ਮੋਗਾ, 23 ਮਈ: (ਜਸ਼ਨ): ਸਰਕਾਰੀ ਹਸਪਤਾਲ ਵਲੋਂ ਭੇਜੀ ਰਿਪੋਰਟ ਮੁਤਾਬਿਕ ਮੋਗਾ ਜ਼ਿਲ੍ਹੇ ਵਿੱਚ ਅੱਜ ਛੇ ਵਿਅਕਤੀ ਕਰੋਨਾ ਖਿਲਾਫ ਜ਼ਿੰਦਗੀ ਦੀ ਜੰਗ ਹਰ ਗਏ ।ਸਿਵਲ ਸਰਜਨ ਮੋਗਾ ਡਾਕਟਰ ਅਮਰਪ੍ਰੀਤ ਕੌਰ ਬਾਜਵਾ ਨੇ ਜ਼ਿਲ੍ਹੇ ਵਿੱਚ ਕਰੋਨਾ ਦੀ ਸਥਿਤੀ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿਹਤ ਵਿਭਾਗ ਮੋਗਾ ਵੱਲੋਂ ਜ਼ਿਲ੍ਹੇ ਵਿੱਚ ਕਰੋਨਾ ਦੇ ਅੱਜ 805 ਸੈਂਪਲ ਇਕੱਤਰ ਕੀਤੇ ਗਏ ਹਨ ਅਤੇ ਮੋਗਾ ਜਿਲ੍ਹੇ ਵਿੱਚ 881 ਕਰੋਨਾ ਦੇ ਐਕਟਿਵ ਮਰੀਜ਼ ਹਨ ਜਿੰਨ੍ਹਾਂ ਵਿੱਚੋਂ 788 ਪਾਜ਼ੀਟਿਵ ਮਰੀਜ਼ਾਂ...
News
ਮੋਗਾ , 23 ਮਈ (): ਵਿਧਾਇਕ ਡਾ: ਹਰਜੋਤ ਕਮਲ ਵੱਲੋਂ ਸ਼ਹਿਰ ਦਾ ਵਿਕਾਸ ਕਰਵਾਉਣ ਅਤੇ ਨਿਗਮ ਚੋਣਾਂ ਉਪਰੰਤ ਨਿਗਮ ਦੀ ਅਗਵਾਈ ਲਈ ਗਠਿਤ ਕੀਤੀ ਉਤਸ਼ਾਹੀ ਟੀਮ ਤੋਂ ਇਲਾਵਾ ਸ਼ਹਿਰਵਾਸੀਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਅਤੇ ਹੰਗਾਮੀ ਹਾਲਾਤ ਨਾਲ ਨਜਿੱਠਣ ਵਾਸਤੇ ਮੁੱਫਤ ਆਕਸੀਜ਼ਨ ਸੇਵਾ ਸ਼ੁਰੂ ਕਰਨ ਵਾਸਤੇ 6 ਆਕਸੀਜ਼ਨ ਕੰਸਨਟਰੇਟਰਾਂ ਵਾਲੇ ਆਕਸੀਜ਼ਨ ਬੈਂਕ ਦੀ ਸਥਾਪਨਾ ਕਰਨ ’ਤੇ ਉਹਨਾਂ ਨੂੰ ਅੱਜ ‘ਨਈਂ ਉਡਾਨ ਸੋਸ਼ਲ ਐਂਡ ਵੈੱਲਫੇਅਰ ਸੁਸਾਇਟੀ ਮੋਗਾ ਰਜਿ:’ ਦੇ ਪ੍ਰਧਾਨ ਨਵੀਨ ਸਿੰਗਲਾ ਦੀ...
