मोगा, 16 सितम्बर (जश्न) : सीता स्वयंवर कला केंद्र क्लब का प्रधान देवप्रिय त्यागी को मनोनीत किया गया। यह क्लब पिछले 35 साल से रामलीला का आयोजन मोगा शहर में कर रहा है। क्लब के चेयरमैन नवीन सिंगला, मार्गदर्शक राजकमल कपूर और उनकी टीम ने फूल माला पहनाकर और मिठाई खिलाकर देवप्रिय त्यागी का क्लब में प्रधान की जिम्मेदारी मिलने पर उनका स्वागत किया। देवप्रिय त्यागी ने सभी साथियों का...
News
ਬਾਘਾਪੁਰਾਣਾ,16 ਸਤੰਬਰ(ਰਾਜਿੰਦਰ ਸਿੰਘ ਕੋਟਲਾ):ਤਖਤ ਸ੍ਰੀ ਕੇਸ ਗ੍ਹੜ ਸਾਹਿਬ ਅਨੰਦਪੁਰ ਸਾਹਿਬ ਵਿਖੇ ਸਿਗਰਟ (ਤੰਬਾਕੂ)ਨਾਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਾ ਪਰਮਜੀਤ ਸਿੰਘ ਪੁੱਤਰ ਗੁਰਮੇਲ ਸਿੰਘ ਪੁੱਤਰ ਗੁਰਮਾਨ ਸਿੰਘ ਜੋ ਕਿ ਹੁਣ ਲੁਧਿਆਣਾ ਵਿਖੇ ਰਹਿ ਰਹੇ ਹਨ।ਪਰ ਉਨ੍ਹਾਂ ਦਾ ਪਿਛਾ ਪਿੰਡ ਲੰਗਿਆਣਾ ਨਵਾਂ (ਮੋਗਾ) ਦਾ ਹੈ ਜੋ ਕਿ 40-45 ਸਾਲ ਤੋਂ ਲੁਧਿਆਣਾ ਵਿਖੇ ਰਹਿ ਰਹੇ ਹਨ ।ਪਿੰਡ ਲੰਗਿਆਣਾ ਵਿਖੇ ਉਨ੍ਹਾਂ ਦੀ ਲਗਭਗ 15 ਕਿਲੇ ਜਮੀਨ ਹੈ ਜੋ...
मोगा, 16 सितम्बर (जश्न) :शहर के प्रसिद्ध समाजसेवी और भाजपा कार्यकर्ता देवप्रिय त्यागी ने विभिन कार्यक्रमों में श्री गणेश पूजा अर्चना की और मोगा शहर की सुख समृद्धि की कामना की। ईद अवसर पर उन्होंने कहा कि धार्मिक कार्यक्रम मन को शांति प्रदान करते है और गौरवशाली सनातन संस्कृति की स्मृति की अमिट छाप हमारे समाज में छोड़कर जाते हैं।उन्होंने कहा कि भगवान श्री गणेश जी को ज्ञान, बुद्धि...
*ਲੰਬੇ ਸਮੇਂ ਤੋਂ ਸੰਤਾਪ ਭੋਗ ਰਹੇ ਤਿੰਨਾਂ ਪਿੰਡਾਂ ਦੇ ਕਿਸਾਨਾਂ ਨੂੰ ਮਿਲੇਗੀ 24 ਘੰਟੇ ਨਿਰਵਿਘਨ ਬਿਜਲੀ ਸਪਲਾਈ : ਕਿਸਾਨ ਆਗੂ ਮੋਗਾ, 16 ਸਤੰਬਰ (ਜਸ਼ਨ):: ਦੇਸ਼ ਦੀ ਆਜ਼ਾਦੀ ਮਿਲਣ ਤੋਂ ਬਾਅਦ ਨਿਰਵਿਘਨ ਬਿਜਲੀ ਲਈ ਤਰਸਦੇ ਮੋਗਾ ਹਲਕੇ ਦੇ ਤਿੰਨ ਪਿੰਡਾਂ ਮਹੇਸਰੀ ,ਦਾਰਾਪੁਰ ਅਤੇ ਚੋਟੀਆਂ ਕਲਾਂ ਦੇ ਕਿਸਾਨਾਂ ਨੂੰ ਉਸ ਸਮੇਂ ਵੱਡੀ ਰਾਹਤ ਮਿਲੀ ਜਦੋਂ ਵਿਧਾਇਕ ਡਾ: ਹਰਜੋਤ ਕਮਲ ਦੇ ਸੁਹਿਰਦ ਯਤਨਾਂ ਸਦਕਾ ਇਹਨਾਂ ਤਿੰਨ ਪਿੰਡਾਂ ਨੂੰ ਝੰਡੇਆਣਾ ਗਰਬੀ ਦੇ ਪਾਵਰ ਗਰਿੱਡ ‘ਚੋਂ ਨਵੇਂ...
