ਮੋਗਾ, 12 ਫਰਵਰੀ (ਜਸ਼ਨ): ਨਗਰ ਨਿਗਮ ਹਾਊਸ ਦੀ ਮਿਆਦ ਪੂਰੀ ਹੋਣ ਉਪਰੰਤ ਪਿਛਲੇ 10 ਮਹੀਨਿਆਂ ਦੌਰਾਨ ਵਿਧਾਇਕ ਡਾ: ਹਰਜੋਤ ਕਮਲ ਵੱਲੋਂ ਮੋਗਾ ਸ਼ਹਿਰ ਦੇ ਵੱਖ ਵੱਖ ਵਾਰਡਾਂ ਵਿਚ ਕਰਵਾਏ ਵਿਕਾਸ ਕਾਰਜਾਂ ਦੀ ਬਦੌਲਤ ਸ਼ਹਿਰਵਾਸੀਆਂ ਵੱਲੋਂ ਵਿਧਾਇਕ ਨੂੰ ਦਿੱਤੇ ਜਾ ਰਹੇ ਭਰਵੇਂ ਸਮਰਥਨ ਨਾਲ ਸ਼ਹਿਰ ਦੇ ਹਰ ਵਾਰਡ ਵਿਚੋਂ ਕਾਂਗਰਸ ਦੇ ਉਮੀਦਵਾਰਾਂ ਦੀ ਵੱਡੇ ਅੰਤਰ ਨਾਲ ਜਿੱਤ ਯਕੀਨੀ ਹੋ ਗਈ ਹੈ। ਅੱਜ ਮੋਗਾ ਦੇ ਵਾਰਡ ਨੰਬਰ 1 ਵਿਚ ਡਾ: ਰਜਿੰਦਰ ਕੌਰ ਦੇ ਰੋਡ ਸ਼ੋਅ ਵਿਚ ਡਾ: ਰਜਿੰਦਰ ਅਤੇ...
News
ਮੋਗਾ, 12 ਫਰਵਰੀ (ਜਸ਼ਨ): ਵਾਰਡ ਨੰਬਰ 8 ਤੋਂ ਸ਼ੋ੍ਮਣੀ ਅਕਾਲੀ ਦਲ ਦੇ ਉਮੀਦਵਾਰ ਸੁਖਤੇਜ ਸਿੰਘ ਝੰਡੇਆਣਾ ਵਲੋਂ ਸਾਬਕਾ ਕੌਂਸਲਰ ਚਰਨਜੀਤ ਸਿੰਘ ਝੰਡੇਆਣਾ, ਸਾਬਕਾ ਕੌਂਸਲਰ ਛਿੰਦਰ ਸਿੰਘ ਗਿੱਲ , ਸਾਬਕਾ ਚੇਅਰਮੈਨ ਅਮਰਜੀਤ ਸਿੰਘ ਗਿੱਲ ਲੰਢੇਕੇ ,ਗੋਵਰਧਨ ਪੋਪਲੀ,ਬੂਟਾ ਸਿੰਘ ,ਸੁਰਜੀਤ ਸਿੰਘ ,ਦਿਆਲ ਸਿੰਘ ,ਨਛੱਤਰ ਸਿੰਘ ,ਗੁਰਬਕਸ਼ ਸਿੰਘ ,ਗੁਰਦੀਪ ਸਿੰਘ ,ਰਣਧੀਰ ਸਿੰਘ ,ਭਜਨ ਸਿੰਘ ,ਪਾਲ ਸਿੰਘ ,ਕੁਲਵੰਤ ਸਿੰਘ ,ਗੁਰਚਰਨ ਸਿੰਘ ,ਸਵਰਨ ਸਿੰਘ ਮਿਸਤਰੀ ,ਸਵਰਨ ਸਿੰਘ ਠੇਕੇਦਾਰ ,...
