ਮੋਗਾ, 15 ਫਰਵਰੀ (ਜਸ਼ਨ): ਵਾਰਡ ਨੰਬਰ 3 ਤੋਂ ਕਾਂਗਰਸ ਦੀ ਉਮੀਦਵਾਰ ਅਮਨਪ੍ਰੀਤ ਕੌਰ ਮਾਨ ਅਤੇ ਮਨਜੀਤ ਮਾਨ ਨੇ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਨ ਉਪਰੰਤ ਮੀਡੀਆ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਸ਼ਹੀਦਾਂ ਦੀਆਂ ਕੁਰਬਾਨੀਆਂ ਦੀ ਬਦੌਲਤ ਸਾਨੂੰ ਆਜ਼ਾਦੀ ਮਿਲੀ ਹੈ ਅਤੇ ਵੋਟ ਪਾਉਣ ਦਾ ਹੱਕ ਮਿਲਿਆ ਹੈ। ਇਸ ਕਰਕੇ ਹਰ ਤਰਾਂ ਦੀਆਂ ਚੋਣਾਂ ਵਿਚ ਦੇਸ਼ਵਾਸੀਆਂ ਨੂੰ ਬਿਨਾਂ ਲੋਭ ,ਲਾਲਚ ਅਤੇ ਬਿਨਾਂ ਕਿਸੇ ਖੌਫ਼ ਦੇ ਆਪਣੀ ਵੋਟ ਦਾ ਇਸਤੇਮਾਲ ਜ਼ਰੂਰ ਕਰਨਾ ਚਾਹੀਦਾ ਹੈ । ਉਹਨਾਂ ਆਖਿਆ ਕਿ...
News
ਮੋਗਾ,15 ਫਰਵਰੀ (ਜਸ਼ਨ):ਉੱਘੇ ਕਾਰੋਬਾਰੀ ਅਤੇ ਸਮਾਜ ਸੇਵੀ ਨਵੀਨ ਸਿੰਗਲਾ ਨੇ ਮੋਗਾ ਵਾਸੀਆਂ ਵੱਲੋਂ ਪਿਆਰ ਦੀਆਂ ਗੂੜ੍ਹੀਆਂ ਤੰਦਾਂ ਨੂੰ ਹੋਰ ਮਜਬੂਤ ਕਰਦਿਆਂ ਚੋਣਾਂ ਦੌਰਾਨ ਕਿਸੇ ਵੀ ਤਰਾਂ ਦੀ ਹਿੰਸਾ ਤੋਂ ਗੁਰੇਜ਼ ਕਰਨ ਅਤੇ ਵੱਡੀ ਗਿਣਤੀ ਵਿਚ ਵੋਟਾਂ ਪਾਉਣ ਲਈ ਉਹਨਾਂ ਦਾ ਧੰਨਵਾਦ ਕੀਤਾ। ਨਵੀਨ ਸਿੰਗਲਾ ਨੇ ਆਖਿਆ ਕਿ ਬੇਸ਼ੱਕ ਉਹਨਾਂ ਦੀ ਪਤਨੀ ਅੰਜੂ ਸਿੰਗਲਾ ਵਾਰਡ ਨੰਬਰ 21 ਤੋਂ ਚੋਣ ਲੜ ਰਹੀ ਸੀ ਪਰ ਉਹਨਾਂ ਨੂੰ ਸਮੁੱਚੇ ਮੋਗੇ ਵਿਚ ਕਿਸੇ ਵੀ ਤਰਾਂ ਦੀ ਹਿੰਸਕ ਵਾਰਦਾਤ ਹੋਣ...
ਮੋਗਾ, 15 ਫਰਵਰੀ (ਜਸ਼ਨ): ਮੋਗਾ ਵਿਚ ਚੋਣ ਅਮਲ ਸੰਪੂਰਨ ਹੋਣ ਉਪਰੰਤ ਵਿਧਾਇਕ ਡਾ: ਹਰਜੋਤ ਕਮਲ ਨੇ ਸਾਰੀਆਂ ਪਾਰਟੀਆਂ ਦੇ ਉਮੀਦਵਾਰਾਂ ਅਤੇ ਸਮੂਹ ਵੋਟਰਾਂ ਦਾ ਧੰਨਵਾਦ ਕੀਤਾ । ਉਹਨਾਂ ਕਿਹਾ ਕਿ ਸਮੂਹ ਵੋਟਰਾਂ ਨੇ ਲੋਕਤੰਤਰ ਵਿਚ ਵਿਸ਼ਵਾਸ਼ ਪ੍ਰਗਟ ਕਰਦਿਆਂ ਭਾਈਚਾਰਕ ਸਾਂਝ ਦਾ ਸਬੂਤ ਦਿੱਤਾ ਹੈ,ਜਿਸ ਲਈ ਉਹ ਮੁਬਾਰਕ ਦੇ ਹੱਕਦਾਰ ਹਨ । ਉਹਨਾਂ ਕਿਹਾ ਕਿ ਮੋਗਾ ਹਲਕੇ ਵਿਚ ਵੱਡੇ ਪੱਧਰ ’ਤੇ ਪੋਿਗ ਹੋਈ ਜਿਸ ਦਾ ਸਿਹਰਾ ਸ਼ਾਂਤਮਈ ਵੋਟਾਂ ਪਾਉਣ ਵਾਲੇ ਮੋਗਾ ਵਾਸੀਆਂ, ਪੁਲਿਸ ਅਤੇ...