ਬਾਘਾਪੁਰਾਣਾ 23 ਮਈ (ਰਾਜਿੰਦਰ ਸਿੰਘ ਕੋਟਲਾ) -ਸੋ੍ਮਣੀ ਅਕਾਲੀ ਦਲ ਕਿਰਤੀ ਦੀ ਇੱਕ ਮੀਟਿੰਗ ਗੁ: ਚਰਨ ਕੰਵਲ ਸਾਹਿਬ ਬਾਘਾਪੁਰਾਣਾ ਵਿਖੇ ਜੱਥੇਬੰਦੀ ਦੇ ਕੌਮੀ ਕਨਵੀਨਰ ਬੂਟਾ ਸਿੰਘ ਰਣਸੀਂਹ ਦੀ ਪਰਧਾਨਗੀ ਅਤੇ ਯੂਥ ਵਿੰਗ ਦੇ ਜਿਲਾ ਪਰਧਾਨ ਗੁਰਪ੍ਰੀਤ ਸਿੰਘ ਬਾਬਲ ਦੇ ਪਰਬੰਧਾਂ ਹੇਠ ਹੋਈ। ਇਸ ਮੌਕੇ ਪਾਰਟੀ ਦੀ ਮਜਬੂਤੀ ਲਈ ਜੱਥੇ:ਬੂਟਾ ਸਿੰਘ ਰਣਸੀਂਹ ਨੇ ਬੀਬੀ ਅਮਰਜੀਤ ਕੌਰ ਲੰਗੇਆਣਾ ਨੂੰ ਹਲਕਾ ਬਾਘਾਪੁਰਾਣਾ ਦਾ ਇਸਤਰੀ ਵਿੰਗ ਦੀ ਪਰਧਾਨ ਨਿਯੁਕਤ ਕੀਤਾ ਗਿਆ ਅਤੇ ਜੱਥੇਬੰਦੀ ਨੂੰ...
मोगा,23 मई (जशन):अग्रवाल समाज सभा द्वारा पंजाब प्रधान डॉ अजय कंसल के दिशा निर्देश के अनुसार मनोज बंसल (जिला अध्यक्ष यूथ, मोगा) की अगुवाई में फ्रेंड्स कॉलोनी ,सिविल लाइंस ,अग्रवाल एनक्लेव, जेल, बैंक कॉलोनी मोगा मैं सेनीटाइज करवाया गया। इस अवसर पर लवली सिंगला (सिटी अध्यक्ष मोगा, महिला विंग) जी ने लोगों से अपील की कि वह कोरोना से बचाव के लिए सभी गाइडलाइंस का पालन करें और जल्द से...
ਬਾਘਾਪੁਰਾਣਾ, 22 ਮਈ ਨੂੰ (ਰਾਜਿੰਦਰ ਸਿੰਘ ਕੋਟਲਾ)-ਬਲਾਤਕਾਰੀ ਕਾਤਲ ਸੌਦਾ ਸਾਧ ਗੁਰਮੀਤ ਰਾਮ ਰਹੀਮ ਸਰਸੇ ਵਾਲੇ ਨੂੰ ਕੇਂਦਰ ਅਤੇ ਹਰਿਆਣਾ ਦੀਆਂ ਭਾਜਪਾ ਸਰਕਾਰਾਂ ਨੇ ਅਦਾਲਤਾਂ ਨਾਲ ਰਲ ਕੇ ਅਠਤਾਲੀ ਘੰਟੇ ਦੀ ਪਰੋਲ ਤੇ ਰਿਹਾਅ ਕਰਨ ਦੀ ਸਖਤ ਨਿਖੇਧੀ ਕਰਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਆਗੂ ਮੱਘਰ ਸਿੰਘ ਖਾਲਸਾ ਕੋਟਲਾ,ਭਾਈ ਜਗਸੀਰ ਸਿੰਘ ਖਾਲਸਾ,ਅਤੇ ਜੱਥੇਦਾਰ ਮਲਕੀਤ ਸਿੰਘ ਢਿੱਲੋਂ ਨੇ ਪਹਿਰੇਦਾਰ ਨਾਲ ਗੱਲ ਕਰਦਿਆਂ ਕਿਹਾ ਕੇਂਦਰ ਅਤੇ ਹਰਿਆਣਾ ਦੀਆਂ...