ਮੋਗਾ, 15 ਸਤੰਬਰ (ਜਸ਼ਨ): ਗੋਲਡਨ ਹੈਲਪ ਲਾਈਨਜ਼ ਸੰਸਥਾ ਦੇ ਫੋਕਲ ਪੁਆਇੰਟ ਸਥਿਤ ਦਫਤਰ ਵਿਖੇ ਆਯੋਜਿਤ ਜਾਗਰੂਕਤਾ ਕੈਂਪ ਦੌਰਾਨ ਲੋਕਾਂ ਨੂੰ, ਕੋਵਿਡ ਸੰਕਰਮਣ ਤੋਂ ਬਚਾਅ ਲਈ ਲੋਕਾਂ ਨੂੰ ਸਮਾਜਿਕ ਦੂਰੀ ਬਣਾਏ ਰੱਖਣ ਦੀ ਅਪੀਲ ਕੀਤੀ। ਇਸ ਮੌਕੇ ਡਾ: ਪੀ੍ਰਤਮ ਸਿੰਘ ਵੱਲੋਂ ਲੋਕਾਂ ਨੂੰ ਸਮਾਜਿਕ ਦੂਰੀ ਰੱਖਣ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦਿਆਂ ਆਖਿਆ ਕਿ ਕੋਵਿਡ ਕਾਲ ਦੌਰਾਨ, ਸਰਕਾਰਾਂ ਅਤੇ ਸਿਹਤ ਵਿਭਾਗ ਵੱਲੋਂ ਸਮਾਜਿਕ ਦੂਰੀ ਰੱਖਣ ਲਈ ਦਿੱਤੇ ਆਦੇਸ਼ਾਂ ‘ਤੇ ਅਮਲ ਕਰਦਿਆਂ ਪੰਜਾਬ...
********* ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿਹਤ ਅਤੇ ਸਿੱਖਿਆ ਦੇ ਖੇਤਰ ਵਿਚ ਬੇਮਿਸਾਲ ਤਬਦੀਲੀਆਂ ਲਿਆ ਕੇ ਪੰਜਾਬ ਨੂੰ ਇਕ ਨੰਬਰ ਦਾ ਸੂਬਾ ਬਣਾਉਣ ਵਿਚ ਸਫਲਤਾ ਹਾਸਲ ਕੀਤੀ : ਵਿਧਾਇਕ ਡਾ: ਹਰਜੋਤ ਕਮਲ ********* ਮੋਗਾ, 15 ਸਤੰਬਰ (ਜਸ਼ਨ): ਅੱਜ ਮੋਗਾ ਦੇ ਸਿਵਲ ਹਸਪਤਾਲ ‘ਚ ਨਵੇਂ ਬਣੇ 50 ਬੈੱਡਾਂ ਵਾਲੇ ‘ਮੈਟਰਨਲ ਐਂਡ ਚਾਇਲਡ ਹੈਲਥ ਵਿੰਗ’ ਦਾ ਰਸਮੀਂ ਉਦਘਾਟਨ ਸਿਹਤ ਤੇ ਪਰਿਵਾਰ ਅਤੇ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋਂ ਕੀਤਾ ਗਿਆ। ਇਸ ਮੌਕੇ ਉਹਨਾਂ ਨਾਲ...
ਨੱਥੂਵਾਲਾ ਗਰਬੀ, 14 ਸਤੰਬਰ (ਰਾਜਿੰਦਰ ਸਿੰਘ ਕੋਟਲਾ)-ਲੜਕੀਆਂ ਦੀਆਂ ਸਮੂਹਿਕ ਸ਼ਾਦੀਆਂ ਦਾ ਧਾਰਮਿਕ ਸਮਾਗਮ ਇੱਕ ਅਕਤੂਬਰ ਨੂੰ ਕੀਤਾ ਜਾ ਰਿਹਾ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਨੱਥੂਵਾਲਾ ਗਰਬੀ ਦੇ ਜੰਮਪਲ ਉੱਘੇ ਸਮਾਜ ਸੇਵੀ ਸੰਤ ਬਾਬਾ ਇਕਬਾਲ ਸਿੰਘ ਜੀ ਨੇ ਕੀਤਾ।ਜਾਣਕਾਰੀ ਦਿੰਦਿਆਂ ਬਾਬਾ ਇਕਬਾਲ ਸਿੰਘ ਜੀ ਨੇ ਕਿਹਾ ਕਿ ਇੱਕ ਅਕਤੂਬਰ ਨੂੰ ਘੱਟੋ ਘੱਟ 21 ਸਮੂਹਿਕ ਲੜਕੀਆਂ ਦੇ ਆਨੰਦ ਕਾਰਜ ਬਾਘਾਪੁਰਾਣਾ ਦੀ ਦਾਣਾ ਮੰਡੀ ਵਿੱਚ ਕੀਤੇ ਜਾ ਰਹੇ ਹਨ ।ਜਿਸ ਵਿੱਚ ਸੰਤ ਮਹਾਪੁਰਸ਼...
