News

ਮੋਗਾ 20 ਮਈ(ਜਸ਼ਨ): ਮੋਗਾ ਕੋਟਕਪੂਰਾ ਬਾਈਪਾਸ ’ਤੇ ਸਥਿਤ ਮਾਂ ਬਗੁਲਾਮੁਖੀ ਮੰਦਿਰ ਵਿਖੇ ਮਾਂ ਬਗੁਲਾਮੁਖੀ ਜੈਯੰਤੀ ਸ਼ਰਧਾ ਭਾਵਨਾ ਨਾਲ ਮਨਾਈ ਗਈ। ਸ਼ਰਧਾਲੂਆਂ ਲਈ ਆਸਥਾ ਦਾ ਕੇਂਦਰ ਬਣੇ ਮਾਂ ਬਗੁਲਾਮੁਖੀ ਮੰਦਿਰ ਵਿਖੇ ਦੂਰੋਂ ਦੂਰੋਂ ਸ਼ਰਧਾਲੂ ਮਾਤਾ ਰਾਣੀ ਅੱਗੇ ਨਤਮਸਤਕ ਹੋਣ ਲਈ ਆਉਂਦੇ ਹਨ । ਸ਼ਰਧਾਲੂਆਂ ਦਾ ਆਖਣਾ ਹੈ ਕਿ ਇਸ ਸਥਾਨ ’ਤੇ ਆਉਣ ਵਾਲੇ ਸ਼ਰਧਾਲੂਆਂ ਦੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਨੇ। ਮੋਗਾ ਦੇ ਪ੍ਰਸਿੰਧ ਸਮਾਜ ਸੇਵੀ ਦੇਵਪ੍ਰਿਆ ਤਿਆਗੀ ਅਤੇ ਨਵਦੀਪ ਗੁਪਤਾ ਵੀ...
ਮੋਗਾ,18 ਮਈ (ਜਸ਼ਨ) ਨਿਗਮ ਚੋਣਾਂ ਦੌਰਾਨ ਵਾਰਡ ਨੰਬਰ 42 ਤੋਂ ਨਵੇਂ ਚੁਣੇ ਗਏ ਕੌਂਸਲਰ ਗੌਰਵ ਗੁੱਡੂ ਗੁਪਤਾ ਨੇ ਲੋਕ ਨਾਇਕ ਹੋਣ ਦਾ ਉਸ ਵੇਲੇ ਇਕ ਹੋਰ ਸਬੂਤ ਦਿੱਤਾ ਜਦੋਂ ਆਪਣੇ ਵਾਰਡ ਵਿਚ ਵਾਰਡਵਾਸੀਆਂ ਦੇ ਸਹਿਯੋਗ ਨਾਲ ਲਗਾਏ ਸੀ ਸੀ ਟੀ ਵੀ ਕੈਮਰਿਆਂ ਨਾਲ ਨਿੱਤ ਦਿਨ ਹੁੰਦੀਆਂ ਚੋਰੀਆਂ ਦੀਆਂ ਘਟਨਾਵਾਂ ਦਾ ਅੰਤ ਕਰਦਿਆਂ ਚੋਰ ਨੂੰ ਫੜ੍ਹ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ। ਦਰਅਸਲ ਸ਼ਹਿਰ ਦੇ ਘੁੱਗ ਵੱਸਦੇ ਇਲਾਕਿਆਂ ‘ਚ ਸ਼ਰਾਰਤੀ ਅਨਸਰਾਂ ਵੱਲੋਂ ਮਹਿਲਾਵਾਂ ਦੇ ਪਰਸ ਅਤੇ...
ਮੋਗਾ,19 ਮਈ (ਜਸ਼ਨ): ਮੋਗਾ ਦੇ ਸ਼੍ਰੀ ਸਾਲਾਸਰ ਧਾਮ ਮੰਦਿਰ ਵਿਚ ਸ਼੍ਰੀ ਸਾਲਾਸਰ ਧਾਮ ਚੈਰੀਟੇਬਲ ਸੁਸਾਇਟੀ ਵੱਲੋਂ ਬਾਲਾ ਜੀ ਮਹਾਰਾਜ ਦੀ ਆਰਤੀ ਅਤੇ ਪੂਜਾ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸੁਸਾਇਟੀ ਦੇ ਮੁੱਖ ਸੰਸਥਾਪਕ ਸੁਸ਼ੀਲ ਮਿੱਡਾ ਅਤੇ ਉੱਘੇ ਸਮਾਜ ਸੇਵੀ ਅਤੇ ਨਈਂ ਉਡਾਨ ਸੋਸ਼ਲ ਐਂਡ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਨਵੀਨ ਸਿੰਗਲਾ ਤੋਂ ਇਲਾਵਾ ਯਕੀਨ ਕੁਮਾਰ, ਸੌਰਬ ਗੋਇਲ, ਗਗਨ ਗਾਬਾ, ਪਵਨ ਅਰੋੜਾ, ਜਗਦੀਸ਼ ਤਾਗੜੀ, ਗੌਰਵ ਨਾਗਪਾਲ,ਪਿ੍ਰਤਪਾਲ ਸਿੰਘ ਲੱਕੀ ,ਰਾਜ ਅਰੋੜਾ,...
