* ਲੋੜਵੰਦਾਂ, ਕਿਰਤੀਆਂ ਅਤੇ ਕਾਮਿਆਂ ਲਈ 10 ਰੁਪਏ ਵਿਚ ਭਰ ਪੇਟ ਭੋਜਨ ਮੁਹੱਈਆ ਕਰਵਾਉਣਾ ਸੰਸਥਾ ਦਾ ਪਰਉਪਕਾਰੀ ਕਾਰਜ : ਚੇਅਰਮੈਨ ਵਿਨੋਦ ਬਾਂਸਲ ਮੋਗਾ, 7 ਜੂਨ (ਜਸ਼ਨ): ਸ਼ਹਿਰ ਵਾਸੀਆਂ ਨੂੰ ਵਧੀਆ ਅਤੇ ਸਸਤਾ ਭੋਜਨ ਮੁਹੱਈਆ ਕਰਵਾਉਣ ਲਈ ਮੋਗਾ ਦੇ ਸ਼ਹੀਦੀ ਪਾਰਕ ‘ਚ ਚੱਲ ਰਹੀ ‘ਸੀਤਾ ਮਾਤਾ ਕੀ ਰਸੋਈ’ ਕਰੋਨਾ ਕਾਲ ਤੋਂ ਬਾਅਦ ਅੱਜ ਆਮ ਲੋਕਾਂ ਲਈ ਦਬਾਰਾ ਸ਼ੁਰੂ ਕਰ ਦਿੱਤੀ ਗਈ। ‘ਸੀਤਾ ਮਾਤਾ ਕੀ ਰਸੋਈ’ ਦੀ ਪੁਨਰ ਸ਼ੁਰੂਆਤ ’ਤੇ ਨਿਸ਼ਕਾਮ ਸੇਵਾ ਲੰਗਰ ਕਮੇਟੀ ਸੰਸਥਾ ਦੇ ਸੱਦੇ ਤੇ...
News
*ਵਿਧਾਇਕ ਡਾ. ਹਰਜੋਤ ਕਮਲ ਦੇ ਨਿਰੰਤਰ ਯਤਨਾਂ ਸਦਕਾ ਉਸਾਰਿਆ ਗਿਆ ਆਯੂਸ਼ ਹਸਪਤਾਲ ਮੋਗਾ ਵਾਸੀਆਂ ਲਈ ਵਰਦਾਨ ਸਿੱਧ ਹੋਵੇਗਾ: ਡਿਪਟੀ ਕਮਿਸ਼ਨਰ ਮੋਗਾ,7 ਜੂਨ ( ਜਸ਼ਨ):ਅੱਜ ਵਿਧਾਇਕ ਡਾ: ਹਰਜੋਤ ਕਮਲ ਨੇ ਮੋਗਾ ਫਿਰੋਜ਼ਪੁਰ ਰੋਡ ’ਤੇ ਉਸਾਰੇ ਜਾ ਰਹੇ 50 ਬਿਸਤਰਿਆਂ ਵਾਲੇ ਆਯੂਸ਼ ਹਸਪਤਾਲ ਦੇ ਉਸਾਰੀ ਕੰਮਾਂ ਦਾ ਜਾਇਜ਼ਾ ਲਿਆ । ਇਸ ਮੌਕੇ ਡਿਪਟੀ ਕਮਿਸ਼ਨਰ ਸੰਦੀਪ ਹੰਸ, ਜ਼ਿਲਾ ਆਯੁਰਵੈਦਿਕ ਅਫਸਰ ਡਾ. ਊਸ਼ਾ ਗਰਗ,ਸਿਹਤ ਵਿਭਾਗ ਦੇ ਅਧਿਕਾਰੀ ਅਤੇ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਐਕਸੀਅਨ (...
