ਮੋਗਾ,25 ਮਈ (ਜਸ਼ਨ):‘ਮਿਸ਼ਨ ਕਲੀਨ ਗਰੀਨ ਐਂਡ ਸੇਫ਼ ਸੁਸਾਇਟੀ ’ ਦੇ ਪ੍ਰਧਾਨ ਗੌਰਵ ਗੁੱਡੂ ਗੁਪਤਾ ਕੌਂਸਲਰ ਦੀ ਅਗਵਾਈ ਵਿਚ ਵਾਰਡ ਨੰਬਰ 42 ਦੀਆਂ ਗਲੀਆਂ ਨੂੰ ਸੈਨੇਟਾਈਜ਼ ਕਰਨ ਉਪਰੰਤ ਹੁਣ ਹੋਰਨਾਂ ਵਾਰਡਾਂ ਵਿਚ ਵੀ ਲੋਕਾਂ ਦੀ ਮੰਗ ’ਤੇ ਸੈਨੇਟਾਈਜੇਸ਼ਨ ਕੀਤੀ ਜਾ ਰਹੀ ਹੈ। ਇਸੇ ਲੜੀ ਤਹਿਤ ਵਾਰਡ ਨੰਬਰ 3 ਦੇ ਟੈਂਕੀ ਵਾਲੀ ਗਲੀ ਦੇ ਵਾਸੀਆਂ ਵੱਲੋਂ ਗੌਰਵ ਗੁੱਡੂ ਗੁਪਤਾ ਨੂੰ ਕੀਤੀ ਬੇਨਤੀ ’ਤੇ ਕੌਂਸਲਰ ਗੁੱਡੂ ਗੁਪਤਾ ਦੀ ਅਗਵਾਈ ਵਿਚ ਸਮੁੱਚੀ ਟੀਮ ਸੈਨੇਟਾਈਜੇਸ਼ਨ ਕਰਨ ਪੁੱਜੀ ਅਤੇ...
News
ਮੋਗਾ,25 ਮਈ (ਜਸ਼ਨ): ‘ਨਈਂ ਉਡਾਨ ਸੋਸ਼ਲ ਐਂਡ ਵੈੱਲਫੇਅਰ ਸੁਸਾਇਟੀ’ ਦੇ ਪ੍ਰਧਾਨ ਨਵੀਨ ਸਿੰਗਲਾ ਦੀ ਅਗਵਾਈ ਵਿਚ ਸੰਸਥਾ ਨੇ ਨਗਰ ਨਿਗਮ ਦੀ ਮੇਅਰ ਮੈਡਮ ਨੀਤਿਕਾ ਭੱਲਾ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ। ਇਸ ਮੌਕੇ ਪ੍ਰਧਾਨ ਨਵੀਨ ਸਿੰਗਲਾ ਦੇ ਨਾਲ ਚੇਅਰਮੈਨ ਰਾਜਕਮਲ ਕਪੂਰ, ਪੈਟਰਨ ਰਾਜੇਸ਼ ਕੋਛੜ, ਸੀਨੀਅਰ ਵਾਈਸ ਪ੍ਰੈਜ਼ੀਡੈਂਟ ਨਵੀਨ ਗੋਇਲ, ਜਨਰਲ ਸੈਕਟਰੀ ਅਮਿੱਤ ਸਿੰਗਲਾ, ਅਸ਼ਵਨੀ ਗੋਇਲ,ਸੁਰਿੰਦਰ ਕੁਮਾਰ ਡੱਬੂ, ਵਿਕਾਸ ਬਾਂਸਲ, ਕਰਮਵੀਰ ਕੌਸ਼ਿਕ ਵਾਇਸ ਪ੍ਰੈਜ਼ੀਡੈਂਟ, ਸੰਜੀਵ...
