ਮੋਗਾ,24 ਅਪਰੈਲ (ਜਸ਼ਨ): ਵਿਧਾਇਕ ਡਾ: ਹਰਜੋਤ ਕਮਲ ਵੱਲੋਂ ਕਰਵਾਏ ਵਿਕਾਸ ਕਾਰਜਾਂ ਸਦਕਾ ਮੋਗਾ ਦੀ ਦਾਣਾ ਮੰਡੀ ਰਾਤ ਨੂੰ ਰੌਸ਼ਨੀਆਂ ਦੇ ਪਿੰਡ ਵਰਗੀ ਨਜ਼ਰ ਆਉਂਦੀ ਹੈ। ਬੀਤੀ 10 ਅਪਰੈਲ ਤੋਂ ਬਾਅਦ ਕਣਕ ਦੀ ਖਰੀਦ ਪਰਿਕਿਰਿਆ ਦੌਰਾਨ ਦਿਨ ਰਾਤ ਚੱਲਣ ਵਾਲੇ ਕਾਰਜਾਂ ਦੌਰਾਨ ਜਿੱਥੇ ਦਿਨ ਵੇਲੇ ਕਿਸਾਨ, ਨਵੇਂ ਨਕੋਰ ਸ਼ੈੱਡਾਂ ਦਾ ਆਸਰਾ ਲੈਂਦੇ ਨੇ ਅਤੇ ਮਲ਼ਾਈ ਵਰਗੀਆਂ ਸੜਕਾਂ ‘ਤੇ ਜੱਟਾਂ ਦੇ ਟਰੈਕਟਰ ਫੋਰ ਲੇਨ ’ਤੇ ਚੱਲਦੀ ਕਾਰ ਵਾਂਗ ਦੌੜਦੇ ਨੇ, ਉੱਥੇ ਰਾਤ ਨੂੰ ਸਮੁੱਚੀ ਮੰਡੀ ਦੂਧੀਆ...
News
ਮੋਗਾ, 24 ਅਪ੍ਰੈਲ (ਜਸ਼ਨ): ਪੂਰੇ ਭਾਰਤ ਵਿਚ ਲੋਕਾਂ ਨੂੰ ਕਰੋਨਾ ਵਾਇਰਸ ਤੋਂ ਬਚਾਅ ਲਈ ਵੈਕਸੀਨ ਲਗਾਉਣ ਦਾ ਕੰਮ ਜੋਰਾਂ ਉੱਤੇ ਜਾਰੀ ਹੈ। ਹੋਰਾਂ ਲੋਕਾਂ ਲਈ ਪ੍ਰੇਰਨਾ ਦਾ ਕੰਮ ਕਰਦਿਆਂ ਅੱਜ ਮੋਗਾ ਦੇ ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਸ੍ਰ ਇੰਦਰਜੀਤ ਸਿੰਘ ਤਲਵੰਡੀ ਭਾਂਗੇਰੀਆਂ ਨੇ ਆਪਣੀ ਪਤਨੀ ਸ਼੍ਰੀਮਤੀ ਦਵਿੰਦਰਜੀਤ ਕੌਰ ਸਮੇਤ ਸਥਾਨਕ ਸਿਵਲ ਹਸਪਤਾਲ ਵਿਖੇ ਪਹੁੰਚ ਕੇ ਇਹ ਪਹਿਲੀ ਵੈਕਸੀਨ ਲਗਵਾਈ। ਇਸ ਮੌਕੇ ਜਾਣਕਾਰੀ ਦਿੰਦਿਆਂ ਸ੍ਰ ਇੰਦਰਜੀਤ ਸਿੰਘ ਨੇ ਦੱਸਿਆ ਕਿ ਮਾਰਚ 2020...