ਮੋਗਾ, 12 ਫਰਵਰੀ (ਜਸ਼ਨ): ਵਾਰਡ ਨੰਬਰ 4 ਤੋਂ ਕਾਂਗਰਸ ਦੇ ਉਮੀਦਵਾਰ ਗੁਰਪ੍ਰੀਤਮ ਸਿੰਘ ਚੀਮਾ ਨੇ ਆਪਣੀ ਚੋਣ ਮੁਹਿੰਮ ਪੂਰੀ ਤਰਾਂ ਭਖਾਉਂਦਿਆਂ ਚੋਣ ਪ੍ਰਚਾਰ ਦੇ ਆਖਰੀ ਦਿਨ ਵਾਰਡ ਨੰਬਰ 4 ਦੇ ਵਾਸੀਆਂ ਦਾ ਧੰਨਵਾਦ ਕਰਦਿਆਂ ਆਖਿਆ ਕਿ ਬੇਸ਼ੱਕ ਉਹ ਧਾਰਮਿਕ ਅਤੇ ਸਮਾਜਿਕ ਖੇਤਰ ਵਿਚ ਵਿਚਰਦਿਆਂ ਸਕੂਲਾਂ ਦੀਆਂ ਇਮਾਰਤਾਂ ਬਣਾਉਣ, ਮੈਡੀਕਲ ਕੈਂਪ ਲਗਾਉਣ, ਕਰੋਨਾ ਮਹਾਂਮਾਰੀ ਦੌਰਾਨ ਰਾਸ਼ਨ ਵੰਡਣ ਅਤੇ ਮੁਲਾਜ਼ਮ ਜਥੇਬੰਦੀਆਂ ਦੇ ਹੱਕਾਂ ਲਈ ਲੜਨ ਸਦਕਾ ਲੋਕਾਂ ਨੂੰ ਸਮਰਪਿਤ ਰਹੇ ਹਨ ਪਰ...
ਮੋਗਾ, 12 ਫਰਵਰੀ (ਜਸ਼ਨ): ਅੱਜ ਵਾਰਡ ਨੰਬਰ 42 ਤੋਂ ਸ਼ੋ੍ਰਮਣੀ ਅਕਾਲੀ ਦਲ ਦੇ ਉਮੀਦਵਾਰ ਗੌਰਵ ਗੁੱਡੂ ਗੁਪਤਾ ਦੇ ਹੱਕ ਵਿਚ ਹੋਏ ਚੋਣ ਜਲਸੇ ਦੌਰਾਨ ਲੋਕਾਂ ਦੇ ਕਾਫ਼ਲਿਆਂ ਦੀ ਸ਼ਮੂਲੀਅਤ ਕਾਰਨ ਗੌਰਵ ਗੁੱਡੂ ਗੁਪਤਾ ਦੀ ਜਿੱਤ ਯਕੀਨੀ ਹੋ ਗਈ ਹੈ। ਅੱਜ ਚੋਣ ਪ੍ਰਚਾਰ ਦੇ ਆਖਰੀ ਦਿਨ ਸਾਬਕਾ ਖੇਤੀ ਮੰਤਰੀ ਜਥੇਦਾਰ ਤੋਤਾ ਸਿੰਘ ਅਤੇ ਉਹਨਾਂ ਦੇ ਪੁੱਤਰ ਸਾਬਕਾ ਚੇਅਰਮੈਨ ਬਰਜਿੰਦਰ ਸਿੰਘ ਮੱਖਣ ਬਰਾੜ ਤੋਂ ਇਲਾਵਾ ਜ਼ਿਲ੍ਹੇ ਦੇ ਪ੍ਰਮੁੱਖ ਆਗੂਆਂ ਨੇ ਸ਼ਿਰਕਤ ਕਰਦਿਆਂ ਵੋਟਰਾਂ ਨੂੰ ਅਪੀਲ ਕੀਤੀ...
ਮੋਗਾ, 12 ਫਰਵਰੀ (ਜਸ਼ਨ): ਵਿਧਾਇਕ ਡਾ: ਹਰਜੋਤ ਕਮਲ ਮੋਗਾ ਦੇ ਹਰ ਵਾਰਡ ਵਿਚ ਕਾਂਗਰਸ ਦੇ ਉਮੀਦਵਾਰਾਂ ਦੇ ਹੱਕ ਵਿਚ ਚੋਣ ਪ੍ਰਚਾਰ ਕਰਨ ਅਤੇ ਲੋਕਾਂ ਨੂੰ ਕਾਂਗਰਸ ਦੇ ਸਾਢੇ ਤਿੰਨ ਸਾਲ ਦੇ ਕਾਰਜਕਾਲ ਦੌਰਾਨ ਮੋਗਾ ਦੇ ਹੋਏ ਸਰਬਪੱਖੀ ਵਿਕਾਸ , ਹਰ ਵਾਰਡਾਂ ਦੀਆਂ ਗਲੀਆਂ ਮੁਹੱਲਿਆਂ ਦੀ ਬਦਲੀ ਨੁਹਾਰ ਬਾਰੇ ਦੱਸਦਿਆਂ ਆਖ ਰਹੇ ਹਨ ਕਿ ਇਹਨਾਂ ਕੰਮਾਂ ਦੀ ਰਫਤਾਰ ਨੂੰ ਹੁਣ ਨਿਰੰਤਰ ਜਾਰੀ ਰੱਖਣ ਲਈ ਮੋਗਾ ਦੇ ਹਰ ਵਾਰਡ ‘ਚ ਕਾਂਗਰਸ ਦੇ ਉਮੀਦਵਾਰਾਂ ਦਾ ਸਮਰਥਨ ਕਰਕੇ ‘ਟੀਮ ਹਰਜੋਤ ’...