ਮੋਗਾ 19 ਮਈ(ਜਸ਼ਨ): ਅੱਜ ਆਮ ਆਦਮੀ ਪਾਰਟੀ ਦੇ ਜ਼ਿਲਾ ਪ੍ਰਧਾਨ ਮੋਗਾ ਹਰਮਨਜੀਤ ਸਿੰਘ ਦਿਦਾਰੇਵਾਲਾ ਨੇ ਪ੍ਰੈਸ ਨੂੰ ਸੰਬੋਧਨ ਕਰਦੇ ਹੋਏ ਦਸਿਆ ਕਿ ਕੈਪਟਨ ਸਰਪੰਚਾਂ ਨਾਲ ਝੂਠੀ 'ਮਨ ਕੀ ਬਾਤ' ਕਰਨ ਦੀ ਥਾਂ ਪੰਜਾਬ ਚ ਸਹਿਤ ਸਹੂਲਤਾਂ ਤੇ ਧਿਆਨ ਦੇਣ। ਆਪਣੀਆਂ ਨਾਕਾਮੀਆਂ ਲੋਕਾਂ ਦੇ ਸਿਰ ਪਾਉਣ ਦੀ ਥਾਂ ਕੈਪਟਨ ਉਨ੍ਹਾਂ ਉੱਤੇ ਗੰਭੀਰਤਾ ਨਾਲ ਕੰਮ ਕਰਨ। ਫ਼ਹਿਤ ਕਿੱਟਾਂ, ਆਕਸੀਜਨ, ਅਤੇ ਦਵਾਈਆਂ ਦੀ ਅਣਹੋਂਦ ਨਾਲ ਅੱਜ ਪੰਜਾਬ ਦੇ ਲੋਕ ਜੂਝ ਰਹੇ । ਸੂਬਾ ਸਰਕਾਰ ਦਾ ਫਰਜ ਬਣਦਾ ਹੈ...
ਮੋਗਾ, 18 ਮਈ (ਜਸ਼ਨ):ਨਗਰ ਨਿਗਮ ਮੋਗਾ ਦੇ ਮੀਟਿੰਗ ਹਾਲ ਵਿਖੇ ਮੋਗਾ ਦੇ ਵਿਧਾਇਕ ਡਾਕਟਰ ਹਰਜੋਤ ਕਮਲ ਦੀ ਰਹਿਨੁਮਾਈ ਵਿਚ ਸ਼੍ਰੀ ਅਸ਼ੋਕ ਧਮੀਜਾ ਨੇ ਨਗਰ ਨਿਗਮ ਮੋਗਾ ਦੇ ਡਿਪਟੀ ਮੇਅਰ ਵਜੋਂ ਆਪਣਾ ਅਹੁਦਾ ਸੰਭਾਲ ਲਿਆ। ਇਸ ਮੌਕੇ ਵਿਧਾਇਕ ਡਾ: ਹਰਜੋਤ ਕਮਲ ਨੇ ਅਸ਼ੋਕ ਧਮੀਜਾ ਦੇ ਗਲ ਵਿਚ ਹਾਰ ਪਾ ਕੇ ਸਨਮਾਨਿਤ ਕੀਤਾ ਅਤੇ ਉਹਨਾਂ ਦਾ ਮੂੰਹ ਮਿੱਠਾ ਕਰਵਾਇਆ। ਇਸ ਮੌਕੇ ਕੌਂਸਲਰ ਪ੍ਰਵੀਨ ਮੱਕੜ, ਕੌਂਸਲਰ ਵਿਜੇ ਭੂਸ਼ਣ ਟੀਟੂ, ਕੌਂਸਲਰ ਸਾਹਿਲ ਅਰੋੜਾ, ਕੌਂਸਲਰ ਵਿਜੇ ਖੁਰਾਣਾ, ਛਿੰਦਾ...