ਮੋਗਾ,6 ਜੂਨ (ਜਸ਼ਨ): ‘ਮੌਜੂਦਾ ਦੌਰ ਵਿਚ ਕਰੋਨਾ ਦੇ ਬਚਾਅ ਤੋਂ ਸਮੁੱਚੇ ਦੇਸ਼ ਵਿਚ ਟੀਕਾਕਰਨ ਮੁਹਿੰਮ ਜ਼ੋਰਾਂ ’ਤੇ ਚੱਲ ਰਹੀ ਅਤੇ ਦੇਸ਼ ਦੇ ਸਾਰੇ ਨਾਗਰਿਕ ਆਪੋ ਆਪਣੀ ਵਾਰੀ ’ਤੇ ਟੀਕਾਕਰਨ ਕਰਵਾਉਣ ਲਈ ਅੱਗੇ ਆ ਰਹੇ ਨੇ ਪਰ ਵਿਦੇਸ਼ ਜਾਣ ਵਾਲਿਆਂ ਲਈ ਕੋਵਿਡ ਵੈਕਸੀਨੇਸ਼ਨ ਮੁੰਕਮਲ ਹੋਣ ਉਪਰੰਤ ਮਿਲਣ ਵਾਲੇ ਸਰਟੀਫਿਕੇਟ ’ਤੇ ਅੰਬੈਂਸੀਆਂ ਵੱਲੋਂ ਕੀਤੀ ਜਾ ਰਹੀ ਕਿੰਤੂ ਪਰੰਤੂ ਚਿੰਤਾ ਦਾ ਵਿਸ਼ਾ ਹੈ । ’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਐਸੋਸੀਏਸ਼ਨ ਆਫ਼ ਕੰਸਲਟੈਂਟਸ ਫਾਰ ਓਬਰਸੀਜ਼ ਸਟੱਡੀਜ਼...
******* ਰੁੱਖਾਂ ਦੀ ਅਹਿਮੀਅਤ ਸਮਝਣਾ ਸਮੇਂ ਦੀ ਲੋੜ: ਪ੍ਰਧਾਨ ਗੌਰਵ ਗੁੱਡੂ ਗੁਪਤਾ ****** ਮੋਗਾ, 6 ਜੂਨ (): ਮਿਸ਼ਨ ਕਲੀਨ ਗਰੀਨ ਐਂਡ ਸੇਫ਼ ਸੁਸਾਇਟੀ(ਰਜਿ:) ਵੱਲੋਂ ਸੁਸਾਇਟੀ ਦੇ ਪ੍ਰਧਾਨ ਕੌਂਸਲਰ ਗੌਰਵ ਗੁੱਡੂ ਗੁਪਤਾ ਦੀ ਅਗਵਾਈ ਵਿਚ ਵਾਤਾਵਰਨ ਦਿਵਸ ਮੌਕੇ ਕਰਿਸ਼ਨਾ ਅਸਟੇਟ ਵਿਖੇ ਪੌਦੇ ਲਗਾਏ ਗਏ। ਇਸ ਮੌਕੇ ਐਡਵੋਕੇਟ ਅਨੀਸ਼ ਕਾਂਤ,ਤੇਜਿੰਦਰ ਸਿੰਘ, ਪ੍ਰਦੀਪ ਬਜਾਜ, ਟਿੰਕੂ ਬਜਾਜ, ਕੁਲਦੀਪ ਰਾਏ, ਟੋਨੀ ਕਥੂਰੀਆ, ਕਮਲ ਅਰੋੜਾ, ਰਜਿੰਦਰ ਕੁਮਾਰ,ਗੌਰਵ ਗੁਪਤਾ ਅਤੇ ਸ਼ਾਮ ਵਰਮਾ...
****ਦੀਵਾਲੀ ਤੱਕ ਹਰ ਹਾਲ ਬੱਸ ਸਟੈਂਡ ਅਤੇ ਸਟੇਡੀਅਮ ਦਾ ਕੰਮ ਕੀਤਾ ਜਾਵੇਗਾ ਮੁਕੰਮਲ : ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ *** ਮੋਗਾ, 6 ਜੂਨ (ਜਸ਼ਨ): ਅੱਜ ਮੋਗਾ ਦੀ ਸਬ ਤਹਿਸੀਲ ਧਰਮਕੋਟ ਵਿਖੇ ਖਜ਼ਾਨਾ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਨੇ ਨਵੇਂ ਬੱਸ ਸਟੈਂਡ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਉਹਨਾਂ ਨਾਲ ਹਲਕਾ ਧਰਮਕੋਟ ਦੇ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ, ਨਗਰ ਕੌਂਸਲ ਪ੍ਰਧਾਨ ਇੰਦਰਪ੍ਰੀਤ ਸਿੰਘ ਬੰਟੀ, ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਇੰਦਰਜੀਤ ਸਿੰਘ...