ਚੰਡੀਗੜ੍ਹ, 14 ਸਤੰਬਰ: ਸੂਚਨਾ ਅਤੇ ਲੋਕ ਸੰਪਰਕ ਵਿਭਾਗ ਦੇ ਕੰਮ ਵਿੱਚ ਵਧੇਰੇ ਕੁਸ਼ਲਤਾ ਲਿਆਉਣ ਲਈ ਵਿਭਾਗ ਦੇ ਸਕੱਤਰ ਸ੍ਰੀ ਗੁਰਕਿਰਤ ਕਿ੍ਰਪਾਲ ਸਿੰਘ ਅਤੇ ਕਮਿਸ਼ਨਰ ਸ੍ਰੀ ਕਮਲ ਕਿਸ਼ੋਰ ਯਾਦਵ ਨੇ ਅੱਜ ਅਧਿਕਾਰੀਆਂ ਨੂੰ ਸੱਤ ਨਵੇਂ ਵਾਹਨਾਂ ਦੀਆਂ ਚਾਬੀਆਂ ਸੌਂਪੀਆਂ। ਇੱਥੇ ਇੱਕ ਸਾਦੇ ਪਰ ਪ੍ਰਭਾਵਸ਼ਾਲੀ ਸਮਾਰੋਹ ਦੌਰਾਨ ਲੋਕ ਸੰਪਰਕ ਅਧਿਕਾਰੀਆਂ ਨੂੰ ਵਾਹਨ ਸੌਂਪਦਿਆਂ ਸਕੱਤਰ ਨੇ ਕਿਹਾ ਕਿ ਇਸ ਕਦਮ ਦਾ ਉਦੇਸ਼ ਵਿਭਾਗ ਦੇ ਕੰਮਕਾਜ ਨੂੰ ਹੋਰ ਸੁਚਾਰੂ ਬਣਾਉਣਾ ਹੈ। ਉਨ੍ਹਾਂ ਕਿਹਾ ਕਿ...
ਚੰਡੀਗੜ 14 ਸਤੰਬਰ (ਇੰਟਰਨੈਸ਼ਨਲ ਪੰਜਾਬੀ ਨਿਊਜ਼ ) : ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਤਹਿਸੀਲ ਨਵਾਂਸ਼ਹਿਰ, ਜਿਲਾ ਐਸ.ਬੀ.ਐਸ ਨਗਰ ਵਿਖੇ ਤਾਇਨਾਤ ਵੱਲੋਂ ਕਾਨੂੰਗੋ ਓਮ ਪ੍ਰਕਾਸ਼ ਨੂੰ 5,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਵੱਲੋਂ ਕਾਨੂੰਗੋ ਨੂੰ ਸ਼ਿਕਾਇਤਕਰਤਾ ਗੁਰਮੁੱਖ ਸਿੰਘ ਪਿੰਡ ਮਾਹਲ ਖੁਰਦ, ਐਸ.ਬੀ.ਐਸ ਨਗਰ ਦੀ ਸ਼ਿਕਾਇਤ ‘ਤੇ 5,000 ਰੁਪਏ ਦੀ ਰਿਸ਼ਵਤ ਲੈਂਦਿਆਂ...
ਬਾਘਾਪੁਰਾਣਾ,14 ਸਤੰਬਰ (ਰਾਜਿੰਦਰ ਸਿੰਘ ਕੋਟਲਾ): ਸਰਕਾਰ ਭਾਵੇਂ ਵਿਕਾਸ ਕਾਰਜਾਂ ਦੇ ਲੱਖ ਦਾਅਵੇ ਕਰੀ ਜਾਵੇ ਪਰ ਗਰਾਊਂਡ ਲੈਵਲ ਦੀ ਹਕੀਕਤ ਕੁਝ ਹੋਰ ਹੀ ਹੈ ਜਿਸ ਦੀ ਉਦਾਹਰਨ ਸਥਾਨਕ ਸ਼ਹਿਰ ਦੇ ਵਾਰਡ ਨੰਬਰ 01 ਦੇ ਅਧੀਨ ਪੈਂਦੀ ਐਫ ਸੀ ਆਈ ਗੁਦਾਮਾਂ ਦੇ ਪਿੱਛੇ ਵਾਲੀ ਬਸਤੀ ਦੀ ਹੈ। ਬਸਤੀ ਦੇ ਵਸਨੀਕ ਅਵਤਾਰ ਸਿੰਘ,ਹਰਬੰਸ ਸਿੰਘ,ਰਣਜੀਤ ਸਿੰਘ,ਮੰਗਾ ਸਿੰਘ,ਰਾਜ ਕੌਰ ਅਤੇ ਅਤੇ ਜਸਪ੍ਰੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੀ ਬਸਤੀ ‘ਚ ਨਾ ਤਾਂ ਸਟਰੀਟ ਲਾਈਟਾਂ ਦਾ ਪ੍ਰਬੰਧ ,ਨਾ ਹੀ...