Tags: MOGA CORPORATION
ਮੋਗਾ, 18 ਮਈ ()-ਐੱਨ.ਜੀ.ਓ ਦੇ ਇਕ ਵਫ਼ਦ ਨੇ ਸੀ.ਜੇ .ਐੱਮ ਅਮਰੀਸ਼ ਕੁਮਾਰ ਗੋਇਲ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ, ਸਕੱਤਰ ਕਾਨੂੰਨੀ ਸੇਵਾਵਾਂ ਨਾਲ ਇਕ ਮੀਟਿੰਗ ਕੀਤੀ। ਇਹ ਵਫਦ ਐੱਨ.ਜੀ.ਓ ਐੱਸ.ਕੇ ਬਾਂਸਲ ਚੇਅਰਮੈਨ ਹੈਲਪ ਇੰਡੀਆ ਦੀ ਅਗਵਾਈ ਹੇਠ ਮਿਲਿਆ। ਇਸ ਮੌਕੇ ਅਨਮੋਲ ਯੋਗ ਸੇਵਾ ਸੰਮਤੀ ਤੋਂ ਅਨਮੋਲ ਸ਼ਰਮਾ, ਸੋਨੂੰ ਸਚਦੇਵਾ, ਲਾਇਨਜ਼ ਕਲੱਬ ਮੋਗਾ ਵਿਸ਼ਾਲ ਤੋਂ ਦਵਿੰਦਰਪਾਲ ਸਿੰਘ ਰਿੰਪੀ, ਅਗਰਵਾਲ ਵੂਮੈਨ ਸੈੱਲ ਤੋਂ ਭਾਵਨਾ ਬਾਂਸਲ, ਸੋਸ਼ਲ ਵੈੱਲਫੇਅਰ ਕਲੱਬ ਦੇ ਓਮ ਪ੍ਰਕਾਸ਼...
Tags: NGO
ਮੋਗਾ, 18 ਮਈ (ਜਸ਼ਨ): ‘ਕੋਵਿਡ 19 ਮਹਾਂਮਾਰੀ ਦੀ ਪਹਿਲੀ ਸਟਰੇਨ ਦੌਰਾਨ ਪੰਜਾਬ ਸਰਕਾਰ ਨੇ ਹਰ ਫਰੰਟ ’ਤੇ ਮੋਰਚਾ ਸੰਭਾਲਦਿਆਂ ਪੰਜਾਬ ਵਾਸੀਆਂ ਦਾ ਪੂਰਾ ਪੂਰਾ ਖਿਆਲ ਰੱਖਿਆ ਅਤੇ ਹੁਣ ਕਰੋਨਾ ਦੀ ਦੂਜੀ ਸਟਰੇਨ ਦਾ ਮੁਕਾਬਲਾ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਮਰਕੱਸੇ ਕਰਦਿਆਂ ਕੈਬਨਿਟ ਮੰਤਰੀਆਂ, ਵਿਧਾਇਕਾਂ, ਜ਼ਿਲ੍ਹਾ ਪ੍ਰੀਸ਼ਦ ਦੇ ਚੇੇਅਰਮੈਨਾਂ ਅਤੇ ਪਿੰਡਾਂ ਦੇ ਸਰਪੰਚਾਂ ਨਾਲ ਲਾਈਵ ਹੋ ਕੇ ਕਰੋਨਾ ਸੰਕਰਮਣ ਖਿਲਾਫ਼ ਛਿੜੀ ਜੰਗ ‘ਚ ਕਰੋਨਾ ਨੂੰ ਹਰਾਉਣ ਅਤੇ...
Tags: YOUTH CONGRESS
ਮੋਗਾ,17 ਮਈ (ਜਸ਼ਨ) ਨਈਂ ਉਡਾਨ ਸ਼ੋਸ਼ਲ ਐਂਡ ਵੈਲਫੇਅਰ ਸੁਸਾਇਟੀ (ਰਜਿ:) ਮੋਗਾ ਪੰਜਾਬ ਦੇ ਪ੍ਰਧਾਨ ਨਵੀਨ ਸਿੰਗਲਾ ਦੀ ਅਗਵਾਈ ਵਿਚ, ਨਗਰ ਨਿਗਮ ਦੇ ਨਵੇਂ ਚੁਣੇ ਗਏ ਸੀਨੀਅਰ ਡਿਪਟੀ ਮੇਅਰ ਪ੍ਰਵੀਨ ਕੁਮਾਰ ਪੀਨਾ ਨੂੰ ਸਨਮਾਨਿਤ ਕੀਤਾ ਗਿਆ। ਸੁਸਾਇਟੀ ਦੇ ਦਫਤਰ ਵਿਚ ਹੋਏ ਸਮਾਗਮ ਦੌਰਾਨ ਜਤਿੰਦਰ ਗੋਇਲ ,ਸੁਰਿੰਦਰ ਕੁਮਾਰ ਡੱਬੂ , ਰਾਜ ਕਮਲ ਕਪੂਰ ਚੇਅਰਮੈਨ, ਰਾਜੇਸ਼ ਕੋਛੜ ਸਰਪ੍ਰਸਤ ਆਦਿ ਨੇ ਸਨਮਾਨ ਦੀਆਂ ਰਸਮਾਂ ਨਿਭਾਈਆਂ। ਇਸ ਮੌਕੇ ਐਡਵੋਕੇਟ ਨਵੀਨ ਗੋਇਲ ਸੀਨੀਅਰ ਵਾਇਸ...