ਮੋਗਾ,15 ਫਰਵਰੀ (ਜਸ਼ਨ) ਵਾਰਡ ਨੰਬਰ 2 ਤੋਂ ਸ਼ੋ੍ਮਣੀ ਅਕਾਲੀ ਦਲ ਦੀ ਉਮੀਦਵਾਰ ਖੁਸ਼ਪ੍ਰੀਤ ਕੌਰ ਭੰਗੂ ਨੇ ਆਪਣੇ ਵੋਟ ਦੇ ਜਮਹੂਰੀ ਹੱਕ ਦਾ ਇਸਤੇਮਾਲ ਕੀਤਾ । ਉਹਨਾਂ ਸਵੇਰੇ ਪਹਿਲੀਆਂ ਵਿਚ ਆਪਣੇ ਪਿਤਾ ਸੁਖਬੀਰ ਸਿੰਘ ਪਿੱਲਾ ਅਤੇ ਪਰਿਵਾਰਕ ਮੈਂਬਰਾਂ ਨਾਲ ਆਦਰਸ਼ ਸਕੂਲ ਵਿਚ ਬਣੇ ਪੋਿਗ ਬੂਥ ’ਤੇ ਆਪਣੀ ਵੋਟ ਪਾਈ ਅਤੇ ਪੋਿਗ ਬੂਥ ਤੋਂ ਬਾਹਰ ਆ ਕੇ ਮੀਡੀਆ ਸਾਹਮਣੇ ਜੇਤੂ ਨਿਸ਼ਾਨ ਬਣਾ ਕੇ ਤਸਵੀਰ ਕਰਵਾਈ। ਆਤਮ ਵਿਸ਼ਵਾਸ਼ ਨਾਲ ਭਰੀ ਖੁਸ਼ਪ੍ਰੀਤ ਕੌਰ ਭੰਗੂ ਨੇ ਮੀਡੀਆ ਨੂੰ ਆਖਿਆ ਕਿ ਉਹ...
ਮੋਗਾ,14 ਫਰਵਰੀ (ਜਸ਼ਨ):ਅੱਜ ਮੋਗਾ ਦੀਆਂ ਨਗਰ ਨਿਗਮ ਚੋਣਾਂ ਦੌਰਾਨ ਵਿਧਾਇਕ ਡਾ: ਹਰਜੋਤ ਕਮਲ ਨੇ ਜਿੱਥੇ ਸਾਰੇ ਉਮੀਦਵਾਰਾਂ ਨੂੰ ਚੋਣ ਪਰਿਕਿਰਿਆ ਦਾ ਅਮਲ ਸ਼ਾਂਤਮਈ ਤਰੀਕੇ ਨਾਲ ਨੇਪਰੇ ਚਾੜ੍ਹਨ ਦੀ ਅਪੀਲ ਕੀਤੀ ਉੱਥੇ ਉਹਨਾਂ ਕਾਂਗਰਸ ਦੇ ਉਮੀਦਵਾਰਾਂ ਦੀ ਉਹਨਾਂ ਦੇ ਬੂਥਾਂ ’ਤੇ ਜਾ ਕੇ ਹੌਸਲਾਅਫ਼ਜ਼ਾਈ ਵੀ ਕੀਤੀ। ਉਹਨਾਂ ਸਾਰੀਆਂ ਪਾਰਟੀਆਂ ਦੇ ਵਰਕਰਾਂ ਅਤੇ ਵੋਟਰਾਂ ਨੂੰ ਆਪਸੀ ਭਾਈਚਾਰਕ ਸਾਂਝ ਬਣਾਈ ਰੱਖਣ ਦੀ ਅਪੀਲ ਕੀਤੀ। ਉਹਨਾਂ ਆਖਿਆ ਕਿ 2017 ਤੋਂ ਬਾਅਦ ਹੋਈਆਂ ਜ਼ਿਲ੍ਹਾ...