*ਮੀਡੀਆ ਰਿਪੋਰਟਾਂ ਤੋਂ ਬਾਅਦ ਖੁਦ ਬਿਊਰੋ ਆਫ ਇਨਵੈਸਟੀਗੇਸ਼ਨ ਦੇ ਡਾਇਰੈਕਟਰ ਨੂੰ ਮਾਮਲੇ ਦੀ ਜਾਂਚ ਕਰਨ ਲਈ ਆਖਿਆ: ਰੰਧਾਵਾ ਚੰਡੀਗੜ੍ਹ, 22 ਮਈ (ਇੰਟਰਨੈਸ਼ਨਲ ਪੰਜਾਬੀ ਨਿਊਜ਼ ) :ਸਹਿਕਾਰਤਾ ਤੇ ਜੇਲ੍ਹ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਉਹ ਸਕੱਤਰੇਤ ਸਟਾਫ ਦੇ ਆਪਣੇ ਸਾਬਕਾ ਨਿੱਜੀ ਸਕੱਤਰ ਬਚਿੱਤਰ ਸਿੰਘ ਨਾਲ ਸਬੰਧਤ ਕਿਸੇ ਵੀ ਪੜਤਾਲ ਦਾ ਸਾਹਮਣਾ ਕਰਨ ਲਈ ਤਿਆਰ ਹਨ। ਇਸ ਦੇ ਨਾਲ ਹੀ ਉਨ੍ਹਾਂ ਅਕਾਲੀਆਂ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਉਨ੍ਹਾਂ 'ਤੇ ਉਂਗਲ...
ਮੋਗਾ,22 ਮਈ (ਜਸ਼ਨ):ਪੰਜਾਬ ਪੁਲੀਸ ਵੱਲੋ ਆਪਣੀਆਂ ਡਿਊਟੀਆਂ ਦੇ ਨਾਲ ਕਰੋਨਾ ਸੰਕਟ ਦੌਰਾਨ ਫਰੰਟ ਲਾਇਨ ਵਿੱਚ ਵੀ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ ਤੇ ਲੋਕਾਂ ਦੇ ਦੁੱਖ ਸੁੱਖ ਵਿੱਚ ਸ਼ਮੂਲੀਅਤ ਕੀਤੀ ਜਾ ਰਹੀ ਹੈ ਜਿਸ ਦੀ ਤਾਜ਼ਾ ਮਿਸਾਲ ਹੈ ਕਿ ਡੀਐਸਪੀ ਮਨਜੀਤ ਸਿੰਘ ਢੇਸੀ ਦੀ ਅਗਵਾਈ ਪੰਜਾਬ ਪੁਲੀਸ ਵੱਲੋਂ ਪਿੰਡ ਰੌਂਤਾ ਦੇ 23 ਸਾਲ ਦੇ ਨੌਜਵਾਨ ਸਰਗਮ ਰੌਂਤਾ ਦਾ ਜਨਮ ਦਿਨ ਮਨਾਇਆ ਗਿਆ । ਸਰਗਮ ਰੀੜ੍ਹ ਹੱਡੀ ਦੀ ਸੱਟ ਤੋ ਪੀੜਤ ਹੈ। ਜਿਕਰਯੋਗ ਹੈ ਕਿ ਪਿਛਲੇ ਸਾਲ ਵੀ ਡੀ ਐੱਸ...
ਮੋਗਾ,22 ਮਈ (ਜਸ਼ਨ):ਸ਼੍ਰੀ ਸਾਲਾਸਰ ਧਾਮ ਚੈਰੀਟੇਬਲ ਸੁਸਾਇਟੀ ਵੱਲੋਂ ਮੋਗਾ ਦੇ ਸ਼੍ਰੀ ਸਾਲਾਸਰ ਧਾਮ ਮੰਦਿਰ ਵਿਖੇ ਆਯੋਜਿਤ ਵਿਸ਼ੇਸ਼ ਸਮਾਗਮ ਦੌਰਾਨ ਨਈਂ ਉਡਾਨ ਸੋਸ਼ਲ ਐਂਡ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਸ਼੍ਰੀ ਨਵੀਨ ਸਿੰਗਲਾ ਨੂੰ ਉਹਨਾਂ ਵੱਲੋਂ ਕੀਤੀ ਜਾ ਰਹੀ ਸਮਾਜਸੇਵਾ ਬਦਲੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੁਸਾਇਟੀ ਦੇ ਮੁੱਖ ਸੰਸਥਾਪਕ ਸੁਸ਼ੀਲ ਮਿੱਡਾ ਤੋਂ ਇਲਾਵਾ ਯਕੀਨ ਕੁਮਾਰ, ਸੌਰਬ ਗੋਇਲ, ਗਗਨ ਗਾਬਾ, ਪਵਨ ਅਰੋੜਾ, ਜਗਦੀਸ਼ ਤਾਗੜੀ, ਗੌਰਵ ਨਾਗਪਾਲ,ਪਿ੍ਰਤਪਾਲ ਸਿੰਘ ਲੱਕੀ...