ਮੋਗਾ, 25 ਮਈ (ਜਸ਼ਨ): ‘ਦਿੱਲੀ ਕਿਸਾਨ ਮੋਰਚੇ ਦੇ 26 ਮਈ ਨੂੰ 6 ਮਹੀਨੇ ਪੂਰੇ ਹੋਣ ‘ਤੇ ਜਥੇਬੰਦੀਆਂ ਦੇ ਸੱਦੇ ’ਤੇ ਇਹ ਦਿਨ ਕਾਲੇ ਦਿਵਸ ਵਜੋਂ ਮਨਾਇਆ ਜਾਵੇਗਾ ਅਤੇ ਰੋਸ ਵਜੋਂ ਇਸ ਦਿਨ ਪੰਜਾਬ ਭਰ ‘ਚ ਘਰਾਂ ਅਤੇ ਦੁਕਾਨਾਂ ਤੋਂ ਇਲਾਵਾ ਆਪੋ ਆਪਣੇ ਵਾਹਨਾਂ ‘ਤੇ ਕਾਲੇ ਝੰਡੇ ਲਾਏ ਜਾਣਗੇ। ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ, ਸਾਬਕਾ ਮੰਤਰੀ ਜਥੇਦਾਰ ਤੋਤਾ ਸਿੰਘ, ਜ਼ਿਲ੍ਹਾ ਪ੍ਰਧਾਨ ਤੀਰਥ ਸਿੰਘ ਮਾਹਲਾ ਅਤੇ ਮੋਗਾ ਹਲਕਾ ਦੇ ਇੰਚਾਰਜ ਬਰਜਿੰਦਰ ਸਿੰਘ ਮੱਖਣ ਬਰਾੜ ਦੀ...
ਮੋਗਾ, 25 ਮਈ (ਜਸ਼ਨ): ਮੋਗਾ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਵਿਨੋਦ ਬਾਂਸਲ ਨੇ ਅੱਜ ਪੱਤਰਕਾਰ ਵਾਰਤਾ ਦੌਰਾਨ ਪਿਛਲੇ ਸਮੇਂ ਵਿਚ ਇੰਪਰੂਵਮੈਂਟ ਟਰੱਸਟ ਮੋਗਾ ਵੱਲੋਂ ਕੀਤੇ ਕਾਰਜ ਅਤੇ ਨਵੇਂ ਪ੍ਰੌਜੈਕਟਾਂ ਬਾਰੇ ਦੱਸਦਿਆਂ ਮੀਡੀਆ ਦਾ ਉਹਨਾਂ ਨੂੰ ਸਹਿਯੋਗ ਦੇਣ ਲਈ ਧੰਨਵਾਦ ਕੀਤਾ। ਚੇਅਰਮੈਨ ਵਿਨੋਦ ਬਾਂਸਲ ਨੇ ਆਖਿਆ ਕਿ ਉਹਨਾਂ ਨੇ 26 ਅਗਸਤ 2019 ਨੂੰ ਬਤੌਰ ਚੇਅਰਮੈਨ ਨਗਰ ਸੁਧਾਰ ਟਰੱਸਟ, ਮੋਗਾ ਦਾ ਚਾਰਜ ਸੰਭਾਲਿਆ ਸੀ ਤੇ ਉਸ ਉਪਰੰਤ ਉਹਨਾਂ ਨੇ ਸ਼ਹਿਰ ਦੀ ਨਕਸ਼ ਨੁਹਾਰ ਬਦਲਣ ਲਈ...
ਮੋਗਾ,24 ਮਈ (ਜਸ਼ਨ): ਸ਼੍ਰੋਮਣੀ ਅਕਾਲੀ ਦਲ ਦੀ ਟੀਮ ਵੱਲੋਂ ਕੋਵਿਡ ਦੀ ਜ਼ਦ ਵਿਚ ਆਏ ਮਰੀਜ਼ਾਂ ਦੀ ਸਹਾਇਤਾ ਲਈ ਸਿਵਲ ਹਸਪਤਾਲ ਵਿਚ ਦਾਖਲ ਮਰੀਜ਼ਾਂ ਨੂੰ ਪਿਛਲੇ ਕਈ ਦਿਨਾਂ ਤੋਂ ਲੰਗਰ ਵਰਤਾਇਆ ਜਾ ਰਿਹਾ ਹੈ। ਇਹ ਲੰਗਰ ਬੀਬੀ ਕਾਹਨ ਕੌਰ ਦੇ ਗੁਰਦੁਆਰਾ ਸਾਹਿਬ ਤੋਂ ਤਿਆਰ ਕਰਕੇ ਇਸ ਦੀ ਬਕਾਇਦਾ ਪੈਕਿੰਗ ਕੀਤੀ ਜਾ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਹਲਕਾ ਮੋਗਾ ਦੇ ਇੰਚਾਰਜ ਬਰਜਿੰਦਰ ਸਿੰਘ ਮੱਖਣ ਬਰਾੜ ਨੇ ਹਸਪਤਾਲ ਪਹੁੰਚ ਕੇ ਮਰੀਜ਼ਾਂ ਦੇ ਰਿਸ਼ਤੇਦਾਰਾਂ ਨੂੰ ਲੰਗਰ ਵਰਤਾਇਆ। ਉਹਨਾਂ...
