News

ਮੋਗਾ, 31 ਮਈ (ਜਸ਼ਨ): ਮੋਗਾ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਸ਼੍ਰੀ ਵਿਨੋਦ ਬਾਂਸਲ ਵਾਰਡ ਨੰਬਰ 18 ‘ਚ ਉੱੱਘੇ ਸਮਾਜ ਸੇਵੀ ਅਨਿਲ ਮਿੱਤਲ ਭੋਲੂ ਦੇ ਨਿਵਾਸ ਸਥਾਨ ਵਿਖੇ ਪਹੁੰਚੇ। ਇਸ ਮੌਕੇ ਪੰਜਾਬ ਐਗਰੋ ਐਕਸਪੋਰਟ ਦੇ ਡਾਇਰੈਕਟਰ ਗੌਰਵ ਬੱਬਾ, ਸ. ਦਵਿੰਦਰਪਾਲ ਸਿੰਘ ਰਿੰਪੀ, ਐਡਵੋਕੇਟ ਪਵਨ ਸ਼ਰਮਾ, ਮੋਨੂੰ ਡੀ, ਜੇ, ਰਾਜੇਸ਼ ਖੰਨਾ (ਹੈਪੀ ਸਕੂਲ ਵਾਲੇ), ਸੰਦੀਪ ਸੀਪਾ, ਅਮਿਤ ਧਵਨ,ਅੰਕਿਤ ਮਿੱਤਲ, ਸ਼ੇਖਰ ਚਿਲਗਾਨੀ, ਸਤਨਰਾਇਣ ਚਿਲਗਾਨੀ, ਬੱਬੂ ਵਰਮਾ, ਸਚਿਨ ਮਹੇਸ਼ਵਰੀ ਅਤੇ ਰਾਕੇਸ਼...
Tags: IMPROVEMENT TRUST MOGA
**ਲੱਕੀ ਰਾਜਪੂਤ ਨੇ ਜਗਰਾਉਂ ਪੁਲਿਸ ਅਧਿਕਾਰੀਆਂ ਦੇ ਕਾਤਲਾਂ ਦੀ ਪੰਜਾਬ ਤੋਂ ਫਰਾਰ ਹੋਣ ਵਿੱਚ ਕੀਤੀ ਸੀ ਸਹਾਇਤਾ** ਚੰਡੀਗੜ੍ਹ/ਲੁਧਿਆਣਾ, 31 ਮਈ:(ਇੰਟਰਨੈਸ਼ਨਲ ਪੰਜਾਬੀ ਨਿਊਜ਼ ) : ਪੰਜਾਬ ਪੁਲਿਸ ਵੱਲੋਂ ਸੀ.ਆਈ.ਏ. ਦੇ ਸਹਾਇਕ ਸਬ ਇੰਸਪੈਕਟਰਾਂ (ਏ.ਐਸ.ਆਈ.) ਭਗਵਾਨ ਸਿੰਘ ਅਤੇ ਦਲਵਿੰਦਰਜੀਤ ਸਿੰਘ ਦੇ ਕਾਤਲ ਦੇ ਮੁੱਖ ਦੋਸੀ ਨਸਾ ਸਮੱਗਲਰ ਅਤੇ ਅਪਰਾਧੀ ਜੈਪਾਲ ਭੁੱਲਰ ਦੇ ਇੱਕ ਹੋਰ ਕਰੀਬੀ ਸਾਥੀ ਨੂੰ ਲੁਧਿਆਣਾ ਤੋਂ ਗਿ੍ਰਫਤਾਰ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਇਹਨਾਂ ਏ.ਐਸ...