ਧਰਮਕੋਟ, 23 ਅਪਰੈਲ (ਜਸ਼ਨ)::ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗ੍ਹੜ ਦੀ ਬਦੌਲਤ ਫਤਿਹਗੜ੍ਹ ਕੋਰੋਟਾਣਾ ਦੀ ਮੰਡੀ ‘ਚ ਕਿਸਾਨ ਬਾਗੋ ਬਾਗ ਹਨ ਕਿਉਂਕਿ ਮੰਡੀ ਵਿਚ ਨਾ ਤਾਂ ਬਾਰਦਾਨੇ ਦੀ ਕੋਈ ਸਮੱਸਿਆ ਹੈ ਤੇ ਨਾ ਹੀ ਜਿਣਸ ਵੇਚਣ ਦੀ ਕੋਈ ਮੁਸ਼ਕਿਲ ਹੈ।’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਜਗਦੀਸ਼ ਸਿੰਘ ਤਤਾਰੀਏਵਾਲਾ ਨੇ ਫਤਿਹਗੜ੍ਹ ਕੋਰੋਟਾਣਾ ਦੀ ਮੰਡੀ ‘ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਹਨਾਂ ਆਖਿਆ ਕਿ ਇਸ ਮੰਡੀ ਵਿਚ ਸਵੇਰ ਵੇਲੇ ਕਿਸਾਨ ਕਣਕ ਲੈ ਕੇ ਆਉਂਦੇ ਹਨ ਅਤੇ...
ਮੋਗਾ,23 ਅਪਰੈਲ (ਜਸ਼ਨ): ‘ਮੰਡੀਆਂ ਵਿਚ ਕਿਸਾਨਾਂ ਨੂੰ ਕਣਕ ਦੀਆਂ ਢੇਰੀਆਂ ’ਤੇ ਬੈਠਿਆਂ ਨੂੰ ਕਈ ਦਿਨ ਗੁਜ਼ਰ ਚੁੱਕੇ ਹਨ ਪਰ ਲਿਫਟਿੰਗ ਨਹੀਂ ਹੋ ਪਾ ਰਹੀ ਜਿਸ ਦਾ ਅਫਸਰਸ਼ਾਹੀ ਵੱਲੋਂ ਕੀਤੇ ਮਾੜੇ ਪ੍ਰਬੰਧ ਹਨ। ’ ਇਨਾਂ ਵਿਚਾਰਾਂ ਦਾ ਪ੍ਰਗਟਾਵਾ ਸ਼ੋ੍ਰਮਣੀ ਅਕਾਲੀ ਦਲ ਦੇ ਕਿਸਾਨ ਵਿੰਗ ਦੇ ਪ੍ਰਧਾਨ ਅਮਰਜੀਤ ਸਿੰਘ ਲੰਢੇਕੇ ਨੇ ਕੱਲ ਮੋਗਾ ਮੰਡੀ ਵਿਚ ਕੀਤਾ । ਸ. ਗਿੱਲ ਨੇ ਆਖਿਆ ਕਿ ਇਸ ਵਾਰ ਮੰਡੀਆਂ ਵਿਚ ਬਾਰਦਾਨੇ ਦੀ ਭਾਰੀ ਕਿੱਲਤ ਦੇਖਣ ਨੂੰ ਆ ਰਹੀ ਹੈ । ਉਹਨਾਂ ਆਖਿਆ ਕਿ...
ਮੋਗਾ, 22 ਅਪਰੈਲ (ਜਸ਼ਨ ) : ਵਾਲਮੀਕਿ/ਮਜੵਬੀ ਸਿੱਖ ਮਹਾਂਸਭਾ ਦੇ ਪ੍ਰਧਾਨ ਬਲਜਿੰਦਰ ਧਾਲੀਵਾਲ ਅਤੇ ਗੁਰਸ਼ਵਿੰਦਰ ਸਿੰਘ ਦੀ ਅਗਵਾਈ ਵਿੱਚ ਬਿਲਾਸਪੁਰ ਦੇ ਚੌਕੀ ਇੰਚਾਰਜ ਸ ਬਲਵੀਰ ਸਿੰਘ ਨੂੰ ਭਾਰਤ ਰਤਨ ਡਾਕਟਰ ਭੀਮ ਰਾਓ ਅੰਬੇਡਕਰ ਜੀ ਦਾ ਸਰੂਪ ਦੇ ਕੇ ਸਨਮਾਨਿਤ ਕੀਤਾ ਗਿਆ ।ਮਹਾਂਸਭਾ ਦੇ ਪ੍ਰਧਾਨ ਬਲਜਿੰਦਰ ਧਾਲੀਵਾਲ ਅਤੇ ਮਹਾਂਸਭਾ ਦੇ ਆਗੂ ਹਰਵਿੰਦਰ ਸਿੰਘ ਮਾਰਸ਼ਲ ਨੇ ਦਸਿਆ ਕਿ ਸ ਬਲਵੀਰ ਸਿੰਘ ਚੌਂਕੀ ਇੰਚਾਰਜ ਇਕ ਇਮਾਨਦਾਰ ਪੁਲਿਸ ਅਫਸਰ ਦੇ ਨਾਲ ਨਾਲ ਇਕ ਵਧੀਆ ਸਮਾਜ ਸੇਵੀ ਵੀ...