***ਵਿਰੋਧੀ ਲੱਖ ਵਿਕਾਸ ਦੀਆਂ ਦੁਹਾਈਆਂ ਪਾ ਲੈਣ ਪਰ ਲੋਕ ਵਿਰੋਧੀਆਂ ਦੇ 10 ਸਾਲਾਂ ਦੇ ਕਾਰਜਕਾਲ ‘ਚ ਵਿਕਾਸ ਵਿਹੂਣੇ ਮੋਗੇ ਦੀ ਦਾਸਤਾਨ ਨੂੰ ਭੁੱਲੇ ਨਹੀਂ: ਰਜਿੰਦਰਪਾਲ ਸਿੰਘ ਗਿੱਲ ਸਿੰਘਾਵਾਲਾ**** ਮੋਗਾ ,12 ਫਰਵਰੀ (ਜਸ਼ਨ):‘‘ਵਿਧਾਇਕ ਡਾ: ਹਰਜੋਤ ਕਮਲ ਵੱਲੋਂ ਮੋਗਾ ਸ਼ਹਿਰ ਦੇ ਕਰਵਾਏ ਵਿਕਾਸ ਅਤੇ ਲੋਕਾਂ ਨੂੰ ਦਿੱਤੀਆਂ ਬੁਨਿਆਦੀ ਸਹੂਲਤਾਂ ਦੇ ਮੱਦੇਨਜ਼ਰ 50 ਅਤੇ 50 ਵਾਰਡਾਂ ‘ਚ ਕਾਂਗਰਸ ਸ਼ਾਨਦਾਰ ਜਿੱਤ ਦਰਜ ਕਰੇਗੀ।’’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਮਾਰਕੀਟ ਕਮੇਟੀ ਦੇ...
ਮੋਗਾ, 12 ਫਰਵਰੀ (ਜਸ਼ਨ) : ਵਾਰਡ ਨੰਬਰ 3 ਤੋਂ ਸਾਬਕਾ ਕੌਂਸਲਰ ਮਨਜੀਤ ਮਾਨ ਦੀ ਪਤਨੀ ‘ਚ ਅਮਨਪ੍ਰੀਤ ਮਾਨ ਨੂੰ ਲੋਕਾਂ ਦਾ ਭਰਵਾਂ ਸਮਰਥਨ ਮਿਲ ਰਿਹੈ ਅਤੇ ਵਾਰਡ ਵਾਸੀ ਪਿਛਲੇ ਕਾਰਜਕਾਲ ਦੌਰਾਨ ਮਨਜੀਤ ਮਾਨ ਵੱਲੋਂ ਕੀਤੇ ਵਾਰਡ ਦੇ ਸਰਬਪੱਖੀ ਵਿਕਾਸ ’ਤੇ ਸੰਤੁਸ਼ਟੀ ਪ੍ਰਗਟ ਕਰਦਿਆਂ ਇਸ ਵਾਰ ਵੀ ਆਪਣਾ ਕੀਮਤੀ ਵੋਟ ਅਮਨਪ੍ਰੀਤ ਕੌਰ ਮਾਨ ਨੂੰ ਹੀ ਪਾਉਣ ਦਾ ਵਆਦਾ ਮਾਨ ਪਰਿਵਾਰ ਨਾਲ ਕਰ ਰਹੇ ਹਨ। ਮੀਡੀਆ ਨਾਲ ਗੱਲਬਾਤ ਕਰਦਿਆਂ ਅਮਨਪ੍ਰਤੀ ਕੌਰ ਮਾਨ ਨੇ ਆਖਿਆ ਕਿ ਪਿਛਲੀਆਂ ਨਗਰ ਨਿਗਮ...