**ਗਰੀਬ ਹੋਣ ਦੇ ਬਾਵਜੂਦ ਵੀ ਕਿਸਾਨੀ ਸ਼ੰਘਰਸ਼ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਦਾ ਰਿਹਾ ਗੁਰਦੀਪ ਸਿੰਘ ਭਲੂਰ ਦਾ ਪਰਿਵਾਰ** ਨੱਥੂਵਾਲਾ ਗਰਬੀ , 31 ਮਈ (ਜਸ਼ਨ)-ਪਿਛਲੇ ਛੇ ਮਹੀਨਿਆਂ ਤੋਂ ਦਿੱਲੀ ਬਾਰਡਰ ਤੇ ਚੱਲ ਰਹੇ ਕਿਸਾਨੀ ਸ਼ੰਘਰਸ਼ ਵਿੱਚ ਸੈਕੜੇ ਕਿਸਾਨ ਵੀਰਾਂ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪਏ ਹਨ ।ਜਿੰਨਾ੍ਹ ਵਿੱਚੋਂ ਕੁਝ ਪਰਿਵਾਰਾਂ ਨੂੰ ਅਜੇ ਤੱਕ ਆਰਥਿਕ ਮਦਦ ਨਹੀ ਮਿਲੀ ਕਿਉਕਿ ਉਨਾ੍ਹ ਵੱਲੋਂ ਸ਼ਹੀਦ ਹੋਣ ਵਾਲੇ ਕਿਸਾਨ ਦਾ ਪੋਸਟ ਮਾਰਟਮ ਨਹੀ ਕਰਵਾਇਆ ਗਿਆ ਸੀ।ਸਰਕਾਰ ਅਤੇ...
ਮੋਗਾ, 31 ਮਈ (ਜਸ਼ਨ):ਵਿਧਾਇਕ ਡਾ. ਹਰਜੋਤ ਕਮਲ ਨੇ ਅੱਜ ਨਵੀ ਦਾਣਾ ਮੰਡੀ ਵਿਖੇ 25 ਲੱਖ ਰੁਪਏ ਦੀ ਲਾਗਤ ਨਾਲ ਤਾਮੀਰ ਹੋਏ ਨਵੇਂ ਪਾਰਕ ਦਾ ਉਦਘਾਟਨ ਕੀਤਾ। ਇਸ ਮੌਕੇ ਮਾਰਕੀਟ ਕਮੇਟੀ ਮੋਗਾ ਦੇ ਚੇਅਰਮੈਨ ਰਜਿੰਦਰਪਾਲ ਸਿੰਘ ਗਿੱਲ ਸਿੰਘਾਵਾਲਾ ਦੀ ਅਗਵਾਈ ਵਿਚ ਹੋਏ ਵਿਸ਼ੇਸ਼ ਸਮਾਗਮ ਦੌਰਾਨ ਵਿਧਾਇਕ ਡਾ. ਹਰਜੋਤ ਕਮਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਉਦਘਾਟਨੀ ਰਸਮਾਂ ਨਿਭਾਈਆਂ । ਪਾਰਕ ਤਾਮੀਰ ਹੋਣ ਦੀ ਖੁਸ਼ੀ ਵਿਚ ਗੁਲਾਬ ਦੇ ਫੁੱਲਾਂ ਦੀ ਵਰਖਾ ਕੀਤੀ ਗਈ ਅਤੇ ਚੇਅਰਮੈਨ...
ਮੋਗਾ, 31 ਮਈ (ਜਸ਼ਨ): ਮੋਗਾ ਪ੍ਰਜਾਪਤ ਨੌਜਵਾਨ ਸਭਾ ਦੇ ਮੁੱਖ ਸਕੱਤਰ ਅਜੀਤ ਵਰਮਾ ਐਡਵੋਕੇਟ ਨੇ ਮੀਡੀਆ ਨੂੰ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਕਿ ਇਸ ਵਾਰ ਪ੍ਰਜਾਪਤ ਸਮਾਜ ਸਰਕਾਰ ਬਣਾਉਣ ਵਿੱਚ ਖਾਸ ਭੂਮਿਕਾ ਅਦਾ ਕਰੇਗਾ । ਐਡਵੋਕੇਟ ਵਰਮਾ ਨੇ ਕਿਹਾ ਕਿ ਆਉਣ ਵਾਲੀਆਂ ਚੋਣਾਂ ਸਬੰਧੀ ਪ੍ਰਜਾਪਤ ਸਮਾਜ ਦੇ ਲੋਕਾਂ ਨਾਲ ਗੱਲਬਾਤ ਕੀਤੀ ਗਈ ਅਤੇ ਅੱਗੇ ਐਡਵੋਕੇਟ ਵਰਮਾ ਨੇ ਕਿਹਾ ਕਿ ਪ੍ਰਜਾਪਤ ਸਮਾਜ ਦੇ ਨੌਜਵਾਨ ਸਾਰੀਆਂ ਰਾਜਨੀਤਕ ਪਾਰਟੀਆਂ ਨਾਲ ਜੁੜੇ ਹੋਏ ਹਨ ਅਤੇ ਸਮਾਜ ਵਿਚ ਖਾਸ...