ਚੰਡੀਗੜ੍ਹ, 24 ਮਈ:(ਜਸ਼ਨ): ਪੰਜਾਬ ਸਰਕਾਰ ਨੇ ਹਸਪਤਾਲਾਂ ਵਿੱਚ ਕੋਵਿਡ-19 ਤੋਂ ਸਿਹਤਯਾਬ ਹੋਏ ਮਰੀਜ਼ਾਂ ਦੀਆਂ ਆਕਸੀਜਨ ਸਬੰਧੀ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਘਰ ਵਿੱਚ ਵਰਤੋਂ ਲਈ ਆਕਸੀਜਨ ਕੰਸਨਟ੍ਰੇਟਰਜ਼ ਵੰਡਣ ਦੀ ਆਗਿਆ ਦੇਣ ਦਾ ਫੈਸਲਾ ਕੀਤਾ ਹੈ।ਇਹ ਜਾਣਕਾਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਦਿੱਤੀ।ਉਨ੍ਹਾਂ ਕਿਹਾ ਕਿ ਜ਼ਿਲ੍ਹਾ ਅਧਿਕਾਰੀਆਂ ਨੂੰ ਉਨ੍ਹਾਂ ਮਰੀਜ਼ਾਂ ਨੂੰ ਆਕਸੀਜਨ ਕੰਸਨਟ੍ਰੇਟਰਜ਼ ਜਾਰੀ ਕਰਨ ਦੀ ਆਗਿਆ ਦਿੱਤੀ ਗਈ ਹੈ ਜਿਨ੍ਹਾਂ ਨੂੰ...
ਮੋਗਾ, 24 ਮਈ (ਜਸ਼ਨ): ਮੋਗਾ ਵਾਸੀਆਂ ਨੂੰ ਕਰੋਨਾ ਸੰਕਰਮਣ ਤੋਂ ਸੁਰੱਖਿਅਤ ਕਰਨ ਲਈ ਵਿਧਾਇਕ ਡਾ: ਹਰਜੋਤ ਕਮਲ ਨੇ ਅੱਜ ਨਗਰ ਨਿਗਮ ਮੋਗਾ ਤੋਂ ਸੈਨੇਟਾਈਜੇਸ਼ਨ ਦੀ ਪਰਿਕਿਰਿਆ ਆਰੰਭ ਕਰਵਾਈ । ਇਸ ਮੌਕੇ ਉਹਨਾਂ ਆਖਿਆ ਕਿ ਮੋਗਾ ਵਾਸੀਆਂ ਨੂੰ ਕਰੋਨਾ ਤੋਂ ਸੁਰੱਖਿਅਤ ਰੱਖਣ ਲਈ ਬੇਸ਼ੱਕ ਪੰਜਾਬ ਸਰਕਾਰ ਵੱਲੋਂਭ ਨਿਰੰਤਰ ਯਤਨ ਜਾਰੀ ਨੇ ਪਰ ਉਹ ਚਾਹੁੰਦੇ ਹਨ ਕਿ ਸਮੁੱਚੇ ਮੋਗਾ ਸ਼ਹਿਰ ਨੂੰ ਰੋਗਾਣੂ ਮੁਕਤ ਕਰ ਦਿੱਤਾ ਜਾਵੇ। ਉਹਨਾਂ ਕਿਹਾ ਕਿ ਸੈਨੇਟਾਈਜੇਸ਼ਨ ਦੀ ਇਸ ਪਰਿਕਿਰਿਆ ਤਹਿਤ ਸ਼ਹਿਰ...
ਮੋਗਾ, 24 ਮਈ (ਜਸ਼ਨ): ਸ਼ਹਿਰਵਾਸੀਆਂ ਦੀ ਤੰਦਰੁਸਤੀ ਲਈ ਮੋਗਾ ਦੇ ਕਸ਼ਮੀਰੀ ਪਾਰਕ, ਵੇਦਾਂਤਾ ਪਾਰਕ ਅਤੇ ਨੇਚਰ ਪਾਰਕ ‘ਚ ਓਪਨ ਜਿੰਮ ਦੇ ਉਦਘਾਟਨਾਂ ਤੋਂ ਬਾਅਦ ਅੱਜ ਮੋਗਾ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਵਿਨੋਦ ਬਾਂਸਲ ਨੇ ਦਸ਼ਮੇਸ਼ ਨਗਰ ਪਾਰਕ ‘ਚ ਓਪਨ ਜਿੰਮ ਸਥਾਪਿਤ ਕਰਨ ਉਪਰੰਤ ਇਸ ਨੂੰ ਲੋਕ ਅਰਪਿਤ ਕੀਤਾ। ਦਸ਼ਮੇਸ਼ ਨਗਰ ਪਾਰਕ ਪੁੱਜਣ ’ਤੇ ਦਸ਼ਮੇਸ਼ ਪਾਰਕ ਵਿਕਾਸ ਕਮੇਟੀ ਦੇ ਜਨਰਲ ਸਕੱਤਰ ਜਗਤਾਰ ਸਿੰਘ ਸੇਖੋਂ, ਕਮੇਟੀ ਮੈਂਬਰ ਐਡਵੋਕੇਟ ਹਰਜੀਤ ਸਿੰਘ ਨਿੱਧਾਂਵਾਲਾ ਅਤੇ ਹੋਰਨਾਂ...