*ਬਿਜਲੀ ਦੇ ਕੱਟੇ ਕੁਨੈਕਸ਼ਨ ਜੋੜਨ ਲਈ ਐਕਸੀਅਨ ਜਗਰਾਉਜ਼ ਨਾਲ ਕੀਤੀ ਮੁਲਾਕਾਤ ਜਗਰਾਓਂ, 22 ਮਈ (ਜਸ਼ਨ): ‘ਕੈਪਟਨ ਸਰਕਾਰ ਧਨਾਢ ਪ੍ਰਾਈਵੇਟ ਤਾਪ ਘਰਾਂ ਦੇ ਮਾਲਕਾਂ ਉਪਰ ਤਾਂ ਕਰੋੜਾਂ ਰੁਪਏ ਲੁਟਾ ਰਹੀ ਹੈ, ਪਰੰਤੂ ਕਰੋਨਾ ਦੀ ਭਿਆਨਕ ਮਹਾਂਮਾਰੀ ਦੌਰਾਨ ਲੋਕਾਂ ਦੇ ਬਿਲ ਮੁਆਫ਼ ਕਰਨ ਦੀ ਬਜਾਏ ਵੱਡੇ ਵੱਡੇ ਬਿਜਲੀ ਬਿੱਲ ਭੇਜਕੇ ਲੋਕਾਂ ਦੇ ਸਾਹ ਸੂਤ ਰਹੀ ਹੈ।’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਉਪ ਨੇਤਾ ਅਤੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ...
ਮੋਗਾ,22 ਮਈ (ਜਸ਼ਨ): ਵਿਧਾਇਕ ਡਾ: ਹਰਜੋਤ ਕਮਲ ਵੱਲੋਂ ਮੋਗਾ ਹਲਕੇ ਦੇ ਸੰਪੂਰਨ ਵਿਕਾਸ ਲਈ ਲਗਾਤਾਰ ਵੱਖ ਵੱਖ ਥਾਵਾਂ ’ਤੇ ਨਵੇਂ ਪ੍ਰੌਜੈਕਟਾਂ ਦੀ ਸ਼ਰੁੂਆਤ ਕੀਤੀ ਜਾ ਰਹੀ ਹੈ । ਇਸੇ ਲੜੀ ਤਹਿਤ ਵਿਧਾਇਕ ਡਾ: ਹਰਜੋਤ ਕਮਲ ਨੇ ਪਿੰਡ ਖੁਖਰਾਣਾ ਵਿਚ ਪਿੰਡ ਖੁਖਰਾਣਾ ਤੋ ਦਾਰਾਪੁਰ ਵਾਲੀ ਲਿੰਕ ਸੜਕ ਦੇ ਪ੍ਰੌਜੈਕਟ ਦਾ ਕੰਮ ਸੁਰੂ ਕਰਵਾਉਂਦਿਆਂ ਸੜਕ ਉਪਰ ਪ੍ਰੀਮਿਕਸ ਪਾਉਣ ਦਾ ਕੰਮ ਆਰੰਭ ਕਰਵਾਇਆ। ਉਦਘਾਟਨੀ ਰਸਮਾਂ ਨਿਭਾਉਣ ਮੌਕੇ ਸਰਪੰਚ ਗੁਰਤੇਜ ਸਿੰਘ ਖੁਖਰਾਣਾ,ਜਗਸੀਰ ਸਿੰਘ ਸੀਰਾ...