ਮੋਗਾ, 30 ਮਈ (ਜਸ਼ਨ) : ਮੋਗਾ ਵਾਸੀਆਂ ਨੂੰ ਕੋਵਿਡ ਮਹਾਂਮਾਰੀ ਦੇ ਪ੍ਰਕੋਪ ਤੋਂ ਬਚਾਉਣ ਲਈ ਵਿਧਾਇਕ ਡਾ. ਹਰਜੋਤ ਕਮਲ ਦੇ ਯਤਨਾਂ ਸਦਕਾ ਲਗਾਏ ਜਾ ਰਹੇ ਵੈਕਸੀਨੇਸ਼ਨ ਕੈਂਪਾਂ ਦੇ ਦੌਰ ਵਿਚ ਅੱਜ ਵਿਸ਼ੇਸ਼ ਟੀਕਾਕਰਨ ਕੈਂਪ ਮੋਗਾ ਕੋਟਕਪੂਰਾ ਰੋਡ ‘ਤੇ ਸਥਿਤ ਰਾਧਾ ਸੁਆਮੀ ਸਤਿਸੰਗ ਘਰ ਮੋਗਾ-1 ਵਿਖੇ ਲਗਾਇਆ ਗਿਆ। ਕੈਂਪ ਦੇ ਉਦਘਾਟਨ ਮੌਕੇ ਵਿਧਾਇਕ ਡਾ: ਹਰਜੋਤ ਕਮਲ ਦੇ ਨਾਲ ‘ਨਈਂ ਉਡਾਨ ਸੋਸ਼ਲ ਐਂਡ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਨਵੀਨ ਸਿੰਗਲਾ ਅਤੇ ਡਾ: ਅਸ਼ੋਕ ਸਿੰਗਲਾ ਨੋਡਲ ਅਫਸਰ...
ਮੋਗਾ,30 ਮਈ (ਜਸ਼ਨ) ਅੱਜ ਸ੍ਰੀ ਸਾਲਾਸਰ ਬਾਲਾ ਜੀ ਚੈਰੀਟੇਬਲ ਸੋਸਾਇਟੀ (ਰਜਿ:) ਮੋਗਾ ਵੱਲੋਂ ਮੋਗਾ ਹਲਕੇ ਦੇ ਵਿਧਾਇਕ ਡਾ: ਹਰਜੋਤ ਕਮਲ ਅਤੇ ਉੱਘੇ ਸਮਾਜ ਸੇਵੀ ਨਵੀਨ ਸਿੰਗਲਾ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਸੁਸ਼ੀਲ ਮਿੱਡਾ ਨੇ ਆਖਿਆ ਕਿ ਵਿਧਾਇਕ ਡਾ: ਹਰਜੋਤ ਕਮਲ ਸਾਧੂ ਸੁਭਾਅ ਸ਼ਖਸੀਅਤ ਹਨ ਜਿਹਨਾਂ ਨੇ ਮੋਗਾ ਹਲਕੇ ਦੇ ਵਿਕਾਸ ਦੌਰਾਨ ਨਿਰਪੱਖਤਾ ਨਾਲ ਮਾਨਵਤਾ ਦੀ ਸੇਵਾ ਵਾਲੀ ਭਾਵਨਾ ਸਦਕਾ ਕਾਰਜ ਕਰਵਾਏ ਹਨ । ਉਹਨਾਂ ਕਿਹਾ ਕਿ...