ਮੋਗਾ,6 ਜੂਨ (ਜਸ਼ਨ): ਮੋਗਾ ਹਲਕੇ ਵਿਚ ਕੋਵਿਡ ਤੋਂ ਬਚਾਅ ਲਈ ਟੀਕਾਕਰਨ ਮੁਹਿੰਮ ਵਿਧਾਇਕ ਡਾ: ਹਰਜੋਤ ਕਮਲ ਦੀ ਅਗਵਾਈ ਵਿਚ ਜੱਗੀ ਪੱਧਰ ’ਤੇ ਚੱਲ ਰਹੀ ਏ। ਅੱਜ ਵਿਧਾਇਕ ਡਾ: ਹਰਜੋਤ ਕਮਲ ਨੇ ਲਾਲ ਚੰਦ ਧਰਮਸ਼ਾਲਾ ਵਿਖੇ ਕੋਵਿਡ ਵੈਕਸੀਨੇਸ਼ਨ ਕੈਂਪ ‘ਚ ਪਹੰੁਚ ਕੇ 18 ਤੋਂ 45 ਸਾਲ ਦੇ ਵੈਕਸੀਨੇਟ ਹੋਣ ਆਏ ਲੋਕਾਂ ਦੀ ਹੌਸਲਾ ਅਫ਼ਜ਼ਾਈ ਕੀਤੀ। ਯੰਗਰ ਸੋਸ਼ਲ ਐਂਡ ਵੈੱਲਫੇਅਰ ਕਲੱਬ ਦੇ ਚੇਅਰਮੈਨ ਸੌਰਵ ਸ਼ਰਮਾ ਅਤੇ ਪ੍ਰਧਾਨ ਅਭੇ ਮਿੱਤਲ ਦੀ ਅਗਵਾਈ ਵਿਚ ਲਗਾਏ ਇਸ ਟੀਕਾਕਰਨ ਕੈਂਪ ਦੌਰਾਨ...
मोगा, 6 जून (दीपक कौड़ा/सोनू जैसवाल) - भारतीय जनता पार्टी वार्ड नं 38 के इंचार्ज एव प्रमुख समाज सेवी राकेश मंगला सोनी को पार्टी में निभाई जाने वाली सेवाओं को देखते हुए भाजपा लोकल बाडी सैल का जिला कनवीनर नियुक्त किया। भाजपा के जिला प्रधान विनय शर्मा, शहरी अध्यक्ष विक्की सितारा, भाजपा बीसी मोर्चा के जिला प्रधान धर्मवीर, भुपिंदर हैप्पी, दविंदर बराड़ के अलावा अन्य उपस्थित थे। इस...
ਮੋਗਾ, 5 ਜੂਨ (ਜਸ਼ਨ): ਸਿੱਖਿਆ ਦੇ ਖੇਤਰ ਵਿੱਚ ਹਲਕਾ ਧਰਮਕੋਟ ਅਤੇ ਕੋਟ ਈਸੇ ਖਾਂ ਦੀਆਂ ਅਧਿਆਪਕ ਜੱਥੇਬੰਦੀਆਂ ਦੇ ਅਹੁਦੇਦਾਰਾਂ ਅਤੇ ਸੇਵਾ ਮੁਕਤ ਅਧਿਆਪਕਾਂ ਨੇ ਸਰਕਾਰੀ ਹਾਈ ਸਕੂਲ ਚੁੱਘਾ ਕਲਾਂ ਤੋਂ ਸੇਵਾ ਮੁਕਤ ਹੋਏ ਮੁੱਖ ਅਧਿਆਪਕ ਸੁਰਜੀਤ ਸਿੰਘ ਗਿੱਲ ਫਤਿਹਗੜ੍ਹ ਕੋਰੋਟਾਣਾਂ ਦੇ ਸੁਰਗਵਾਸ ਹੋਣ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ । ਉਹ ਹੁਣ ਕੈਨੇਡਾ ਦੇ ਸਰੀ ਇਲਾਕੇ ‘ਚ ਆਪਣੇ ਸਪੁੱਤਰ ਗੁਰਪ੍ਰੀਤ ਸਿੰਘ ਗਿੱਲ ਕੋਲ ਰਹਿ ਰਹੇ ਸਨ ਜਿੱਥੇ ਉਹ ਸੰਖੇਪ ਬੀਮਾਰੀ ਉਪਰੰਤ...
