਨੀਅਨ ਅਤੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵੱਲੋਂ ਬਾਘਾ ਪੁਰਾਣਾ ਚੌਕ ਬੰਦ ਕਰਕੇ ਮੋਦੀ ਸਰਕਾਰ ਖਿਲਾਫ ਰੋਸ ਜ਼ਾਹਰ ਕੀਤਾ ਗਿਆ। ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਆਗੂ ਬਲਕਰਨ ਸਿੰਘ ਵੈਰੋਕੇ,ਗੁਰਦੀਪ ਸਿੰਘ ਵੈਰੋਕੇ ਨੇ ਆਖਿਆ ਕਿ ਕੇਂਦਰ ਦੀ ਮੋਦੀ ਕਿਸਾਨ ਵਿਰੋਧੀ ਕਾਲੇ...
Tags: #FarmerProtest
ਮੋਗਾ,4 ਫਰਵਰੀ(ਜਸ਼ਨ):ਮਾਲਵਾ ਖਿੱਤੇ ਦੀ ਪ੍ਸਿੱਧ ਸੰਸਥਾ ਗੋਲਡਨ ਐਜੂਕੇਸ਼ਨਸ ਦੀ ਇੱਕ ਹੋਰ ਉਪਲੱਬਧੀ ਜੋ ਵਧੇਰੇ ਲੋਕਾਂ ਦੇ ਵੱਖ-ਵੱਖ ਦੇਸ਼ਾਂ ਦੇ ਵੀਜ਼ੇ ਲਗਵਾ ਕੇ ਉਨ੍ਹਾਂ ਦੇ ਸੁਪਨਿਆਂ ਨੂੰ ਪੂਰਾ ਕਰ ਰਹੀ ਹੈ। ਸੰਸਥਾ ਨੇ ਲਾਕ ਡਾਊਣ ਤੋਂ ਬਾਅਦ ਕਮਲਪ੍ਰੀਤ ਸਿੰਘ ਦਾ ਕੈਨੇਡਾ ਦਾ ਸਟੂਡੈਂਟ ਵੀਜ਼ਾ ਲਗਵਾ ਕੇ ਦਿੱਤਾ। ਅਮਿਤ ਪਲਤਾ,ਰਮਨ ਅਰੌੜਾ ਅਤੇ ਓਹਨਾ ਦੇ ਸਟਾਫ ਮੈਂਬਰਸ ਨੇ ਕਮਲਪ੍ਰੀਤ ਸਿੰਘ ਨੂੰ ਵੀਜ਼ਾ ਸੌਂਪਦਿਆਂ ਉਨ੍ਹਾਂ ਨੂੰ ਸ਼ੁੱਭ ਕਾਮਨਾਵਾਂ ਦਿਤੀਆਂ। ਅਮਿਤ ਪਲਤਾ ਨੇ ਕਿਹਾ...
ਜੈਤੋ, 5 ਫਰਵਰੀ (ਮਨਜੀਤ ਢੱਲਾ)- ਨਗਰ ਕੌਂਸਲ ਦੀਆਂ 14 ਫਰਵਰੀ ਨੂੰ ਹੋ ਰਹੀਆਂ ਚੋਣਾਂ ਲਈ ਅੱਜ ਨਾਮਜ਼ਦਗੀ ਪੱਤਰ ਵਾਪਸ ਲੈਣ ਤੋਂ ਬਾਅਦ ਨਗਰ ਕੌਂਸਲ ਜੈਤੋ ਦੀਆਂ 17 ਵਾਰਡਾਂ ਲਈ 107 ਉਮੀਦਵਾਰ ਚੋਣ ਮੈਦਾਨ ਵਿੱਚ ਰਹਿ ਗਏ ਹਨI ਚੋਣ ਰਿਟਰਨਿੰਗ ਅਧਿਕਾਰੀ ਕਮ ਐੱਸ.ਡੀ.ਐੱਮ ਜੈਤੋ ਡਾ. ਮਨਦੀਪ ਕੌਰ ਵੱਲੋਂ ਚੋਣ ਲੜਨ ਵਾਲੇ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ ਕੀਤੇ ਗਏ ਹਨ। ਅੱਜ ਤਹਿਸੀਲ ਕੰਪਲੈਕਸ ਜੈਤੋ ਵਿਖੇ ਚੋਣ ਨਿਸ਼ਾਨ ਲੈਣ ਵਾਲੇ ਉਮੀਦਵਾਰਾਂ ਦੀ ਭੀੜ ਦੇਖਣ ਨੂੰ ਮਿਲੀ ।ਜੋ...

Pages