ਮੋਗਾ,12 ਫਰਵਰੀ (ਜਸ਼ਨ): ਨਿਗਮ ਚੋਣ ਲਈ ਵਾਰਡ ਨੰਬਰ 18 ਤੋਂ ਸ਼ੋ੍ਰਮਣੀ ਅਕਾਲੀ ਦਲ ਦੇ ਉਮੀਦਵਾਰ ਭਰਤ ਭੂਸ਼ਣ ਗੁਪਤਾ ਦੇ ਚੋਣ ਜਲਸੇ ਨੂੰ ਸੰਬੋਧਨ ਕਰਨ ਪੁੱਜੇ ਹਲਕਾ ਇੰਚਾਰਜ ਬਰਜਿੰਦਰ ਸਿੰਘ ਮੱਖਣ ਬਰਾੜ ਨੇ ਆਖਿਆ ਕਿ ਨਿਗਮ ਚੋਣ ਵਿਚ ਸ਼ੋ੍ਰਮਣੀ ਅਕਾਲੀ ਦਲ ਦੇ ਸਾਰੇ ਉਮੀਦਵਾਰ ਸ਼ਾਨਦਾਰ ਜਿੱਤ ਹਾਸਲ ਕਰਨਗੇ। ਉਹਨਾਂ ਕਿਹਾ ਕਿ ਭਰਤ ਭੂਸ਼ਣ ਦੇ ਹੱਕ ‘ਚ ਹੋਇਆ ਲੋਕਾਂ ਦਾ ਇਕੱਠ ਸਾਬਤ ਕਰਦਾ ਹੈ ਲੋਕ ਪੂਰੀ ਤਰਾਂ ਸ਼ੋ੍ਰਮਣੀ ਅਕਾਲੀ ਦਲ ਦੀ ਹਮਾਇਤ ਵਿਚ ਹਨ ਕਿਉਂਕਿ ਕਾਂਗਰਸ ਨੇ ਲਾਰਿਆਂ...
ਮੋਗਾ, 11 ਫਰਵਰੀ (ਜਸ਼ਨ)- ਵਾਰਡ ਨੰਬਰ 1 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬੀਬੀ ਹਰਵਿੰਦਰ ਕੌਰ ਗਿੱਲ ਪਤਨੀ ਅਮਰਜੀਤ ਸਿੰਘ ਗਿੱਲ ਸਾਬਕਾ ਚੇਅਰਮੈਨ ਨੇ ਅੱਜ ਆਪਣੇ ਸਮਰਥਕਾਂ ਨਾਲ ਘਰ ਘਰ ਜਾ ਕੇ ਵੋਟਾਂ ਮੰਗੀਆਂ । ਇਸ ਮੌਕੇ ਬੀਬੀ ਹਰਵਿੰਦਰ ਕੌਰ ਨੇ ਕਿਹਾ ਕਿ ਉਨ੍ਹਾਂ ਨੇ ਪਿਛਲੇ ਪੰਜ ਸਾਲ ਬਤੌਰ ਕੌਂਸਲਰ ਰਹਿੰਦਿਆਂ ਵਾਰਡ ਦਾ ਸਰਬਪੱਖੀ ਵਿਕਾਸ ਕਰਵਾਇਆ ਹੈ ਅਤੇ ਵਾਰਡ ਦੀਆਂ ਬੁਨਿਆਦੀ ਸਹੂਲਤਾਂ ਉਹਨਾਂ ਦੇ ਤੱਕ ਪੁੱਜਦੀਆਂ ਕੀਤੀਆਂ ਹਨ । ਉਨ੍ਹਾਂ ਕਿਹਾ ਕਿ ਉਹਨਾਂ ਦੇ ਪਤੀ...
ਕੋਟ ਈਸੇ ਖਾਂ, 11 ਫਰਵਰੀ (ਜਸ਼ਨ)- ਸੋ੍ਰਮਣੀ ਅਕਾਲੀ ਦਲ ਵਲੋਂ ਕੋਟ ਈਸੇ ਖਾਂ ਦੇ ਵਾਰਡ ਨੰਬਰ 10 ਤੋਂ ਚੋਣ ਲੜ ਰਹੇ ਉਮੀਦਵਾਰ ਸਾਬਕਾ ਪ੍ਰਧਾਨ ਨਗਰ ਪੰਚਾਇਤ ਅਸ਼ਵਨੀ ਕੁਮਾਰ ਪਿੰਟੂ ਦੀ ਚੋਣ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲ ਰਿਹੈ। ਜ਼ਿਕਰਯੋਗ ਹੈ ਕਿ ਅਸ਼ਵਨੀ ਕੁਮਾਰ ਪਿੰਟੂ ਸੂਝਵਾਨ, ਮਿਹਨਤੀ ਅਤੇ ਹਰ ਕਿਸੇ ਦੇ ਦੁੱਖ ਸੁੱਖ ‘ਚ ਵਿਚਰਨ ਵਾਲੇ ਆਗੂ ਹਨ ਅਤੇ ਪਿਛਲੇ ਲੰਬੇ ਸਮੇਂ ਤੋਂ ਜਥੇਦਾਰ ਤੋਤਾ ਸਿੰਘ ਨਾਲ ਜੁੜੇ ਰਹਿਣ ਕਰਕੇ ਉਹਨਾਂ ਦੀ ਇਲਾਕੇ ਦੇ ਲੋਕਾਂ ਨਾਲ ਡੂੰਘਾ ਪਿਆਰ...