ਟੋਰਾਟੋ,22 ਅਪਰੈਲ (ਬਲਜਿੰਦਰ ਸੇਖਾ): ਕੈਨੇਡਾ ਨੇ ਭਾਰਤ ਤੇ ਪਾਕਿਸਤਾਨ ਤੋਂ ਅੱਜ ਵੀਰਵਾਰ ਰਾਤ 11.30 ਵਜੇ ਤੋਂ ਅਗਲੇ ਚਾਰ ਹਫਤਿਆਂ ਵਾਸਤੇ ਸਾਰੀਆਂ ਉਡਾਨਾਂ ਰੱਦ ਕਰ ਦਿੱਤੀਆਂ ਹਨ ,ਕਿਉਂਕਿ ਦੋਵਾਂ ਦੇਸ਼ਾਂ ਵਿਚ ਕੋਵਿਡ -19 ਵਧਣ ਦੇ ਮਾਮਲੇ ਰਿਪੋਰਟ ਹੋਏ ਹਨ। ਹੋਰ ਦੇਸ਼ਾਂ ਦੇ ਰਸਤੇ ਲੋਕਾਂ ਨੂੰ ਭਾਰਤ ਅਤੇ ਪਾਕਿਸਤਾਨ ਤੋਂ ਕਨੇਡਾ ਜਾਣ ਤੋਂ ਰੋਕਣ ਲਈ ਹੋਰ ਕਦਮ ਚੁੱਕੇ ਜਾਣਗੇ। ਪਿਛਲੇ ਦੋ ਹਫਤਿਆਂ ਵਿੱਚ ਘੱਟੋ ਘੱਟ 32 ਅਤੇ ਦਿੱਲੀ ਤੋਂ ਪਾਕਿਸਤਾਨ ਦੀਆਂ ਉਡਾਣਾਂ ਉਡਾਣਾਂ...
ਮੋਗਾ, 22 ਅਪਰੈਲ (ਜਸ਼ਨ): ‘ ਪੰਜਾਬ ਦੀਆਂ ਮੰਡੀਆਂ ਵਿਚ ਕਿਸਾਨ ਪਿਛਲੇ 10 ਦਿਨਾਂ ਤੋਂ ਆਪਣੀ ਕਣਕ ਦੀ ਫਸਲ ਲੈ ਕੇ ਬੈਠੇ ਹੋਏ ਹਨ ਅਤੇ ਹਰ ਮੰਡੀ ਵਿਚ ਕਿਸਾਨ ਕਣਕ ਦੀ ਲਿਫਟਿੰਗ ਅਤੇ ਬਾਰਦਾਨੇ ਦੀ ਕਮੀ ਨੂੰ ਲੈ ਕੇ ਡਾਅਢੇ ਪਰੇਸ਼ਾਨ ਹਨ ।’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਸਾਬਕਾ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਮੋਗਾ ਮੰਡੀ ਵਿਖੇ ਕੀਤਾ ਜਿੱਥੇ ਉਹਨਾਂ ਸ਼ੋ੍ਰਮਣੀ ਅਕਾਲੀ ਦਲ ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਸ. ਅਮਰਜੀਤ ਸਿੰਘ ਲੰਢੇਕੇ, ਦੀ ਆੜ੍ਹਤ ’ਤੇ...