Tags: NAI UDDAN SOCIAL AND WELFARE SOCIETY MOGA
ਮੋਗਾ,17 ਮਈ (ਜਸ਼ਨ):‘ਮੋਗਾ ਨਗਰ ਨਿਗਮ ਦੀ ਨਵੀਂ ਚੁਣੀ ਗਈ ਟੀਮ ਸਭ ਤੋਂ ਪਹਿਲਾਂ ਆਪਣੇ ਕਰਮਚਾਰੀਆਂ ਦੀ ਭਲਾਈ ਤੋਂ ਹੀ ਕੰਮ ਸ਼ੁਰੂ ਕਰੇ ।’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸ਼ੋ੍ਰਮਣੀ ਅਕਾਲੀ ਦੇ ਹਲਕਾ ਇੰਚਾਰਜ ਮੱਖਣ ਬਰਾੜ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕੀਤਾ। ਉਹਨਾਂ ਕਿਹਾ ਕਿ ਨਿਗਮ ਦੇ ਮੁਲਾਜ਼ਮ ਹੀ ਨਿਗਮ ਦੀ ਮਾਂ ਹਨ ਜਿਹਨਾਂ ਤੋਂ ਬਿਨਾਂ ਨਗਰ ਨਿਗਮ ਦਾ ਪ੍ਰਬੰਧ ਸੁਚਾਰੂ ਢੰਗ ਨਾਲ ਨਹੀਂ ਚੱਲ ਸਕਦਾ । ਉਹਨਾਂ ਕਿਹਾ ਕਿ ਕਰੋਨਾ ਕਾਲ ਵਿਚ ਆਪਣੀ ਜਾਨ ਜੋਖ਼ਮ ਵਿਚ ਪਾ ਕੇ ਫਰੰਟ...
Tags: SHROMANI AKALI DAL
ਮੋਗਾ ,17 ਮਈ (ਜਸ਼ਨ): ਪੰਜਾਬ ਸਰਕਾਰ ਵਲੋਂ ਸਿੱਖਿਆ ਦਾ ਲਗਾਤਾਰ ਉਜਾੜਾ ਕਰਨ, ਸਿੱਖਿਆ ਮੰਤਰੀ ਵੱਲੋਂ ਮੀਟਿੰਗ ਦਾ ਸਮਾਂ ਦੇ ਕੇ ਮੀਟਿੰਗ ਨਾ ਕਰਨ ਅਤੇ ਮੰਗਾਂ ਨੂੰ ਮੰਨਣ ਤੋਂ ਲਗਾਤਾਰ ਇਨਕਾਰੀ ਹੋਣ ਦੇ ਰੋਸ ਵਜੋਂ ਸਾਂਝੇ ਅਧਿਆਪਕ ਮੋਰਚੇ ਨੇ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਖਿਲਾਫ਼ ਸੰਘਰਸ਼ ਦਾ ਬਿਗੁਲ ਵਜਾ ਦਿੱਤਾ ਹੈ। ਜਿਸ ਤਹਿਤ ਸਾਂਝਾ ਅਧਿਆਪਕ ਮੋਰਚੇ ਮੋਗਾ ਵੱਲੋਂ ਸਥਾਨਕ ਨੇਚਰ ਪਾਰਕ ਵਿੱਚ ਰੋਸ ਰੈਲੀ ਕਰਨ ਉਪਰੰਤ ਪੰਜਾਬ ਸਰਕਾਰ ਦੀ ਅਰਥੀ ਨੂੰ ਫੂਕਿਆ ਗਿਆ। ਸਾਂਝਾ...

Pages