ਮੋਗਾ, 14 ਫਰਵਰੀ (ਜਸ਼ਨ): ਆਪਣੀ ਪਹਿਲੀ ਹੀ ਚੋਣ ਲੜ ਰਹੇ ਕਾਰੋਬਾਰੀ ਗੌਰਵ ਗੁੱਡੂ ਗੁਪਤਾ, ਸਿਆਸਤ ਵਿਚ ਲੰਬੀ ਪਾਰੀ ਖੇਡਣ ਦੇ ਰੌਂਅ ਵਿਚ ਦਿਖਾਈ ਦੇ ਰਹੇ ਹਨ। ਅੱਜ ਮੋਗਾ ਨਗਰ ਨਿਗਮ ਲਈ ਵਾਰਡ ਨੰਬਰ 42 ਤੋਂ ਸ਼ੋ੍ਰਮਣੀ ਅਕਾਲੀ ਦਲ ਦੇ ਉਮੀਦਵਾਰ ਵਜੋਂ ਚੋਣ ਲੜ ਰਹੇ ਗੌਰਵ ਗੁੱਡੂ ਗੁਪਤਾ ਨੂੰ ਜਦੋਂ ਇਹ ਪੁੱਛਿਆ ਗਿਆ ਕਿ ਸਮਾਜ ਸੇਵੀ ਤੋਂ ਸਿਆਸਤ ਦੇ ਖੇਤਰ ਵਿਚ ਆਉਣ ਉਪਰੰਤ ਅੱਜ ਚੋਣ ਲੜਦਿਆਂ ਕਿੰਜ ਮਹਿਸੂਸ ਕਰ ਰਹੇ ਹੋ, ਦੇ ਜਵਾਬ ਵਿਚ ਗੁੱਡੂ ਨੇ ਆਖਿਆ ਕਿ ਸਿਆਸਤ ਵਿਚ ਤਾਂ ਉਹ...
ਮੋਗਾ, 13 ਫਰਵਰੀ (ਜਸ਼ਨ): ਫ਼ਿਲਮੀ ਪਰਦੇ ਅਤੇ ਅਸਲ ਜ਼ਿੰਦਗੀ ਦੇ ਨਾਇਕ , ਮੋਗਾ ਦੇ ਸਪੂਤ ਸੋਨੂੰ ਸੂਦ ਦੀ ਮੋਗਾ ਆਮਦ ’ਤੇ, ਅੱਜ ਹੋਈ ਮੁਲਾਕਾਤ ਦੌਰਾਨ, ਸਮਾਜ ਸੇਵਾ ਅਤੇ ਮੋਗਾ ਦੇ ਵਿਕਾਸ ਦੇ ਮੁੱਦੇ ’ਤੇ ਮਿਲ ਬੈਠੇ ਦੋਨਾਂ ਦੋਸਤਾਂ ਦੀ ਮਿੱਠੀ ਜਿਹੀ ਮੁਲਾਕਾਤ ਉਪਰੰਤ ਸੋਨੂ ਸੂਦ ਦੀ ਪੁਰਾਣੀ ਵੀਡੀਓ ਵਿਰਲਾ ਹੋ ਰਹੀ ਹੈ ਜਿਸ ਵਿਚ ਸੋਨੂ ਸੂਦ, ਰੱਜ ਕੇ ਵਿਧਾਇਕ ਡਾ. ਹਰਜੋਤ ਕਮਲ ਦੀ ਤਾਰੀਫ ਕਰਦਿਆਂ ਆਖਦਾ ਹੈ ਕਿ ਮੋਗੇ ਦੇ ਚੰਗੇ ਭਾਗ ਨੇ ਜੋ ਵਿਧਾਇਕ ਡਾ. ਹਰਜੋਤ ਕਮਲ ਵਰਗਾ ਨੇਕ...