ਮੋਗਾ , 4 ਜੂਨ (ਜਸ਼ਨ): ਗੌਰਮੈਂਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਦੀ ਜ਼ਿਲਾ ਮੋਗਾ ਇਕਾਈ ਦੇ ਪ੍ਰਧਾਨ ਡਾ.ਅਜੀਤਪਾਲ ਸਿੰਘ,ਸਕੱਤਰ ਜਨਰਲ ਜਗਤਾਰ ਸਿੰਘ ਸੈਦੋ ਕੇ ਅਤੇ ਸੀਨੀਅਰ ਮੀਤ ਪ੍ਰਧਾਨ ਦਿਲਬਾਗ ਸਿੰਘ ਬਰਾੜ ਨੇ ਸਾਂਝੇ ਤੌਰ ਤੇ ਛੇਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਵਿਚ ਵਾਧੇ ਦੀ ਨਿਖੇਧੀ ਕੀਤੀ ਹੈ। ਉਹਨਾਂ ਕਿਹਾ ਕਿ ਇਹ ਮੁਲਾਜ਼ਮ ਵਿਰੋਧੀ ਫੈਸਲਾ ਮੁਲਾਜ਼ਮਾਂ ਦੇ ਹੱਕਾਂ ਦੇ ਡਾਕਾ ਹੈ। ਉਹਨਾਂ ਕਿਹਾ ਕਿ ਪੰਜਾਬ ਦੀ ਵਿਧਾਨ ਸਭਾ ਵਿਚ ਪੂਰੀ ਕੈਬਨਿਟ ਵਲੋਂ ਜਨਤਕ ਤੌਰ ਤੇ ਰਿਪੋਰਟ...
ਮੋਗਾ, 4 ਜੂਨ (ਜਸ਼ਨ) : ਕਾਂਗਰਸੀ ਆਗੂ ਐਡਵੋਕੇਟ ਅਜੀਤ ਵਰਮਾ ਅਤੇ ਐਡਵੋਕੇਟ ਆਸ਼ੀਸ਼ ਗਰੋਵਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਡਾ. ਹਰਜੋਤ ਕਮਲ ਵਿਧਾਇਕ ਪੜ੍ਹੇ ਲਿਖੇ, ਹਰਮਨ ਪਿਆਰੇ ਅਤੇ ਸ਼ਾਂਤ ਸੁਭਾਅ ਦੇ ਇਨਸਾਨ ਹਨ ਉਨ੍ਹਾਂ ਨੇ ਆਪਣੇ ਕਾਰਜਕਾਲ ਦੌਰਾਨ ਮੋਗਾ ਸ਼ਹਿਰ ਦਾ ਵੱਧ ਚੜ੍ਹ ਕੇ ਵਿਕਾਸ ਕੀਤਾ ਹੈ । ਅਜੀਤ ਵਰਮਾ ਐਡਵੋਕੇਟ ਅਤੇ ਆਸ਼ੀਸ਼ ਗਰੋਵਰ ਐਡਵੋਕੇਟ ਨੇ ਆਖਿਆ ਕਿ ਡਾਕਟਰ ਸਾਬ੍ਹ ਨੇ ਮੋਗਾ ਸ਼ਹਿਰ ਦਾ ਵਿਕਾਸ ਬਿਨਾਂ ਕਿਸੇ ਭੇਦ ਭਾਵ ਅਤੇ ਪਾਰਟੀਬਾਜ਼ੀ ਤੋਂ ਉਪਰ ਉੱਠ...