ਮੋਗਾ, 24 ਮਈ (ਜਸ਼ਨ) : ਸਿੱਖਿਆ ਵਿਭਾਗ ‘ਚ ਇਮਾਨਦਾਰ ਅਧਿਆਪਕ ਵਜੋਂ ਆਪਣੀ ਪਛਾਣ ਬਣਾਉਣ ਵਾਲੇ ਮਾਸਟਰ ਕੁਲਵਿੰਦਰ ਸਿੰਘ ਅਤੇ ਉਸ ਦੀ ਮਾਤਾ ਦੀ ਕਰੋਨਾ ਦੀ ਜ਼ਦ ਵਿਚ ਆਉਣ ਨਾਲ ਹੋਈ ਮੌਤ ’ਤੇ ਸਿੱਖਿਆ ਵਿਭਾਗ ਦੇ ਨਾਲ ਨਾਲ ਸਮੁੱਚੇ ਮੋਗਾ ਜ਼ਿਲ੍ਹੇ ਵਿਚ ਸ਼ੋਕ ਦੀ ਲਹਿਰ ਹੈ । ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਰੋਂ ‘ਚ ਵੋਕੇਸ਼ਨਲ ਮਾਸਟਰ ਵਜੋਂ ਸੇਵਾਵਾਂ ਨਿਭਾਅ ਰਹੇ ਮਾਸਟਰ ਕੁਲਵਿੰਦਰ ਸਿੰਘ ਸਿੱਖਿਆ ਵਿਭਾਗ ਦਾ ਅਜਿਹਾ ਹੀਰਾ ਸੀ ਜਿਸ ਨੇ ਵਿਭਾਗ ਵਿਚ ਹਰ ਛੋਟੇ ਵੱਡੇ ਨਾਲ ਪਿਆਰ...
ਬਾਘਾ ਪੁਰਾਣਾ ,23 ਮਈ (ਰਾਜਿੰਦਰ ਸਿੰਘ ਕੋਟਲਾ):ਅਗਰਵਾਲ ਪਰਿਵਾਰ ਨੂੰ ਉਸ ਵੇਲੇ ਗਹਿਰਾ ਸਦਮਾ ਲੱਗਿਆ ਜਦੋਂ ਸਮਾਜ ਸੇਵੀ ਡਾ. ਦੀਵਾਨ ਚੰਦ ਅਗਰਵਾਲ ਇਸ ਫ਼ਾਨੀ ਸੰਸਾਰ ਨੂੰ ਸਦਾ ਲਈ ਅਲਵਿਦਾ ਕਹਿ ਗਏ। ਅਜੇ ਚਾਰ ਦਿਨ ਪਹਿਲਾਂ ਹੀ ਉਨ੍ਹਾਂ ਦੇ ਜਵਾਨ ਬੇਟੇ ਰਾਕੇਸ਼ ਅੱਗਰਵਾਲ ਪੱਤਰਕਾਰ ਦੀ ਸੰਖੇਪ ਬਿਮਾਰੀ ਕਾਰਨ ਮੌਤ ਹੋਈ ਸੀ ਬਾਪ ਤੋਂ ਪੁੱਤ ਦੀ ਮੌਤ ਦਾ ਸਦਮਾ ਸਹਾਰਿਆ ਨਾ ਗਿਆ ਅਤੇ ਹਾਰਟ ਅਟੈਕ ਹੋਣ ਕਰਕੇ ਅੱਜ ਮੁੱਦਕੀ ਰੋਡ ਪ੍ਰਾਈਵੇਟ ਹਸਪਤਾਲ ਅੰਦਰ ਡਾ ਦੀਵਾਨ ਚੰਦ ਅੱਗਰਵਾਲ ਨੇ...