ਮੋਗਾ,21 ਅਪਰੈਲ(ਜਸ਼ਨ): ਰਾਜਨੀਤੀ ਦੀ ਸ਼ਤਰੰਜ ਖੇਡਣ ਦੇ ਮਾਹਿਰ ਅਤੇ ਮੋਗਾ ਵਿਚ ਸਿਆਸੀ ਚਾਣਕੀਆ ਦੇ ਤੌਰ ‘ਤੇ ਪਹਿਚਾਣ ਬਣਾਉਣ ਵਾਲੇ ਰਾਕੇਸ਼ ਸਿਤਾਰਾ ਅੱਜ ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਆਖ ਕੇ ਕਾਂਗਰਸ ਵਿਚ ਸ਼ਾਮਲ ਹੋ ਗਏ। ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਵਿਨੋਦ ਬਾਂਸਲ ਦੀ ਰਹਿਨੁਮਾਈ ਵਿਚ ਸਾਬਕਾ ਚੇਅਰਮੈਨ ਰਮੇਸ਼ ਕੁੱਕੂ ਦੇ ਦਫਤਰ ਵਿਖੇ ਹੋਏ ਸਮਾਗਮ ਦੌਰਾਨ ਵਿਨੋਦ ਬਾਂਸਲ ਨੇ ਰਾਕੇਸ਼ ਸਿਤਾਰਾ ਦਾ ਮੂੰਹ ਮਿੱਠਾ ਕਰਵੇ ਕੇ ਉਹਨਾਂ ਨੂੰ ਕਾਂਗਰਸ ਵਿਚ ਸ਼ਾਮਲ ਕਰਨ ਦੀਆਂ...
ਮੋਗਾ, 21 ਅਪਰੈਲ (ਜਸ਼ਨ )ਵੈਟਰਨ ਕਾਂਗਰਸੀ ਆਗੂ ਅਤੇ ਸਾਬਕਾ ਵਿਧਾਇਕ ਜਗਰਾਜ ਸਿੰਘ ਗਿੱਲ ਨਹੀਂ ਰਹੇ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ,ਮੋਗਾ ਦੇ ਵਿਧਾਇਕ ਡਾ: ਹਰਜੋਤ ਕਮਲ,ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ,ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਵਿਨੋਦ ਬਾਂਸਲ,ਜ਼ਿਲਾ ਪ੍ਰੀਸ਼ਦ ਚੇਅਰਮੈਨ ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ ਆਦਿ ਨੇ ਉਹਨਾਂ ਦੇ ਅਕਾਲ ਚਲਾਣੇ ਉਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਸ੍ਰੀ ਗਿੱਲ ਜੋ 95 ਵਰ੍ਹਿਆਂ ਦੇ ਸਨ, ਦਾ ਅੱਜ ਸਵੇਰੇ...
ਮੋਗਾ,21 ਅਪਰੈਲ (ਜਸ਼ਨ): ਮੋਗਾ ‘ਚ 105 ਕਰੋਨਾ ਮਾਮਲੇ ਆਉਣ ਨਾਲ ਜ਼ਿਲ੍ਹੇ ‘ਚ ਕੁੱਲ ਐਕਟਿਵ ਕੇਸਾਂ ਦੀ ਗਿਣਤੀ 682 ਹੋ ਗਈ ਹੈ। ਸਿਵਲ ਸਰਜਨ ਮੋਗਾ ਡਾ. ਅਮਰਪ੍ਰੀਤ ਕੌਰ ਬਾਜਵਾ ਨੇ ਕਰੋਨਾ ਕੇਸਾਂ ਦੀ ਜਿਲੇ ਵਿੱਚ ਸਥਿਤੀ ਬਾਰੇ ਦੱਸਦਿਆਂ ਕਿਹਾ ਕਿ ਅੱਜ ਜਿਲੇ ਵਿੱਚ 105 ਨਵੇ ਕਰੋਨਾਂ ਦੇ ਮਾਮਲੇ ਸਾਹਮਣੇ ਆਏ ਹਨ । ਜ਼ਿਕਰਯੋਗ ਹੈ ਕਿ ਕਰੋਨਾ ਮਹਾਂਮਾਰੀ ਦੌਰਾਨ ਹੁਣ ਤਕ 114 ਵਿਅਕਤੀ ਜਾਨ ਗਵਾ ਚੁੱਕੇ ਨੇ । ਵਰਨਣਯੋਗ ਹੈ ਕਿ ਦੇਸ਼ ਵਿਚ ਰੋਜ਼ਾਨਾ ਕਰੋਨਾ ਪੀੜਤਾਂ ਦੀ ਵੱਧ ਰਹੀ ਗਿਣਤੀ...