ਮੋਗਾ, 13 ਫਰਵਰੀ (ਜਸ਼ਨ): ਵਾਰਡ ਨੰਬਰ 3 ਤੋਂ ਸ਼ੋ੍ਰਮਣੀ ਅਕਾਲੀ ਦਲ ਦੀ ਉਮੀਦਵਾਰ ਖੁਸ਼ਪ੍ਰੀਤ ਕੌਰ ਭੰਗੂ ਨੇ ਦਸ਼ਮੇਸ਼ ਨਗਰ ਦੀਆਂ ਗਲੀਆਂ ਵਿਚ ਮੀਂਹ ਦੇ ਮੌਸਮ ਦੌਰਾਨ ਗੋਡੇ ਗੋਡੇ ਖੜ੍ਹੇ ਹੁੰਦੇ ਪਾਣੀ ਦੀ ਨਿਕਾਸੀ ਦੀ ਸਮੱਸਿਆ ਨੂੰ ਉਭਾਰਦਿਆਂ ਵਾਰਡ ਵਾਸੀਆਂ ਦੀ ਦੁੱਖਦੀ ਰਗ ’ਤੇ ਹੱਥ ਰੱਖਣ ਦੀ ਕੋਸ਼ਿਸ਼ ਕੀਤੀ ਹੈ। ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਖੁਸ਼ਪ੍ਰੀਤ ਕੌਰ ਭੰਗੂ ਨੇ ਆਖਿਆ ਕਿ ਇਹ ਬੇਹੱਦ ਦੁਖਦਾਈ ਪਹਿਲੂ ਹੈ ਕਿ ਪਿਛਲੇ 10 ਸਾਲਾਂ ਤੋਂ ਦਸ਼ਮੇਸ਼ ਨਗਰ ਦੇ ਵਾਸੀ ਪਾਣੀ...
ਮੋਗਾ, 13 ਫਰਵਰੀ (ਜਸ਼ਨ): ਮੋਗਾ ਦੇ ਵਿਧਾਇਕ ਡਾ: ਹਰਜੋਤ ਕਮਲ ਨੇ ਨਿਗਮ ਚੋਣਾਂ ਤੋਂ ਇਕ ਦਿਨ ਪਹਿਲਾਂ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਿਆਂ ਆਖਿਆ ਕਿ ਬੇਸ਼ੱਕ ਉਹ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਵਿਕਾਸ ਕਾਰਜ ਕਰਵਾਉਣ ਵਿਚ ਯਕੀਨ ਰੱਖਦੇ ਹਨ ਪਰ ਹੁਣ ਵੋਟ ਪਾਉਣ ਵੇਲੇ ਸ਼ਹਿਰਵਾਸੀਆਂ ਨੂੰ ਸੁਚੇਤ ਹੋਣਾ ਪਵੇਗਾ ਕਿ ਪੰਜਾਬ ਵਿਚ ਸਰਕਾਰ ਕਾਂਗਰਸ ਦੀ ਹੈ ਅਤੇ ਮੋਗਾ ਵਿਚ ਵਿਧਾਇਕ ਵੀ ਕਾਂਗਰਸ ਦਾ ਹੈ ਇਸ ਕਰਕੇ ਆਪਸੀ ਤਾਲਮੇਲ ਨਾਲ ਪਿਛਲੇ 10 ਮਹੀਨਿਆਂ ਤੋਂ ਮੋਗਾ ਵਿਕਾਸ ਦੇ ਰਾਹ ਪਿਆ...
ਮੋਗਾ, 13 ਫਰਵਰੀ (ਜਸ਼ਨ): ‘‘ ਵਿਧਾਇਕ ਡਾ: ਹਰਜੋਤ ਕਮਲ ਦੀ ਅਗਵਾਈ ਵਿਚ ‘ਟੀਮ ਮੋਗਾ’, ਨਿਗਮ ਚੋਣਾਂ ਜਿੱਤਣ ਉਪਰੰਤ ਮੋਗਾ ਸ਼ਹਿਰ ਦੀ ਸੂਬੇ ਦੇ ਉੱਤਮ ਸ਼ਹਿਰ ਵਜੋਂ ਤਾਮੀਰ ਕਰੇਗੀ।’’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਵਾਰਡ ਨੰਬਰ 26 ਦੇ ਇੰਚਾਰਜ ਵਿਜੇ ਖੁਰਾਣਾ ਨੇ ਉਸ ਸਮੇਂ ਕੀਤਾ ਜਦੋਂ ਵਿਧਾਇਕ ਡਾ: ਹਰਜੋਤ ਕਮਲ ਉਹਨਾਂ ਦੀ ਚੋਣ ਮੁਹਿੰਮ ਨੂੰ ਸੰਬੋਧਨ ਕਰਨ ਪਹੁੰਚੇ। ਵਿਜੇ ਖੁਰਾਣਾ ਨੇ ਆਖਿਆ ਕਿ ਵਿਧਾਇਕ ਡਾ: ਹਰਜੋਤ ਕਮਲ ਵੱਲੋਂ ਕਰੋਨਾ ਕਾਲ ਦੌਰਾਨ ਕੁਝ ਮਹੀਨਿਆਂ ਵਿਚ ਹੀ...