ਮੋਗਾ, 30 ਮਈ (ਜਸ਼ਨ):ਅੱਜ ਮੋਗਾ ਦੀ ਗਾਂਧੀ ਰੋਡ ‘ਤੇ ਸਥਿਤ ਗੋਪਾਲ ਗਊਸ਼ਾਲਾ ਵਿਖੇ ਅਗਰਵਾਲ ਵੂਮੈਨ ਸੈੱਲ ਵੱਲੋਂ ਲਗਾਏ ਕੋਵਿਡ ਵੈਕਸੀਨੇਸ਼ਨ ਕੈਂਪ ਦੀ ਆਰੰਭਤਾ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਸ਼੍ਰੀ ਵਿਨੋਦ ਬਾਂਸਲ ਨੇ ਕਰਵਾਈ । ਇਸ ਮੌਕੇ ਚੇਅਰਮੈਨ ਸ਼੍ਰੀ ਵਿਨੋਦ ਬਾਂਸਲ ਨੇ ਟੀਕਾਕਰਨ ਕਰਵਾਉਣ ਆਏ ਸ਼ਹਿਰਵਾਸੀਆਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਜਦੋਂ ਸਮੁੱਚੇ ਦੇਸ਼ ਵਿਚ ਕਰੋਨਾ ਦਾ ਪ੍ਰਕੋਪ ਜਾਰੀ ਹੈ ਅਤੇ ਸਰਕਾਰ ਵੱਲੋਂ ਸਥਿਤੀ ਨੂੰ ਧਿਆਨ ਵਿਚ ਰੱਖਦਿਆਂ ਵਿੱਦਿਅਕ ਸੰਸਥਾਵਾਂ...
**ਇਹ ਰਾਸ਼ੀ ਪਿੰਡ ਦੀ ਭਲਾਈ ਤੇ ਹੀ ਕਰਾਂਗਾ ਖਰਚ-ਜਸਵਿੰਦਰ ਸਿੰਘ ਬਰਾੜ ਲੰਗੇਆਣਾ** ਨੱਥੂਵਾਲਾ ਗਰਬੀ , 30 ਮਈ (ਜਸ਼ਨ): -ਅੱਜ ਦੇ ਜਮਾਨੇ ਵਿੱਚ ਕਿਸੇ ਨੂੰ ਦਸ ਰੁਪਏ ਵੀ ਮਿਲ ਜਾਣ ਤਾ ਉਹ ਵੀ ਚੁੱਕ ਕੇ ਜੇਬ ਵਿੱਚ ਪਾ ਲੈਦਾ ਹੈ ਅਤੇ ਇਹ ਪਤਾ ਕਰਨ ਦੀ ਕੋਸ਼ਿਸ ਵੀ ਨਹੀ ਕਰਦਾ ਕਿ ਇਹ ਕਿਸ ਦੇ ਹਨ।ਪਰ ਗੁਰਧਿਆਨ ਸਿੰਘ ਵਾਸੀ ਸਮਾਲਸਰ ਨੇ ਇਨਾਮਦਾਰੀ ਦੀ ਇੱਕ ਅਜਿਹੀ ਮਿਸਾਲ ਕਾਇਮ ਕੀਤੀ ਹੈ ਕਿ ਉਸ ਦੀ ਚਰਚਾ ਇਲਾਕੇ ਦੇ ਹਰ ਘਰ ਵਿੱਚ ਹੋ ਰਹੀ ਹੈ।ਉਸ ਨੂੰ ਕਰੀਬ ਡੇਢ ਸਾਲ ਪਹਿਲਾ...
ਚੰਡੀਗੜ੍ਹ, 30 ਮਈ:(ਇੰਟਰਨੈਸ਼ਨਲ ਪੰਜਾਬੀ ਨਿਊਜ਼ ) :ਪੰਜਾਬ ਸਰਕਾਰ ਵੱਲੋਂ ਸੂਬੇ ਦੀਆਂ ਲੋੜਵੰਦ ਇਸਤਰੀਆਂ / ਲੜਕੀਆਂ ਨੂੰ ਮੁਫ਼ਤ ਸੈਨੇਟਰੀ ਪੈਡ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਨਵੀਂ ਸ਼ੁਰੂ ਕੀਤੀ ਉਡਾਣ ਯੋਜਨਾ ਦੀ ਸਮੁੱਚੀ ਪ੍ਰਗਤੀ ਦੀ ਨਿਗਰਾਨੀ ਲਈ ਸਟੇਟ ਟਾਸਕ ਫੋਰਸ (ਐਸਟੀਐਫ) ਦੇ ਉੱਚ ਅਧਿਕਾਰੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ। ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਸ੍ਰੀਮਤੀ ਅਰੁਣਾ ਚੌਧਰੀ ਨੇ ਇਸ ਸਬੰਧੀ ਆਪਣੀ ਮਨਜ਼ੂਰੀ ਦਿੰਦਿਆਂ ਦੱਸਿਆ ਕਿ ਸਟੇਟ ਟਾਸਕ...

Pages